ਮੇਮਫਿਸ ਓਪਨ, ਸ਼ਾਰਾਪੋਵਾ ਤੀਜ਼ੇ ਗੇੜ੍ਹ ‘ਚ

ਮੁੱਢਲਾ ਸਥਾਨ ਪ੍ਰਾਪਤ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਅਮਰੀਕਾ ਦੀ ਬੀਥੇਨੀ ਮਾਟੇਕ ਸੈਂਡਸ ਨੂੰ ਲਗਾਤਾਰ ਸੈਟਾਂ ਵਿਚ 6-1, 6-1 ਨਾਲ ਹਰਾ ਕੇ ਤੀਜੇ ਗੇੜ੍ਹ ਵਿਚ ਥਾਂ ਨੂੰ ਪੱਕਾ ਕਰ ਲਿਆ।
ਸ਼ਾਰਾਪੋਵਾ ਨੇ ਬੀਤੇ ਕੱਲ੍ਹ ਇੱਥੇ ਖੇਡੇ ਗਏ ਮੈਚ ਵਿਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੈਰ ਸਥਾਨ ਪ੍ਰਾਪਤ ਅਮਰੀਕਨ ਖਿਡਾਰਨ ਨੂੰ ਖੁਦ ਉੱਪਰ ਹਾਵੀ ਹੋਣ ਦਾ ਕੋਈ ਮੌਕਾ ਨਹੀਂ ਦਿੱਤਾ ਅਤੇ ਸੌਖੀ ਜਿੱਤ ਦਰਜ ਕਰਦੇ ਹੋਏ ਅਗਲੇ ਦੌਰ ਦੀ ਟਿਕਟ ਕਟਵਾਈ।
ਰੂਸੀ ਖਿਡਾਰਨ ਤੋਂ ਅਲਾਵਾ ਦੂਜਾ ਸਥਾਨ ਪ੍ਰਾਪਤ ਅਮਰੀਕਾ ਦੀ ਮੀਲੇਨੀ ਔਡਿਨ, ਕੈਯਾ ਕੇਨੇਪੀ, ਪੇਤਰਾ ਕਿਵਤੋਵਾ ਅਤੇ ਐਲੇਨਾ ਬਲਟਚਾ ਵੀ ਤੀਜੇ ਗੇੜ੍ਹ ਵਿਚ ਥਾਂ ਬਨਾਉਣ ਵਿਚ ਸਫਲ ਰਹੀਆ|

Leave a Reply

ਤਾਜ਼ਾ ਖ਼ਬਰ

Punjab Insurance Inc At Middle
Copyright © 2010 · All Rights Reserved