Classified

ਲੜਕੀ ਦੀ ਲੋੜ ਜੱਟ ਸਿੱਖ ਮੁੰਡੀ, ਉਮਰ 25 ਸਾਲ, ਕੱਦ 5’ 8’’ ਪੜ੍ਹੇ ਲਿਖੇ ਅਮਰੀਕਨ ਗਰੀਨ ਕਾਰਡ ਹੋਲਡਰ, ਸੋਹਣੇ ਸਨੁੱਖੇ, ਸ਼ਹਿਰੀ ਜਾਇਦਾਦ ਦੇ ਮਾਲਕ ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰਾਂਟ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ ਪਰਿਵਾਰ ਅਮਰੀਕਾ ਵਿਚ ਪੱਕੇ ਤੌਰ ’ਤੇ ਰਹਿ ਰਿਹਾ ਹੈ। ਚਾਹਵਾਨ ਫੋਨ ਨੰਬਰ 403-870- 6611 ਉਪਰ ਸੰਪਰਕ ਕਰ ਸਕਦੇ [...]

ਲੜਕੇ ਦੀ ਲੋੜ

Seeking a suitable match for our beautiful Canadian born University educated daughter. Currently employed full time. Well versed both in Western and Indian culture. Match should be Canadian educated. Please contact by email at njdhal124@gmail.com.

ਲੜਕੀ ਦੀ ਲੋੜ

Looking for a Bride for a 25 year old, 5’11″, clean shaven Sikh Arora boy currently living and working in Australia. Belongs to a simple, educated, moderately religious family, who believes in doing the right things. Father a businessman in India, mother a housewife, older brother married and well settled in Edmonton and younger sister [...]

ਲੜਕੀ ਦੀ ਲੋੜ

ਜੱਟ ਸਿੱਖ ਗਿਲ 26 ਸਾਲ 5‘-11‘‘ ਕਨੇਡੀਅਨ ਸਿਟੀਜ਼ਨ ਬੈਂਕ ‘ਚ ਸਰਵਿਸ ਕਰਦੇ ਪੜ੍ਹੇ ਲਿਖੇ ਸੋਹਣੇ ਲੜਕੇ ਲਈ ਲੜਕੀ ਦੀ ਲੋੜ ਹੈ। ਉਹ ਹੀ ਸੰਪਰਕ ਕਰਨ ਜੋ ਲੜਕੇ ਦੇ ਭਰਾ ਜੱਟ ਸਿੱਖ 23 ਸਾਲ 5‘-11‘‘ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਬਿਜ਼ਨਸ ਮੈਨੇਜਮੈਂਟ ਦੀ ਪੜਾਈ ਕਰ ਰਹੇ ਲੜਕੇ ਨੂੰ ਕਨੇਡੀਅਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਹੋਰ ਜਾਣਕਾਰੀ ਲਈ [...]

ਲੜਕੀ ਦੀ ਲੋੜ

26 Years old, Jatt Sikh boy, Graduate from a Canadian University, Non Drinker, Non Smoker, Strong Family Values, working professionally, Looking for a girl with Similar traits and qualification. Call (780) 232-9520 after 4PM.

ਲੜਕੀ ਦੀ ਲੋੜ

ਜੱਟ ਸਿੱਖ ਸਿਧੂ 26 ਸਾਲ 5‘-8‘‘ ਕਨੇਡੀਅਨ ਯੂਨੀਵਰਸਿਟੀ ਤੋਂ ਗਰੈਜੂਏਟ, ਪ੍ਰੋਫੈਸ਼ਨਲ ਜੌਬ ਕਰਦੇ, ਸ਼ਰਾਬ ਤੋਂ ਰਹਿਤ ਚੰਗੇ ਖਾਨਦਾਨ ਦੇ ਲੜਕੇ ਲਈ ਸੋਹਣੀ ਪੜ੍ਹੀ ਲਿੱਖੀ ਲੜਕੀ ਦੀ ਲੋੜ ਹੈ। ਹੋਰ ਜਾਣਕਾਰੀ ਲਈ (780) 232-9520 ‘ਤੇ ਸੰਪਰਕ ਕਰੋ।

