Archive by day February 15, 2017

ਸ਼ਾਹਰੁਖ ਨਾਲ ਫਿਲਮ ਕਰਨ ਲਈ ਦੀਪਿਕਾ ਨੂੰ ਹਟਾਉਣ ‘ਚ ਲੱਗੀ ਸੋਨਮ-ਕੈਟਰੀਨਾ

ਸ਼ਾਹਰੁਖ ਨਾਲ ਫਿਲਮ ਕਰਨ ਲਈ ਦੀਪਿਕਾ ਨੂੰ ਹਟਾਉਣ ‘ਚ ਲੱਗੀ ਸੋਨਮ-ਕੈਟਰੀਨਾ

ਮੁੰਬਈ- ਸ਼ਾਹਰੁਖ ਅਤੇ ਦੀਪਿਕਾ ਦੀ ਜੋੜੀ ਹਮੇਸ਼ਾ ਹੀ ਬਾਕਸ ਆਫਿਸ ‘ਤੇ ਧਮਾਲ ਮਚਾਉਂਦੀ ਹੈ ਪਰ ਜੇਕਰ ਸ਼ਾਹਰੁਖ ਬੌਣੇ ਬਣ ਜਾਣ ਤਾਂ ਉਨ੍ਹਾਂ ਨਾਲ ਪੰਜ ਫੁੱਟ ਸਾਢੇ ਸੱਤ ਇੰਚ ਲੰਬੀ ਦੀਪਿਕਾ ਪਾਦੁਕੋਣ ਦੀ ਜੋੜੀ ਕਿਸ ਤਰ੍ਹਾਂ ਦੀ ਲੱਗੇਗੀ। ਦਰਅਸਲ, ਅਸੀਂ ਗੱਲ ਕਰ ਰਹੇ ਹਾਂ ਆਨੰਦ ਐੱਲ. ਰਾਏ ਦੀ ਫਿਲਮ, ਜਿਸ ਦੇ ਹੀਰੋ ਹਨ ਸ਼ਾਹਰੁਖ ਖਾਨ ਅਤੇ […]

ਰਾਜ ਕੁੰਦਰਾ, ਤੁਸੀਂ ਹਰ ਰੋਜ ਮੇਰੇ ਲਈ ‘ਵੈਲੇਨਟਾਈਨ ਡੇਅ’ ਹੋ: ਸ਼ਿਲਪਾ ਸ਼ੈਟੀ

ਰਾਜ ਕੁੰਦਰਾ, ਤੁਸੀਂ ਹਰ ਰੋਜ ਮੇਰੇ ਲਈ ‘ਵੈਲੇਨਟਾਈਨ ਡੇਅ’ ਹੋ: ਸ਼ਿਲਪਾ ਸ਼ੈਟੀ

ਮੁੰਬਈ—ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਨੇ ‘ਵੈਲੇਨਟਾਈਨ ਡੇਅ’ ‘ਤੇ ਅਕਾਉਂਟ ਇੰਸਟਾਗਾਰਮ ‘ਤੇ ਬੀਤੇ ਦਿਨ ਮੰਗਲਵਾਰ ਨੂੰ ਆਪਣੇ ਪਤੀ ਰਾਜ ਕੁੰਦਰਾ ਲਈ ਇਕ ਪਿਆਰਾ ਜਿਹਾ ਸੰਦੇਸ਼ ਸ਼ੇਅਰ ਕੀਤਾ ਅਤੇ ਕਿਹਾ ਕਿ ਉਹ ਹਰ ਰੋਜ ਉਨ੍ਹਾਂ ਲਈ ਵੈਲੇਨਟਾਈਨ ਹਨ। ਸ਼ਿਲਪਾ ਨੇ ਇਕ ਆਪਣੀ ਤਸਵੀਰ ਵੀ ਸ਼ੇਅਰ ਕੀਤੀ ਅਤੇ ਕਿਹਾ, ‘ਉਹ ਹਰ ਰੋਜ ਦੇ ਬਿਨਾ ਰਹਿਣ ਬਾਰੇ ‘ਚ ਸੋਚ […]

