Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 5th, 2012

ਇਸ ਸਾਲ ਜਿੱਥੇ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝਣ ਦੀ ਤਿਆਰੀ ਵਿੱਚ ਹਨ, ਉਥੇ ਅਦਾਕਾਰਾ ਬਿਪਾਸ਼ਾ ਬਸੂ ਇਕੱਲੀ ਰਹਿਣਾ ਚਾਹੁੰਦੀ ਹੈ। ਬਿਪਾਸ਼ਾ ਨੇ ਹੁਣੇ ਜਿਹੇ ਆਪਣੀ ਨਵੀਂ ਫਿਲਮ ‘ਜੋੜੀ ਬ੍ਰੇਕਰਸ’ ਦਾ ਸੰਗੀਤ ਜਾਰੀ ਕਰਨ ਦੌਰਾਨ ਗੱਲਬਾਤ ਕਰਦਿਆਂ ਦੱਸਿਆ, ‘ਮੈਂ ਇਕੱਲੀ ਹਾਂ ਤੇ ਜ਼ਿੰਦਗੀ ਦੀ ਇਸ ਸਥਿਤੀ ਦਾ ਸੁੱਖ ਮਾਣ ਰਹੀ ਹਾਂ।’ ਬਿਪਾਸ਼ਾ ਦੀ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 5th, 2012

ਆਪਣੀ ਫਿਟਨੈਸ ਲਈ ਹਮੇਸ਼ਾ ਸਿਫਤਾਂ ਸੁਣਨ ਵਾਲੀ ਕਰੀਨਾ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਪਸੰਦ ਕਰਦੀ ਹੈ। ਉਹ ਕਹਿੰਦੀ ਹੈ, ‘ਫਿਟਨੈਸ ਪ੍ਰਤੀ ਮੇਰਾ ਧਿਆਨ ‘ਟਸ਼ਨ’ ਤੋਂ ਸ਼ੁਰੂ ਹੋਇਆ। ਮੇਰੀ ਟ੍ਰੇਨਰ ਨੇ ਮੈਨੂੰ ਆਪਣਾ ਭਾਰ ਘੱਟ ਕਰਨ ਤੇ ਉਸ ਨੂੰ ਮੇਨਟੇਨ ਰੱਖਣ ਵਿੱਚ ਕਾਫੀ ਹੱਦ ਤੱਕ ਮੇਰੀ ਮਦਦ ਕੀਤੀ। ਮੈਨੂੰ ਲੱਗਦਾ ਹੈ ਕਿ ਹੁਣ ਮੇਰਾ ਭਾਰ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 5th, 2012

ਇਸ ਸਾਲ ਦੇ ਸਿਆਲ ਨੇਹਾ ਧੂਪੀਆ ਲਈ ਕੁਝ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ, ਕਿਉਂਕਿ ਠੰਢ ਲੱਗਣ ਕਾਰਨ ਉਸ ਨੂੰ ਬੁਖਾਰ ਹੋ ਗਿਆ। ਸ਼ਾਇਦ ਇਸੇ ਕਾਰਨ ਇਹ ਬੋਲਡ ਹੁਸੀਨਾ ਘਬਰਾਹਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਡਾਂਸ ਪੇਸ਼ ਕਰਨ ਵਾਲੀ ਨੇਹਾ ਧੂਪੀਆ ਨੇ ਕਿਹਾ ਕਿ ਇਸ ਪ੍ਰੋਗਰਾਮ ਲਈ ਸਟੇਜ ‘ਤੇ ਜਾਣ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Friday, January 20th, 2012

