Archive by day February 17, 2017

ਕਾਸ਼! ਮੈਂ ਬਾਲੀਵੁੱਡ ਦੀ ਐਕਸ਼ਨ ਆਈਕਾਨ ਬਣ ਸਕਾਂ : ਜੈਕਲੀਨ

ਕਾਸ਼! ਮੈਂ ਬਾਲੀਵੁੱਡ ਦੀ ਐਕਸ਼ਨ ਆਈਕਾਨ ਬਣ ਸਕਾਂ : ਜੈਕਲੀਨ

ਮੁੰਬਈ— ਅਦਾਕਾਰਾ ਜੈਕਲੀਨ ਫਰਨਾਂਡੀਜ਼ ਨੂੰ ਆਨ ਸਕ੍ਰੀਨ ਐਕਸ਼ਨ ਦ੍ਰਿਸ਼ ਕਰਨਾ ਪਸੰਦ ਹੈ ਅਤੇ ਉਹ ਅੱਗੇ ਹੋਰ ਵੀ ਵੱਧ ਐਕਸ਼ਨ ਫਿਲਮਾਂ ਕਰਨਾ ਚਾਹੁੰਦੀ ਹੈ। ਜੈਕਲੀਨ ਨੇ ‘ਅ ਫਲਾਈਂਗ ਜੱਟ’ ਦੌਰਾਨ ਪਹਿਲੀ ਵਾਰ ਐਕਸ਼ਨ ‘ਚ ਹੱਥ ਅਜ਼ਮਾਇਆ ਅਤੇ ਹੁਣ ਆਪਣੀਆਂ ਆਉਣ ਵਾਲੀਆਂ ਦੋ ਫਿਲਮਾਂ ‘ਰਿਲੋਡ’ ਅਤੇ ‘ਡ੍ਰਾਈਵ’ ‘ਚ ਉਹ ਹੋਰ ਵੱਧ ਐਕਸ਼ਨ ਦ੍ਰਿਸ਼ ਕਰਦੀ ਨਜ਼ਰ ਆਵੇਗੀ। ਜੈਕਲੀਨ […]

ਸ਼ਾਹਿਦ, ਸੈਫ ਬੇਹੱਦ ਖਾਸ : ਕੰਗਨਾ

ਸ਼ਾਹਿਦ, ਸੈਫ ਬੇਹੱਦ ਖਾਸ : ਕੰਗਨਾ

ਮੁੰਬਈ—ਅਦਾਕਾਰਾ ਕੰਗਨਾ ਰਾਣਾਵਤ ਦਾ ਕਹਿਣਾ ਹੈ ਕਿ ‘ਰੰਗੂਨ’ ਦੇ ਉਸਦੇ ਸਹਿ-ਕਲਾਕਾਰ ਸ਼ਾਹਿਦ ਕਪੂਰ ਅਤੇ ਸੈਫ ਅਲੀ ਖਾਨ ਬੇਹੱਦ ਸ਼ਾਨਦਾਰ ਅਦਾਕਾਰ ਹਨ ਅਤੇ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੀ ਹੈ ਕਿ ਉਨ੍ਹਾਂ ਨੂੰ ਇਕੱਠੇ ਕੰਮ ਕਰਨ ਦਾ ਮੌਕਾ ਮਿਲਿਆ। ‘ਰੰਗੂਨ’ ਵਿਚ ਤਿੰਨੇ ਕਲਾਕਾਰ ਪਹਿਲੀ ਵਾਰ ਵੱਡੇ ਪਰਦੇ ‘ਤੇ ਇਕੱਠੇ ਨਜ਼ਰ ਆਉਣਗੇ। ਫਿਲਮ ਦੀ ਕਹਾਣੀ ਦੂਜੇ ਵਿਸ਼ਵ ਯੁੱਧ […]