ਭਾਰਤ ਆ ਰਿਹੈ ਪੌਪ ਸਟਾਰ ਜਸਟਿਨ ਬੀਬਰ, 10 ਮਈ ਨੂੰ ਹੋਵੇਗਾ ਕਾਂਸਰਟ

ਭਾਰਤ ਆ ਰਿਹੈ ਪੌਪ ਸਟਾਰ ਜਸਟਿਨ ਬੀਬਰ, 10 ਮਈ ਨੂੰ ਹੋਵੇਗਾ ਕਾਂਸਰਟ

ਮੁੰਬਈ— ਹਾਲੀਵੁੱਡ ਦੇ ਪੌਪ ਸਟਾਰ ਜਸਟਿਨ ਬੀਬਰ ਦੇ ਫੈਨਜ਼ ਲਈ ਚੰਗੀ ਖਬਰ ਹੈ। ਗਰੈਮੀ ਐਵਾਰਡ ਜੇਤੂ ਜਸਟਿਨ ਬੀਬਰ 10 ਮਈ ਨੂੰ ਭਾਰਤ ਆ ਰਹੇ ਹਨ। ਉਹ ਇਥੇ ਨਵੀਂ ਮੁੰਬਈ ਸਥਿਤ ਡੀਵਾਏ ਪਾਟਿਲ ਸਟੇਡੀਅਮ ‘ਚ ਪੇਸ਼ਕਾਰੀ ਦੇਣਗੇ। ਇਸ ਦੌਰਾਨ ਕਈ ਕਾਰਪੋਰੇਟ ਘਰਾਣਿਆਂ ਤੇ ਖੇਡ ਜਗਤ ਦੇ ਲੋਕ ਕਾਂਸਰਟ ‘ਚ ਹਿੱਸਾ ਲੈਣਗੇ। ਕਾਂਸਰਟ ਨੂੰ ਵਾਈਟ ਫਾਕਸ ਇੰਡੀਆ […]

ਮਾਰੀਆ ਨੇ ਬਾਰਸੀਲੋਨਾ ‘ਤੇ ਪੀ.ਐੱਸ.ਜੀ. ਨੂੰ ਦਿਵਾਈ 4-0 ਦੀ ਜਿੱਤ

ਮਾਰੀਆ ਨੇ ਬਾਰਸੀਲੋਨਾ ‘ਤੇ ਪੀ.ਐੱਸ.ਜੀ. ਨੂੰ ਦਿਵਾਈ 4-0 ਦੀ ਜਿੱਤ

ਪੈਰਿਸ— ਪੈਰਿਸ ਸੇਂਟ ਜਰਮੇਨ ਦੇ ਏਂਜੇਲ ਡੀ ਮਾਰੀਆ ਨੇ ਆਪਣੇ ਜਨਮ ਦਿਨ ‘ਤੇ ਬਾਰਸੀਲੋਨਾ ਦੇ ਖਿਲਾਫ ਖੇਡੇ ਗਏ ਚੈਂਪੀਅਨਜ਼ ਲੀਗ ਅੰਤਿਮ 16 ਦੇ ਪਹਿਲੇ ਪੜਾਅ ਦੇ ਮੁਕਾਬਲੇ ‘ਚ ਆਪਣੇ ਡਬਲ ਗੋਲ ਦੀ ਬਦੌਲਤ ਟੀਮ ਨੂੰ 4-0 ਨਾਲ ਇਕਤਰਫਾ ਜਿੱਤ ਨਾਲ ਇਸ ਦਿਨ ਨੂੰ ਖਾਸ ਬਣਾ ਦਿੱਤਾ ਹੈ। 29 ਸਾਲ ਦੇ ਅਰਜਨਟੀਨਾ ਦੇ ਵਿੰਗਰ ਨੇ ਪੀ.ਐੱਸ.ਜੀ. […]

