Archive by day February 9, 2017

ਲੇਖਿਕਾ ਦੇ ਤੌਰ ‘ਤੇ ਇਕ ਨਵੀਂ ਸ਼ੁਰੂਆਤ ਨੂੰ ਲੈ ਕਾਫੀ ਉਤਸ਼ਾਹਿਤ ਹੈ : ਦਿਵਿਆ ਦੱਤਾ

ਲੇਖਿਕਾ ਦੇ ਤੌਰ ‘ਤੇ ਇਕ ਨਵੀਂ ਸ਼ੁਰੂਆਤ ਨੂੰ ਲੈ ਕਾਫੀ ਉਤਸ਼ਾਹਿਤ ਹੈ : ਦਿਵਿਆ ਦੱਤਾ

ਮੁੰਬਈ— ਪਾਲੀਵੁੱਡ ਅਤੇ ਬਾਲੀਵੁੱਡ ਅਭਿਨੇਤਰੀ ਦਿਵਿਆ ਦੱਤਾ ਦਾ ਕਹਿਣਾ ਹੈ ਕਿ, ਬਤੌਰ ਲੇਖਿਕਾ ਦੇ ਇਕ ਨਵੀਂ ਸ਼ੁਰੂਆਤ ਨੂੰ ਲੈ ਕੇ ਮੈਂ ਕਾਫੀ ਉਤਸ਼ਾਹਿਤ ਹਾਂ। ਦਿਵਿਆ ਇਨ੍ਹੀ ਦਿਨੀਂ ਆਪਣੀ ਕਿਤਾਬ ‘ਮੀ ਐਂਡ ਮਾਂ’ ਦੇ ਲਾਂਚ ਦੀਆਂ ਤਿਆਰੀਆਂ ‘ਚ ਰੁਝੀ ਹੋਈ ਹੈ। ਇਹ ਕਿਤਾਬ ਉਸ ਦੀ ਮਾਂ ਅਤੇ ਉਸ ਦੇ ਜੀਵਨ ‘ਤੇ ਆਧਾਰਿਤ ਹੈ। ਮੇਗਾਸਟਾਰ ਅਮਿਤਾਭ ਬੱਚਨ […]

‘ਫਿਲੌਰੀ’ ਦੇ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਰਿਸਪਾਂਸ ਤੋਂ ਖੁਸ਼ ਹੈ ਅਨੁਸ਼ਕਾ ਸ਼ਰਮਾ

‘ਫਿਲੌਰੀ’ ਦੇ ਟ੍ਰੇਲਰ ਨੂੰ ਮਿਲ ਰਹੇ ਸ਼ਾਨਦਾਰ ਰਿਸਪਾਂਸ ਤੋਂ ਖੁਸ਼ ਹੈ ਅਨੁਸ਼ਕਾ ਸ਼ਰਮਾ

ਨਵੀਂ ਦਿੱਲੀ—ਫਿਲਮ ‘ਫਿਲੌਰੀ’ ਦਾ ਟ੍ਰੇਲਰ ‘ਚ ਰੋਮਾਂਸ, ਕਾਮੇਡੀ ਅਤੇ ਰੋਮਾਂਚ ਨਾਲ ਭਰਪੂਰ ਹੈ। ਇਸ ਨੂੰ ਮਿਲ ਰਹੇ ਪ੍ਰਤੀਕਿਰਿਆ ਨਾਲ ਫਿਲਮ ਦੇ ਨਿਰਮਾਤਾ ਬੇਹੱਦ ਉਤਸ਼ਾਹਿਤ ਅਤੇ ਖੁਸ਼ ਹਨ, ਫਿਲਮ ਦਾ ਟ੍ਰੇਲਰ ਬੀਤੇ ਦਿਨ ਸੋਮਵਾਰ ਨੂੰ ਰਿਲੀਜ਼ ਕੀਤਾ ਗਿਆ, ਜਿਸ ਨੂੰ ਲੋਕਾਂ ਦੀ ਸਕਾਰਤਾਮਕ ਪ੍ਰਤੀਕਿਰਿਆ ਮਿਲੀ ਹੈ। ਅਨੁਸ਼ਕਾ ਇਸ ਫਿਲਮ ‘ਚ ਅਨੌਖੇ ਅਤੇ ਰੋਚਕ ਅੰਦਾਜ਼ ‘ਚ ਭੂਤ […]

