Des Pardes Times » ਫਿਲਮੀਂ

ਇਕੱਲੀ ਹਾਂ ਤਾਂ ਕੀ ਹੋਇਆ : ਬਿਪਾਸ਼ਾ
ਇਸ ਸਾਲ ਜਿੱਥੇ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝਣ ਦੀ ਤਿਆਰੀ ਵਿੱਚ ਹਨ, ਉਥੇ ਅਦਾਕਾਰਾ ਬਿਪਾਸ਼ਾ ਬਸੂ ਇਕੱਲੀ ਰਹਿਣਾ ਚਾਹੁੰਦੀ ਹੈ। ਬਿਪਾਸ਼ਾ ਨੇ ਹੁਣੇ ਜਿਹੇ ਆਪਣੀ ਨਵੀਂ ਫਿਲਮ ‘ਜੋੜੀ ਬ੍ਰੇਕਰਸ’ ਦਾ ਸੰਗੀਤ ਜਾਰੀ ਕਰਨ ਦੌਰਾਨ ਗੱਲਬਾਤ ਕਰਦਿਆਂ ਦੱਸਿਆ, ‘ਮੈਂ ਇਕੱਲੀ ਹਾਂ ਤੇ ਜ਼ਿੰਦਗੀ ਦੀ ਇਸ ਸਥਿਤੀ ਦਾ ਸੁੱਖ ਮਾਣ ਰਹੀ ਹਾਂ।’ ਬਿਪਾਸ਼ਾ ਦੀ ਇਹ ਫਿਲਮ ਫਰਵਰੀ ‘ਚ ਹੀ ਪ੍ਰਦਰਸ਼ਤ ਹੋਵੇਗੀ।

33 ਸਾਲਾ ਬਿਪਾਸ਼ਾ ਨੇ ਮਾਡਲ ਤੇ ਅਦਾਕਾਰ ਜਾਨ ਅਬਰਾਹਮ ਨਾਲ 8 ਸਾਲ ਦਾ ਸਮਾਂ ਬਿਤਾਇਆ, ਪਰ ਪਿਛਲੇ ਸਾਲ ਉਨ੍ਹਾਂ ਦਾ ਬ੍ਰੇਕਅਪ ਹੋ ਗਿਆ। ਉਦੋਂ ਤੋਂ ਰਾਣਾ ਡੁੱਗੂਬਾਤੀ, ਸ਼ਾਹਿਦ ਕਪੂਰ, ਜੋਸ਼ ਹਾਰਟਨੇਟ ਵਰਗੇ ਅਦਾਕਾਰਾਂ ਨਾਲ ਉਸ ਦਾ ਨਾਂ ਜੋੜਿਆ ਜਾਂਦਾ ਰਿਹੈ। ਹੁਣ ਬਿਪਾਸ਼ਾ ਆਪਣੀ ਫਿਲਮ ‘ਜੋੜੀ ਬ੍ਰੇਕਰਸ’ ਦੇ ਪ੍ਰਦਰਸ਼ਨ ਲਈ ਤਿਆਰ ਹੈ। ਅਸ਼ਵਿਨ ਚੌਧਰੀ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਵਿੱਚ ਆਰ ਮਾਧਵਨ ਉਸ ਦਾ ਸਹਿ-ਕਲਾਕਾਰ ਹੈ।

