ਡੈਨੀਅਲ ਪੈਲੇ ਚੁਣੇ ਗਏ ਬਲਾਕ ਕਿਊਬਿਕੁਆ ਪਾਰਟੀ ਦੇ ਨਵੇਂ ਲੀਡਰ

Canada

ਮਾਂਟਰੀਅਲ, 13 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਾਬਕਾ ਐਮਪੀ ਤੇ ਪ੍ਰੋਵਿੰਸ਼ੀਅਲ ਕੈਬਨਿਟ ਮੰਤਰੀ ਡੈਨੀਅਲ ਪੈਲੇ ਬਲਾਕ ਕਿਊਬਿਕੁਆ ਦੇ ਨਵੇਂ ਪ੍ਰਧਾਨ ਹੋਣਗੇ। ਪੈਲੇ, ਜਿਹੜੇ ਪਿਛਲੀਆਂ ਚੋਣਾਂ ਵਿੱਚ ਆਪਣੀ ਸੀਟ ਤੋਂ ਹਾਰ ਗਏ ਸਨ, ਨੇ ਮੌਜੂਦਾ ਐਮਪੀ ਮਾਰੀਆ ਮੁਰਾਨੀ ਤੇ ਜੀਨ ਫਰੈਂਕੌਇਸ ਫੋਰਟਿਨ ਨੂੰ ਸਿ਼ਕਸਤ ਦਿੱਤੀ। ਮਈ ਦੇ ਮਹੀਨੇ ਹੋਈਆਂ ਚੋਣਾਂ ਵਿੱਚ ਮਾੜੇ ਪ੍ਰਦਰਸ਼ਨ ਤੋਂ ਬਾਅਦ ਹਾਸ਼ੀਏ ਉੱਤੇ [...]

ਓਟਵਾਪਿਸਕਟ ਦੀ ਮੁਖੀ ਵੱਲੋਂ ਤੀਜੀ ਧਿਰ ਦੇ ਮੈਨੇਜਰ ਦਾ ਵਿਰੋਧ

ਓਟਵਾਪਿਸਕਟ, 13 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਓਟਵਾਪਿਸਕਟ ਮੁਖੀ ਥਰੇਸਾ ਸਪੈਂਸ ਦਾ ਕਹਿਣਾ ਹੈ ਕਿ ਉਹ ਕਦੇ ਵੀ ਤੀਜੀ ਧਿਰ ਦੀ ਮੈਨੇਜਮੈਂਟ ਲਈ ਰਾਜ਼ੀ ਨਹੀਂ ਹੋਈ ਤੇ ਨਾ ਹੀ ਹੋਵੇਗੀ। ਪਰ ਐਤਵਾਰ ਨੂੰ ਐਬੋਰਿਜਨਲ ਅਫੇਅਰਜ਼ ਤੇ ਨਾਰਦਰਨ ਡਿਵੈਲਪਮੈਂਟ ਮਨਿਸਟਰ ਜੌਹਨ ਡੰਕਨ ਵੱਲੋਂ ਦਿੱਤੇ ਗਏ ਬਿਆਨ ਵਿੱਚ ਇਸ ਨਾਲੋਂ ਉਲਟ ਵਿਚਾਰ ਪ੍ਰਗਟਾਏ ਗਏ। ਡੰਕਨ ਨੇ ਆਪਣੇ ਬਿਆਨ [...]

ਮਿਸੀਸਾਗਾ ਵਿੱਚ ਹਾਦਸਾ, ਪਿਤਾ ਦੀ ਮੌਤ ਪੁਤੱਰ ਹਸਪਤਾਲ ਵਿੱਚ

ਮਿਸੀਸਾਗਾ, 13 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਐਤਵਾਰ ਤੜ੍ਹਕੇ ਮਿਸੀਸਾਗਾ ਵਿੱਚ ਦੋ ਗੱਡੀਆਂ ਦੀ ਟੱਕਰ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਉਸ ਦੇ ਦੋ ਸਾਲਾ ਲੜਕੇ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ। ਇਹ ਹਾਦਸਾ ਸਵੇਰੇ 3:30 ਵਜੇ ਕੁਈਨ ਐਲਿਜ਼ਾਬੈੱਥ ਵੇਅ ਨੇੜੇ ਕਾਥਰਾ ਰੋਡ ਉੱਤੇ ਹੋਇਆ। ਪੀਲ ਪੁਲਿਸ ਨੇ ਦੱਸਿਆ ਕਿ ਇੱਕ ਵਿਅਕਤੀ ਆਪਣੀ ਪਤਨੀ [...]