ਡਿਫੈਂਸ ਉੱਤੇ ਜਿ਼ਆਦਾ ਖਰਚ ਕਰੇਗਾ ਕੈਨੇਡਾ : ਸੱਜਣ

ਡਿਫੈਂਸ ਉੱਤੇ ਜਿ਼ਆਦਾ ਖਰਚ ਕਰੇਗਾ ਕੈਨੇਡਾ : ਸੱਜਣ

ਓਟਵਾ, ਵੀਰਵਾਰ ਨੂੰ ਬਰੱਸਲਜ਼ ਵਿੱਚ ਨਾਟੋ ਆਗੂਆਂ ਨਾਲ ਮੁਲਾਕਾਤ ਦੌਰਾਨ ਰੱਖਿਆ ਮੰਤਰੀ ਹਰਜੀਤ ਸੱਜਣ ਨੇ ਆਖਿਆ ਕਿ ਆਪਣੀ ਰੱਖਿਆ ਨੀਤੀ ਦੇ ਮੁਲਾਂਕਣ ਸਮੇਂ ਕੈਨੇਡਾ ਰੱਖਿਆ ਵਾਲੇ ਖੇਤਰ ਵਿੱਚ ਨਵਾਂ ਨਿਵੇਸ਼ ਕਰ ਸਕਦਾ ਹੈ। ਪਰ ਡੌਨਲਡ ਟਰੰਪ ਵੱਲੋਂ ਵਾਰੀ ਵਾਰੀ ਕੀਤੀਆਂ ਜਾ ਰਹੀਆਂ ਇਹ ਸਿ਼ਕਾਇਤਾਂ ਕਿ ਨਾਟੋ ਮੈਂਬਰਾਂ ਵੱਲੋਂ ਇਸ ਗੱਠਜੋੜ ਲਈ ਆਪਣੀ ਪੂਰੀ ਹਿੱਸੇਦਾਰੀ ਨਹੀਂ […]

ਮੁਕਤ ਤੇ ਸਹੀ ਵਪਾਰ ਨਾਲ ਨਵੇਂ ਰਾਹ ਖੁੱਲ੍ਹਣਗੇ : ਟਰੂਡੋ

ਮੁਕਤ ਤੇ ਸਹੀ ਵਪਾਰ ਨਾਲ ਨਵੇਂ ਰਾਹ ਖੁੱਲ੍ਹਣਗੇ : ਟਰੂਡੋ

ਸਟਰੈਸਬਰਗ,ਕੈਨੇਡਾ ਨਾਲ ਮੁਕਤ ਵਪਾਰ ਸਮਝੌਤਾ ਸਿਰੇ ਚੜ੍ਹਨ ਦੀ ਖੁਸ਼ੀ ਵਿੱਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਯੂਰਪੀਅਨ ਯੂਨੀਅਨ ਦਾ ਦਿਲ ਖੋਲ੍ਹ ਕੇ ਸ਼ੁਕਰੀਆ ਅਦਾ ਕੀਤਾ ਤੇ ਖੂਭ ਪਿਆਰ ਜਤਾਇਆ। ਪਰ ਉਨ੍ਹਾਂ ਇਹ ਚੇਤਾਵਨੀ ਵੀ ਦਿੱਤੀ ਕਿ ਜੇ ਕਾਂਪਰੀਹੈਂਸਿਵ ਇਕਨਾਮਿਕ ਐਂਡ ਟਰੇਡ ਅਗਰੀਮੈਂਟ ਸਿਰੇ ਨਾ ਚੜ੍ਹਦਾ ਤਾਂ ਇਹ ਆਪਣੀ ਕਿਸਮ ਦੀ ਆਖਰੀ ਡੀਲ ਹੋਣੀ ਸੀ। ਟਰੂਡੋ […]

ਦੂਜੇ ਖਿਤਾਬ ਦੇ ਲਈ ਚੀਨ ਦੇ ਜੁਲਪਿਕਾਰ ਨਾਲ ਭਿੜਨਗੇ ਵਿਜੇਂਦਰ

ਦੂਜੇ ਖਿਤਾਬ ਦੇ ਲਈ ਚੀਨ ਦੇ ਜੁਲਪਿਕਾਰ ਨਾਲ ਭਿੜਨਗੇ ਵਿਜੇਂਦਰ

ਨਵੀਂ ਦਿੱਲੀ— ਡਬਲਯੂ.ਬੀ.ਓ. ਏਸ਼ੀਆ ਪੈਸੇਫਿਕ ਖਿਤਾਬ ਦਾ ਸਫਲ ਬਚਾਅ ਕਰਨ ਦੇ ਬਾਅਦ ਭਾਰਤੀ ਮੁੱਕੇਬਾਜ਼ੀ ਸਟਾਰ ਵਿਜੇਂਦਰ ਸਿੰਘ ਇਕ ਅਪ੍ਰੈਲ ਨੂੰ ਮੁੰਬਈ ‘ਚ ਜਦੋਂ ਚੀਨ ਦੇ ਡਬਲਯੂ.ਬੀ.ਓ. ਓਰੀਐਂਟਲ ਸੁਪਰ ਮਿਡਲਵੇਟ ਚੈਂਪੀਅਨ ਜੁਲਪਿਕਾਰ ਮੀਆਮੈਤੀਆਲੀ ਨਾਲ ਭਿੜਨਗੇ ਤਾਂ ਉਹ ਦੂਜੀ ਬੈਲਟ ਹਾਸਲ ਕਰਨ ਦੀ ਕੋਸ਼ਿਸ਼ ਕਰਨਗੇ। ਸੂਤਰਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਸ ਮੁਕਾਬਲੇ ‘ਚ ਰਾਸ਼ਟਰਮੰਡਲ ਖੇਡਾਂ ਦੇ […]

