Archive by day February 14, 2017

ਸਾਨੀਆ ਮਿਰਜ਼ਾ: ਟੈਕਸ ਚੋਰੀ ਦੇ ਮਾਮਲੇ ‘ਚ 16 ਫਰਵਰੀ ਨੂੰ ਹੋਵੇਗੀ ਅਦਾਲਤ ‘ਚ ਪੇਸ਼ੀ

ਸਾਨੀਆ ਮਿਰਜ਼ਾ: ਟੈਕਸ ਚੋਰੀ ਦੇ ਮਾਮਲੇ ‘ਚ 16 ਫਰਵਰੀ ਨੂੰ ਹੋਵੇਗੀ ਅਦਾਲਤ ‘ਚ ਪੇਸ਼ੀ

ਨਵੀਂ ਦਿੱਲੀ,ਭਾਰਤ ਦੀ ਟੈਨਿਸ ਸਟਾਰ ਟੈਕਸ ਚੋਰੀ ਦੇ ਇਕ ਮਾਮਲੇ ‘ਚ ਘਿਰਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ‘ਚ ਹੁਣ ਉਸ ਨੂੰ 16 ਫਰਵਰੀ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ। ਜ਼ਿਕਰਯੋਗ ਹੈ ਕਿ ਟੈਕਸ ਵਿਭਾਗ ਨੇ ਸਾਨੀਆ ਮਿਰਜ਼ਾ ਨੂੰ ਸੇਵਾ ਟੈਕਸ ਦਾ ਭੁਗਤਾਨ ਨਾ ਕਰਨ ਦੇ ਮਾਮਲੇ ‘ਚ ਪਿਛਲੇ ਦਿਨੀਂ ਨੋਟਿਸ ਭੇਜਿਆ ਗਿਆ ਸੀ। ਸੇਵਾ […]

ਮੈਨਚੇਸਟਰ ਸਿਟੀ ਦੂਜੇ ਸਥਾਨ ‘ਤੇ

ਮੈਨਚੇਸਟਰ ਸਿਟੀ ਦੂਜੇ ਸਥਾਨ ‘ਤੇ

ਬ੍ਰਿਟੇਨ— ਰਹੀਮ ਦੇ ਇਕ ਗੋਲ ਅਤੇ ਟਾਇਰੋਨ ਮਿੰਗਸ ਦੇ ਗੋਲ ਦੀ ਮਦਦ ਨਾਲ ਮੈਨਚੇਸਟਰ ਸਿਟੀ ਨੇ ਬੋਰਨੇਮਾਊਥ ਨੂੰ 2-0 ਨਾਲ ਹਰਾ ਦਿੱਤਾ ਹੈ ਅਤੇ ਉਹ ਪ੍ਰੀਮੀਅਰ ਲੀਗ ਫੁੱਟਬਾਲ ‘ਚ 6ਵੇਂ ਨੰਬਰ ਤੋਂ ਖਿਸਕ ਕੇ ਦੂਜੇ ਨੰਬਰ ‘ਤੇ ਆ ਗਈ ਹੈ। ਪੇਪ ਗਾਰਡੀਯੋਲਾ ਦੀ ਟੀਮ ਚੇਲਸੀ ਤੋਂ 8 ਅੰਕ ਪਿੱਛੇ ਹੈ ਅਤੇ ਖਿਤਾਬ ਲਈ ਉਸ ਦੀਆਂ […]

ਨਾਨਾ ਪਾਟੇਕਰ ਨੂੰ ਮਿਲੇਗਾ ਲਾਈਫਟਾਈਮ ਅਚੀਵਮੈਂਟ ਐਵਾਰਡ

ਨਾਨਾ ਪਾਟੇਕਰ ਨੂੰ ਮਿਲੇਗਾ ਲਾਈਫਟਾਈਮ ਅਚੀਵਮੈਂਟ ਐਵਾਰਡ

ਮੁੰਬਈ— ਪਟਨਾ ‘ਚ ਹੋਣ ਵਾਲੇ ਬੋਧੀਸਤਵ ਕੌਮਾਂਤਰੀ ਫਿਲਮ ਮਹਾਉਤਸਵ (ਬੀ. ਆਈ. ਐੱਫ. ਐੱਫ.) ‘ਚ ਦਿੱਗਜ ਅਦਾਕਾਰ ਨਾਨਾ ਪਾਟੇਕਰ ਨੂੰ ਭਾਰਤੀ ਸਿਨੇਮਾ ‘ਚ ਯੋਗਦਾਨ ਲਈ ਲਾਈਫਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ। ਗ੍ਰਾਮੀਣ ਸਨੇਹ ਫਾਊਂਡੇਸ਼ਨ ਦੀ ਪ੍ਰਧਾਨ ਤੇ ਬੀ. ਆਈ. ਐੱਫ. ਐੱਫ. ਆਯੋਜਕ ਸਨੇਹਾ ਰਾਓਤਰੇ ਨੇ ਕਿਹਾ ਕਿ ਪ੍ਰੋਗਰਾਮ ‘ਚ ਕੇਤਨ ਮਹਿਤਾ, ਮਹੇਸ਼ ਭੱਟ, ਅਦੂਰ ਗੋਪਾਲਕ੍ਰਿਸ਼ਨਨ, […]