ਯੌਰਕ ਟਰਾਂਜਿ਼ਟ ਦੇ ਵਰਕਰਾਂ ਦੀ ਹੜਤਾਲ ਜਾਰੀ, ਗੱਲਬਾਤ ਟੁੱਟੀ

ਟੋਰਾਂਟੋ, 13 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਯੌਰਕ ਰੀਜਨ ਟਰਾਂਜਿ਼ਟ ਹੜਤਾਲ ਸ਼ਨਿੱਚਰਵਾਰ ਦੁਪਹਿਰ ਨੂੰ ਖ਼ਤਮ ਹੋਣ ਦੀਆਂ ਆਸਾਂ ਉੱਤੇ ਉਦੋਂ ਪਾਣੀ ਪੈ ਗਿਆ ਜਦੋਂ ਯੂਨੀਅਨ ਤੇ ਕੁੱਝ ਬੱਸਾਂ ਚਲਾਉਣ ਵਾਲੀ ਕੰਪਨੀ ਵਿਓਲਾ ਵਿਚਾਲੇ ਗੱਲਬਾਤ ਅੱਧਵਾਟੇ ਹੀ ਟੁੱਟ ਗਈ। ਅਮਲਗਾਮੇਟਿਡ ਟਰਾਂਜਿ਼ਟ ਯੂਨੀਅਨ ਲੋਕਲ 113 ਦੇ ਪ੍ਰਧਾਨ ਬੌਬ ਕਿਨੀਅਰ ਨੇ ਆਖਿਆ ਕਿ ਤਨਖਾਹਾਂ ਤੇ ਭੱਤੇ ਗੱਲਬਾਤ ਦਾ ਮੁੱਖ [...]

ਸੁਪਰ ਵੀਜ਼ਾ ਲਈ ਅਰਜ਼ੀਆਂ ਲੈਣ ਦਾ ਸਿਲਸਿਲਾ ਸ਼ੁਰੂ

li-kenney-nov-620-01554757

ਵੈਨਕੂਵਰ, 2 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੇਰੈਂਟ ਜਾਂ ਗ੍ਰੈਂਡ ਪੇਰੈਂਟ ਸੁਪਰ ਵੀਜ਼ਾ ਲਈ ਅਰਜ਼ੀਆਂ ਲੈਣ ਦਾ ਸਿਲਸਿਲਾ ਅੱਜ ਤੋਂ ਭਾਵ ਪਹਿਲੀ ਦਸੰਬਰ ਤੋਂ ਸੁ਼ਰੂ ਕਰ ਦਿੱਤਾ ਗਿਆ ਹੈ। ਪੇਰੈਂਟ ਜਾਂ ਗ੍ਰੈਂਡ ਪੇਰੈਂਟ ਵੈਨਕੂਵਰ,ਸੁਪਰ ਵੀਜ਼ਾ ਲਈ ਅਪਲਾਈ ਕਰਨ ਵਾਲਿਆਂ ਨੂੰ ਕੁੱਝ ਅਹਿਮ ਗੱਲਾਂ ਦਾ ਖਿਆਲ ਰੱਖਣਾ ਹੋਵੇਗਾ। ਬਿਨੈਕਾਰ ਨੂੰ ਕੈਨੇਡੀਅਨ ਨਾਗਰਿਕ ਜਾਂ ਪਰਮਾਨੈਂਟ ਵਾਸੀ ਦੇ ਪੇਰੈਂਟ [...]

