Home » Author Archive
Stories written by editor

ਰਾਜਸਥਾਨ ਰਾਇਲਜ਼ ਨੇ ਪੁਣੇ ਵਾਰੀਅਰਜ਼ ਨੂੰ ਦਿੱਤੀ ਕਰਾਰੀ ਹਾਰ

rajasthan-royals

ਜੈਪੂਰ, 14 ਮਈ -ਆਫ ਸਪਿੰਨਰ ਅਜਿੱਤ ਚੰਦੀਲਾ ਨੇ ਅੱਜ ਇਥੇ ਪੰਜਵੇਂ ਆਈ.ਪੀ.ਐਲ. ਵਿਚ ਪਹਿਲੀ ਹੈਟਟ੍ਰਿਕ ਬਣਾਈ ਤੇ ਰਾਜਸਥਾਨ ਰਾਇਲਜ਼ ਨੇ ਪੁਣੇ ਵਾਰੀਅਰਜ਼ ਨੂੰ 45 ਦੌੜਾਂ ਦੀ ਕਰਾਰੀ ਹਾਰ ਦੇ ਕੇ ਪਲੇਅ ਆਫ ਵਿਚ ਪੁੱਜਣ ਦੀਆਂ ਉਮੀਦਾਂ ਕਾਇਮ ਰੱਖੀਆਂ। ਰਾਜਸਥਾਨ ਦੀ ਇਸ ਜਿੱਤ ਦੀ ਨੀਂਹ ਅਜਿੰਕਿਆ ਰਿਹਾਣੇ ਤੇ ਸ਼ੇਨ ਵਾਟਸਨ ਨੇ ਰੱਖੀ। ਇਸ ਤੋਂ ਬਾਅਦ ਆਈ.ਪੀ.ਐਲ. [...]

ਵੀਨਾ ਨੂੰ ਨਾ ਮਿਲਿਆ ਲਾੜਾ ਅਤੇ ਨਾ ਹੀ ਇੱਕ ਕਰੋੜ

111205034653-veena-malik-story-top

ਭਾਰਤ ਦੇ ਚੈਨਲ ਐਨ.ਡੀ.ਟੀ.ਵੀ. ਈਮੇਜਨ ਨੂੰ ਬੰਦ ਕੀਤਾ ਜਾ ਰਿਹਾ ਹੈ। ਚੈਨਲ ਬੰਦ ਹੋਣ ਕਾਰਨ ਸਭ ਤੋਂ ਵੱਡਾ ਝਟਕਾ ਵੀਨਾ ਮਲਿਕ ਨੂੰ ਲੱਗਿਆ ਹੈ ਕਿਉਂਕਿ ਉਹ ਰਿਐਲਟੀ ਸ਼ੋਅ ‘ਵੀਨਾ ਦਾ ਵਿਆਹ-4′ ਵੱਲੋਂ ਆਪਣੇ ਲਾੜੇ ਨੂੰ ਲੱਭਣ ਦੀ ਆਸ ਲਾਈ ਬੈਠੀ ਸੀ। ਅਚਾਨਕ ਚੈਨਲ ਬੰਦ ਹੋਣ ਦੇ ਐਲਾਨ ਕਾਰਨ ਉਸਦੀਆਂ ਆਸਾਂ ‘ਤੇ ਪਾਣੀ ਪੈ ਗਿਆ। ਕੰਪਨੀ [...]

ਪੋਰਨ ਫ਼ਿਲਮਾਂ ਕਰਨਾ ਛੱਡ ਦਵਾਂਗੀ- ਸਨੀ

sunn

‘ਬਿਗ ਬਾਸ’ ਨਾਲ ਭਾਰਤ ‘ਚ ਮਸ਼ਹੂਰ ਹੋਈ ਪੋਰਨ ਸਟਾਰ ਸਨੀ ਲਿਓਨ ਪੋਰਨ ਫ਼ਿਲਮਾਂ ਕਰਨਾ ਛੱਡਣਾ ਚਾਹੁੰਦੀ ਹਾਂ। ਗੱਲ ਕੁਝ ਇਸ ਤਰ੍ਹਾਂ ਹੈ ਕਿ ਸਨੀ ‘ਤੇ ਬਾਲੀਵੁੱਡ ਦਾ ਰੰਗ ਚੜਣ ਲੱਗਿਆ ਹੈ ਤੇ ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਉਹ ਪੋਰਨ ਫ਼ਿਲਮਾਂ ਇੰਡਸਟ੍ਰੀ ਛੱਡ ਸਕਦੀ ਹੈ। ਸਨੀ ਨੇ ਕਿਹਾ ਹੈ,”ਜੇਕਰ ਮੈਨੂੰ ਸਾਲ ਦੇ 365 ਦਿਨ ਬਾਲੀਵੁੱਡ [...]

