Des Pardes Times » ਕਲਾਸੀਫਾਈਡ

Classified
ਲੜਕੀ ਦੀ ਲੋੜ

ਜੱਟ ਸਿੱਖ ਮੁੰਡੀ, ਉਮਰ 25 ਸਾਲ, ਕੱਦ 5’ 8’’

ਪੜ੍ਹੇ ਲਿਖੇ ਅਮਰੀਕਨ ਗਰੀਨ ਕਾਰਡ ਹੋਲਡਰ,

ਸੋਹਣੇ ਸਨੁੱਖੇ, ਸ਼ਹਿਰੀ ਜਾਇਦਾਦ ਦੇ ਮਾਲਕ

ਲੜਕੇ ਲਈ ਕੈਨੇਡੀਅਨ ਸਿਟੀਜ਼ਨ ਜਾਂ

ਇਮੀਗ੍ਰਾਂਟ ਲੜਕੀ ਦੀ ਲੋੜ ਹੈ। ਲੜਕੇ ਦਾ ਸਾਰਾ

ਪਰਿਵਾਰ ਅਮਰੀਕਾ ਵਿਚ ਪੱਕੇ ਤੌਰ ’ਤੇ ਰਹਿ

ਰਿਹਾ ਹੈ। ਚਾਹਵਾਨ ਫੋਨ ਨੰਬਰ 403-870-

6611 ਉਪਰ ਸੰਪਰਕ ਕਰ ਸਕਦੇ ਹਨ।

ਲੜਕੀ ਦੀ  ਲੋੜ

ਹਿੰਦੂ ਖੱਤਰੀ 39 ਸਾਲ 5’8’’ ਪੜ੍ਹੇ ਲਿੱਖੇ,

ਆਪਣਾ ਕਾਰੋਬਾਰ ਕਰ ਰਹੇ ਕਨੇਡੀਅਨ

ਸਿਟੀਜ਼ਨ, ਤਲਾਕਸ਼ੁਦਾ ਲੜਕੇ ਲਈ ਲੜਕੀ

ਦੀ ਜ਼ਰੂਰਤ ਹੈ। ਇਥੇ ਲੜਕੇ ਦਾ ਆਪਣਾ ਘਰ

ਹੈ। ਹੋਰ ਜਾਣਕਾਰੀ ਲਈ 78-863-2360 ਜਾਂ

7ੋਦੰੳਨ11920ੇੳਹੋ.ਚੋਮ ’ਤੇ

ਸੰਪਰਕ ਕਰੋ।

ਲੜਕੀ ਦੀ ਲੋੜ

ਜੱਟ ਸਿੱਖ 22 ਸਾਲ 5’6’’ ਪੱੜੀ ਲਿਖੀ

ਅਮਰੀਕਨ ਸਿਟੀਜ਼ਨ ਲੜਕੀ ਲਈ ਕਨੇਡੀਅਨ

ਇਮੀਗ੍ਰਾਂਟ ਜਾਂ ਸਿਟੀਜ਼ਨ ਲੜਕੇ ਦੀ ਲੋੜ ਹੈ।

ਲੜਕੀ ਦੇ ਰਿਸ਼ਤੇਦਾਰ ਕੱਨੇਡਾ ਵਿਖੇ ਲੰਮੇਂ ਸਮੇਂ

ਤੋਂ ਰਹਿ ਰਹੇ ਹਨ। ਹੋਰ ਜਾਣਕਾਰੀ ਲਈ 780-

417-4775 ’ਤੇ ਸੰਪਰਕ ਕਰੋ।

ਲੜਕੇ ਦੀ ਲੋੜ

ਜੱਟ ਸਿੱਖ, ਉਮਰ 26 ਸਾਲ, ਕੱਦ 5’ 6’’ ਕੈਨੇਡਾ ਦੀ

ਪੜ੍ਹੀ ਲਿਖੀ, ਕੈਨੇਡੀਅਨ ਸਿਟੀਜ਼ਨ, ਪ੍ਰੋਫੈਸ਼ਨਲ ਜੌਬ