ਕਾਫੀ ਸਮੇਂ ਤੋਂ ਆਪਣੀ ਮੇਨ ਲੀਡ ਵਾਲੀ ਫਿਲਮ ਦੀ ਉਡੀਕ ਕਰ ਰਹੀ ਬਿਪਾਸ਼ਾ ਨੂੰ ਆਪਣੀ ਇਸ ਫਿਲਮ ਤੋਂ ਕਾਫੀ ਆਸਾਂ ਹਨ। ਉਸ ਦੀ ਪਿਛਲੀ ਫਿਲਮ ‘ਪਲੇਅਰਸ’ ਮਲਟੀ ਸਟਾਰਰ ਸੀ, ਜਿਸ ਵਿੱਚ ਉਸ ਨੇ ਨੈਗੇਟਿਵ ਰੋਲ ਤੋਂ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਦੀ ਸਾਲ ਦੀ ਇਹ ਪਹਿਲੀ ਰਿਲੀਜ਼ ਬਾਕਸ ਆਫਿਸ ‘ਤੇ ਖਾਸ ਕਮਾਲ ਨਹੀਂ ਦਿਖਾ ਸਈ। ਹੁਣ ਦੇਖਣਾ ਪਏਗਾ ਕਿ ਉਸ ਦੀ ਦੂਜੀ ਰਿਲੀਜ਼ ‘ਜੋੜੀ ਬ੍ਰੇਕਰਸ’ ਕਿਹੜੇ ਰਿਕਾਰਡ ਤੋੜ ਸਕਦੀ ਹੈ।

ਮੈਂ ਜਸ਼ਨ ਮਨਾ ਸਕਦੀ ਹਾਂ : ਕਰੀਨਾ
ਆਪਣੀ ਫਿਟਨੈਸ ਲਈ ਹਮੇਸ਼ਾ ਸਿਫਤਾਂ ਸੁਣਨ ਵਾਲੀ ਕਰੀਨਾ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਪਸੰਦ ਕਰਦੀ ਹੈ। ਉਹ ਕਹਿੰਦੀ ਹੈ, ‘ਫਿਟਨੈਸ ਪ੍ਰਤੀ ਮੇਰਾ ਧਿਆਨ ‘ਟਸ਼ਨ’ ਤੋਂ ਸ਼ੁਰੂ ਹੋਇਆ। ਮੇਰੀ ਟ੍ਰੇਨਰ ਨੇ ਮੈਨੂੰ ਆਪਣਾ ਭਾਰ ਘੱਟ ਕਰਨ ਤੇ ਉਸ ਨੂੰ ਮੇਨਟੇਨ ਰੱਖਣ ਵਿੱਚ ਕਾਫੀ ਹੱਦ ਤੱਕ ਮੇਰੀ ਮਦਦ ਕੀਤੀ। ਮੈਨੂੰ ਲੱਗਦਾ ਹੈ ਕਿ ਹੁਣ ਮੇਰਾ ਭਾਰ ਬਿਲਕੁਲ ਸਹੀ ਹੈ ਤੇ ਮੈਂ ਆਪਣੀ ਬਾਡੀ ਲਈ ਜਸ਼ਨ ਮਨਾ ਸਕਦੀ ਹਾਂ।’

ਉਸ ਅਨੁਸਾਰ ‘ਫਿਲਮ ਟਸ਼ਨ ਵਿੱਚ ਮੇਰੀ ਜ਼ੀਰੋ ਸਾਈਜ਼ ਫਿੱਗਰ ਸੀ, ਕਿਉਂਕਿ ਇਹ ਮੇਰੇ ਰੋਲ ਦੀ ਲੋੜ ਸੀ, ਪਰ ਉਸ ਪਿੱਛੋਂ ਮੈਂ ਸਭ ਕੁਝ ਖਾਧਾ। ਮੈਂ ਰੋਜ਼ ਪਰੌਂਠਾ ਖਾਂਦੀ ਸੀ। ਮੈਂ ਅੱਧੀ ਰਾਤ ਉਠ ਕੇ ਖਾਣ ਵਾਲਿਆਂ ‘ਚੋਂ ਹਾਂ। ਮੈਂ ਲੰਬੀਆਂ ਛੁੱਟੀਆਂ ਬਿਤਾ ਕੇ ਹੁਣੇ ਵਾਪਸ ਆਈ ਹਾਂ ਤੇ ਅਜੇ ਵੀ ਮੇਰੇ ‘ਤੇ ਹਵਾਈ ਜਹਾਜ਼ ਦਾ ਅਸਰ ਹੈ, ਕਿਉਂਕਿ ਉਥੇ ਸਮੇਂ ਦਾ ਬਹੁਤ ਅੰਤਰ ਸੀ। ਹੁਣ ਮੈਂ ਸਵੇਰੇ ਪੰਜ ਵਜੇ ਉਠ ਕੇ ਪਨੀਰ, ਮੱਖਣ, ਸੂਪ ਖਾ ਸਕਦੀ ਹਾਂ ਤੇ ਉਸ ਪਿੱਛੋਂ ਹਰ ਦੋ ਘੰਟਿਆਂ ਬਾਅਦ ਕੁਝ ਖਾਣਾ ਹੁੰਦਾ ਸੀ।’

