ਓਟਾਵਾ/ਦੇਸ ਪ੍ਰਦੇਸ ਟਾਈਮਜ਼ ਬਿਊਰੋ ਫੈਡਰਲ ਸਰਕਾਰ ਨੇ ਜਨਵਰੀ ਵਿੱਚ ਆਪਣੇ ਘਾਟੇ ਵਿੱਚ 300 ਮਿਲੀਅਨ ਡਾਲਰ ਹੋਰ ਸ਼ਾਮਲ ਕਰ ਲਏ ਹਨ। ਇਸ ਨਾਲ 2009-10 ਦੇ ਵਿੱਤੀ ਵਰ•ੇ ਵਿੱਚ ਫੈਡਰਲ ਸਰਕਾਰ ਨੂੰ ਕੁੱਲ 39.6 ਬਿਲੀਅਨ ਡਾਲਰ ਦਾ ਘਾਟਾ ਪਿਆ ਹੈ। ਇਹ ਜਾਣਕਾਰੀ ਵਿੱਤ ਵਿਭਾਗ ਨੇ ਦਿੱਤੀ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਨਵਰੀ ਵਾਲਾ ਘਾਟਾ ਦਸੰਬਰ ਤੇ [...]
ਮੰਦਵਾੜੇ ਦੌਰਾਨ ਜਨਰਲ ਮੋਟਰਜ਼ ਦੇ 700 ਤੋਂ ਵੀ ਵੱਧ ਕੱਢੇ ਗਏ ਕਰਮਚਾਰੀਆਂ ਨੂੰ ਹੁਣ ਆਪਣੀਆਂ ਨੌਕਰੀਆਂ ਵਾਪਿਸ ਮਿਲ ਜਾਣਗੀਆਂ ਜਦੋਂ ਕੰਪਨੀ ਨੇ ਆਪਣੇ ਓਸ਼ਾਵਾ ਅਸੰਬਲੀ ਪਲਾਂਟ ਵਿੱਚ ਤੀਜੀ ਸ਼ਿਫਟ ਸ਼ੁਰੂ ਕੀਤੀ। ਕੰਪਨੀ ਇੰਗਰਸੋਲ, ਓਨਟਾਰੀਓ ਵਿਖੇ ਆਪਣੇ ਕੈਮੀ ਪਲਾਂਟ ਉ¤ਤੇ ਉਤਪਾਦਨ ਤੇਜ਼ ਕਰਨ ਦਾ ਮਨ ਬਣਾ ਰਹੀ ਹੈ। ਓਸ਼ਾਵਾ ਸਥਿਤ ਜਨਰਲ ਮੋਟਰਜ਼ ਦੇ ਹੈ¤ਡਕੁਆਰਟਰ ਤੋਂ ਇਹ [...]
ਦੇਸ ਪ੍ਰਦੇਸ ਟਾਈਮਜ਼ ਬਿਊਰੋ ਉਂਟੇਰੀਓ ਦੀ ਲਿਬਰਲ ਸਰਕਾਰ ਨੇ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਉ¤ਤੇ ਤਾਲਾ ਲਾ ਕੇ 19.7 ਬਿਲੀਅਨ ਡਾਲਰ ਦਾ ਘਾਟਾ ਦਰਸਾਉਣ ਵਾਲਾ ਬੱਜਟ ਪੇਸ਼ ਕੀਤਾ ਹੈ। ਜਿਸ ਤਰਾਂ ਦਾ ਆਰਥਿਕਤਾ ਵਿੱਚ ਮੰਦਵਾੜਾ ਵੇਖਣ ਨੂੰ ਮਿਲ ਰਿਹਾ ਹੈ, ਉਸਦੇ ਮੱਦੇਨਜ਼ਰ ਅਜਿਹਾ ਹੋਣਾ ਸੁਭਾਵਿਕ ਸੀ। ਮੁਲਾਜ਼ਮਾਂ ਦੀਆਂ ਤਨਖਾਹਾਂ ਉ¤ਤੇ ਕੱਟ ਲਾ ਕੇ ਸ਼ਾਇਦ ਸਰਕਾਰ ਇਹ [...]