ਕਰਦੀ, ਸੋਹਣੀ ਸੁਨੱਖੀ ਲੜਕੀ ਲਈ ਪੜ੍ਹੇ ਲਿਖੇ ਚੰਗੇ

ਖਾਨਦਾਨ ਦੇ ਨਸ਼ਿਆਂ ਤੋਂ ਰਹਿਤ ਸੋਹਣੇ ਸੁਨੱਖੇ ਲੜਕੇ

ਦੀ ਲੋੜ ਹੈ। ਸਟੱਡੀ ਵੀਜ਼ੇ ਉਪਰ ਆਏ ਲੜਕੇ ਬਾਰੇ

ਵੀ ਵਿਚਾਰ ਕੀਤਾ ਜਾ ਸਕਦਾ ਹੈ। ਹੋਰ ਜਾਣਕਾਰੀ

ਲਈ ਫੋਨ ਨੰਬਰ 780-802-5756 ’ਤੇ ਸੱਪਰਕ

ਕੀਤਾ ਜਾ ਸਕਦਾ ਹੈ ਜਾਂ ਈ ਮੇਲ ਕਰੋ

ੳਮੳਨਚਹੲੲਮੳ20110ਹੋਟਮੳਲਿ.ਚੋਮ

ਲੜਕੇ ਦੀ ਲੋੜ

ਜੱਟ ਸਿੱਖ ਹਰੇ 27 ਸਾਲ 5’7’’ ਪੱੜ੍ਹੀ ਲਿਖੀ ਡਿਗਰੀ

ਹੋਲਡਰ ਕਨੇਡੀਅਨ ਸਿਟੀਜ਼ਨ ਲੜਕੀ ਲਈ ਸੋਹਣੇ,

ਪੜੇ ਲਿਖੇ ਲੜਕੇ ਦੀ ਲੋੜ ਹੈ। ਕੈਨੇਡਾ ’ਚ ਸਟੱਡੀ

ਵੀੜੇ ’ਤੇ, ਵਰਕ ਪਰਮਿਟ ਤੇ ਜਾ ਵਿਜ਼ਟਰ ਵੀਜੇ ਤੇ

ਆਏ ਲੜਕੇ ਵੀ ਸੰਪਰਕ ਕਰ ਸਕਦੇ ਹਨ।780-

461-0112, 780-265-1442

ਇਕ ਲੜਕੇ ਤੇ ਇਕ

ਲੜਕੀ ਦੀ  ਲੋੜ

ਜੱਟ ਸਿੱਖ, ਉਮਰ 20 ਸਾਲ, ਕੱਦ 5’ 5’’ ਪੜ੍ਹੀ

ਲਿਖੀ ਕੈਨੇਡੀਅਨ ਸਿਟੀਜ਼ਨ ਲੜਕੀ ਲਈ ਯੋਗ

ਵਰ ਦੀ ਲੋੜ ਹੈ। ਉਹ ਪਰਿਵਾਰ ਹੀ ਸੰਪਰਕ

ਕਰਨ ਜੋ ਲੜਕੀ ਦੇ ਇੰਡੀਆ ਰਹਿੰਦੇ ਰਿਸ਼ਤੇਦਾਰ

ਭਰਾ ਜੱਟ ਸਿੱਖ ਭੱਠਲ, ਉਮਰ 24 ਸਾਲ, ਕੱਦ

6 ’’ ਪੜ੍ਹੇ ਲਿਖੇ ਲੜਕੇ ਨੂੰ ਕੈਨੇਡੀਅਨ ਲੜਕੀ

ਦਾ ਰਿਸ਼ਤਾ ਕਰਵਾ ਸਕਣ। ਹੋਰ ਜਾਣਕਾਰੀ ਲਈ

ਫੋਨ ਨੰਬਰ 587-777-4006 ’ਤੇ ਸੰਪਰਕ

ਕੀਤਾ ਜਾ ਸਕਦਾ ਹੈ।

ਲੜਕੇ ਦੀ ਲੋੜ

ਰਾਮਗੜ੍ਹੀਆ ਸਿੱਖ, ਉਮਰ 35 ਸਾਲ, ਕੱਦ 5’