ਵੀਨਸ ਨੂੰ ਗੁਰੀਲਾ ਕਹਿਣ ਵਾਲੇ ਕੁਮੈਂਟੇਟਰ ਨੇ ਠੋਕਿਆ ਕੇਸ

ਵੀਨਸ ਨੂੰ ਗੁਰੀਲਾ ਕਹਿਣ ਵਾਲੇ ਕੁਮੈਂਟੇਟਰ ਨੇ ਠੋਕਿਆ ਕੇਸ

ਨਿਊਯਾਰਕ— ਆਸਟਰੇਲੀਅਨ ਓਪਨ ਦੇ ਦੌਰਾਨ ਅਮਰੀਕੀ ਟੈਨਿਸ ਸਟਾਰ ਵੀਨਸ ਵਿਲੀਅਮਸ ‘ਤੇ ਇਤਰਾਜ਼ਯੋਗ ਟਿੱਪਣੀ ਕਰਨ ਨਾਲ ਨੌਕਰੀ ਗੁਆਉਣ ਵਾਲੇ ਕੁਮੈਂਟੇਟਰ ਡੱਗ ਐਲਡਰ ਨੇ ਪ੍ਰਸਾਰਣਕਰਤਾ ਚੈਨਲ ਈ.ਐੱਸ.ਪੀ.ਐੱਨ. ‘ਤੇ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ। ਐਡਲਰ ਨੇ ਗ੍ਰੈਂਡ ਸਲੈਮ ‘ਚ ਸਿੱਧੇ ਪ੍ਰਸਾਰਣ ਦੇ ਦੌਰਾਨ ਹੀ ਵੀਨਸ ਨੂੰ ਗੁਰੀਲਾ ਕਹਿ ਕੇ ਸੰਬੋਧਨ ਕੀਤਾ ਸੀ। ਉਨ੍ਹਾਂ ਦੀ ਇਸ ਨਸਲੀ ਟਿੱਪਣੀ ਦੇ […]

ਓਲਿਏਰੀ, ਚੌਂਗ, ਬਰਨੀਅਰ ਤੇ ਰਾਇਤ ਹਨ ਕੈਨੇਡੀਅਨਾਂ ਲਈ ਕੰਜ਼ਰਵੇਟਿਵ ਪਾਰਟੀ ਲੀਡਰਸਿ਼ਪ ਦੇ ਪਸੰਦੀਦਾ ਉਮੀਦਵਾਰ

ਓਲਿਏਰੀ, ਚੌਂਗ, ਬਰਨੀਅਰ ਤੇ ਰਾਇਤ ਹਨ ਕੈਨੇਡੀਅਨਾਂ ਲਈ ਕੰਜ਼ਰਵੇਟਿਵ ਪਾਰਟੀ ਲੀਡਰਸਿ਼ਪ ਦੇ ਪਸੰਦੀਦਾ ਉਮੀਦਵਾਰ

ਓਟਵਾ, ਨੈਨੋਜ਼ ਵੱਲੋਂ ਕਰਵਾਏ ਗਏ ਨਵੇਂ ਸਰਵੇਖਣ ਅਨੁਸਾਰ ਕੈਵਿਨ ਓਲਿਏਰੀ, ਮਾਈਕਲ ਚੌਂਗ, ਮੈਕਸਿਮ ਬਰਨੀਅਰ ਤੇ ਲੀਜਾ ਰਾਇਤ ਕੈਨੇਡੀਅਨਾਂ ਲਈ ਕੰਜਰਵੇਟਿਵ ਪਾਰਟੀ ਲੀਡਰਸਿਪ ਦੇ ਹਰਮਨਪਿਆਰੇ ਉਮੀਦਵਾਰ ਹਨ। ਜਿਨ੍ਹਾਂ ਲੋਕਾਂ ਨੇ ਇਸ ਸਰਵੇਖਣ ਵਿੱਚ ਹਿੱਸਾ ਲਿਆ ਉਨ੍ਹਾਂ ਵਿੱਚੋਂ 15 ਫੀ ਸਦੀ ਨੇ ਆਖਿਆ ਕਿ ਉਨ੍ਹਾਂ ਨੂੰ ਓਲਿਏਰੀ ਸੱਭ ਤੋਂ ਵੱਧ ਅਪੀਲਿੰਗ ਲੱਗਦੇ ਹਨ। 9.2 ਫੀ ਸਦੀ ਨੇ […]