ਬੀ.ਸੀ.ਸੀ.ਆਈ. ਨੇ ਅਜੇ ਸਵੀਕਾਰ ਨਹੀਂ ਕੀਤੀਆਂ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ

ਬੀ.ਸੀ.ਸੀ.ਆਈ. ਨੇ ਅਜੇ ਸਵੀਕਾਰ ਨਹੀਂ ਕੀਤੀਆਂ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ

ਨਵੀਂ ਦਿੱਲੀ— ਬੀ.ਸੀ.ਸੀ.ਆਈ. ‘ਚ ਅਜੇ ਵੀ ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਦਾ ਵਿਰੋਧ ਜਾਰੀ ਹੈ ਅਤੇ ਸੂਤਰਾਂ ਦੀ ਮੰਨੀਏ ਤਾਂ ਅਜੇ ਤੱਕ ਸਿਰਫ ਵਿਦਰਭ ਅਤੇ ਤ੍ਰਿਪੁਰਾ ਦੀਆਂ ਸੂਬਾ ਇਕਾਈਆਂ ਨੇ ਸੁਪਰੀਮ ਕੋਰਟ ਤੋਂ ਮਨਜ਼ੂਰ ਇਨ੍ਹਾਂ ਸੁਧਾਰਵਾਦੀ ਸਿਫਾਰਸ਼ਾਂ ਨੂੰ ਜਿਵੇਂ ਦਾ ਤਿਵੇਂ ਲਾਗੂ ਕਰਨ ਦਾ ਫੈਸਲਾ ਕੀਤਾ ਹੈ। ਲੋਢਾ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ‘ਚ ਰੁਕਾਵਟ […]

ਸਰਵਿਸ ਟੈਕਸ ਦੀ ‘ਕਥਿਤ ਚੋਰੀ’ ਦੇ ਮਾਮਲੇ ‘ਚ ਸਾਨੀਆ ਮਿਰਜ਼ਾ ਨੂੰ ਨੋਟਿਸ

ਸਰਵਿਸ ਟੈਕਸ ਦੀ ‘ਕਥਿਤ ਚੋਰੀ’ ਦੇ ਮਾਮਲੇ ‘ਚ ਸਾਨੀਆ ਮਿਰਜ਼ਾ ਨੂੰ ਨੋਟਿਸ

ਨਵੀਂ ਦਿੱਲੀ— ਟੈਨਿਸ ਸਟਾਰ ਸਾਨੀਆ ਮਿਰਜ਼ਾ ਨੂੰ ਕਥਿਤ ਤੌਰ ‘ਤੇ ਸਰਵਿਸ ਟੈਕਸ ਦਾ ਭੁਗਤਾਨ ਨਹੀਂ ਕੀਤੇ ਜਾਣ ‘ਤੇ ਸਰਵਿਸ ਟੈਕਸ ਵਿਭਾਗ ਨੇ ਨੋਟਿਸ ਭੇਜ ਕੇ 16 ਫਰਵਰੀ ਨੂੰ ਵਿਭਾਗ ‘ਚ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਹਨ। ਇਸ ਨੋਟਿਸ ‘ਚ ਕਮਿਸ਼ਨਰ ਨੇ ਕਿਹਾ ਕਿ ਜੇਕਰ ਸਾਨੀਆ ਮਿਰਜ਼ਾ ਜਾਂ ਉਸ ਦੇ ਏਜੰਟ ਤੈਅ ਸਮੇਂ ‘ਚ ਦਫਤਰ ‘ਚ […]