26 ਮਈ ਨੂੰ ਰਿਲੀਜ਼ ਹੋਵੇਗੀ ਤੇਂਦੁਲਕਰ ‘ਤੇ ਬਣੀ ਫਿਲਮ ‘ਸਚਿਨ : ਏ ਬਿਲੀਅਨ ਡਰੀਮਜ਼’

26 ਮਈ ਨੂੰ ਰਿਲੀਜ਼ ਹੋਵੇਗੀ ਤੇਂਦੁਲਕਰ ‘ਤੇ ਬਣੀ ਫਿਲਮ ‘ਸਚਿਨ : ਏ ਬਿਲੀਅਨ ਡਰੀਮਜ਼’

ਮੁੰਬਈ— ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦੀ ਜ਼ਿੰਦਗੀ ‘ਤੇ ਬਣੀ ਡਾਕੂਮੈਂਟਰੀ-ਫੀਚਰ ਫਿਲਮ ‘ਸਚਿਨ : ਏ ਬਿਲੀਅਨ ਡਰੀਮਜ਼’ ਦੇ ਇੰਤਜ਼ਾਰ ‘ਚ ਬੈਠੇ ਪ੍ਰਸ਼ੰਸਕਾਂ ਲਈ ਇਕ ਚੰਗੀ ਖਬਰ ਹੈ। ਇਹ ਫਿਲਮ 26 ਮਈ ਨੂੰ ਰਿਲੀਜ਼ ਹੋਵੇਗੀ। ਫਿਲਮ ਦੇ ਨਿਰਮਾਤਾ ਰਵੀ ਬਾਗਚੰਦਰਕਾ ਤੇ ਕਾਰਨੀਵਲ ਮੋਸ਼ਨ ਪਿਕਚਰਜ਼ ਨੇ ਇਕ ਬਿਆਨ ਜਾਰੀ ਕਰਕੇ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਬਾਰੇ ਜਾਣਕਾਰੀ […]

ਕੈਨੇਡਾ ਨਾਲ ਨਾਫਟਾ ਡੀਲ ਵਿੱਚ ਸੁਧਾਰ ਕੀਤਾ ਜਾ ਸਕਦੈ : ਟਰੰਪ

ਕੈਨੇਡਾ ਨਾਲ ਨਾਫਟਾ ਡੀਲ ਵਿੱਚ ਸੁਧਾਰ ਕੀਤਾ ਜਾ ਸਕਦੈ : ਟਰੰਪ

ਵਾਸਿੰ਼ਗਟਨ,  ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਆਪਣੀ ਪਹਿਲੀ ਆਹਮੋ ਸਾਹਮਣੀ ਮੁਲਾਕਾਤ ਵਿੱਚ ਸੋਮਵਾਰ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਆਖਿਆ ਕਿ ਕੈਨੇਡਾ ਨਾਲ ਉਹ ਨਾਰਥ ਅਮੈਰੀਕਨ ਫਰੀ ਟਰੇਡ ਅਗਰੀਮੈਂਟ (ਨਾਫਟਾ) ਵਿੱਚ ਸੁਧਾਰ ਕਰਨ ਬਾਰੇ ਸੋਚ ਸਕਦੇ ਹਨ ਜਦਕਿ ਉਨ੍ਹਾਂ ਦੇ ਪ੍ਰਸ਼ਾਸਨ ਵੱਲੋਂ ਮੈਕਸਿਕੋ ਨਾਲ ਇਨ੍ਹਾਂ ਸਬੰਧਾਂ ਨੂੰ ਜਾਰੀ ਰੱਖਣ ਲਈ ਕਾਫੀ ਕੁੱਝ ਕਰਨਾ ਹੋਵੇਗਾ। […]

ਟਰੂਡੋ ਵੱਲੋਂ ਆਗਾ ਖਾਨ ਦੇ ਟਾਪੂ ਉੱਤੇ ਮਨਾਈਆਂ ਛੁੱਟੀਆਂ ਦੇ ਸਬੰਧ ਵਿੱਚ ਐਥਿਕਸ ਕਮਿਸ਼ਨਰ ਨੇ ਮੁੜ ਜਾਂਚ ਕੀਤੀ ਸ਼ੁਰੂ