ਜਹਾਜ਼ ਵਿੱਚ ਖਰੂਦ ਮਚਾਉਣਾ ਵਾਲੇ ਸ਼ਰਾਬੀਆਂ ਨੂੰ 71 ਹਜ਼ਾਰ ਡਾਲਰ ਜੁਰਮਾਨਾ

36645

ਵੈਨਕੂਵਰ, 2 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼ਰਾਬ ਪੀ ਕੇ ਜਹਾਜ਼ ਵਿੱਚ ਖਰੂਦ ਮਚਾਉਣਾ ਓਨਟਾਰੀਓ ਦੇ ਦੋ ਵਿਅਕਤੀਆਂ ਨੂੰ ਕਾਫੀ ਮਹਿੰਗਾ ਪਿਆ। ਸ਼ਰਾਬ ਦੇ ਨਸ਼ੇ ਵਿੱਚ ਟੁੰਨ ਹੋ ਕੇ ਇਨ੍ਹਾਂ ਦੋ ਵਿਅਕਤੀਆਂ ਨੇ ਟੋਰਾਂਟੋ ਤੋਂ ਬੀਜਿੰਗ ਜਾ ਰਹੇ ਏਅਰ ਕੈਨੇਡਾ ਦੇ ਜਹਾਜ਼ ਨੂੰ ਵੈਨਕੂਵਰ ਉਤਰਨ ਲਈ ਮਜਬੂਰ ਕੀਤਾ। ਕੋਨੈਸਟੋਗੋ ਦੇ 45 ਸਾਲਾ ਜਾਰਜ ਕੈਂਪਬੈਲ ਤੇ [...]

ਮੁਜਰਮਾਂ ਲਈ ਕਾਨੂੰਨ ਹੋਰ ਸਖ਼ਤ ਕੀਤਾ ਜਾਵੇਗਾ : ਕੈਨੀ

mi-kenney-300-01510320

ਓਟਵਾ, 27 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕੈਨੇਡਾ ਸਰਕਾਰ ਇਹ ਯਕੀਨੀ ਬਣਾਉਣਾ ਚਾਹੁੰਦੀ ਹੈ ਕਿ ਮੁਜਰਮ ਆਪਣੇ ਪਰਿਵਾਰਕ ਮੈਂਬਰਾਂ ਨੂੰ ਸਪਾਂਸਰ ਨਾ ਕਰ ਸਕਣ। ਇਮੀਗ੍ਰੇਸ਼ਨ ਮੰਤਰੀ ਜੇਸਨ ਕੈਨੀ ਦਾ ਕਹਿਣਾ ਹੈ ਕਿ ਆਪਣੇ ਪਰਿਵਾਰਕ ਮੈਂਬਰਾਂ ਜਾਂ ਕਿਸੇ ਹੋਰ ਨਾਲ ਹਿੰਸਕ ਵਿਵਹਾਰ ਕਰਨ ਵਾਲੇ ਵਿਅਕਤੀ ਨੂੰ ਆਪਣੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਲਈ ਸਪਾਂਸਰ ਕਰਨ ਦੀ ਖੁੱਲ੍ਹ [...]

ਕੈਨੇਡਾ ਦੇ ਵਿੱਤੀ ਸੰਸਥਾਵਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਦੀ ਸਿਫਾਰਿਸ਼