2 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ‘ਚ ਖੇਡਣਗੇ ਨੇਹਰਾ

2 ਸਾਲ ਬਾਅਦ ਵਿਜੇ ਹਜ਼ਾਰੇ ਟਰਾਫੀ ‘ਚ ਖੇਡਣਗੇ ਨੇਹਰਾ

ਨਵੀਂ ਦਿੱਲੀ— ਚੈਂਪੀਅਨ ਟਰਾਫੀ ਟੀਮ ‘ਚ ਥਾਂ ਬਣਾਉਣ ਲਈ ਬੇਤਾਬ ਭਾਰਤ ਦੇ ਅਨੁਭਵੀ ਤੇਜ਼ ਗੇਂਦਬਾਜ਼ ਅਸ਼ੀਸ਼ ਨੇਹਰਾ ਪਿਛਲੇ 2 ਸਾਲ ਤੋਂ ਬਾਅਦ ਇਕ ਵਾਰ ਫਿਰ ਤੋਂ ਵਿਜੇ ਹਜ਼ਾਰੇ ਟਰਾਫੀ ਰਾਸ਼ਟਰੀ ਇਕ ਰੋਜ਼ਾ ਟੂਰਨਾਮੈਂਟ ‘ਚ ਖੇਡਦੇ ਹੋਏ ਦਿਖਾਈ ਦੇਣਗੇ। ਉਹ ਦਿੱਲੀ ਟੀਮ ਦੇ ਲਈ ਤਿੰਨ ਮੈਚ ਖੇਡਣਗੇ। ਭਾਰਤ ਦੀ ਅੰਡਰ 19 ਵਿਸ਼ਵ ਕੱਪ ਜੇਤੂ ਟੀਮ ਦੇ […]

ਡੀ.ਆਰ.ਐੱਸ. ਨਾਲ ਅੰਪਾਇਰ 98.5 ਫੀਸਦੀ ਫੈਸਲੇ ਸਹੀ ਲੈ ਸਕੇ : ਆਈ.ਸੀ.ਸੀ.

ਡੀ.ਆਰ.ਐੱਸ. ਨਾਲ ਅੰਪਾਇਰ 98.5 ਫੀਸਦੀ ਫੈਸਲੇ ਸਹੀ ਲੈ ਸਕੇ : ਆਈ.ਸੀ.ਸੀ.

ਦੁਬਈ— ਆਈ.ਸੀ.ਸੀ. ਦੇ ਮੁੱਖ ਕਾਰਜਕਾਰੀ ਡੇਵਿਡ ਰਿਚਰਡਸਨ ਨੇ ਦੱਸਿਆ ਕਿ ਡੀ.ਆਰ.ਐੱਸ. ਨਾਲ ਅੰਪਾਇਰ 98.5 ਫੀਸਦੀ ਸਹੀ ਫੈਸਲੇ ਲੈਣ ‘ਚ ਕਾਮਯਾਬ ਰਹੇ ਹਨ। ਰਿਚਰਸਡਸਨ ਨੇ ਆਈ.ਸੀ.ਸੀ. ਦੀ ਅਧਿਕਾਰਤ ਵੈੱਬਸਾਈਟ ‘ਤੇ ਆਪਣੇ ਲੇਖ ‘ਚ ਕਿਹਾ, ”ਮੈਨੂੰ ਆਪਣੇ ਮੈਚ ਅਧਿਕਾਰੀਆਂ ਦੇ ਪੈਨਲ ‘ਤੇ ਮਾਣ ਹੈ। ਅਸੀਂ ਡੀ.ਆਰ.ਐੱਸ. ਦੇ ਬਾਅਦ 98.5 ਫੀਸਦੀ ਸਹੀ ਫੈਸਲੇ ਲੈਣ ‘ਚ ਕਾਮਯਾਬ ਰਹੇ ਜਦਕਿ […]

