ਕੈਨੇਡੀਅਨ ਡਾਲਰ ਦੀ ਉਡਾਰੀ ਹੋਈ ਹੋਰ ਲੰਮੀ

ਟੋਰਾਂਟੋ/ਦੀਪ ਸਿੰਘ ਗਿੱਲ
ਰੋਜ਼ਗਾਰ ਦੇ ਖੇਤਰ ਵਿੱਚ ਆਈ ਮਜ਼ਬੂਤੀ ਕਾਰਨ ਕੈਨੇਡੀਅਨ ਡਾਲਰ ਸ਼ੁੱਕਰਵਾਰ ਨੂੰ ਦੋ ਸਾਲਾਂ ਦੇ ਅਰਸੇ ਵਿੱਚ ਸਿਖਰ ਉ¤ਤੇ ਪਹੁੰਚ ਗਿਆ। ਕੈਨੇਡੀਅਨ ਡਾਲਰ ਨੇ ਸੁ ਨੂੰ 98.24 ਅਮਰੀਕੀ ਸੈਂਟਾਂ ਦਾ ਅੰਕੜਾ ਛੂਹ ਲਿਆ ਸੀ, ਜੋ ਕਿ ਇੱਕ ਸੈਂਟ ਤੋਂ 0.61 ਸੈਂਟ ਉ¤ਤੇ ਹੈ। ਜੁਲਾਈ 2008 ਤੋਂ ਲੈ ਕੇ ਹੁਣ ਤੱਕ ਇਹ ਕੈਨੇਡਾ ਦੀ ਕਰੰਸੀ ਦਾ ਸਰਬਉ¤ਚ ਪੱਧਰ ਹੈ। ਸਵੇਰ ਵੇਲੇ ਸਟੈਟੇਸਟਿਕਸ ਕੈਨੇਡਾ ਨੇ ਇਹ ਦੱਸਿਆ ਸੀ ਕਿ ਫਰਵਰੀ ਦੇ ਮਹੀਨੇ ਵਿੱਚ ਕੈਨੇਡੀਅਨਾਂ ਲਈ 21,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਇਨ੍ਹਾਂ ਅੰਕੜਿਆਂ ਨੂੰ ਵੇਖਦਿਆਂ ਹੋਇਆਂ ਕਰੰਸੀ ਦੇ ਕਾਰੋਬਾਰੀਆਂ ਨੇ ਫੌਰਨ ਪ੍ਰਤੀਕਿਰਿਆ ਵਿਖਾਈ ਤੇ ਮਿੰਟਾਂ ਵਿੱਚ ਹੀ ਲੂਨੀ ਅੱਧਾ ਸੈਂਟ ਹੋਰ ਵੱਧ ਗਿਆ।

ਟੋਰਾਂਟੋ/ਦੀਪ ਸਿੰਘ ਗਿੱਲਰੋਜ਼ਗਾਰ ਦੇ ਖੇਤਰ ਵਿੱਚ ਆਈ ਮਜ਼ਬੂਤੀ ਕਾਰਨ ਕੈਨੇਡੀਅਨ ਡਾਲਰ ਸ਼ੁੱਕਰਵਾਰ ਨੂੰ ਦੋ ਸਾਲਾਂ ਦੇ ਅਰਸੇ ਵਿੱਚ ਸਿਖਰ ਉ¤ਤੇ ਪਹੁੰਚ ਗਿਆ। ਕੈਨੇਡੀਅਨ ਡਾਲਰ ਨੇ ਸੁ ਨੂੰ 98.24 ਅਮਰੀਕੀ ਸੈਂਟਾਂ ਦਾ ਅੰਕੜਾ ਛੂਹ ਲਿਆ ਸੀ, ਜੋ ਕਿ ਇੱਕ ਸੈਂਟ ਤੋਂ 0.61 ਸੈਂਟ ਉ¤ਤੇ ਹੈ। ਜੁਲਾਈ 2008 ਤੋਂ ਲੈ ਕੇ ਹੁਣ ਤੱਕ ਇਹ ਕੈਨੇਡਾ ਦੀ ਕਰੰਸੀ ਦਾ ਸਰਬਉ¤ਚ ਪੱਧਰ ਹੈ। ਸਵੇਰ ਵੇਲੇ ਸਟੈਟੇਸਟਿਕਸ ਕੈਨੇਡਾ ਨੇ ਇਹ ਦੱਸਿਆ ਸੀ ਕਿ ਫਰਵਰੀ ਦੇ ਮਹੀਨੇ ਵਿੱਚ ਕੈਨੇਡੀਅਨਾਂ ਲਈ 21,000 ਰੋਜ਼ਗਾਰ ਦੇ ਮੌਕੇ ਪੈਦਾ ਹੋਏ। ਇਨ੍ਹਾਂ ਅੰਕੜਿਆਂ ਨੂੰ ਵੇਖਦਿਆਂ ਹੋਇਆਂ ਕਰੰਸੀ ਦੇ ਕਾਰੋਬਾਰੀਆਂ ਨੇ ਫੌਰਨ ਪ੍ਰਤੀਕਿਰਿਆ ਵਿਖਾਈ ਤੇ ਮਿੰਟਾਂ ਵਿੱਚ ਹੀ ਲੂਨੀ ਅੱਧਾ ਸੈਂਟ ਹੋਰ ਵੱਧ ਗਿਆ।

Leave a Reply

ਤਾਜ਼ਾ ਖ਼ਬਰ

Sweg Deol At Middle
Copyright © 2010 · All Rights Reserved