Archive for the Category ‘ਸੰਪਾਦਕੀ’

ਅਮੀਰੀ-ਗਰੀਬੀ ਦੇ ਪਾੜੇ ਨੂੰ ਭਾਰਤ ਵਿੱਚ ਘਟਾਉਣਾ ਹੀ ਪਵੇਗਾ

ਅਮੀਰੀ-ਗਰੀਬੀ ਦੇ ਪਾੜੇ ਨੂੰ ਭਾਰਤ ਵਿੱਚ ਘਟਾਉਣਾ ਹੀ ਪਵੇਗਾ

ਹੁਣ ਬਿਹਾਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦੀ ਗਹਿਮਾ-ਗਹਿਮੀ ਬਾਰੇ ਕੁਝ ਲਿਖਣ ਤੋਂ ਪਹਿਲਾਂ ਸਾਨੂੰ ਦੁਨਿਆਵੀ ਰੁਝਾਵਾਂ ਬਾਰੇ ਵੀ ਥੋੜ੍ਹੀ-ਬਹੁਤ ਚਰਚਾ ਕਰਨੀ ਚਾਹੀਦੀ ਹੈ। ਬ੍ਰਿਟੇਨ ਵਿੱਚ ਹੋਈਆਂ ਆਮ ਚੋਣਾਂ ਤੋਂ ਬਾਅਦ ਉਥੇ ਵੀ ਗਠਜੋੜ ਸਰਕਾਰ ਦਾ ਗਠਨ ਹੋਇਆ। ਹੁਣ ਆਸਟਰੇਲੀਆ ਵਿੱਚ ਵੀ ਆਮ ਚੋਣਾਂ ਹੋਣ ਵਾਲੀਆਂ ਹਨ, ਜਿੱਥੇ ਲੇਬਰ ਪਾਰਟੀ [...]

ਸਿਆਸਤਦਾਨਾਂ ਦੀ ਆਮਦਨ ‘ਚ ਪਾਰਦਰਸ਼ਤਾ ਕਦੋਂ ਆਵੇਗੀ

ਸਿਆਸਤਦਾਨਾਂ ਦੀ ਆਮਦਨ ‘ਚ ਪਾਰਦਰਸ਼ਤਾ ਕਦੋਂ ਆਵੇਗੀ

ਸੰਸਦ ਮੈਂਬਰਾਂ ਦੇ ਤਨਖਾਹ-ਭੱਤਿਆਂ ਵਿੱਚ ਵਾਧੇ ਦੇ ਮਾਮਲੇ ਨੂੰ ਸਹੀ ਢੰਗ ਨਾਲ ਸਾਹਮਣੇ ਨਹੀਂ ਰੱਖਿਆ ਗਿਆ। ਸਾਨੂੰ ਸੰਸਦ ਮੈਂਬਰਾਂ ਦੀ ਤਨਖਾਹ ਵਿੱਚ ਵਾਧੇ ਦੀ ਮੁਹਿੰਮ ਤਾਂ ਚਲਾਉਣੀ ਚਾਹੀਦੀ ਹੈ, ਪਰ ਇਸ ਦੇ ਨਾਲ ਹੀ ਸਾਨੂੰ ਉਨ੍ਹਾਂ ਦੀਆਂ ਹੋਰ ਆਮਦਨਾਂ ਨੂੰ ਘਟਾਉਣ ਦੇ ਵੀ ਰਸਤੇ ਲੱਭਣੇ ਪੈਣਗੇ। ਰਾਸ਼ਟਰ ਨੂੰ ਸੰਸਦ ਮੈਂਬਰਾਂ ਦੀ ਤਨਖਾਹ ਵਿੱਚ ਕਾਨੂੰਨੀ ਤੌਰ [...]