ਰਾਸ਼ਟਰੀ ਕਬੱਡੀ ਜੇਤੂ ਟੀਮ ਨੂੰ ਮਿਲਣਗੇ ਇਕ ਕਰੋੜ ਰੁਪਏ

ਰਾਸ਼ਟਰੀ ਕਬੱਡੀ ਜੇਤੂ ਟੀਮ ਨੂੰ ਮਿਲਣਗੇ ਇਕ ਕਰੋੜ ਰੁਪਏ

ਚੰਡੀਗੜ੍ਹ— ਹਰਿਆਣਾ ਦੇ ਸੋਨੀਪਤ ਜ਼ਿਲੇ ‘ਚ ਵੀਰਵਾਰ ਨੂੰ ਸ਼ੁਰੂ ਹੋ ਰਹੀ ਤਿੰਨ ਰੋਜ਼ਾ ਅਖਿਲ ਭਾਰਤੀ ਰਾਸ਼ਟਰੀ ਕਬੱਡੀ ਪ੍ਰਤੀਯੋਗਿਤਾ ‘ਚ ਇਸ ਵਾਰ ਜੇਤੂ ਟੀਮ ਨੂੰ ਇਕ ਕਰੋੜ ਰੁਪਏ ਦੀ ਪੁਰਸਕਾਰ ਰਾਸ਼ੀ ਦਿੱਤੀ ਜਾਵੇਗੀ। ਪ੍ਰਤੀਯੋਗਿਤਾ ਦਾ ਆਯੋਜਨ ਸੋਨੀਪਤ ਜ਼ਿਲੇ ਦੇ ਮੋਤੀਲਾਲ ਨਹਿਰੂ ਸਕੂਲ ਆਫ ਸਪੋਰਟਸ ‘ਚ ਹੋਵੇਗਾ ਅਤੇ ਇਸ ਦੇ ਲਈ ਰਾਸ਼ਟਰੀ ਡੋਪਿੰਗ ਰੋਕੂ ਏਜੰਸੀ (ਨਾਡਾ) ਖਿਡਾਰੀਆਂ […]

ਟਰੂਡੋ ਅਤੇ ਜਰਮਨੀ ਦੀ ਚਾਂਸਲਰ ਮਰਕਲ ਅਗਲੇ ਹਫਤੇ ਕਰਨਗੇ ਬੈਠਕ

ਟਰੂਡੋ ਅਤੇ ਜਰਮਨੀ ਦੀ ਚਾਂਸਲਰ ਮਰਕਲ ਅਗਲੇ ਹਫਤੇ ਕਰਨਗੇ ਬੈਠਕ

ਓਟਾਵਾ— ਜਾਣਕਾਰੀ ਮਿਲੀ ਹੈ ਕਿ ਅਗਲੇ ਹਫਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਜਰਮਨੀ ਦੀ ਚਾਂਸਲਰ ਐਂਜੇਲਾ ਮਰਕਲ ਇਕ ਬੈਠਕ ਕਰਨ ਜਾ ਰਹੇ ਹਨ। ਯੂਰਪ ਦੀ ਸਭ ਤੋਂ ਪ੍ਰਭਾਵਸ਼ਾਲੀ ਸਿਆਸਤਦਾਨ ਮਰਕਲ ਨਾਲ ਟਰੂਡੋ ਵੱਲੋਂ ਬਰਲਿਨ ਵਿੱਚ ਕੀਤੀ ਜਾਣ ਵਾਲੀ ਮੁਲਾਕਾਤ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਟਰੂਡੋ ਇਸ ਦੌਰਾਨ ਚਾਰ ਦਿਨਾਂ ਲਈ ਯੂਰਪ ਦਾ ਦੌਰਾ […]