4’’ ਪੜ੍ਹੀ ਲਿਖੀ, ਕੈਨੇਡੀਅਨ ਜੰਮਪਲ, ਸਰਕਾਰੀ

ਜਾਬ ਕਰਦੀ ਸੋਹਣੀ ਸੁਨੱਖੀ ਲੜਕੀ ਲਈ

ਕੈਨੇਡੀਅਨ ਸਿਟੀਜ਼ਨ ਜਾਂ ਇਮੀਗ੍ਰਾਂਟ ਲੜਕੇ ਦੀ

ਲੋੜ ਹੈ। ਲੜਕਾ ਪਹਿਲਾਂ ਸ਼ਾਦੀ ਸ਼ੁਦਾ ਨਾ ਹੋਵੇ

ਤੇ ਲੋਅਰ ਮੇਨਲੈਂਡ ਬੀ ਸੀ ਦਾ ਵਸਨੀਕ ਹੋਵੇ।

ਹੋਰ ਜਾਣਕਾਰੀ ਲਈ ਫੋਨ ਨੰਬਰ 604-3198545

ਉਪਰ ਸੰਪਰਕ ਕੀਤਾ ਜਾ ਸਕਦਾ ਹੈ।

ਲੜਕੀ ਦੀ ਲੋੜ

ਜੱਟ ਸਿੱਖ ਗਰੇਵਾਲ, ਉਮਰ 22 ਸਾਲ, ਕੱਦ 6

ਫੁੱਟ, ਪੜ੍ਹੇ-ਲਿਖੇ, ਕੰਪਿਊਟਰ ਹਾਰਡਵੇਅਰ ਐਂਡ

ਵੈਬ ਡਿਜ਼ਾਇਨਰ ਡਿਪਲੋਮਾ ਹੋਲਡਰ, ਇੰਡੀਆ

ਰਹਿੰਦੇ ਲੜਕੇ ਲਈ ਕੈਨੇਡੀਅਨ ਇਮੀਗ੍ਰਾਂਟ ਜਾਂ

ਸਿਟੀਜ਼ਨ ਲੜਕੀ ਦੀ ਲੋੜ ਹੈ। ਚਾਹਵਾਨ ਸੱਜਣ

ਫੋਨ ਨੰਬਰ 780-394-4482 ਜਾਂ 780-

966-7528 ਜਾਂ 780-884-7528 ਉਪਰ

ਸੰਪਰਕ ਕਰ ਸਕਦੇ ਹਨ।

ਲੜਕੇ ਦੀ ਲੋੜ

ਜੱਟ ਸਿੱਖ 37 ਸਾਲ 5’-5’’ ਪੱੜੀ

ਲਿਖੀ, ਸੋਹਣੀ, ਕਨੇਡੀਅਨ ਸਿਟੀਜ਼ਨ,

ਤਲਾਕਸ਼ੁਦਾ, 11 ਸਾਲ 2ੌੈ ਦੀ ਮਾਂ

ਲਈ ਵਰ ਦੀ ਲੋੜ ਹੈ। ਲੜਕਾ ਕੈਨੇਡਾ

ਵਿਚ ਹੀ ਰਹਿੰਦਾ ਹੋਵੇ। ਲੜਕੀ ਚੰਗੇ

ਖਾਨਦਾਨ ਦੀ ਹੈ। ਹੋਰ ਜਾਣਕਾਰੀ ਲਈ

587-708-3416 ’ਤੇ ਸੰਪਰਕ ਕਰੋ।

ਵਰਕਰਾਂ ਦੀ ਤੁਰੰਤ ਜ਼ਰੂਰਤ

ਸਟਰੈਥਕੋਨਾ ਬੋਟਲ ਡਿਪੂ ’ਤੇ ਕੰਮ ਕਰਨ ਲਈ

ਵਰਕਰਾਂ ਦੀ ਤੁਰੰਤ ਜ਼ਰੂਰਤ ਹੈ। ਕੰਮ ਫੁੱਲ ਟਾਈਮ

