ਕੈਨੇਡਾ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਹਾਦਸੇ ਵਿੱਚ ਮੌਤ

rrr

ਬੀਸੀ-ਬੈਰੀਏਰੇ, ਬੀਸੀ ਨੇੜੇ ਇੱਕ ਕਾਰ ਹਾਦਸੇ ਵਿੱਚ ਐਡਮੰਟਨ ਦੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ, ਮ੍ਰਿਤਕਾਂ ਵਿੱਚ ਦੋ ਬੱਚੇ ਵੀ ਸਨ। ਆਰਸੀਐਮਪੀ ਨੇ ਦੱਸਿਆ ਕਿ ਇਹ ਪਰਿਵਾਰ ਹਾਈਵੇਅ 5 ਉੱਤੇ ਕੈਲੇਫੋਰਨੀਆ ਜਾ ਰਿਹਾ ਸੀ ਕਿ ਕੈਮਲੂਪਸ ਦੇ ਉੱਤਰ ਵੱਲ 8:30 ਵਜੇ ਬਰਫਬਾਰੀ ਕਾਰਨ ਉਨ੍ਹਾਂ ਦੀ ਐਸਯੂਵੀ ਵਿਚਕਾਰਲੀ ਲਾਈਨ ਨੂੰ ਪਾਰ ਕਰਕੇ ਸਾਹਮਣਿਓਂ [...]

ਕੈਨੇਡਾ ਦੀ ਬੇਰੋਜ਼ਗਾਰੀ ਦਰ ਵਿੱਚ ਵਾਧਾ-ਅਰਥਚਾਰਾ ਵੀ ਸੁੰਗੜਿਆ

b_250_219_16777215_0___images_stories_canada_Unemployment_in_Toronto

ਪਿਛਲੇ ਮਹੀਨੇ 2,300 ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੇ ਬਾਵਜੂਦ ਦੇਸ਼ ਵਿੱਚ ਬੇਰੋਜ਼ਗਾਰੀ ਦੀ ਦਰ ਵੱਧ ਗਈ ਹੈ। ਅਰਥਚਾਰਾ ਵੀ ਬੀਤੇ ਦਿਨਾਂ ਵਿੱਚ ਸੁੰਗੜਿਆ ਹੈ। ਬੇਰੋਜ਼ਗਾਰੀ ਦੀ ਦਰ ਇਸ ਲਈ ਵੀ ਵਧੀ ਦੱਸੀ ਜਾ ਰਹੀ ਹੈ ਕਿਉਂਕਿ ਹੁਣ ਬਹੁਤੇ ਲੋਕ ਕੰਮ ਦੀ ਭਾਲ ਵਿੱਚ ਹਨ। ਜਨਵਰੀ ਵਿੱਚ ਬੇਰੋਜ਼ਗਾਰੀ ਦਰ 7.6 ਫੀ ਸਦੀ ਤੱਕ ਅੱਪੜ [...]

ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਤਹੱਈਆ

2012_1$image_14_42_305024752parm_gill_mp-ll

ਟੋਰਾਂਟੋ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਟੋਰਾਂਟੋ ਦੇ ਮੇਅਰ ਰੋਬ ਫੋਰਡ ਦੇ ਸਰੀਰ ਤੋਂ ਚਰਬੀ ਘਟਾਉਣ ਦੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬਰੈਂਪਟਨ-ਸਪਰਿੰਗਡੇਲ ਤੋਂ ਕੰਜ਼ਰਵੇਟਿਵ ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਆਪਣੇ ਯਤਨਾਂ ਲਈ ਤਹੱਈਆ ਕੀਤਾ ਗਿਆ ਹੈ। ਸਿਹਤ ਪ੍ਰਤੀ ਭਾਈਚਾਰੇ ਵਿੱਚ ਜਾਗਰੂਕਤਾ ਮੁਹਿੰਮ ਤਹਿਤ ਉਹਨਾਂ ਵੱਲੋਂ ਖਾਣ-ਪੀਣ ਦੀਆਂ ਆਦਤਾਂ ‘ਤੇ ਕੰਟਰੌਲ ਕਰਕੇ ਐਕਸਰਸਾਈਜ਼ [...]