ਮੈਦਾਨ ਛੱਡੀ ਬੈਠੀ ਪੰਜਾਬ ਦੀ ਕਾਂਗਰਸ ਪਾਰਟੀ

20501_S_Punjab-congress

ਪੰਜਾਬ ਦੀ ਕਾਂਗਰਸ ਪਾਰਟੀ ਦਾ ਅੰਦਰੂਨੀ ਸੰਕਟ ਹਾਲੇ ਖਤਮ ਹੁੰਦਾ ਨਜ਼ਰ ਨਹੀਂ ਆ ਰਿਹਾ। ਦਿੱਲੀ ਬੈਠੀ ਹਾਈ ਕਮਾਨ ਨੇ ਕਈ ਵਾਰ ਕਿਹਾ ਕਿ ਇਸ ਦਾ ਛੇਤੀ ਹੱਲ ਕੱਢਿਆ ਜਾਵੇਗਾ, ਪਰ ਅਮਲ ਵਿੱਚ ਉਸ ਦਾ ਵਿਹਾਰ ਵੀ ਮਾਮਲੇ ਨੂੰ ਲਮਕਾਈ ਰੱਖ ਕੇ ਵਿਰੋਧ ਦੀਆਂ ਸੁਰਾਂ ਠੰਢੀਆਂ ਕਰਨ ਵਾਲਾ ਜਾਪਦਾ ਹੈ। ਵਿਧਾਨ ਸਭਾ ਚੋਣ ਵਿੱਚ ਜਿੱਤ ਦੀ [...]

ਫੈਮਿਲੀ ਡਾਕਟਰਾਂ ਦੀਆਂ ਫੀਸਾਂ ਵਿੱਚ ਕਟੌਤੀਆਂ ਜਾਇਜ਼-ਮੈਗਿੰਟੀ

images

ਟੋਰਾਂਟੋ, 14 ਮਈ – ਓਨਟਾਰੀਓ ਦੇ ਪ੍ਰੀਮੀਅਰ ਡਾਲਟਨ ਮੈਗਿੰਟੀ ਨੇ ਡਾਕਟਰਾਂ ਦੀਆਂ ਤਨਖਾਹਾਂ ਵਿੱਚ ਕਟੌਤੀ ਦੇ ਮੁੱਦੇ ਉੱਤੇ ਸਰੇ ਪ੍ਰੀਮੀਅਰਾਂ ਨੂੰ ਇੱਕਜੁੱਟ ਰਹਿਣ ਦਾ ਸੱਦਾ ਦਿੱਤਾ ਹੈ। ਇਸ ਤੋਂ ਕੁੱਝ ਦਿਨ ਪਹਿਲਾਂ ਹੀ ਉਨ੍ਹਾਂ ਇਹ ਐਲਾਨ ਕੀਤਾ ਸੀ ਕਿ ਪ੍ਰੋਵਿੰਸ ਦੇ ਡਾਕਟਰਾਂ ਦੀਆਂ ਫੀਸਾਂ ਵਿੱਚ ਤਬਦੀਲੀ ਨੂੰ ਜਲਦ ਹੀ ਲਾਗੂ ਕੀਤਾ ਜਾਵੇਗਾ। ਮੈਗਿੰਟੀ ਨੇ ਹੋਰਨਾਂ [...]

ਪੰਜਾਬ ਸਰਕਾਰ ਕਰੈਡਿਟ ਲੈਣ ਦਾ ਯਤਨ ਨਾ ਕਰੇ : ਭੱਠਲ

bathal

ਬਠਿੰਡਾ ਰਿਫਾਇਨਰੀ ਦਾ ਪ੍ਰਾਜੈਕਟ ਕੇਂਦਰ ਸਰਕਾਰ ਦੇ ਯਤਨਾਂ ਨਾਲ ਸਿਰੇ ਚੜ੍ਹਿਆ ਸਮਾਣਾ  - ਪੰਜਾਬ ਦੀ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸ ਪਾਰਟੀ ਦੀ ਸੀਨੀਅਰ ਨੇਤਾ ਬੀਬੀ ਰਾਜਿੰਦਰ ਕੌਰ ਭੱਠਲ ਨੇ ਦਾਅਵਾ ਕੀਤਾ ਕਿ ਬਠਿੰਡਾ ‘ਚ ਸਥਾਪਿਤ ਕੀਤੀ ਗਈ ਰਿਫਾਇਨਰੀ ਕੇਂਦਰੀ ਦੀ ਯੂ. ਪੀ. ਏ. ਸਰਕਾਰ ਦੀ ਦੇਣ ਹੈ। ਕੇਂਦਰ ਸਰਕਾਰ ਨੇ ਇਸ ਮੈਗਾ ਪ੍ਰਾਜੈਕਟ ਨੂੰ ਲਗਾਉੁਣ [...]