ਕੋਟਲਾ ਛਪਾਕੀ ਤੇ ਅਲੋਪ ਹੁੰਦੀ ਜਾ ਰਹੀ ਕਿੱਕਲੀ

ਕੋਟਲਾ ਛਪਾਕੀ ਤੇ ਅਲੋਪ ਹੁੰਦੀ ਜਾ ਰਹੀ ਕਿੱਕਲੀ

ਕਰਨਪ੍ਰੀਤ ਧੰਦਰਾਲ- ਦੋ ਕੁ ਦਹਾਕੇ ਪਹਿਲਾਂ ਸ਼ਹਿਰਾਂ ਅਤੇ ਪਿੰਡਾਂ ਦੇ ਹਾਣੀ ਮੁੰਡੇ-ਕੁੜੀਆਂ ਅੱਧੀ-ਅੱਧੀ ਰਾਤ ਤੱਕ ਘਰਾਂ ਦੀਆਂ ਗਲੀਆਂ ਅਤੇ ਕੋਠਿਆਂ ‘ਤੇ ਰੋਟੀ-ਪਾਣੀ ਤੋਂ ਵਿਹਲੇ ਹੋ ਕੇ ਕੋਟਲਾ ਛਪਾਕੀ, ਲੁਕਣਮੀਟੀ ਆਦਿ ਖੇਡਿਆ ਕਰਦੇ ਸਨ, ਜਿਸ ਨਾਲ ਸਰੀਰ ਤੰਦਰੁਸਤ ਅਤੇ ਮਨ ਸ਼ਾਂਤ ਰਹਿੰਦਾ ਸੀ। ਇਨ੍ਹਾਂ ਖੇਡਾਂ ਨਾਲ ਸਰੀਰ ਦੀ ਵਰਜਿਸ਼ ਹੁੰਦੀ ਸੀ। ਅੱਜ ਕੱਲ੍ਹ ਬੱਚੇ ਸਾਰਾ ਦਿਨ [...]

ਅਕਾਲੀ ਦਲ (ਬਾਦਲ) ਬਨਾਮ ਅਕਾਲੀ ਦਲ (ਦਿੱਲੀ)

ਅਕਾਲੀ ਦਲ (ਬਾਦਲ) ਬਨਾਮ ਅਕਾਲੀ ਦਲ (ਦਿੱਲੀ)

ਜਸਵੰਤ ਸਿੰਘ ਅਜੀਤ- ਇਨ੍ਹਾਂ ਦਿਨਾਂ ਵਿੱਚ ਖਬਰ ਆਈ ਹੈ ਕਿ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੇ ਦਹਿਸ਼ਤਗਰਦਾਂ ਦਾ ਨਾਂਅ ਵਰਤ ਕੇ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਵਿਰੁੱਧ ਕੇਸ ਦਰਜ ਕਰਨ ਦੀ ਲਗਭਗ ਤਿਆਰੀ ਕਰ ਲਈ ਹੈ। ਜਾਣਕਾਰ ਸੂਤਰਾਂ ਅਨੁਸਾਰ ਪੰਜਾਬ ਪੁਲਸ ਵਲੋਂ ਫੜੇ ਗਏ ਦਹਿਸ਼ਤਗਰਦਾਂ ਨੇ [...]

ਸ਼ਰਨਾਰਥੀ ਸਮੱਸਿਆ ਤੇ ਵਿਕਾਸਸ਼ੀਲ ਦੇਸ਼

ਸ਼ਰਨਾਰਥੀ ਸਮੱਸਿਆ ਤੇ ਵਿਕਾਸਸ਼ੀਲ ਦੇਸ਼

ਮਨੋਰਮਾ ਦੀਵਾਨ- ਜਦੋਂ ਟੈਲੀਵਿਜ਼ਨ ਉੱਤੇ ਮੈਂ ਇਹ ਸੁਰਖੀ ਦੇਖੀ ਕਿ ‘ਅੱਜ ਵਿਸ਼ਵ ਸ਼ਰਨਾਰਥੀ ਦਿਵਸ’ ਹੈ ਤਾਂ ਮੈਨੂੰ ਇਕਦਮ ਅਹਿਸਾਸ ਹੋਇਆ ਕਿ ਮੈਂ ਫਿਰ ਤੋਂ ਸ਼ਰਨਾਰਥੀ ਬਣ ਗਈ ਹਾਂ। ਉਸੇ ਸ਼ਰਨਾਰਥੀ ਕਾਫਲੇ ਵਿੱਚ ਹਟਕੋਰੇ ਲੈਂਦੇ ਹੋਏ ਜਾ ਰਹੀ ਹਾਂ, ਜਿਸ ਵਿੱਚ 1947 ਵਿੱਚ ਲਾਹੌਰ ਵਿਚਲਾ ਆਪਣਾ ਘਰ ਛੱਡਣ ਦੇ ਪੀੜਾ ਦਾਇਕ ਅਨੁਭਵ ਨੂੰ ਝੱਲਣਾ ਪਿਆ ਸੀ। [...]