ਚੋਣ ਮੁਹਿੰਮ ਤੋਂ ਬਾਅਦ ਪਹਿਲੀ ਵਾਰੀ ਟੈਰੇਟਰੀਜ਼ ਦਾ ਦੌਰਾ ਕਰਨਗੇ ਟਰੂਡੋ

ਚੋਣ ਮੁਹਿੰਮ ਤੋਂ ਬਾਅਦ ਪਹਿਲੀ ਵਾਰੀ ਟੈਰੇਟਰੀਜ਼ ਦਾ ਦੌਰਾ ਕਰਨਗੇ ਟਰੂਡੋ

ਓਟਵਾ, 2015 ਵਿੱਚ ਚੋਣ ਮੁਹਿੰਮ ਤੋਂ ਬਾਅਦ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੱਜ ਤੇ ਸ਼ੁੱਕਰਵਾਰ ਨੂੰ ਟੈਰੇਟਰੀਜ਼ ਦਾ ਦੌਰਾ ਕਰਨ ਦਾ ਫੈਸਲਾ ਕੀਤਾ ਗਿਆ ਹੈ। ਸਾਬਕਾ ਲਿਬਰਲ ਕੈਬਨਿਟ ਮੰਤਰੀ ਹੰਟਰ ਟੁਟੂ ਵੱਲੋਂ ਅਚਾਨਕ ਅਸਤੀਫਾ ਦਿੱਤੇ ਜਾਣ ਤੇ ਨੂਨਾਵਟ ਤੋਂ ਆਜ਼ਾਦ ਉਮੀਦਵਾਰ ਬਣਨ ਤੋਂ ਬਾਅਦ ਵੀ ਟਰੂਡੋ ਦਾ ਇਹ ਪਹਿਲਾ ਟੈਰੇਟਰੀਜ਼ ਦਾ ਦੌਰਾ ਹੋਵੇਗਾ। ਟਰੂਡੋ […]

ਸਰਕਾਰ ਨੇ ਬੰਬਾਰਡੀਅਰ ਨੂੰ 372.5 ਮਿਲੀਅਨ ਡਾਲਰ ਕਰਜ਼ਾ ਦੇਣ ਦਾ ਕੀਤਾ ਫੈਸਲਾ

ਸਰਕਾਰ ਨੇ ਬੰਬਾਰਡੀਅਰ ਨੂੰ 372.5 ਮਿਲੀਅਨ ਡਾਲਰ ਕਰਜ਼ਾ ਦੇਣ ਦਾ ਕੀਤਾ ਫੈਸਲਾ

ਓਟਵਾ,ਪੱਛਮ ਵੱਲੋਂ ਦੋਹਰੇ ਮਾਪਦੰਡ ਅਪਣਾਏ ਜਾਣ ਦੀ ਅਵਾਜ਼ ਆਉਂਦੀ ਹੈ, ਇਹ ਆਖਿਆ ਜਾਂਦਾ ਹੈ ਕਿ ਇੱਕ ਪਾਸੇ ਫੈਡਰਲ ਲਿਬਰਲ ਬੰਬਾਰਡੀਅਰ ਇੰਕਾਰਪੋਰੇਸ਼ਨ ਨੂੰ 372.5 ਮਿਲੀਅਨ ਡਾਲਰ ਦਾ ਕਰਜ਼ਾ ਦੇ ਰਹੇ ਹਨ ਜਦਕਿ ਤੇਲ ਤੇ ਗੈਸ ਸਨਅਤ ਦੀਆਂ ਹਜ਼ਾਰਾਂ ਨੌਕਰੀਆਂ ਖੂਹ ਖਾਤੇ ਪਾਈਆਂ ਜਾ ਰਹੀਆਂ ਹਨ। ਕਿਊਬਿਕ ਵੱਲੋਂ ਇਹ ਆਖਿਆ ਜਾ ਰਿਹਾ ਹੈ ਕਿ ਐਰੋਸਪੇਸ ਕੰਪਨੀ ਨੂੰ […]