ਅਜਿਹੇ ਸਮੇਂ ‘ਚ ਜਦੋਂ ਹੋਰਾਂ ਅਦਾਕਾਰਾਂ ਫਿਰ ਤੋਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀਆਂ ਹਨ, ਫ਼ਿਲਮ ਅਦਾਕਾਰਾ ਕਾਜੋਲ ਕਿਸੀ ਚੰਗੀ ਕਹਾਣੀ ਦਾ ਇਤਜ਼ਾਰ ਕਰ ਰਹੀ ਹੈ। ਕਿਸੀ ਸਮੇਂ ਬਾਲੀਵੁੱਡ ‘ਤੇ ਰਾਜ ਕਰਨ ਵਾਲੀ ਕਾਜੋਲ ਨਾਲ ਕੰਮ ਕਰ ਰਹੀਆਂ ਅਦਾਕਾਰਾਂ ਕਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨੇ ਵਿਆਹ ਕਰਕੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਜਦਕਿ ਮਾਧੁਰੀ ਦੀਕਸ਼ਿਤ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Friday, January 20th, 2012

ਦੱਖਣ ਦੀ ਲੋਕਪ੍ਰਿਯ ਅਦਾਕਾਰਾ ਸ਼੍ਰੇਆ ਸਰਨ ਦੇ ਅਭਿਨੈ ਨਾਲ ਸਜੀ ਬਾਲੀਵੁੱਡ ਦੀ ਫ਼ਿਲਮ ‘ਗਲੀ ਗਲੀ ਮੇਂ ਚੋਰ ਹੈ’ ਜਵਲੰਤ ਮੁੱਦੇ ਭ੍ਰਿਸ਼ਟਾਚਾਰ ‘ਤੇ ਆਧਾਰਿਤ ਹੈ। ਸ਼੍ਰੇਆ ਦਾ ਮੰਨਣਾ ਹੈ ਕਿ ਇਹ ਇਕ ਵਿਚਾਰਾਂ ਨਾਲ ਭਰੀ ਫ਼ਿਲਮ ਹੈ। ਸ਼੍ਰੇਆ ਨੇ ਇੱਕ ਇੰਟਰਵਿਊ ‘ਚ ਦੱਸਿਆ ਹੈ,”ਇਹ ਫ਼ਿਲਮ ਭ੍ਰਿਸ਼ਟਾਚਾਰ ਜੇ ਮੁੱਦੇ ‘ਤੇ ਆਧਾਰਿਤ ਹੈ। ਜਦੋਂ ਕਦੇ ਵੀ ਤੁਸੀਂ ਫ਼ਿਲਮ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, January 15th, 2012

ਮੁੰਬਈ, 15 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕਿੰਗਫਿਸ਼ਰ ਫੈਸ਼ਨ ਸ਼ੋਅ ਦੌਰਾਨ ਰੈਂਪ ‘ਤੇ ਬਾਲੀਵੁੱਡ ਅਦਾਕਾਰਾ ਤੇ ਮਾਡਲ ਪੂਜਾ ਮਿਸ਼ਰਾ, ਅਦਾਕਾਰ ਜਾਨ ਅਬ੍ਰਾਹਮ ਅਤੇ ਅਦਾਕਾਰਾ ਗੁਲ ਪਨਾਗ।
Posted by editor
ਫਿਲਮੀਂ, ਵਿਸ਼ੇਸ਼ ਲੇਖ
Monday, January 2nd, 2012

ਕੋਲਕਾਤਾ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਹਿੰਦੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਸੰਜੇ ਦੱਤ ਅਤੇ ਬਿਪਾਸ਼ਾ ਬਸੂ ਇਕ ਬੰਗਾਲੀ ਫਿਲਮ ਦੇ ਹਿੰਦੀ ਐਡੀਸ਼ਨ ਵਿਚ ਕੰਮ ਕਰਨਗੇ। ਫਿਲਮ ਜੰਗਲ ਨਾਲ ਜੁੜੀ ਰੋਮਾਂਚਕ ਕਹਾਣੀ ਹੈ। ਨਿਤੀਸ਼ ਰਾਏ ਦੇ ਨਿਰਦੇਸ਼ਨ ਵਾਲੀ ਫਿਲਮ ‘ਗਹਿਰਾ ਪਾਨੀ’ ਵਿਚ ਸੰਜੇ ਦੱਤ ਇਕ ਵਿਗਿਆਨਕ ਦੀ ਭੂਮਿਕਾ ਵਿਚ ਹੋਣਗੇ, ਜੋ ਜੱਦੀ ਤੌਰ ‘ਤੇ ਇਕ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, December 25th, 2011