ਕਰੀਨਾ ਦੱਸਦੀ ਹੈ, ‘ਜੇ ਤੁਸੀਂ ਸਹੀ ਖਾਂਦੇ ਹੋ ਤਾਂ ਤੁਹਾਨੂੰ ਨੀਂਦ ਵੀ ਚੰਗੀ ਆਉਂਦੀ ਹੈ, ਤੁਸੀਂ ਆਪ ਮੁਹਾਰੇ ਚੰਗਾ ਮਹਿਸੂਸ ਕਰਦੇ ਹੋ ਤੇ ਤੁਹਾਡਾ ਨਾੜੀ ਤੰਤਰ ਸੁਸਤ ਨਹੀਂ ਹੁੰਦਾ। ਸਿਹਤਮੰਦ ਖਾਣਾ ਤੇ ਚੰਗਾ ਮਹਿਸੂਸ ਕਰਨਾ ਦਿਮਾਗ ‘ਤੇ ਵੀ ਅਸਰ ਕਰਦਾ ਹੈ ਤੇ ਇਸ ਲਈ ਤੁਸੀਂ ਸ਼ਾਂਤ ਵੀ ਰਹਿੰਦੇ ਹੋ। ਜੇ ਤੁਸੀਂ ਕੈਫੀਨ ਦੀ ਵਧੇਰੇ ਮਾਤਰਾ ਅਤੇ ਦੂਜੇ ਗੈਰ-ਕੁਦਰਤੀ ਪ੍ਰੋਡਕਟਸ ਨੂੰ ਅਣਗੌਲਿਆਂ ਕਰਦੇ ਹੋ ਤਾਂ ਇਹ ਤੁਹਾਡੀ ਮਦਦ ਕਰਦਾ ਹੈ।’

ਨੇਹਾ ਦੀ ਘਬਰਾਹਟ
ਇਸ ਸਾਲ ਦੇ ਸਿਆਲ ਨੇਹਾ ਧੂਪੀਆ ਲਈ ਕੁਝ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ, ਕਿਉਂਕਿ ਠੰਢ ਲੱਗਣ ਕਾਰਨ ਉਸ ਨੂੰ ਬੁਖਾਰ ਹੋ ਗਿਆ। ਸ਼ਾਇਦ ਇਸੇ ਕਾਰਨ ਇਹ ਬੋਲਡ ਹੁਸੀਨਾ ਘਬਰਾਹਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਡਾਂਸ ਪੇਸ਼ ਕਰਨ ਵਾਲੀ ਨੇਹਾ ਧੂਪੀਆ ਨੇ ਕਿਹਾ ਕਿ ਇਸ ਪ੍ਰੋਗਰਾਮ ਲਈ ਸਟੇਜ ‘ਤੇ ਜਾਣ ਤੋਂ ਪਹਿਲਾਂ ਉਹ ਥੋੜ੍ਹਾ ਘਬਰਾਈ ਹੋਈ ਸੀ।