ਅਤੇ ਪਾਰਟੀ ਟਾਈਮ ਵੀ ਕੀਤਾ ਜਾ ਸਕਦਾ ਹੈ।

ਤਨਖਾਹ 10 ਡਾਲਰ ਪ੍ਰਤੀ ਘੰਟਾ ਤੋਂ ਸ਼ੁਰੂ ਹੋਵੇਗੀ।

ਹੋਰ ਜਾਣਕਾਰੀ ਲਈ ਫੋਨ ਨੰਬਰ 780-9068314

ਉਪਰ ਸੰਪਰਕ ਕਰੋ।

ਬਜੁਰਗ ਔਰਤ ਦੀ ਸਾਂਭ-ਸੰਭਾਲ

ਲਈ ਮਹਿਲਾ ਸਹਾਇਕ ਦੀ ਲੋੜ

ਘਰ ਵਿਚ ਬਜ਼ੁਰਗ ਔਰਤ ਦੀ ਸਾਂਭ-ਸੰਭਾਲ

ਲਈ, ਪੰਜਾਬੀ ਬੋਲਣ ਵਾਲੀ ਇਸਤਰੀ ( ਮਹਿਲਾ

ਸਹਾਇਕ) ਦੀ ਲੋੜ ਹੈ। ਇਹ ਇਸਤਰੀ ਤੰਦਰੁਸਤ

ਅਤੇ ਕੰਮ-ਕਾਰ ਵਿਚ ਪ੍ਰਬੀਨ ਹੋਵੇ। ਉਸਦੀਆਂ

ਜ਼ਿੇਮੇਵਾਰੀਆਂ ਵਿਚ ਘਰ ਵਿਚ ਬਜ਼ੁਰਗ ਔਰਤ

ਲਈ ਖਾਣਾ ਤਿਆਰ ਕਰਨਾ, ਖਾਣਾ ਖੁਆਉਣਾ,

ਦਵਾਈ ਦੇਣੀ, ਇਸ਼ਨਾਨ ਕਰਵਾਉਣਾ, ਕੱਪੜੇ

ਧੌਣੇ ( ਘਰ ਦੀ ਸਫਾਈ ਨਹੀਂ) ਆਦਿ ਸ਼ਾਮਿਲ

ਹਨ। ਕੰਮ ਹਰ ਹਫਤੇ ਸੋਮਵਾਰ ਤੋਂ ਸ਼ੁਕਰਵਾਰ

ਤੱਕ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ

ਹੋਵੇਗਾ। ਸੰਪਰਕ ਕਰੋ- 204-254-3313

ਵਰਕਰਾਂ ਦੀ ਤੁਰੰਤ ਲੋੜ

ਐਡਮਿੰਟਨ ਵਿਚ ਸਟੱਕੋ ਦੇ ਕੰਮ ਲਈ ਵਰਕਰਾਂ

ਦੀ ਤੁਰੰਤ ਲੋੜ ਹੈ। ਵਰਕਰਾਂ ਨੂੰ ਘਰੋਂ ਲੈਕੇ ਜਾਣ

ਅਤੇ ਛੱਡਣ ਦਾ ਪ੍ਰਬੰਧ ਹੈ। ਚੰਗੀ ਤਨਖਾਹ ਅਤੇ

ਘੰਟੇ ਦਿੱਤੇ ਜਾਣਗੇ। ਚਾਹਵਾਨ ਸੰਪਰਕ ਕਰ

ਸਕਦੇ ਹਨ-ਫੋਨ 780-908-6065 (ਦੀਪ)

ਜਾਂ 780-710-2145 (ਗੰਡਮ)

ਲੜਕੀ ਦੀ ਜ਼ਰੂਰਤ

ਜੱਟ ਸਿੱਖ ਉਮਰ 26 ਸਾਲ, ਕੱਦ 5’ 7’’