ਕੈਨੇਡਾ, ਅਮਰੀਕਾ ਰੱਖਿਆ ਸਹਿਯੋਗ ‘ਤੇ ਹੋਵੇਗੀ ਅਗਲੇ ਸਾਲ ਨਜ਼ਰ

2012_1$image_13_59_166982703us_and_canadian_flag-ll

ਐਡਮਿੰਟਨ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕੈਨੇਡਾ ਅਤੇ ਅਮਰੀਕਾ ਸਿਰਫ ਗੁਆਂਢੀ ਮੁਲਕ ਹੀ ਨਹੀਂ ਬਲਕਿ ਵਪਾਰ ਸਮੇਤ ਹਰ ਖੇਤਰ ਵਿਚ ਭਾਈਵਾਲ ਵੀ ਹਨ। ਇੱਥੋਂ ਤੱਕ ਕਿ ਕੈਨੇਡਾ ਅਤੇ ਅਮਰੀਕਾ ਹਾਲ ਹੀ ਵਿਚ ਸਾਂਝੀਆਂ ਜੰਗੀ ਮੁਹਿੰਮਾਂ ਵਿਚ ਵੀ ਸ਼ਾਮਲ ਹੁੰਦੇ ਰਹੇ ਹਨ, ਪਰ 2012 ਵਿਚ ਕੀ ਕੈਨੇਡਾ ਇਸੇ ਤਰ੍ਹਾਂ ਅਮਰੀਕਾ ਦਾ ਸਹਿਯੋਗ ਦੇਵੇਗਾ, ਇਸ ਨੂੰ [...]

ਗਹਿਣਿਆਂ ਵਿੱਚ ਸਿੱਕੇ ਦੀ ਵਰਤੋਂ ਖ਼ਤਰਨਾਕ-ਸਿਹਤ ਮੰਤਰੀ

ਓਟਵਾ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਬੱਚਿਆਂ ਦੇ ਗਹਿਣਿਆਂ ਵਿੱਚ ਸਿੱਕਾ ਤੇ ਕੈਡਮੀਅਮ ਦੀ ਖਤਰਨਾਕ ਹੱਦ ਤੱਕ ਵਰਤੋਂ ਕਰਨ ਤੇ ਇਸ ਤਰ੍ਹਾਂ ਦੇ ਗਹਿਣੇ ਦਰਾਮਦ ਕਰਨ ਤੋਂ ਉਹ ਪਰੇਸ਼ਾਨ ਹੈ। ਇਹ ਗੱਲ ਕੈਨੇਡਾ ਦੀ ਸਿਹਤ ਮੰਤਰੀ ਲਿਓਨਾ ਐਗਲੂਕਾਕ ਨੇ ਕਹੀ ਹੈ। ਹੈਲਥ ਕੈਨੇਡਾ ਵੱਲੋਂ ਰੁਟੀਨ ਵਿੱਚ ਕੀਤੀ ਜਾਣ ਵਾਲੀ ਜਾਂਚ ਦੌਰਾਨ ਸਟੋਰਾਂ ਤੋਂ ਇੱਕਠੇ [...]

ਗੁਇਰਜਸ ਵੱਲੋਂ ਸਟੀਫਨ ਹਾਰਪਰ ਤੇ ਹੋਰਨਾਂ ਖਿਲਾਫ ਹਰਜਾਨੇ ਦਾ ਕੇਸ

reuters-3-20-11-Stephen-Harper.preview

25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਗਲਤ ਆਚਰਣ ਤੇ ਰਵੱਈਏ ਵਰਗੇ ਦੋਸ਼ ਲਾਏ ਜਾਣ ਤੋਂ ਬਾਅਦ 2010 ਵਿੱਚ ਟੋਰੀ ਪਾਰਟੀ ਵਿੱਚੋਂ ਕੱਢੀ ਗਈ ਸਾਬਕਾ ਫੈਡਰਲ ਕੈਬਨਿਟ ਮੰਤਰੀ ਹੈਲੇਨਾ ਗੁਇਰਜਸ ਨੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ, ਕੰਜ਼ਰਵੇਟਿਵ ਪਾਰਟੀ ਤੇ ਕਈ ਹੋਰਨਾਂ ਲੋਕਾਂ ਉੱਤੇ 1.3 ਮਿਲੀਅਨ ਦੇ ਹਰਜਾਨੇ ਦਾ ਕੇਸ ਕੀਤਾ ਹੈ। ਵੀਰਵਾਰ ਨੂੰ ਓਟਵਾ ਦੀ ਅਦਾਲਤ ਵਿੱਚ ਦਾਇਰ [...]

ਆਰੈਂਜ ਵੱਲੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਜਾਂਚ ਦੇ ਹੁਕਮ

ਟੋਰਾਂਟੋ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਓਨਟਾਰੀਓ ਸਰਕਾਰ ਨੇ ਫੋਰੈਂਸਿਕ ਆਡਿਟ ਟੀਮ ਨੂੰ ਆਰੈਂਜ ਏਅਰ ਐਂਬੂਲੈਂਸ ਵੱਲੋਂ ਦਿੱਤੀਆਂ ਜਾਂਦੀਆਂ ਤਨਖਾਹਾਂ ਦੀ ਜਾਂਚ ਦਾ ਕੰਮ ਸੌਂਪਿਆ ਹੈ। ਆਰੈਂਜ ਦੇ ਚੀਫ ਐਗਜ਼ੈਕਟਿਵ ਤੇ ਪ੍ਰਧਾਨ ਨੂੰ ਦਿੱਤੀ ਜਾਣ ਵਾਲੀ ਤਨਖਾਹ ਤੋਂ ਸਿਹਤ ਮੰਤਰੀ ਡੈੱਬ ਮੈਥਿਊਸ ਸਕਤੇ ਵਿੱਚ ਆ ਗਏ ਹਨ। ਮੈਥਿਊਜ਼ ਨੇ ਵਿੱਤ ਮੰਤਰਾਲੇ ਦੀ ਆਡਿਟ ਟੀਮ ਨੂੰ [...]