ਬਾਦਲ ਸਰਕਾਰ ਦਾ ਅਕਸ ਚਮਕਾਉਣ ਦੀ ਕੋਸ਼ਿਸ਼

ਬਾਦਲ ਸਰਕਾਰ ਦਾ ਅਕਸ ਚਮਕਾਉਣ ਦੀ ਕੋਸ਼ਿਸ਼

-ਬੀ ਕੇ ਚੰਮ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਹੁਣ ਜਦੋਂ 16 ਮਹੀਨੇ ਬਾਕੀ ਰਹਿ ਗਏ ਹਨ, ਪੰਜਾਬ ਦੇ ਸਿਆਸੀ ਮਾਹੌਲ ਵਿੱਚ ਦੋ ਅਹਿਮ ਤਬਦੀਲੀਆਂ ਨਜ਼ਰ ਆ ਰਹੀਆਂ ਹਨ। ਪਹਿਲੀ, ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਨ੍ਹਾਂ ਦੇ ਬੇਟੇ ਡਿਪਟੀ ਮੁੱਖ ਮੰਤਰੀ ਸੁਖਬੀਰ ਬਾਦਲ ਵਲੋਂ ਅਕਾਲੀ-ਭਾਜਪਾ ਸਰਕਾਰ ਦੇ ਨਿਕੰਮੇਪਣ ਤੇ ਮਾੜੇ ਪ੍ਰਸ਼ਾਸਨ ਬਾਰੇ ਫੈਲੀ ਧਾਰਨਾ [...]

ਗਾਮੇ ਨੇ ਮੁੜ ਕੇ ਚੋਰੀ ਨਹੀਂ ਕੀਤੀ

ਗਾਮੇ ਨੇ ਮੁੜ ਕੇ ਚੋਰੀ ਨਹੀਂ ਕੀਤੀ

- ਤਲਵਿੰਦਰ ਸਿੰਘ ਨਨਕਾਣਾ ਸਾਹਿਬ ਤੋਂ ਚੱਕ ਨੰ. 67 ਨਿਹਾਲੋਵਾਲਾ ਬੰਡਾਲਾ ਤਕਰੀਬਨ 60 ਕਿਲੋਮੀਟਰ ਸੀ। ਮੇਰੇ ਨਾਲ ਪਾਕਿਸਤਾਨ ਗੁਰਧਾਮਾਂ ਦੀ ਯਾਤਰਾ ‘ਤੇ ਗਏ ਸ਼ਾਇਰ ਹਰਭਜਨ ਸਿੰਘ ਹੁੰਦਲ ਨਾਲ ਮੇਰਾ ਵਾਅਦਾ ਸੀ ਕਿ ਉਨ੍ਹਾਂ ਨੂੰ ਉਨ੍ਹਾਂ ਦੀ ਜਨਮ ਭੂਮੀ ਵਿਖਾਉਣੀ ਹੈ। ਉਹ ਪਿਛਲੀਆਂ ਜਿੰਨੀਆਂ ਵੀ ਫੇਰੀਆਂ ਪਾਕਿਸਤਾਨ ਗਏ, ਆਪਣਾ ਜੱਦੀ ਪਿੰਡ ਵੇਖਣਾ ਉਨ੍ਹਾਂ ਦੇ ਨਸੀਬ ਨਾ [...]