ਮਿੱਡਟਾਊਨ ਟੋਰਾਂਟੋ ਵਿੱਚ ਪੁਰਾਣੀ ਇਮਾਰਤ ਨੂੰ ਲੱਗੀ ਅੱਗ

ਮਿੱਡਟਾਊਨ ਟੋਰਾਂਟੋ ਵਿੱਚ ਪੁਰਾਣੀ ਇਮਾਰਤ ਨੂੰ ਲੱਗੀ ਅੱਗ

ਟੋਰਾਂਟੋ,  ਮਿੱਡਟਾਊਨ ਟੋਰਾਂਟੋ ਵਿੱਚ ਪੁਰਾਣੀ ਤੇ ਇਤਿਹਾਸਕ ਇਮਾਰਤ ਨੂੰ ਅੱਗ ਲੱਗ ਜਾਣ ਤੋਂ ਬਾਅਦ ਨੇੜਲੀਆਂ ਕਈ ਇਮਾਰਤਾਂ ਖਾਲੀ ਕਰਵਾ ਲਈਆਂ ਗਈਆਂ। ਅੱਗ ਲੱਗਣ ਕਾਰਨ ਨੇੜਲੀਆਂ ਸਟਰੀਟਜ਼ ਵੀ ਬੰਦ ਕਰ ਦਿੱਤੀਆਂ ਗਈਆਂ। ਚਾਰੇ ਪਾਸੇ ਧੂੰਏ ਦੇ ਬੱਦਲ ਛਾਏ ਹੋਏ ਸਨ। ਟੋਰਾਂਟੋ ਦੇ ਫਾਇਰ ਚੀਫ ਮੈਥਿਊ ਪੈੱਗ ਨੇ ਦੱਸਿਆ ਕਿ ਉਹ ਨਹੀਂ ਚਾਹੁੰਦੇ ਕਿ ਅੱਗ ਬੈਡਮਿੰਟਨ ਐਂਡ […]

ਟਰੰਪ ਵੱਲੋਂ ਮੈਰਿਟ-ਆਧਾਰਿਤ ਪਰਵਾਸ ਪ੍ਰਬੰਧ ਦੀ ਵਕਾਲਤ

ਟਰੰਪ ਵੱਲੋਂ ਮੈਰਿਟ-ਆਧਾਰਿਤ ਪਰਵਾਸ ਪ੍ਰਬੰਧ ਦੀ ਵਕਾਲਤ

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪਰਵਾਸ ਪ੍ਰਬੰਧ ਮੈਰਿਟ ਦੇ ਆਧਾਰ ‘ਤੇ ਹੋਣ ਦੀ ਪੈਰਵੀ ਕੀਤੀ ਹੈ। ਇਸ ਨਾਲ ਅਮਰੀਕੀ ਅਰਥ-ਵਿਵਸਥਾ ਨੂੰ ਫਾਇਦਾ ਮਿਲੇਗਾ ਅਤੇ ਨੌਕਰੀਆਂ ਵੀ ਪੈਦਾ ਹੋਣਗੀਆਂ। ਵ੍ਹਾਈਟ ਹਾਊਸ ਦੇ ਸੀਨੀਅਰ ਨੀਤੀ ਸਲਾਹਕਾਰ ਸਟੀਫਨ ਮਿੱਲਰ ਨੇ ਦੱਸਿਆ, “ਰਾਸ਼ਟਰਪਤੀ ਨੇ ਸਪੱਸ਼ਟ ਕੀਤਾ ਹੈ ਕਿ ਉਹ ਦੇਸ਼ ਵਿੱਚ ਪਰਵਾਸੀਆਂ ਦੀ ਆਮਦ ਮੈਰਿਟ ਦੇ ਆਧਾਰ ‘ਤੇ […]