ਪੜ੍ਹੇ ਲਿਖੇ ਕੈਨੇਡੀਅਨ ਇਮੀਗ੍ਰਾਂਟ ਲੜਕੇ

ਵਾਸਤੇ ਲੜਕੀ ਦੀ ਜ਼ਰੂਰਤ ਹੈ। ਉਹ ਪਰਿਵਾਰ

ਹੀ ਸੰਪਰਕ ਕਰਨ ਜੋ ਇੰਡੀਆ ਰਹਿੰਦੇ ਭਰਾ

ਜੱਟ ਸਿੱਖ ਉਮਰ 21 ਸਾਲ, ਕੱਦ 6’ ਪੜ੍ਹੇ

ਲਿਖੇ ਸੋਹਣੇ ਲੜਕੇ ਦਾ ਰਿਸ਼ਤਾ ਕੈਨੇਡੀਅਨ

ਲੜਕੀ ਨਾਲ ਕਰਵਾ ਸਕਣ। ਚਾਹਵਾਨ ਫੋਨ

ਨੰਰ 780-200-1479 ਉਪਰ ਸੰਪਰਕ ਕਰ

ਸਕਦੇ ਹਨ।

ਲੜਕੇ ਦੀ ਲੋੜ

ਜੱਟ ਸਿੱਖ ਉਪਲ , ਉਮਰ 24 ਸਾਲ, ਕੱਦ 5’

5’’ ਐਮ ਸੀ ਸੀ, ਬੀ ਐੱਡ, ਬੀ ਸੀ ’ਚ ਨੈਨੀ

ਵਜੋਂ ਕੰਮ ਕਰਦੀ ਖੂਬਸੂਰਤ ਲੜਕੀ ਲਈ

ਕੈਨੇਡਾ ਵਿਚ ਪੱਕੇ ਤੌਰ ’ਤੇ ਰਹਿੰਦੇ ਯੋਗ ਵਰ

ਦੀ ਲੋੜ ਹੈ। ਵਿੰਨੀਪੈਗ ਰਹਿੰਦੇ ਭਰਾ ਨਾਲ

ਫੋਨ ਨੰਬਰ 204-899-0785 ਉਪਰ

ਸੰਪਰਕ ਕੀਤਾ ਜਾ ਸਕਦਾ ਹੈ।

ਲੜਕੇ ਦੀ ਲੋੜ

ਜੱਟ ਸਿੱਖ ਲੜਕੀ 35 ਸਾਲ 5’-3’’

ਸੋਹਣੀ, ਪੱੜੀ ਲਿਖੀ ਕਨੇਡੀਅਨ

ਇੰਮੀਗ੍ਰਾਂਟ, ਤਲਾਕਸ਼ੁਦਾ ਲੜਕੀ ਲਈ

ਲੜਕੇ ਦੀ ਜ਼ਰੂਰਤ ਹੈ। ਸੰਪਰਕ ਕਰੋ (780)