ਨੇਹਾ ਨੇ ਕਿਹਾ, ‘ਕਿਸੇ ਵੀ ਡਾਂਸ ਪ੍ਰੋਗਰਾਮ ਦਾ ਸਭ ਤੋਂ ਮੁਸ਼ਕਲ ਪੱਖ ਹੁੰਦਾ ਹੈ, ਜਦੋਂ ਤੁਸੀਂ ਪ੍ਰੈਕਟਿਸ ਲਈ ਜਾਂਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਕਲਾਕਾਰ ਤਰ੍ਹਾਂ ਤਰ੍ਹਾਂ ਦੇ ਡਾਂਸ ਕਰ ਰਹੇ ਹਨ। ਉਸ ਸਮੇਂ ਇਹੀ ਮਨ ਵਿੱਚ ਆਉਂਦਾ ਹੈ ਕਿ ਕੀ ਮੈਂ ਇਹ ਸਭ ਕੁਝ ਕਰ ਸਕਾਂਗੀ, ਪਰ ਜਦੋਂ ਸਭ ਕੁਝ ਚੰਗੀ ਤਰ੍ਹਾਂ ਹੋ ਜਾਂਦਾ ਹੈ ਤਾਂ ਬੜਾ ਚੰਗਾ ਲੱਗਦੈ।’ ਨੇਹਾ ਨੇ ਦੱਸਿਆ, ‘ਕਿਸੇ ਸਟੇਜ ਪ੍ਰੋਗਰਾਮ ਤੋਂ ਪਹਿਲਾਂ ਥੋੜ੍ਹੀ-ਬਹੁਤ ਘਬਰਾਹਟ ਕਈ ਵਾਰ ਤੁਹਾਡੇ ਕੰਮ ਵੀ ਆਉਂਦੀ ਹੈ। ਇਸ ਨਾਲ ਪ੍ਰੋਗਰਾਮ ਹੋਣ ਤੋਂ ਬਾਅਦ ਤੁਹਾਨੂੰ ਇੱਕ ਸੁਖਾਵਾਂ ਅਹਿਸਾਸ ਹੁੰਦਾ ਹੈ।’

ਫਿਰ ਅਭਿਨੈ ਕਰੇਗੀ ਕਾਜੋਲ
ਅਜਿਹੇ ਸਮੇਂ ‘ਚ ਜਦੋਂ ਹੋਰਾਂ ਅਦਾਕਾਰਾਂ ਫਿਰ ਤੋਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀਆਂ ਹਨ, ਫ਼ਿਲਮ ਅਦਾਕਾਰਾ ਕਾਜੋਲ ਕਿਸੀ ਚੰਗੀ ਕਹਾਣੀ ਦਾ ਇਤਜ਼ਾਰ ਕਰ ਰਹੀ ਹੈ। ਕਿਸੀ ਸਮੇਂ ਬਾਲੀਵੁੱਡ ‘ਤੇ ਰਾਜ ਕਰਨ ਵਾਲੀ ਕਾਜੋਲ ਨਾਲ ਕੰਮ ਕਰ ਰਹੀਆਂ ਅਦਾਕਾਰਾਂ ਕਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨੇ ਵਿਆਹ ਕਰਕੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਜਦਕਿ ਮਾਧੁਰੀ ਦੀਕਸ਼ਿਤ ਤੇ ਸ਼੍ਰੀਦੇਵੀ ਜਿਹੀਆਂ ਅਦਾਕਾਰਾਂ ਫਿਰ ਤੋਂ ਪਰਦੇ ਦੇ ਵੱਲ ਰੁਖ ਕਰ ਰਹੀਆਂ ਹਨ।

ਕਾਜੋਲ ਨੇ ਸਾਲ 2001 ‘ਚ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਸੀ ਤੇ ਉਸ ਦੇ ਬਾਅਦ 2006 ‘ਚ ਉਨ੍ਹਾਂ ਨੇ ਕੁਣਾਲ ਕੋਹਲੀ ਦੀ ਫ਼ਿਲਮ ‘ਫਨਾ’ ਨਾਲ ਸ਼ਾਨਦਾਰ ਵਾਪਸੀ ਕੀਤੀ। ਇਸ ਫ਼ਿਲਮ ‘ਚ ਉਨ੍ਹਾਂ ਨਾਲ ਆਮਿਰ ਖਾਨ ਨੇ ਕੰਮ ਕੀਤਾ ਸੀ। ਇਸ ਦੇ ਬਾਅਦ ਉਨ੍ਹਾਂ ਨੇ ‘ਕਭੀ ਅਲਵਿਦਾ ਨਾ ਕਹਿਣਾ’, ‘ਓਮ ਸ਼ਾਂਤੀ ਓਮ’ ਤੇ ‘ਰਬ ਨੇ ਬਣਾ ਦੀ ਜੋੜੀ’ ‘ਚ ਮਹਿਮਾਨ ਕਲਾਕਾਰ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਇਸ ਦੇ ਬਾਅਦ ਉਨ੍ਹਾਂ ਨੇ ਆਪਣੇ ਪਤੀ ਅਜੇ ਦੇਵਗਨ ਨਾਲ ‘ਯੂ ਮੀ ਔਰ ਹਮ’ ‘ਚ ਕੰਮ ਕੀਤਾ ਜੋ ਬਾਕਸ ਆਫਿਸ ‘ਤੇ ਅਸਫਲ ਰਹੀ।