Jim Flaherty

ਓਟਵਾ, 27 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਕੈਨੇਡਾ ਦੇ ਵਿੱਤੀ ਸੰਸਥਾਵਾਂ ਸਬੰਧੀ ਕਾਨੂੰਨ ਵਿੱਚ ਤਬਦੀਲੀ ਕਰਨ ਲਈ ਫੈਡਰਲ ਸਰਕਾਰ ਵੱਲੋਂ ਕਵਾਇਦ ਸੁ਼ਰੂ ਕਰ ਦਿੱਤੀ ਗਈ ਹੈ। ਵਿੱਤ ਮੰਤਰੀ ਜਿੰਮ ਫਲੈਹਰਟੀ ਨੇ ਬੁੱਧਵਾਰ ਨੂੰ ਬੈਂਕ ਐਕਟ, ਕੋ-ਆਪਰੇਟਿਵ ਕਰੈਡਿਟ ਐਸੋਸੀਏਸ਼ਨ ਐਕਟ, ਇੰਸੋ਼ਰੈਂਸ ਕੰਪਨੀਜ਼ ਐਕਟ ਤੇ ਟਰੱਸਟ ਐਂਡ ਲੋਨ ਕੰਪਨੀਜ਼ ਐਕਟ ਵਿੱਚ ਤਬਦੀਲੀਆਂ ਕਰਨ ਲਈ ਬਿੱਲ ਪੇਸ਼ ਕੀਤਾ। ਵਿਧਾਨ [...]

ਕੈਨੇਡਾ ਵੱਲੋਂ ਬਹੁ-ਪਤਨੀ ਪ੍ਰਥਾ ਉੱਤੇ ਪਾਬੰਦੀ ਜਾਇਜ਼-ਸੁਪਰੀਮ ਕੋਰ

bc-generic-law-courts-laanela

ਵੈਨਕੂਵਰ, 27 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਬ੍ਰਿਟਿਸ਼ ਕੋਲੰਬੀਆ ਦੇ ਜੱਜ ਦਾ ਮੰਨਣਾ ਹੈ ਕਿ ਕੈਨੇਡਾ ਵੱਲੋਂ ਬਹੁ-ਪਤਨੀ ਪ੍ਰਥਾ ਉੱਤੇ ਲਾਈ ਗਈ ਪਾਬੰਦੀ ਜਾਇਜ਼ ਹੈ ਤੇ ਇਸ ਨਾਲ ਦੇਸ ਦੇ ਚਾਰਟਰ ਆਫ ਰਾਈਟਸ ਦੀ ਉਲੰਘਣਾ ਨਹੀਂ ਹੁੰਦੀ। ਬੀਸੀ ਸੁਪਰੀਮ ਕੋਰਟ ਦੇ ਚੀਫ ਜਸਟਿਸ ਰੌਬਰਟ ਬੌਮਨ ਨੇ ਬੁੱਧਵਾਰ ਨੂੰ ਆਪਣਾ ਫੈਸਲਾ ਸੁਣਾਉਂਦਿਆਂ ਆਖਿਆ ਹਾਲਾਂਕਿ ਬਹੁ-ਪਤਨੀ ਪ੍ਰਥਾ ਵਾਲੇ [...]

ਹਾਰਪਰ ਵੱਲੋਂ ਐਨਡੀਪੀ ਤੇ ਨੌਕਰੀਆਂ ਖ਼ਤਮ ਕਰਨ ਦਾ ਦੋਸ਼

600_stephen_harper_110503

19 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਐਨਡੀਪੀ ਨੂੰ ਲੰਮੇਂ ਹੱਥੀਂ ਲੈਂਦਿਆਂ ਆਖਿਆ ਕਿ ਪਾਰਟੀ ਵੱਲੋਂ ਐਮਪੀਜ਼ ਨੂੰ ਵਾਸਿੰ਼ਗਟਨ ਭੇਜ ਕੇ ਨੌਕਰੀਆਂ ਖ਼ਤਮ ਕਰਵਾਈਆਂ ਜਾ ਰਹੀਆਂ ਹਨ। ਐਨਡੀਪੀ ਵੱਲੋਂ ਪ੍ਰਸ਼ਨਕਾਲ ਦੀ ਸੁ਼ਰੂਆਤ ਜਦੋਂ ਇਹ ਆਖ ਕੇ ਕੀਤੀ ਗਈ ਕਿ ਕੰਜ਼ਰਵੇਟਿਵ ਸਰਕਾਰ ਕੋਲ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਕੋਈ ਯੋਜਨਾ ਨਹੀਂ ਹੈ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.