ਕੱਟੜਪੰਥੀ ਇਸਲਾਮਿਕ ਅੱਤਵਾਦ ਅਮਰੀਕਾ ਲਈ ਵੱਡਾ ਖ਼ਤਰਾ: ਸੀਨ ਸਪਾਈਸਰ

ਕੱਟੜਪੰਥੀ ਇਸਲਾਮਿਕ ਅੱਤਵਾਦ ਅਮਰੀਕਾ ਲਈ ਵੱਡਾ ਖ਼ਤਰਾ: ਸੀਨ ਸਪਾਈਸਰ

ਵਾਸ਼ਿੰਗਟਨ— ਅਮਰੀਕਾ ਨੇ ਕਿਹਾ ਹੈ ਕਿ ਦੇਸ਼ ਨੂੰ ਇਸਲਾਮਿਕ ਅੱਤਵਾਦ ਤੋਂ ਅਸਲੀ ਖ਼ਤਰਾ ਹੈ ਅਤੇ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਮਰੀਕਾ ਅਤੇ ਇਸ ਦੇ ਨਾਗਰਿਕਾਂ ਦੀ ਸੁਰੱਖਿਆ ਲਈ ਹਰ ਜ਼ਰੂਰੀ ਕਦਮ ਉਠਾਉਣਗੇ। ਵਾਈਟ ਹਾਊਸ ਦੇ ਪ੍ਰੈਸ ਸਕੱਤਰ ਸੀਨ ਸਪਾਈਸਰ ਨੇ ਬੀਤੇ ਬੁੱਧਵਾਰ ਨੂੰ ਇਕ ਪੱਤਰਕਾਰ ਸੰਮੇਲਨ ‘ਚ ਕਿਹਾ, ” ਅਸੀਂ ਆਈ.ਐੱਸ.ਆਈ.ਐੱਸ (ਇਸਲਾਮਿਕ ਸਟੇਟ ਇਨ ਇਰਾਕ […]

ਆਵਾਸੀ ਪਾਬੰਦੀ ’ਤੇ ਸੁਣਵਾਈ ਦੌਰਾਨ ਜੱਜਾਂ ਵੱਲੋਂ ਤਿੱਖੇ ਸਵਾਲ

ਆਵਾਸੀ ਪਾਬੰਦੀ ’ਤੇ ਸੁਣਵਾਈ ਦੌਰਾਨ ਜੱਜਾਂ ਵੱਲੋਂ ਤਿੱਖੇ ਸਵਾਲ

ਸਾਂ ਫਰਾਂਸਿਸਕੋ,ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵਿਵਾਦਤ ਆਵਾਸ ਹੁਕਮ ’ਤੇ ਪ੍ਰਸ਼ਾਸਨ ਨੂੰ ਅੱਜ ਅਦਾਲਤ ’ਚ ਤਿੱਖੇ ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਅਪੀਲੀ ਅਦਾਲਤ ਨੇ ਟਰੰਪ ਪ੍ਰਸ਼ਾਸਨ ਤੋਂ ਪੁੱਛਿਆ ਕਿ ਯਾਤਰਾ ’ਤੇ ਰੋਕ ਅਸੰਵਿਧਾਨਕ ਢੰਗ ਨਾਲ ਮੁਸਲਮਾਨਾਂ ਖ਼ਿਲਾਫ਼ ਭੇਦਭਾਵ ਕਰਦੀ ਹੈ ਜਾਂ ਨਹੀਂ? ਇਸ ਦੇ ਨਾਲ ਹੀ ਅਦਾਲਤ ਨੇ ਇਸ ਰੋਕ ਦੇ ਕੌਮੀ ਸੁਰੱਖਿਆ ਨਾਲ […]

Page 1 of 3123

Error. Page cannot be displayed. Please contact your service provider for more details. (15)