ਪੇਂਡੂ ਖੇਤਰਾਂ ’ਚ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ: ਰੱਖੜਾ

rakhra

ਪਟਿਆਲਾ, 14 ਮਈ -ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਹੈ ਕਿ ਰਾਜ ਦੇ ਪੇਂਡੂ ਖੇਤਰਾਂ ਅੰਦਰ ਜਲਦ ਹੀ ਦੋ ਹਜ਼ਾਰ ਕਿਲੋਮੀਟਰ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾਵੇਗਾ। ਇਹ  ਸੜਕਾਂ ਪ੍ਰਧਾਨ ਮੰਤਰੀ ਗਰਾਮ ਸੜਕ ਯੋਜਨਾ ਤਹਿਤ ਉਸਾਰੀਆਂ ਜਾਣਗੀਆਂ। ਇਸ ਸਬੰਧੀ ਕੇਂਦਰ ਨੇ ਆਪਣੀ ਸਿਧਾਂਤਕ ਸਹਿਮਤੀ ਜਤਾਈ ਹੈ। ਸ੍ਰੀ ਰੱਖੜਾ ਨੇ ਇਹ ਪ੍ਰਗਟਾਵਾ [...]

ਹਿੰਦੂ ਸ਼ਰਨਾਰਥੀਆਂ ਦੀ ਨਾਗਰਿਕਤਾ ਲਈ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਜਾਵਾਂਗੇ: ਗਡਕਰੀ

nitin

ਗੁਹਾਟੀ, 14 ਮਈ -ਭਾਰਤੀ ਜਨਤਾ ਪਾਰਟੀ ਬੰਗਲਾਦੇਸ਼ ਤੋਂ ਆਉਣ ਵਾਲੇ ਹਿੰਦੂ ਸ਼ਰਨਾਰਥੀਆਂ ਦੀ ਸੰਵਿਧਾਨਕ ਰਾਖੀ ਲਈ ਛੇਤੀ ਹੀ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਫਰਿਆਦ ਕਰੇਗੀ। ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੇ ਕਿਹਾ, ‘‘ਹਿੰਦੂ ਸ਼ਰਨਾਰਥੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਤੋਂ ਇਨਕਾਰ ਕਰਨਾ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ। ਅਸੀਂ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਇਕ ਪਟੀਸ਼ਨ ਦਾਖ਼ਲ ਕਰਾਂਗੇ ਤਾਂ [...]

ਪੰਜਾਬ ਨੂੰ ਨਸ਼ਾ-ਮੁਕਤ ਸੂਬਾ ਬਣਾਇਆ ਜਾਵੇਗਾ: ਮੱਕੜ

dgh1

ਮੁਹਾਲੀ, 14 ਮਈ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਉਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਪੰਜਾਬ ਸਰਕਾਰ ਦੇ ਸਹਿਯੋਗ ਨਾਲ ਵੱਡੇ ਪੱਧਰ ’ਤੇ ਉਪਰਾਲੇ ਕੀਤੇ ਜਾਣਗੇ। ਇਸ ਬਾਰੇ ਧਰਮ ਪ੍ਰਚਾਰ ਕਮੇਟੀ ਵੱਲੋਂ ਹੇਠਲੇ ਪੱਧਰ ’ਤੇ ਆਮ ਲੋਕਾਂ ਖਾਸ ਕਰਕੇ [...]

ਮਜੀਠੀਆ ਨੇ ਪੰਜਾਬ ਦੇ ਵਿਕਾਸ ਲਈ ਅਮਰੀਕਾ ਤੋਂ ਸਹਿਯੋਗ ਮੰਗਿਆ

Parkash_Singh_B14915

ਚੰਡੀਗੜ੍ਹ, 14 ਮਈ -ਅਮਰੀਕਾ ਦੀ ਕੌਂਸਲੇਟ ਜਨਰਲ (ਰਾਜਨੀਤਿਕ) ਹੈਰੋ ਮੁਸਫਾ ਵੱਲੋਂ ਅੱਜ ਇਥੇ ਪੰਜਾਬ ਦੇ ਮਾਲ ਤੇ ਪਰਵਾਸੀ ਮਾਮਲਿਆਂ ਬਾਰੇ ਮੰਤਰੀ ਬਿਕਰਮ ਸਿੰਘ ਮਜੀਠਿਆ ਨਾਲ ਮੁਲਾਕਾਤ ਕੀਤੀ ਗਈ। ਇਸ ਦੌਰਾਨ ਸ੍ਰੀ ਮਜੀਠੀਆ ਨੇ ਪੰਜਾਬ ਦੇ ਵਿਕਾਸ ਦੀ ਰਫ਼ਤਾਰ ਨੂੰ ਹੋਰ ਤੇਜ਼ ਕਰਨ ਲਈ ਅਮਰੀਕਾ ਤੋਂ ਸਹਿਯੋਗ ਮੰਗਿਆ ਹੈ, ਜਿਸ ਬਾਰੇ ਹੈਰੋ ਮੁਸਫਾ ਨੇ ਹਰ ਸੰਭਵ ਮਦਦ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.