ਨਿਊਯਾਰਕ/ਦੀਪ ਗਿੱਲ
ਦ ਅਪੀਲ ਆਫ ਕਨਸਾਇੰਸ ਫਾਊਂਡੇਸ਼ਨ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਲ 2010 ਦਾ ਆਪਣਾ ਉ¤ਘਾ ਵਰਲਡ ਸਟੇਟਸਮੈਨ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅਮਰੀਕਾ ਦੇ ਸਾਬਕਾ ਉ¤ਪ ਵਿਦੇਸ਼ ਮੰਤਰੀ ਜੌਹਨ ਨੈਗਰਪੌਂਟ ਨੇ ਕੀਤਾ। ਉਨ•ਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਇਹ ਐਵਾਰਡ ਸਤੰਬਰ ਵਿੱਚ ਦਿੱਤਾ ਜਾਵੇਗਾ। ਦ ਅਪੀਲ ਆਫ ਕਨਸਾਇੰਸ ਫਾਊਂਡੇਸ਼ਨ ਦੀ ਨੀਂਹ ਰੱਬੀ ਆਰਥਰ ਸ਼ਨੇਅਰ ਵੱਲੋਂ 1965 ਵਿੱਚ ਰੱਖੀ ਗਈ ਸੀ। ਇਹ ਸੰਸਥਾ ਦੁਨੀਆ ਭਰ ਵਿੱਚ ਧਾਰਮਿਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸਰਗਰਮ ਹੈ।
ਨਿਊਯਾਰਕ/ਦੀਪ ਗਿੱਲਦ ਅਪੀਲ ਆਫ ਕਨਸਾਇੰਸ ਫਾਊਂਡੇਸ਼ਨ ਨੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਾਲ 2010 ਦਾ ਆਪਣਾ ਉ¤ਘਾ ਵਰਲਡ ਸਟੇਟਸਮੈਨ ਐਵਾਰਡ ਦੇਣ ਦਾ ਐਲਾਨ ਕੀਤਾ ਹੈ। ਇਹ ਐਲਾਨ ਅਮਰੀਕਾ ਦੇ ਸਾਬਕਾ ਉ¤ਪ ਵਿਦੇਸ਼ ਮੰਤਰੀ ਜੌਹਨ ਨੈਗਰਪੌਂਟ ਨੇ ਕੀਤਾ। ਉਨ•ਾਂ ਦੱਸਿਆ ਕਿ ਪ੍ਰਧਾਨ ਮੰਤਰੀ ਨੂੰ ਇਹ ਐਵਾਰਡ ਸਤੰਬਰ ਵਿੱਚ ਦਿੱਤਾ ਜਾਵੇਗਾ। ਦ ਅਪੀਲ ਆਫ ਕਨਸਾਇੰਸ ਫਾਊਂਡੇਸ਼ਨ ਦੀ ਨੀਂਹ ਰੱਬੀ ਆਰਥਰ ਸ਼ਨੇਅਰ ਵੱਲੋਂ 1965 ਵਿੱਚ ਰੱਖੀ ਗਈ ਸੀ। ਇਹ ਸੰਸਥਾ ਦੁਨੀਆ ਭਰ ਵਿੱਚ ਧਾਰਮਿਕ ਅਜ਼ਾਦੀ ਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਵਿੱਚ ਸਰਗਰਮ ਹੈ।