80 2 – 1 0 4 1

ਲੜਕੇ ਦੀ ਲੋੜ

ਜੱਟ ਸਿੱਖ ਕੰਗ 26 ਸਾਲ 5’-9’’ ਸੋਹਣੇ-ਸੁਨੱਖੇ

ਸਟੂਡੈਂਟ ਵੀਜ਼ੇ ’ਤੇ ਕੈਨੇਡਾ ਵਿਚ ਰਹਿ ਰਹੇ ਚੰਗੇ

ਖਾਨਦਾਨ ਦੇ ਲੜਕੇ ਲਈ ਕਨੇਡੀਅਨ ਸਿਟੀਜ਼ਨ

ਜਾਂ ਇੰਮੀਗ੍ਰਾਂਟ ਲੜਕੀ ਦੀ ਲੋੜ ਹੈ। ਲੜਕੇ ਦਾ

ਨਾਨਕਾ ਪਰਿਵਾਰ ਸਰੀ ਵਿਚ ਰਹਿ ਰਿਹਾ ਹੈ।

ਹੋਰ ਜਾਣਕਾਰੀ ਲਈ (780) 478-1867 ’ਤੇ

ਫੋਨ ਕਰੋ ਜਾਂ ਈਮੇਲ

ਰੳਬਕੳਨਗ250ਹੋਟਮੳਲਿ.ਚੋਮ

ਵਰਕਰਾਂ ਦੀ ਜ਼ਰੂਰਤ

ਕਲੀਨ ਅੱਪ ਕੰਪਨੀ ਨੂੰ ਕਲੀਨ ਅੱਪ ਵਾਸਤੇ

ਟਰੇਂਡ ਵਰਕਰਾਂ ਦੀ ਜ਼ਰੂਰਤ ਹੈ। ਕੰਮ ਰਾਤ

12 ਵਜੇ ਤੋਂ ਸਵੇਰੇ 7 ਵਜੇ ਤੱਕ। ਵਰਕ

ਪਰਮਟ ਅਤੇ ਸਟੂਡੈਂਟ ਵੀਜ਼ੇ ਵਾਲੇ ਵੀ ਸੰਪਰਕ

ਕਰ ਸਕਦੇ ਹਨ। ਮਿਲੋ- ਗੁਰਦੀਪ (780)

263-6652

ਘਰ ਵਿਚ ਕੰਮ ਕਰਨ

ਲਈ ਔਰਤ ਦੀ ਲੋੜ

ਐਡਮਿੰਟਨ ਵਿਚ ਘਰ ਵਿਚ ਕੰਮ ਕਰਨ ਲਈ

ਚੰਗੇ ਪਰਿਵਾਰ ਦੀ ਪੰਜਾਬੀ ਬੋਲਣ ਵਾਲੀ

ਔਰਤ ਦੀ ਲੋੜ ਹੈ। ਉਸਦੀਆਂ ਜ਼ਿੰਮੇਵਾਰੀਆਂ

ਵਿਚ ਘਰ ਦੀ ਸਫਾਈ, ਖਾਣਾ ਤਿਆਰ ਕਰਨਾ

ਆਦਿ ਸ਼ਾਮਿਲ ਹਨ। ਚੰਗੀ ਤਨਖਾਹ ਦਿੱਤੀ

ਜਾਵੇਗੀ।ਸੰਪਰਕ ਕਰੋ- 780-953-2525

ਲੜਕੇ ਦੀ ਲੋੜ

ਜੱਟ ਸਿੱਖ ਬੱਲ, ਉਮਰ 33 ਸਾਲ, ਕੱਦ 5’ 11’’

ਸੋਹਣੇ ਸੁਨੱਖੇ ਅਤੇ ਨਸ਼ਿਆਂ ਤੋਂ ਰਹਿਤ

ਤਲਾਕਸ਼ੁਦਾ ਲੜਕੇ ਲਈ ਲੜਕੀ ਦੀ ਲੋੜ ਹੈ।

ਲੜਕਾ ਇਟਲੀ ਵਿਚ ਪੱਕੇ ਤੌਰ ’ਤੇ ਰਹਿ ਰਿਹਾ

ਹੈ। ਲੜਕੇ ਦਾ ਵੱਡਾ ਭਰਾ ਪਰਿਵਾਰ ਸਮੇਤ

ਕੈਲਗਰੀ ਵਿਚ ਹੈ। ਹੋਰ ਜਾਣਕਾਰੀ ਲਈ ਸੰਪਰਕ

ਕਰੋ- 403-397-3934

ਲੜਕੇ ਦੀ ਲੋੜ

ਰਾਮਗੜ੍ਹੀਆ ਸਿੱਖ ਉਮਰ 27 ਸਾਲ , ਕੱਦ

6’2’’ ਐਮ ਬੀ ਏ ਲੜਕੇ ਲਈ ਕੈਨੇਡਾ ਜਾਂ

ਅਮਰੀਕਾ ਦੀ ਪੱਕੀ ਵਸਨੀਕ, ਪੜੀ ਲਿਖੀ ਤੇ

ਲੰਮ ਸਲੰਮੀ ਮੁਟਿਆਰ ਦੀ ਜ਼ਰੂਰਤ ਹੈ। ਮਾਤਾਪਿਤਾ

ਅਮਰੀਕਾ ਵਿਚ ਰਹਿੰਦੇ ਹਨ। ਇਕਲੌਤੀ

ਭੈਣ ਇੰਡੀਆ ਵਿਚ ਡੈਂਟਲ ਡਾਕਟਰ ਹੈ।

ਸੰਪਰਕ ਕਰੋ ਫੋਨ ਨੰਬਰ 204-290=8192

ਲੜਕੇ ਦੀ ਲੋੜ
Seeking a suitable match for our beautiful Canadian born University educated daughter. Currently employed full time. Well versed both in Western and Indian culture. Match should be Canadian educated. Please contact by email at njdhal124@gmail.com.