ਟਰੂਡੋ ਵੱਲੋਂ ਆਗਾ ਖਾਨ ਦੇ ਟਾਪੂ ਉੱਤੇ ਮਨਾਈਆਂ ਛੁੱਟੀਆਂ ਦੇ ਸਬੰਧ ਵਿੱਚ ਐਥਿਕਸ ਕਮਿਸ਼ਨਰ ਨੇ ਮੁੜ ਜਾਂਚ ਕੀਤੀ ਸ਼ੁਰੂ

ਓਟਵਾ, ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਆਗਾ ਖਾਨ ਦੇ ਪ੍ਰਾਈਵੇਟ ਕੈਰੇਬੀਅਨ ਟਾਪੂ ਉੱਤੇ ਮਨਾਈਆਂ ਗਈਆਂ ਛੁੱਟੀਆਂ ਦੇ ਸਬੰਧ ਵਿੱਚ ਐਥਿਕਸ ਕਮਿਸ਼ਨਰ ਮੈਰੀ ਡਾਅਸਨ ਨੇ ਦੂਜੀ ਜਾਂਚ ਸੁ਼ਰੂ ਕਰ ਦਿੱਤੀ ਹੈ। ਕੰਜ਼ਰਵੇਟਿਵ ਐਮਪੀ ਤੇ ਲੀਡਰਸਿ਼ਪ ਦੇ ਦਾਅਵੇਦਾਰ ਐਂਡਰਿਊ ਸ਼ੀਅਰ ਵੱਲੋਂ ਟਰੂਡੋ ਨੂੰ ਇਸ ਦੌਰੇ ਨੂੰ ਤੋਹਫੇ ਵਜੋਂ ਕਬੂਲ ਕਰਨ ਦੇ ਸਬੰਧ ਵਿੱਚ ਇਸ ਦੀ ਜਾਂਚ ਦੀ […]

ਸਰਹੱਦੋਂ ਪਾਰਲੇ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਲਈ ਅਮਰੀਕਾ ਵੀ ਉਤਸ਼ਾਹਿਤ : ਫਰੀਲੈਂਡ

ਸਰਹੱਦੋਂ ਪਾਰਲੇ ਕਾਰੋਬਾਰ ਨੂੰ ਹੋਰ ਸੁਖਾਲਾ ਬਣਾਉਣ ਲਈ ਅਮਰੀਕਾ ਵੀ ਉਤਸ਼ਾਹਿਤ : ਫਰੀਲੈਂਡ

ਵਾਸਿ਼ੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਤੇ ਅਮਰੀਕਾ ਦੇ ਹੋਰਨਾਂ ਉੱਘੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸੋਮਵਾਰ ਨੂੰ ਆਖਿਆ ਕਿ ਅਮਰੀਕਾ ਕੈਨੇਡਾ ਨਾਲ ਸਰਹੱਦੋਂ ਪਾਰਲੇ ਕਾਰੋਬਾਰ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਕੈਨੇਡਾ ਤੇ ਅਮਰੀਕਾ ਦੇ ਕਾਰੋਬਾਰੀ ਸਬੰਧਾਂ ਬਾਰੇ ਗੱਲ ਕਰਦਿਆਂ ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਦੀਆਂ […]

ਬਰੈਪਟਨ ਟਰਾਂਜ਼ਿਟ ਵਿੱਚ ਫੈਡਰਲ ਨਿਵੇਸ਼ ਇੱਕ ਅਹਿਮ ਗੱਲ – ਕਮਲ ਖੈਹਰਾ

ਬਰੈਪਟਨ ਟਰਾਂਜ਼ਿਟ ਵਿੱਚ ਫੈਡਰਲ ਨਿਵੇਸ਼ ਇੱਕ ਅਹਿਮ ਗੱਲ – ਕਮਲ ਖੈਹਰਾ

ਬਰੈਂਪਟਨ ,ਬਰੈਂਪਟਨ ਵੈਸਟ ਤੋਂ ਮੈਂਬਰ ਪਾਰਲੀਮੈਂਟ ਕਮਲ ਖੈਹਰਾ ਨੇ ਬਰੈਂਪਟਨ ਵਿੱਚ ਟਰਾਂਜ਼ਿਟ ਦੇ 6 ਨਵੇਂ ਪ੍ਰੋਜੈਕਟਾਂ ਲਈ ਫੈਡਰਲ ਸਰਕਾਰ ਵੱਲੋਂ ਪ੍ਰੋਵਿੰਸ਼ੀਅਲ ਅਤੇ ਮਿਉਂਸਪਲ ਸਰਕਾਰਾਂ ਨਾਲ ਮਿਲ ਕੇ 32.4 ਮਿਲੀਅਨ ਡਾਲਰਾਂ ਦੇ ਪ੍ਰੋਜੈਕਟਾਂ ਦੇ ਐਲਾਨ ਦਾ ਸੁਆਗਤ ਕੀਤਾ ਹੈ। ਇਸ ਬਾਬਤ ਐਲਾਨ ਨਵਦੀਪ ਸਿੰਘ ਬੈਂਸ ਫੈਡਰਲ ਮੰਤਰੀ ਨੇ ਸ਼ੁੱਕਰਵਾਰ ਵਾਲੇ ਦਿਨ ਕੀਤਾ ਸੀ।ਬੀਬੀ ਕਮਲ ਖੈਹਰਾ ਨੇ […]