ਫੈਡਰਲ ਸਰਕਾਰ ਨੂੰ ਝਟਕਾ : ਸੁਪਰੀਮ ਕੋਰਟ ਵੱਲੋਂ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ‘ਤੇ ਰੋਕ

ਓਟਵਾ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸੁਪਰੀਮ ਕੋਰਟ ਆਫ ਕੈਨੇਡਾ ਵੱਲੋਂ ਵੀਰਵਾਰ ਨੂੰ ਦਿੱਤੇ ਗਏ ਇੱਕ ਅਹਿਮ ਫੈਸਲੇ ਵਿੱਚ ਸੈਂਟਰਲ ਸਟਾਕ ਮਾਰਕਿਟ ਰੈਗੂਲੇਟਰ ਬਣਾਉਣ ਉੱਤੇ ਰੋਕ ਲਾ ਦਿੱਤੀ ਹੈ। ਹੁਣ ਫੈਡਰਲ ਸਰਕਾਰ ਇਸ ਬਿੱਲ ਨੂੰ ਅੱਗੇ ਨਹੀਂ ਵਧਾ ਸਕੇਗੀ ਜਿਸ ਵਿੱਚ ਅਜਿਹਾ ਰੈਗੂਲੇਟਰ ਬਣਾਉਣ ਦੀ ਤਜਵੀਜ਼ ਸੀ। ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਫੈਸਲੇ ਨੂੰ ਸਿਰ [...]

ਘਰੋਗੀ ਕਰਜਿ਼ਆਂ ਅਤੇ ਘਰਾਂ ਦੀਆਂ ਕੀਮਤਾਂ ਤੋਂ ਕੈਨੇਡਾ ਦੇ ਅਰਥਚਾਰੇ ਨੂੰ ਖਤਰਾ-ਆਈਐਮਐਫ

ਓਟਵਾ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਕੌਮਾਂਤਰੀ ਮੁੱਦਰਾ ਕੋਸ਼ (ਆਈਐਮਐਫ) ਦਾ ਕਹਿਣਾ ਹੈ ਕਿ ਕੈਨੇਡਾ ਦੇ ਅਰਥਚਾਰੇ ਦੀ ਰਫਤਾਰ ਮੱਠੀ ਪੈ ਰਹੀ ਹੈ। ਇਸ ਲਈ ਕੈਨੇਡਾ ਦੇ ਅਰਥਚਾਰੇ ਨੂੰ ਘਰ ਵਿੱਚ ਤੇ ਵਿਦੇਸ਼ ਵਿੱਚ ਖਤਰਾ ਹੈ। ਆਈਐਮਐਫ ਨੇ ਸਪਸ਼ਟ ਦੱਸਿਆ ਹੈ ਕਿ ਕੈਨੇਡਾ ਨੂੰ ਨਾ ਸਿਰਫ ਵਿਸ਼ਵਵਿਆਪੀ ਮਾੜੇ ਆਰਥਿਕ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ [...]

ਗਹਿਣਿਆਂ ਵਿੱਚ ਸਿੱਕੇ ਦੀ ਖ਼ਤਰਨਾਕ ਹੱਦ ਤੱਕ ਵਰਤੋਂ ਤੋਂ ਸਿਹਤ ਮੰਤਰੀ ਨਰਾਜ਼

25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਿਹਤ ਮੰਤਰੀ ਲਿਓਨਾ ਐਗਲੂਕਾਕ ਦਾ ਕਹਿਣਾ ਹੈ ਕਿ ਬੱਚਿਆਂ ਦੇ ਗਹਿਣਿਆਂ ਵਿੱਚ ਸਿੱਕਾ ਤੇ ਕੈਡਮੀਅਮ (ਕਲੀ ਵਰਗੀ ਇੱਕ ਧਾਤ) ਦੀ ਖਤਰਨਾਕ ਹੱਦ ਤੱਕ ਵਰਤੋਂ ਕਰਨ ਤੇ ਇਸ ਤਰ੍ਹਾਂ ਦੇ ਗਹਿਣੇ ਦਰਾਮਦ ਕਰਨ ਤੋਂ ਉਹ ਪਰੇਸ਼ਾਨ ਹੋ ਚੁੱਕੀ ਹੈ। ਹੈਲਥ ਕੈਨੇਡਾ ਵੱਲੋਂ ਰੁਟੀਨ ਵਿੱਚ ਕੀਤੀ ਜਾਣ ਵਾਲੀ ਜਾਂਚ ਦੌਰਾਨ ਸਟੋਰਾਂ ਤੋਂ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.