ਸਿੰਧ ਦੀ ਦਰਗਾਹ ’ਚ ਧਮਾਕਾ, 70 ਹਲਾਕ

ਸਿੰਧ ਦੀ ਦਰਗਾਹ ’ਚ ਧਮਾਕਾ, 70 ਹਲਾਕ

ਕਰਾਚੀ, ਪਾਕਿਸਤਾਨ ਦੇ ਸੂਬਾ ਸਿੰਧ ਦੇ ਸਹਿਵਨ ਕਸਬੇ ਵਿੱਚ ਸਥਿਤ ਲਾਲ ਸ਼ਾਹਬਾਜ਼ ਕਲੰਦਰ ਦੀ ਸੂਫ਼ੀ ਦਰਗਾਹ ਵਿੱਚ ਅੱਜ ਰਾਤ ਕੀਤੇ ਗਏ ਇਕ ਫਿਦਾਈਨ ਬੰਬ ਧਮਾਕੇ ਵਿੱਚ ਘੱਟੋ-ਘੱਟ 70 ਤੋਂ ਵੱਧ ਅਕੀਦਤਮੰਦ ਮਾਰੇ ਗਏ ਅਤੇ ਦਰਜਨਾਂ ਹੋਰ ਜ਼ਖ਼ਮੀ ਹੋ ਗਏ। ਘਟਨਾ ਵੇਲੇ ਦਰਗਾਹ ਅਕੀਦਤਮੰਦਾਂ ਨਾਲ ਖਚਾਖਚ ਭਰੀ ਹੋਈ ਸੀ। ਦਹਿਸ਼ਤਗਰਦਾਂ ਵੱਲੋਂ ਮੁਲਕ ਵਿੱਚ ਇਕ ਹਫ਼ਤੇ ਦੌਰਾਨ ਕੀਤਾ […]

ਵੈਨਜ਼ੁਏਲਾ ‘ਚ ਇਹ ਮਸ਼ਹੂਰ ਚੈਨਲ ਹੋਇਆ ਬੰਦ, ਦੇਸ਼ ਛੱਡਣ ਦਾ ਮਿਲਿਆ ਹੁਕਮ

ਵੈਨਜ਼ੁਏਲਾ ‘ਚ ਇਹ ਮਸ਼ਹੂਰ ਚੈਨਲ ਹੋਇਆ ਬੰਦ, ਦੇਸ਼ ਛੱਡਣ ਦਾ ਮਿਲਿਆ ਹੁਕਮ

ਕਾਰਾਕਸ— ਵੈਨਜ਼ੁਏਲਾ ਸਰਕਾਰ ਨੇ ਸੱਚ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦੇ ਦੋਸ਼ ‘ਚ ਅਮਰੀਕੀ ਚੈਨਲ ਸੀ. ਐੱਨ. ਐੱਨ. ਦਾ ਸਪੈਨਿਸ਼ ਭਾਸ਼ਾ ‘ਚ ਪ੍ਰਸਾਰਣ ਬੰਦ ਕਰ ਦਿੱਤਾ ਹੈ। ਵੈਨਜ਼ੁਏਲਾ ਦੇ ਦੂਰਸੰਚਾਰ ਨਿਆਮਕ ਕੋਨੋਟੇਲ ਨੇ ਸੀ. ਐੱਨ. ਐੱਨ. (ਐੱਨ ਐਸਪਾਨੋਲ ਚੈਨਲ )ਨੂੰ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ। ਇਸ ਦੇ ਕੁੱਝ ਹੀ ਸਮੇਂ ਮਗਰੋਂ ਇਹ ਕੇਬਲ ਤੋਂ […]

137 ਸਾਲਾਂ ‘ਚ ਤੀਜਾ ਸਭ ਤੋਂ ਗਰਮ ਮਹੀਨਾ ਰਿਹਾ ਜਨਵਰੀ 2017 : ਨਾਸਾ

137 ਸਾਲਾਂ ‘ਚ ਤੀਜਾ ਸਭ ਤੋਂ ਗਰਮ ਮਹੀਨਾ ਰਿਹਾ ਜਨਵਰੀ 2017 : ਨਾਸਾ

ਨਿਊਯਾਰਕ— ਨਾਸਾ ਦੇ ਵਿਗਿਆਨੀਆਂ ਮੁਤਾਬਕ ਜਨਵਰੀ 2017 ਨੂੰ ਆਧੁਨਿਕ ਰਿਕਾਰਡ ਮਾਪਕਾਂ ‘ਚ 137 ਸਾਲਾਂ ‘ਚ ਤੀਜਾ ਸਭ ਤੋਂ ਗਰਮ ਜਨਵਰੀ ਦੇ ਮਹੀਨੇ ਦੇ ਰੂਪ ‘ਚ ਦਰਜ ਕੀਤਾ ਗਿਆ ਹੈ। ਇਹ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਠੰਡਾ ਰਿਹਾ। ਇਸ ਦਾ ਤਾਪਮਾਨ ਸਾਲ 2007 ਦੇ ਜਨਵਰੀ ਮਹੀਨੇ ਵਰਗਾ ਰਿਹਾ। ਨਿਊਯਾਰਕ ਦੇ ਨਾਸਾ ਦੇ ਗੋਡਾਰਡ ਫਾਰ ਸਪੇਸ ਸਟੱਡੀਜ਼ […]

Page 1 of 212

Error. Page cannot be displayed. Please contact your service provider for more details. (8)