ਲਾਸ ਏਂਜਲਸ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-‘ਇਨ ਦ ਲੈਂਡ ਆਫ ਬਲਡ ਐਂਡ ਹਨੀ’ ਨਾਲ ਨਿਰਦੇਸ਼ਨ ਖੇਤਰ ‘ਚ ਕਦਮ ਰੱਖਣ ਵਾਲੀ ਐਂਜਲੀਨਾ ਜੋਲੀ ਦੀ ਇਸਲਈ ਵੱਡੀ ਸਰਾਹਨਾ ਕੀਤੀ ਗਈ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਲੀ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਲਦਬਾਜ਼ੀ ਨਹੀਂ ਹੈ। 36 ਸਾਲਾ ਐਂਜਲਾਨੀ ਨੇ ਕਿਹਾ ਹੈ ਕਿ ਉਹ ਅਗਲੀ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Tuesday, December 13th, 2011

ਅਭਿਸ਼ੇਕ ਬੱਚਨ, ਬਿਪਾਸ਼ਾ ਬਸੂ, ਸੋਨਮ ਕਪੂਰ ਅਤੇ ਪਲੇਅਰਜ਼ ਦੀ ਬਾਕੀ ਦੀ ਕਾਸਟ ਵੀਕਐਂਡ ਤੇ ਜੁਹੂ ਸਕੀਮ ਵਿਖੇ ਇਕ ਖੁੱਲ੍ਹੀ ਗਰਾਊਂਡ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਆਪਣੇ ਸਿਰਲੱਥ ਜਲਵੇ ਬਖੇਰੇ। ਇਹ ਫਿਲਮ ਦੀ ਆਡੀਓ ਲਾਂਚ ਦਾ ਵੀ ਇਕ ਹਿੱਸਾ ਸੀ। ਫਿਲਮਸਾਜ਼ਾਂ ਵਲੋਂ ਇਕ ਫੰਕਸ਼ਨ ਲਈ ਵੱਡੀ ਰਕਮ ਖਰਚ ਕੀਤੀ ਗਈ ਤਾਂ ਕਿ ਦਰਸ਼ਕਾਂ ਸਮੇਤ ਸਿਤਾਰਿਆਂ ਦੇ [...]
Posted by editor
ਫਿਲਮੀਂ
Saturday, November 26th, 2011

ਮਿਨਿਸ਼ਾ ਲਾਂਬਾ ਨੇ ‘ਯਹਾਂ’ ਨਾਲ ਫਿਲਮਾਂ ਵਿੱਚ ਆਪਣੀ ਵਾਰੀ ਦੀ ਸ਼ੁਰੂਆਤ ਕੀਤੀ। ਉਸ ਪਿੱਛੋਂ ਮਧੁਰ ਭੰਡਾਰਕਰ ਦੀ ‘ਕਾਰਪੋਰੇਟ’ ਨਾਲ ਉਸ ਨੂੰ ਸਫਲਤਾ ਮਿਲੀ। ‘ਰੌਕੀ’ ਨਾਲ ਉਸ ਨੂੰ ਪਹਿਲੀ ਵਾਰ ਠੰਢੀ ਕੁੜੀ ਵਾਲੀ ਇਮੇਜ ਤੋਂ ਮੁਕਤੀ ਮਿਲੀ ਅਤੇ ਉਸ ਦੇ ਕੈਰੀਅਰ ਦੇ ਚੰਗੇ ਦਿਨ ਵੀ ਆ ਗਏ। ਸਾਜਿਦ ਖਾਨ ਦੀ ‘ਹੇ ਬੇਬੀ’ ਵਿੱਚ ਉਸਨੇ ਇੱਕ ਛੋਟਾ [...]