ਦੋ ਲੜਕੀੳੱ ਦੀ ਲੋੜ

ਜੱਟ ਸਿੱਖ ਬਰਾੜ 25 ਸਾਲ 5‘-7‘‘ ਪੱੜੇ ਲਿਖੇ ਕੰਪਿਉਟਰ ਡਿਗਰੀ ਪ੍ਰਾਪਤ ਕਨੇਡੀਅਨ ਇੰਮੀਗ੍ਰਾਂਟ ਲੜਕੇ ਲਈ ਲੜਕੀ ਦੀ ਲੋੜ ਹੈ। ਕਿਰਪਾ ਕਰਕੇ ਉਹ ਪ੍ਰੀਵਾਰ ਹੀ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਰਿਸ਼ਤੇਦਾਰ ਭਰਾ 22 ਸਾਲ 6‘-6‘‘ ਪੱੜੇ ਲਿਖੇ, ਸੋਹਣੇ ਲੜਕੇ ਲਈ ਕਨੇਡੀਅਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਮੋਗਾ ਜਿਲੇ ਦੇ ਪ੍ਰੀਵਾਰ ਨੂੰ ਪਹਿਲ ਦਿਤੀ ਜਾਏਗੀ। [...]

ਲੜਕੀ ਦੀ ਲੋੜ

ਜੱਟ ਸਿਖ ਦਿਉਲ 30 ਸਾਲਾ, 5‘6” ਪੱੜੀ ਲਿਖੀ ਡਰੈਸ ਡਿਜ਼ਾਇਨਿੰਗ ਡਿਪਲੋਮਾ ਪਾਸ ਇੰਡੀਆ ਰਹਿੰਦੀ ਲੜਕੀ ਲਈ ਲੜਕੇ ਦੀ ਲੋੜ ਹੈ। ਲੜਕੀ ਦੀ ਭੈਣ ਕੈਨੇਡਾ ਵਿਚ ਰਹਿ ਰਹੀ ਹੈ। ਹੋਰ ਜਾਣਕਾਰੀ ਲਈ 780-901-1980 ਜ਼ਾਂ ੲਮਅਲਿ: ਰੁਪਗਿੁਮੳਨ2ੇੳਹੋ.ਚੋਮ ਤੇ ਸੰਪਰਕ ਕਰੋ।

ਦੋ ਲੜਕੀਆਂ ਦੀ ਲੋੜ

ਜੱਟ ਸਿੱਖ ਗਿੱਲ 21 ਸਾਲ 5‘-11‘‘ ਸੋਹਣੇ ਸੁਨੱਖੇ, ਸਟੱਡੀ ਪਰਮਿਟ ‘ਤੇ ਕੈਨੇਡਾ ‘ਚ ਮਕੈਨੀਕਲ ਇੰਜੀਨਿਰਿੰਗ ਕਰ ਰਹੇ ਚੰਗੇ ਖਾਨਦਾਨ ਦੇ ਲੜਕੇ ਲਈ ਕਨੇਡੀਅਨ ਲੜਕੀ ਦੀ ਲੋੜ ਹੈ। ਜਾਤ-ਪਾਤ ਦਾ ਬੰਧਨ ਨਹੀਂ। ਹੋਰ ਜਾਣਕਾਰੀ ਲਈ (780) 982-6700 ‘ਤੇ ਸੰਪਰਕ ਕਰੋ। ਲੜਕੀ ਦੀ ਲੋੜ

ਲੜਕੀ ਦੀ ਲੋੜ

ਜੱਟ ਸਿੱਖ 22 ਸਾਲ 5‘-11‘‘ ਸੋਹਣੇ ਸੁਨੱਖੇ, ਪੱੜੇ ਲਿਖੇ, ਕਨੇਡੀਅਨ ਸਿਟੀਜ਼ਨ ਲੜਕੇ ਲਈ ਲੜਕੀ ਦੀ ਲੋੜ ਹੈ ਉਹ ਪ੍ਰੀਵਾਰ ਹੀ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਚੰਗਾ ਕਾਰੋਬਾਰ ਕਰਦੇ ਰਿਸ਼ਤੇਦਾਰ ਭਰਾ ਨੂੰ ਕਨੇਡੀਅਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਹੋਰ ਜਾਣਕਾਰੀ ਲਈ (780) 278-1033 ਜਾਂ (780) 850-1033 ‘ਤੇ ਸੰਪਰਕ ਕਰੋ।

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.