ਫ਼ਿਲਮਾਂ ‘ਚ ਦੋਬਾਰਾ ਕੰਮ ਕਰਨ ਦੇ ਸਵਾਲ ‘ਤੇ ਉਨ੍ਹਾਂ ਕਿਹਾ ਹੈ,”ਹਾਂ ਉਮੀਦ ਤਾਂ ਹੈ, ਦੇਖੀਏ ਇਹ ਸਮੇਂ ਕਦੋਂ ਆਉਂਦਾ ਹੈ, ਜਦੋਂ ਸਹੀ ਸਮੇਂ ਆਵੇਗਾ, ਇਹ ਉਸ ਸਮੇਂ ਹੀ ਹੋਵੇਗਾ, ਉਸ ਤੋਂ ਪਹਿਲੇ ਨਹੀਂ।” ਕੀ ਕਿਸੀ ਫ਼ਿਲਮ ‘ਤੇ ਕੰਮ ਕਰ ਰਹੀ ਹੈ, ਦੇ ਸਵਾਲ ‘ਤੇ ਉਨ੍ਹਾਂ ਕਿਹਾ ਹੈ,”ਨਹੀਂ..ਫਿਲਹਾਲ ਨਹੀਂ।”

ਭ੍ਰਿਸ਼ਟਾਚਾਰ ‘ਤੇ ਆਧਾਰਿਤ ਮੁੱਦੇ ‘ਤੇ ਹੈ ਫ਼ਿਲਮ
ਦੱਖਣ ਦੀ ਲੋਕਪ੍ਰਿਯ ਅਦਾਕਾਰਾ ਸ਼੍ਰੇਆ ਸਰਨ ਦੇ ਅਭਿਨੈ ਨਾਲ ਸਜੀ ਬਾਲੀਵੁੱਡ ਦੀ ਫ਼ਿਲਮ ‘ਗਲੀ ਗਲੀ ਮੇਂ ਚੋਰ ਹੈ’ ਜਵਲੰਤ ਮੁੱਦੇ ਭ੍ਰਿਸ਼ਟਾਚਾਰ ‘ਤੇ ਆਧਾਰਿਤ ਹੈ। ਸ਼੍ਰੇਆ ਦਾ ਮੰਨਣਾ ਹੈ ਕਿ ਇਹ ਇਕ ਵਿਚਾਰਾਂ ਨਾਲ ਭਰੀ ਫ਼ਿਲਮ ਹੈ। ਸ਼੍ਰੇਆ ਨੇ ਇੱਕ ਇੰਟਰਵਿਊ ‘ਚ ਦੱਸਿਆ ਹੈ,”ਇਹ ਫ਼ਿਲਮ ਭ੍ਰਿਸ਼ਟਾਚਾਰ ਜੇ ਮੁੱਦੇ ‘ਤੇ ਆਧਾਰਿਤ ਹੈ। ਜਦੋਂ ਕਦੇ ਵੀ ਤੁਸੀਂ ਫ਼ਿਲਮ ਦੇ ਬਾਰੇ ‘ਚ ਸੋਚੋਗੇ ਤੱਦ ਤੁਸੀਂ ਦਰਅਸਲ ਭ੍ਰਿਸ਼ਟਾਚਾਰ ਦੇ ਬਾਰੇ ‘ਚ ਸੋਚ ਰਹੇ ਹੋਵੋਗੇ ਅਤੇ ਇਹੀ ਇਸ ਫ਼ਿਲਮ ਦੀ ਯੂਏਸਪੀ ਹੈ। ਫ਼ਿਲਮ ‘ਚ ਭ੍ਰਿਸ਼ਟਾਚਾਰ ਦੇ ਗੰਭੀਰ ਮੁੱਦੇ ਨੂੰ ਹਲਕੇ-ਫੁਲਕੇ ਅੰਦਾਜ਼ ‘ਚ ਪੇਸ਼ ਕੀਤਾ ਗਿਆ ਹੈ। ਇਹ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਨ ਦੇ ਇਲਾਵਾ ਉਨ੍ਹਾਂ ਨੂੰ ਸੋਚਣ ‘ਤੇ ਵੀ ਮਜਬੂਰ ਕਰੇਗੀ।”

ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਦੀ ਕਹਾਣੀ ਭੋਪਾਲ ‘ਚ ਰਹਿਣ ਵਾਲੇ ਇਕ ਮੱਧ ਵਰਗ ਦੇ ਪਰਿਵਾਰ ਦੀ ਕਹਾਣੀ ਹੈ ਜਿਸ ‘ਚ ਇਕ ਛੋਟੀ ਜਿਹੀ ਘਟਨਾ ਦੇ ਬਾਅਦ ਉਨ੍ਹਾਂ ਦੇ ਜੀਵਨ ‘ਚ ਬਦਲਾਅ ਆ ਜਾਂਦਾ ਹੈ। ਘਟਨਾਵਾਂ ਦੀ ਲੜੀ ਸ਼ੁਰੂ ਹੋਣ ਦੇ ਬਾਅਦ ਇਸ ਗੱਲ ਦਾ ਅਹਿਸਾਸ ਕੀਤੇ ਬਿਨਾਂ ਕਿ ਉਹ ਭ੍ਰਿਸ਼ਟਾਚਾਰ ਦੇ ਸ਼ਿਕਾਰ ਹੋ ਰਹੇ ਹਨ, ਉਨ੍ਹਾਂ ਦੇ ਜੀਵਨ ‘ਚ ਬਦਲਾਅ ਸ਼ੁਰੂ ਹੋ ਜਾਂਦਾ ਹੈ। ਅਦਾਕਾਰ ਅਕਸ਼ੈ ਖੰਨਾ ਇਸ ਫ਼ਿਲਮ ‘ਚ ਮੁਖ ਭੂਮਿਕਾ ‘ਚ ਹਨ ਅਤੇ ਸ਼੍ਰੇਆ ਉਨ੍ਹਾਂ ਦੀ ਪਤਨੀ ਦੀ ਭੂਮਿਕਾ ਅਦਾ ਕਰ ਰਹੀ ਹੈ।

ਫੈਸ਼ਨ ਸ਼ੋਅ ਦੌਰਾਨ ਰੈਂਪ ‘ਤੇ ਬਾਲੀਵੁੱਡ ਅਦਾਕਾਰਾਂ ਦੇ ਜਲਵੇ
ਮੁੰਬਈ, 15 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕਿੰਗਫਿਸ਼ਰ ਫੈਸ਼ਨ ਸ਼ੋਅ ਦੌਰਾਨ ਰੈਂਪ ‘ਤੇ ਬਾਲੀਵੁੱਡ ਅਦਾਕਾਰਾ ਤੇ ਮਾਡਲ ਪੂਜਾ ਮਿਸ਼ਰਾ, ਅਦਾਕਾਰ ਜਾਨ ਅਬ੍ਰਾਹਮ ਅਤੇ ਅਦਾਕਾਰਾ ਗੁਲ ਪਨਾਗ।