ਕੈਲੀਫੋਰਨੀਆ ਦੇ ਡੈਮ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ

ਕੈਲੀਫੋਰਨੀਆ ਦੇ ਡੈਮ ਪੀੜਤਾਂ ਲਈ ਗੁਰਦੁਆਰਿਆਂ ਵਿੱਚ ਲੱਗੇ ਲੰਗਰ

ਵਾਸ਼ਿੰਗਟਨ, ਕੈਲੀਫੋਰਨੀਆ ਵਿੱਚ ਭਾਰੀ ਮੀਂਹ ਤੋਂ ਬਾਅਦ ਔਰੋਵਿਲੇ ਡੈਮ ਟੁੱਟਣ ਦੇ ਖ਼ਤਰੇ ਕਰਕੇ ਖਾਲੀ ਕਰਵਾਏ ਗਏ ਯੂਬਾ ਸਿਟੀ ਦੇ ਵਸਨੀਕਾਂ ਨੂੰ ਰਾਜਧਾਨੀ ਸੈਕਰਾਮੈਂਟੋ ਸਥਿਤ ਕਈ ਗੁਰਦੁਆਰਿਆਂ ਵੱਲੋਂ ਲੰਗਰ ਅਤੇ ਸਰ੍ਹਾਂ ’ਚ ਠਹਿਰ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਬਿਪਤਾ ਦੀ ਘੜੀ ਵਿੱਚ ਲੋਕਾਂ ਦੀ ਮਦਦ ਲਈ ਸਿੱਖ ਭਾਈਚਾਰੇ ਵੱਲੋਂ ਗੁਰੂਘਰਾਂ ਵਿੱਚ ਵਿਸ਼ੇਸ਼ ਪ੍ਰਬੰਧ ਕੀਤੇ ਗਏ […]

ਅੱਤਵਾਦੀਆਂ ਨੂੰ ਤੇਜ਼ ਅਤੇ ਸਖਤ ਜਵਾਬ ਦਿਆਂਗੇ : ਪ੍ਰਧਾਨ ਮੰਤਰੀ ਸ਼ਰੀਫ

ਅੱਤਵਾਦੀਆਂ ਨੂੰ ਤੇਜ਼ ਅਤੇ ਸਖਤ ਜਵਾਬ ਦਿਆਂਗੇ : ਪ੍ਰਧਾਨ ਮੰਤਰੀ ਸ਼ਰੀਫ

ਲਾਹੌਰ— ਲਾਹੌਰ ‘ਚ ਹੋਏ ਅੱਤਵਾਦੀ ਹਮਲੇ ਦੇ ਇਕ ਦਿਨ ਬਾਅਦ ਪਾਕਿਸਤਾਨੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਕਿਹਾ ਕਿ ਅੱਤਵਾਦੀਆਂ ਨੂੰ ਤੇਜ਼ ਅਤੇ ਸਖਤ ਜਵਾਬ ਦਿੱਤਾ ਜਾਵੇਗਾ ਅਤੇ ਅੱਤਵਾਦ ਦੇ ਖਿਲਾਫ ਲੜਾਈ ਨੂੰ ਤਰਕਪੂਰਨ ਅੰਤ ਤੱਕ ਲਿਜਾਇਆ ਜਾਵੇਗਾ। ਪ੍ਰਧਾਨ ਮੰਤਰੀ ਕੱਲ ਪੰਜਾਬ ਵਿਧਾਨ ਸਭਾ ਭਵਨ ਦੇ ਬਾਹਰ ਹੋਏ ਅੱਤਵਾਦੀ ਹਮਲੇ ਦੇ ਮੱਦੇਨਜ਼ਰ ਸ਼ਾਮ ਨੂੰ ਲਾਹੌਰ ਦੇ […]

Page 1 of 212

Error. Page cannot be displayed. Please contact your service provider for more details. (13)