ਤਲਖ ਹਕੀਕਤਾਂ ਨਾਲ ਖਹਿ ਕੇ ਕਵਿਤਾ ਸਜਾਉਂਦਾ ਰਿਹਾ ਪਾਸ਼

ਤਲਖ ਹਕੀਕਤਾਂ ਨਾਲ ਖਹਿ ਕੇ ਕਵਿਤਾ ਸਜਾਉਂਦਾ ਰਿਹਾ ਪਾਸ਼

- ਪਰਮਜੀਤ ਸਿੰਘ ਪਾਸ਼ ਆਧੁਨਿਕ ਪੰਜਾਬੀ ਕਾਵਿ ਦਾ ਸਮਰੱਥਾਵਾਨ, ਚਿੰਤਨਸ਼ੀਲ ਤੇ ਮਕਬੂਲ ਕਵੀ ਹੈ। ਪਾਸ਼ ਦੀ ਵਿਲੱਖਣ ਕਾਵਿਕ ਪ੍ਰਤਿਭਾ ਕਰਕੇ ਉਸ ਦੀਆਂ ਕਵਿਤਾਵਾਂ ਦੇਸ਼ ਤੇ ਕਾਲ ਤੋਂ ਪਾਰ ਜਾਣ ਦਾ ਸਮਰੱਥਾ ਰੱਖਦੀਆਂ ਹਨ। ਪਾਸ਼ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨਾਲ ਖਹਿ ਕੇ ਲੰਘਦਾ ਰਿਹਾ, ਹਾਲਤਾਂ ਨਾਲ ਜੂਝਦਾ ਰਿਹਾ, ਸਮੇਂ ਨਾਲ ਲੜਦਾ ਰਿਹਾ, ਝੱਖੜਾਂ-ਹਨ੍ਹੇਰੀਆਂ ਵਿੱਚ ਵੀ ਚੌਰਾਹੇ [...]

ਭਾਰਤ ਦੀ 1947 ਵਾਲੀ ਵੰਡ ਦੇ ਭਿਆਨਕ ਨਤੀਜੇ

ਭਾਰਤ ਦੀ 1947 ਵਾਲੀ ਵੰਡ ਦੇ ਭਿਆਨਕ ਨਤੀਜੇ

- ਹਰਬੀਰ ਸਿੰਘ ਭੰਵਰ ਅਗਸਤ 1947 ਵਿੱਚ ਫਿਰਕੂ ਆਧਾਰ ‘ਤੇ ਦੇਸ਼ ਦੀ ਚੰਦਰੀ ਵੰਡ ਭਾਰਤੀ ਉਪ-ਮਹਾਂਦੀਪ ਦਾ ਵੀਹਵੀਂ ਸਦੀ ਦਾ ਸਭ ਤੋਂ ਵੱਡਾ ਦੁਖਾਂਤ ਹੈ। ਇਸ ਬੇਲੋੜੀ ਵੰਡ ਨਾਲ ਹਜ਼ਾਰਾਂ ਨਹੀਂ, ਲੱਖਾਂ ਪਰਿਵਾਰਾਂ ਨੂੰ ਆਪਣੇ ਜੱਦੀ ਪੁਸ਼ਤੀ ਘਰ, ਹਵੇਲੀਆਂ, ਜ਼ਮੀਨਾਂ-ਜਾਇਦਾਦਾਂ, ਕਾਰੋਬਾਰ ਆਦਿ ਛੱਡ ਕੇ ਖਾਲੀ ਹੱਥ ਉਜੜ ਕੇ ਦੋ ਟੋਟੇ ਕਰਨ ਵਾਲੀ ਲਕੀਰ ਦੇ ਇਸ [...]

ਅਸੀਂ ਭਾਰਤੀ ਲੋਕ ਕਦੋਂ ਸੁਧਰਾਂਗੇ

ਅਸੀਂ ਭਾਰਤੀ ਲੋਕ ਕਦੋਂ ਸੁਧਰਾਂਗੇ

-ਵਿਨੀਤ ਨਰਾਇਣ ਆਜ਼ਾਦੀ ਦਿਹਾੜੇ ‘ਤੇ ਸ਼ਹੀਦਾਂ ਨੂੰ ਪ੍ਰਣਾਮ ਕਰ ਕੇ, ਦੇਸ਼ ਦੀ ਦੁਰਦਸ਼ਾ ‘ਤੇ ਵਿਰਲਾਪ ਕਰ ਕੇ, ਦੇਸ਼ਵਾਸੀਆਂ ਨੂੰ ਲੰਮੇ-ਚੌੜੇ ਵਾਅਦਿਆਂ ਦੀ ਸੌਗਾਤ ਦੇ ਕੇ ਦੇਸ਼ ਦਾ ਭਲਾ ਨਹੀਂ ਹੋ ਸਕਦਾ। ਭਾਰਤ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ। ਛੇ ਰੁੱਤਾਂ, ਉਪਜਾਊ ਜ਼ਮੀਨ, ਸੂਰਜ, ਚੰਦਰਮਾ, ਵਰੁਣ ਦੀ ਅਥਾਹ ਕਿਰਪਾ ਹੈ। ਰਤਨਾਂ ਨਾਲ ਭਰੀ ਧਰਤੀ ਹੈ। ਸਨਾਤਨ [...]

ਤਾਜ਼ਾ ਖ਼ਬਰ

Sweg Deol At Middle
Copyright © 2010 · All Rights Reserved