ਲੜਕੀ ਦੀ ਲੋੜ
Looking for a Bride for a 25 year old, 5’11″,  clean shaven Sikh Arora boy currently living and working in Australia. Belongs to a  simple, educated, moderately religious family, who believes in doing the right things. Father a businessman in India, mother a housewife, older brother married and well settled in Edmonton and younger sister currently studying in medical school in India. Caste no bar. Contact info: Name: Gursharn Singh , email:gursharan52@hotmail.com Ph:7807166985 or 7809326284

ਲੜਕੀ ਦੀ ਲੋੜ
ਜੱਟ ਸਿੱਖ ਗਿਲ 26 ਸਾਲ 5‘-11‘‘ ਕਨੇਡੀਅਨ ਸਿਟੀਜ਼ਨ ਬੈਂਕ ‘ਚ ਸਰਵਿਸ ਕਰਦੇ ਪੜ੍ਹੇ ਲਿਖੇ ਸੋਹਣੇ ਲੜਕੇ ਲਈ ਲੜਕੀ ਦੀ ਲੋੜ ਹੈ। ਉਹ ਹੀ ਸੰਪਰਕ ਕਰਨ ਜੋ ਲੜਕੇ ਦੇ ਭਰਾ ਜੱਟ ਸਿੱਖ 23 ਸਾਲ 5‘-11‘‘ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਬਿਜ਼ਨਸ ਮੈਨੇਜਮੈਂਟ ਦੀ ਪੜਾਈ ਕਰ ਰਹੇ ਲੜਕੇ ਨੂੰ ਕਨੇਡੀਅਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਹੋਰ ਜਾਣਕਾਰੀ ਲਈ (780) 440-0776 ‘ਤੇ ਸੰਪਰਕ ਕਰੋ।

ਲੜਕੀ ਦੀ ਲੋੜ
26 Years old, Jatt Sikh boy, Graduate from a Canadian University, Non Drinker, Non Smoker, Strong Family Values, working professionally, Looking for a girl with Similar traits and qualification. Call (780) 232-9520 after 4PM.

ਲੜਕੀ ਦੀ ਲੋੜ
ਜੱਟ ਸਿੱਖ ਸਿਧੂ 26 ਸਾਲ 5‘-8‘‘ ਕਨੇਡੀਅਨ ਯੂਨੀਵਰਸਿਟੀ ਤੋਂ ਗਰੈਜੂਏਟ, ਪ੍ਰੋਫੈਸ਼ਨਲ ਜੌਬ ਕਰਦੇ, ਸ਼ਰਾਬ ਤੋਂ ਰਹਿਤ ਚੰਗੇ ਖਾਨਦਾਨ ਦੇ ਲੜਕੇ ਲਈ ਸੋਹਣੀ ਪੜ੍ਹੀ ਲਿੱਖੀ ਲੜਕੀ ਦੀ ਲੋੜ ਹੈ। ਹੋਰ ਜਾਣਕਾਰੀ ਲਈ (780) 232-9520 ‘ਤੇ ਸੰਪਰਕ ਕਰੋ।

ਦੋ ਲੜਕੀੳੱ ਦੀ ਲੋੜ
ਜੱਟ ਸਿੱਖ ਬਰਾੜ 25 ਸਾਲ 5‘-7‘‘ ਪੱੜੇ ਲਿਖੇ ਕੰਪਿਉਟਰ ਡਿਗਰੀ ਪ੍ਰਾਪਤ ਕਨੇਡੀਅਨ ਇੰਮੀਗ੍ਰਾਂਟ ਲੜਕੇ ਲਈ ਲੜਕੀ ਦੀ ਲੋੜ ਹੈ। ਕਿਰਪਾ ਕਰਕੇ ਉਹ ਪ੍ਰੀਵਾਰ ਹੀ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਰਿਸ਼ਤੇਦਾਰ ਭਰਾ 22 ਸਾਲ 6‘-6‘‘ ਪੱੜੇ ਲਿਖੇ, ਸੋਹਣੇ ਲੜਕੇ ਲਈ ਕਨੇਡੀਅਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਮੋਗਾ ਜਿਲੇ ਦੇ ਪ੍ਰੀਵਾਰ ਨੂੰ ਪਹਿਲ ਦਿਤੀ ਜਾਏਗੀ। ਹੋਰ ਜਾਣਕਾਰੀ ਲਈ (780) 966-2226 ਜਾਂ (780) 695-3196 ‘ਤੇ ਸੰਪਰਕ ਕਰੋ।