ਜਦੋਂ ਕਿ ਫਰਵਰੀ ਮਹੀਨੇ ਵਿੱਚ ਕੈਨੇਡਾ ਵਿੱਚ ਮਹਿੰਗਾਈ ਦਰ 1.9 ਫੀਸਦੀ ਤੋਂ ਘਟ ਕੇ 1.6 ਫੀਸਦੀ ਹੋ ਗਈ ਹੈ ਪਰ ਕੁਝ ਜ਼ਰੂਰੀ ਚੀਜ਼ਾਂ ਵਿੱਚ ਮਹਿੰਗਾਈ ਵਧੀ ਹੈ। ਇਹਨਾਂ ਜ਼ਰੂਰ ਚੀਜ਼ਾਂ ਦੀ ਮਹਿੰਗਾਈ ਦਰ 2.1 ਫੀਸਦੀ ਰਹੀ ਹੈ। ਮਾਹਿਰਾਂ ਨੇ ਜਿਹੜੀਆਂ ਜ਼ਰੂਰੀ ਚੀਜ਼ਾਂ ਦਾ ਜਿ਼ਕਰ ਕੀਤਾ ਹੈ ਵਿੱਚ ਅਨਰਜੀ, ਤਾਜ਼ਾ ਫਲ, ਸਬਜ਼ੀਆਂ ਸ਼ਾਮਿਲ ਨਹੀਂ ਹਨ ਦੀ [...]
ਅਮਰੀਕਾ ਵਿੱਚ ਬਰਾਕ ਓਬਾਮਾ ਸਰਕਾਰ ਵਲੋਂ ਸਿਹਤ ਸੇਵਾਵਾਂ ਵਿੱਚ ਸੁਧਾਰ ਸਬੰਧੀ ਵਿਵਾਦਿਤ ਬਿਲ ਕੱਲ ਲੰਘੇ ਐਤਵਾਰ ਪਾਸ ਹੋ ਗਿਆ। ਇਸ ਬਿਲ ਦੇ ਹੱਕ ਵਿੱਚ 219 ਵੋਟਾਂ ਪਈਆਂ ਅਤੇ ਇਸ ਦੇ ਵਿਰੋਧ ਵਿੱਚ 212 ਵੋਟਾ ਪਈਆਂ ਵਿਰੋਧ ਵਿੱਚ ਪਈਆਂ ਵੋਟਾਂ ਵਿੱਚ ਕੁੱਝ ਡੈਮੋਕਰੇਟ ਮੈਂਬਰ ਵੀ ਸਨ। ਕਿਸੇ ਵੀ ਰਿਪਬਲਿਕਨ ਮੈਂਬਰ ਨੇ ਇਸ ਬਿਲ ਦੇ ਹੱਕ ਵਿੱਚ [...]
ਚੰਡੀਗੜ੍ਹ , 19 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਤੋ ਰਾਜ ਸਭਾ ਦੀਆਂ ਪੰਜ ਸੀਟਾਂ ਲਈ ਨਾਮਜਦਗੀ ਪੱਤਰਾਂ ਦੀ ਜਾਂਚ ਤੋਂ ਬਾਅਦ ਸ. ਸੁਖਦੇਵ ਸਿੰਘ ਢੀਂਡਸਾ ਅਤੇ ਸ਼੍ਰੀ ਨਰੇਸ਼ ਗੁਜਰਾਲ ਦੋਵੇਂ ਸ਼੍ਰੋਮਣੀ ਅਕਾਲੀ ਦਲ, ਸ਼੍ਰੀ ਅਵਿਨਾਸ਼ ਰਾਏ ਖੰਨਾ, ਬੀਜੇ.ਪੀ ਅਤੇ ਸ਼੍ਰੀ ਮਨੋਹਰ ਸਿੰਘ ਗਿੱਲ ਅਤੇ ਸ਼੍ਰੀ ਅਸ਼ਵਨੀ ਕੁਮਾਰ ਦੋਵੇਂ ਇੰਡੀਅਨ ਨੈਸ਼ਨਲ ਕਾਂਗਰਸ ਰਾਜ ਸਭਾ ਲਈ ਚੁਣੇ [...]
ਨੂਰ ਸੰਤੋਖਪੁਰੀ : ਲੱਗਦਾ ਏ, ਜਿਨ੍ਹਾਂ ਲੋਕਾਂ ਦੇ ਦਿਮਾਗ ਦੇ ਪੇਚ ਢਿੱਲੇ ਹੋ ਜਾਂਦੇ ਨੇ, ਉਹ ਦੇਸ਼ ਤੇ ਸਮਾਜ ਦੀ ਉਲਝੀ ਹਾਲਤ ਬਾਰੇ ਸੋਚਣ ਲੱਗ ਪੈਂਦੇ ਨੇ। ਉਨ੍ਹਾਂ ਦੇ ਦਿਮਾਗ ਵਿਚ ਦੇਸ਼ ਤੇ ਸਮਾਜ ਦੀ ਚਿੰਤਾਜਨਕ ਹਾਲਤ ਬਾਰੇ ਉਲਝੇ ਵਿਚਾਰ ਨੱਚਣ ਟੱਪਣ ਲੱਗਦੇ ਹਨ। ਦੂਸਰੇ ਸਬ²ਦਾਂ ਵਿਚ ਇਹੋ ਜਿਹੇ ਲੋਕਾਂ ਨੂੰ ਮੂਰਖ, ਮਾਨਸਿਕ ਰੋਗਾਂ ਤੋਂ [...]