ਟਰੰਪ ਦੀਆਂ ਯੱਭਲੀਆਂ ਵਿਰੁੱਧ ਮੈਕਸਿਕੋ ਸਿਟੀ ਵਿੱਚ ਮੁਜ਼ਾਹਰਾ

ਟਰੰਪ ਦੀਆਂ ਯੱਭਲੀਆਂ ਵਿਰੁੱਧ ਮੈਕਸਿਕੋ ਸਿਟੀ ਵਿੱਚ ਮੁਜ਼ਾਹਰਾ

ਮੈਕਸਿਕੋ ਸਿਟੀ, ਮੈਕਸਿਕੋ ਦੇ ਹਜ਼ਾਰਾਂ ਪ੍ਰਦਰਸ਼ਨਕਾਰੀਆਂ ਨੇ ਅੱਜ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵਿਰੁੱਧ ਪ੍ਰਦਰਸ਼ਨ ਕੀਤਾ। ਉਨ੍ਹਾਂ ਮੈਕਸਿਕੋ ਵਿਰੋਧੀ ਭਾਸ਼ਣ ਅਤੇ ਸਰਹੱਦ ਉਤੇ ਕੰਧ ਕੱਢਣ ਲਈ ਮੈਕਸਿਕੋ ਤੋਂ ਉਗਰਾਹੀ ਕਰਨ ਦੀ ਜ਼ਿੱਦ ਕਾਰਨ ਟਰੰਪ ਦੀ ਨੁਕਤਾਚੀਨੀ ਕੀਤੀ। ਮੈਕਸਿਕੋ ਸਿਟੀ ਵਿੱਚ ਕੱਲ੍ਹ ਕੀਤੇ ਮੁਜ਼ਾਹਰੇ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵੱਡ ਆਕਾਰੀ ਬੈਨਰ ਚੁੱਕਿਆ ਹੋਇਆ ਸੀ, ਜਿਸ ਉਤੇ ‘‘ਮਿਸਟਰ ਟਰੰਪ, […]

ਤਹਿਮੀਨਾ ਜੰਜੂਆ ਬਣੀ ਪਾਕਿ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ

ਤਹਿਮੀਨਾ ਜੰਜੂਆ ਬਣੀ ਪਾਕਿ ਦੀ ਪਹਿਲੀ ਮਹਿਲਾ ਵਿਦੇਸ਼ ਸਕੱਤਰ

ਇਸਲਾਮਾਬਾਦ, ਤਹਿਮੀਨਾ ਜੰਜੂਆ ਪਾਕਿਸਤਾਨ ਦੇ ਵਿਦੇਸ਼ ਸਕੱਤਰ ਦੇ ਅਹੁਦੇ ਤਕ ਪੁੱਜਣ ਵਾਲੀ ਪਹਿਲੀ ਔਰਤ ਬਣ ਗਈ ਹੈ। ਵਿਦੇਸ਼ ਵਿਭਾਗ ਅਨੁਸਾਰ ਤਹਿਮੀਨਾ ਜੰਜੂਆ ਇਜ਼ਾਜ਼ ਅਹਿਮਦ ਚੌਧਰੀ ਦੀ ਥਾਂ ਲਵੇਗੀ। ਮਾਰਚ ਦੇ ਪਹਿਲੇ ਹਫ਼ਤੇ ਉਸ ਵੱਲੋਂ ਅਹੁਦਾ ਸੰਭਾਲੇ ਜਾਣ ਦੀ ਉਮੀਦ ਹੈ। ਪਾਕਿਸਤਾਨ ਦੇ ਮੀਡੀਆ ਵਿੱਚ ਇਸ ਅਹੁਦੇ ਲਈ ਪਹਿਲਾਂ ਭਾਰਤ ਵਿੱਚ ਪਾਕਿਸਤਾਨ ਦੇ ਰਾਜਦੂਤ ਅਬਦੁਲ ਬਾਸਿਤ ਦਾ […]

Page 1 of 3123

Error. Page cannot be displayed. Please contact your service provider for more details. (4)