ਲੜਕੀ ਦੀ ਲੋੜ
ਜੱਟ ਸਿਖ ਦਿਉਲ 30 ਸਾਲਾ, 5‘6” ਪੱੜੀ ਲਿਖੀ ਡਰੈਸ ਡਿਜ਼ਾਇਨਿੰਗ ਡਿਪਲੋਮਾ ਪਾਸ ਇੰਡੀਆ ਰਹਿੰਦੀ ਲੜਕੀ ਲਈ ਲੜਕੇ ਦੀ ਲੋੜ ਹੈ। ਲੜਕੀ ਦੀ ਭੈਣ ਕੈਨੇਡਾ ਵਿਚ ਰਹਿ ਰਹੀ ਹੈ। ਹੋਰ ਜਾਣਕਾਰੀ ਲਈ 780-901-1980 ਜ਼ਾਂ ੲਮਅਲਿ: ਰੁਪਗਿੁਮੳਨ2ੇੳਹੋ.ਚੋਮ ਤੇ ਸੰਪਰਕ ਕਰੋ।

ਦੋ ਲੜਕੀਆਂ ਦੀ ਲੋੜ
ਜੱਟ ਸਿੱਖ ਗਿੱਲ 21 ਸਾਲ 5‘-11‘‘ ਸੋਹਣੇ ਸੁਨੱਖੇ, ਸਟੱਡੀ ਪਰਮਿਟ ‘ਤੇ ਕੈਨੇਡਾ ‘ਚ ਮਕੈਨੀਕਲ ਇੰਜੀਨਿਰਿੰਗ ਕਰ ਰਹੇ ਚੰਗੇ ਖਾਨਦਾਨ ਦੇ ਲੜਕੇ ਲਈ ਕਨੇਡੀਅਨ ਲੜਕੀ ਦੀ ਲੋੜ ਹੈ। ਜਾਤ-ਪਾਤ ਦਾ ਬੰਧਨ ਨਹੀਂ। ਹੋਰ ਜਾਣਕਾਰੀ ਲਈ (780) 982-6700 ‘ਤੇ ਸੰਪਰਕ ਕਰੋ।

ਲੜਕੀ ਦੀ ਲੋੜ

ਲੜਕੀ ਦੀ ਲੋੜ
ਜੱਟ ਸਿੱਖ 22 ਸਾਲ 5‘-11‘‘ ਸੋਹਣੇ ਸੁਨੱਖੇ, ਪੱੜੇ ਲਿਖੇ, ਕਨੇਡੀਅਨ ਸਿਟੀਜ਼ਨ ਲੜਕੇ ਲਈ ਲੜਕੀ ਦੀ ਲੋੜ ਹੈ ਉਹ ਪ੍ਰੀਵਾਰ ਹੀ ਸੰਪਰਕ ਕਰਨ ਜੋ ਲੜਕੇ ਦੇ ਇੰਡੀਆ ਰਹਿੰਦੇ ਚੰਗਾ ਕਾਰੋਬਾਰ ਕਰਦੇ ਰਿਸ਼ਤੇਦਾਰ ਭਰਾ ਨੂੰ ਕਨੇਡੀਅਨ ਲੜਕੀ ਦਾ ਰਿਸ਼ਤਾ ਕਰਵਾ ਸਕਣ। ਹੋਰ ਜਾਣਕਾਰੀ ਲਈ (780) 278-1033 ਜਾਂ (780) 850-1033 ‘ਤੇ ਸੰਪਰਕ ਕਰੋ।