ਅਕਾਲ ਮ੍ਰਿਤੂ -ਅਮਰਨਾਥ ਧਮੀਜਾ ਹੋ ਸਕਦੈ ਕਿ ਅੱਜ ਦੀ ਪੀੜ੍ਹੀ ਇਸ ਦ੍ਰਿਸ਼ਟੀਕੋਣ ਨਾਲ ਸਹਿਮਤ ਨਾ ਹੋਵੇ, ਪਰ ਸਾਡੇ ਰੀਤੀ-ਰਿਵਾਜ ਤੇ ਮਾਨਤਾ ਅਨੁਸਾਰ ਅਕਾਲ ਮ੍ਰਿਤੂ ਮਰਨ ਵਾਲੇ ਵਿਅਕਤੀ ਦੀ ਆਤਮਾ ਕਦੇ-ਕਦੇ ਕੁਝ ਦਿਨਾਂ ਤੱਕ ਬੇਚੈਨੀ ਦੀ ਹਾਲਤ ਵਿੱਚ ਆਪਣੇ ਹੀ ਘਰ ਦੇ ਆਲੇ-ਦੁਆਲੇ ਭਟਕਦੀ ਰਹਿੰਦੀ ਹੈ। ਮਰਨ ਵਾਲੇ ਵਿਅਕਤੀ ਦੀ ਗਤੀ ਕਰਾਉਣ ਲਈ ਉਸ ਦੇ ਪੁੱਤਰ [...]
ਉਲਝ ਕੇ ਹੀ ਰਹਿ ਗਿਆ ਹੈ ਉਹ ਕਿਸੇ ਵੀ ਭਾਲ ਵਿੱਚ। ਹੁਣ ਉਹ ਤੁਰਿਆ ਜਾ ਰਿਹਾ ਹੈ ਮੰਜ਼ਿਲਾਂ ਦੇ ਖਿਆਲ ਵਿੱਚ। ਘੇਰਿਆ ਰਾਹ ਜਾਪਦਾ ਹੈ ਓਸ ਦਾ ਦੁੱਖ ਦਰਦ ਨੇ, ਤਾਂ ਹੀ ਤਾਂ ਰਵਾਨਗੀ ਦਿੱਸਦੀ ਨਾ ਉਹਦੀ ਚਾਲ ਵਿਚ। ਛੇੜਨਾ ਜੇ ਛੇੜ ਕੋਈ ਰਾਗ ਐਸਾ ਦੋਸਤਾ, ਅੰਬਰਾਂ ‘ਤੇ ਹਰ ਪਰਿੰਦਾ ਝੂਮ ਉਠੇ ਤਾਲ ਵਿੱਚ। ਕੀ [...]
ਰਾਹਾਂ ਦੇ ਵਿੱਚ ਮਿਲ ਜਾਵੇਂ ਤਾਂ ਮਿਲ ਕੇ ਨਜ਼ਰ ਮਿਲਾਈਂ ਨਾ, ਮੁੱਦਤ ਹੋਈ ਸੁੱਤੀ ਹੈ ਜੋ, ਸੁੱਤੀ ਪੀੜ ਜਗਾਈਂ ਨਾ। ਤੇਰਾ ਉਹ ਅਸਥਾਨ ਹੈ, ਪਹਿਲੇ ਵਰਗਾ ਦਿਲ ਵਿੱਚ ਹੁਣ, ਭੁੱਲ-ਭੁਲੇਖੇ ਵਿੱਚ ਮੇਰੇ ਦਿਲ, ਐਵੇਂ ਫੇਰਾ ਪਾਈਂ ਨਾ। ਕਿਰਚਾਂ-ਕਿਰਚਾਂ ਹੋਏ ਸ਼ੀਸ਼ੇ ਦੇ ਵਿੱਚ ਮੁੱਖ ਨਾ ਤੱਕੀਦਾ, ਨੈਣਾਂ ਦੇ ਵਿੱਚ ਸੁਪਨ ਸਜਾ ਕੇ ਮੇਰੇ ਸਾਹਵੇਂ ਆਈਂ ਨਾ। [...]