ਬੰਗਾਲੀ ਥ੍ਰਿਲਰ ਫਿਲਮ ਦੇ ਹਿੰਦੀ ਐਡੀਸ਼ਨ ”ਚ ਕੰਮ ਕਰਨਗੇ ਸੰਜੇ ਦੱਤ ਤੇ ਬਿਪਾਸ਼ਾ
ਕੋਲਕਾਤਾ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਹਿੰਦੀ ਫਿਲਮਾਂ ਦੇ ਮੰਨੇ-ਪ੍ਰਮੰਨੇ ਕਲਾਕਾਰ ਸੰਜੇ ਦੱਤ ਅਤੇ ਬਿਪਾਸ਼ਾ ਬਸੂ ਇਕ ਬੰਗਾਲੀ ਫਿਲਮ ਦੇ ਹਿੰਦੀ ਐਡੀਸ਼ਨ ਵਿਚ ਕੰਮ ਕਰਨਗੇ। ਫਿਲਮ ਜੰਗਲ ਨਾਲ ਜੁੜੀ ਰੋਮਾਂਚਕ ਕਹਾਣੀ ਹੈ। ਨਿਤੀਸ਼ ਰਾਏ ਦੇ ਨਿਰਦੇਸ਼ਨ ਵਾਲੀ ਫਿਲਮ ‘ਗਹਿਰਾ ਪਾਨੀ’ ਵਿਚ ਸੰਜੇ ਦੱਤ ਇਕ ਵਿਗਿਆਨਕ ਦੀ ਭੂਮਿਕਾ ਵਿਚ ਹੋਣਗੇ, ਜੋ ਜੱਦੀ ਤੌਰ ‘ਤੇ ਇਕ ਅਜਿਹੇ ਮਗਰਮੱਛ ਨੂੰ ਵਿਕਸਤ ਕਰਦਾ ਹੈ, ਜਿਸ ਵਿਚ ਕੁਝ ਖੁਫੀਆ ਖਾਸੀਅਤਾਂ ਹਨ ਪਰ ਕੁਝ ਸ਼ਿਕਾਰੀ ਇਸ ਮਗਰਮੱਛ ਨੂੰ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਫਿਲਮ ਨਿਰਮਾਤਾ ਅਵੀਕ ਬਾਗਚੀ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਪੱਛਮੀ ਮਿਦਨਾਪੁਰ ਦੇ ਮਾਓਵਾਦੀ ਪ੍ਰਭਾਵਿਤ ਜੰਗਲ ਮਹਿਲ ਇਲਾਕੇ ਵਿਚ ਇਕ ਫਿਲਮ ਸਿਟੀ ਵਿਚ ਸ਼ੂਟਿੰਗ ਵਿਚ ਦੋਵੇਂ ਬਾਲੀਵੁੱਡ ਕਲਾਕਾਰ ਹਿੱਸਾ ਲੈ ਸਕਦੇ ਹਨ ਜਿਥੇ ਪਾਇਰੋਤਕਨੀਕ ਅਤੇ ਸੀ.ਜੀ.ਆਈ. ਦੀ ਮਦਦ ਨਾਲ 100 ਫੁੱਟ ਲੰਬਾ ਵਿਸ਼ਾਲ ਮਗਰਮੱਛ ਬਣਾਇਆ ਗਿਆ ਹੈ।

ਐਂਜੇਲੀਨਾ ਨੂੰ ਨਹੀਂ ਹੈ ਅਗਲੀ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਲਦਬਾਜ਼ੀ
ਲਾਸ ਏਂਜਲਸ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-‘ਇਨ ਦ ਲੈਂਡ ਆਫ ਬਲਡ ਐਂਡ ਹਨੀ’ ਨਾਲ ਨਿਰਦੇਸ਼ਨ ਖੇਤਰ ‘ਚ ਕਦਮ ਰੱਖਣ ਵਾਲੀ ਐਂਜਲੀਨਾ ਜੋਲੀ ਦੀ ਇਸਲਈ ਵੱਡੀ ਸਰਾਹਨਾ ਕੀਤੀ ਗਈ ਸੀ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਗਲੀ ਫ਼ਿਲਮ ਦੇ ਨਿਰਦੇਸ਼ਨ ਦੀ ਜ਼ਲਦਬਾਜ਼ੀ ਨਹੀਂ ਹੈ। 36 ਸਾਲਾ ਐਂਜਲਾਨੀ ਨੇ ਕਿਹਾ ਹੈ ਕਿ ਉਹ ਅਗਲੀ ਫ਼ਿਲਮ ਦਾ ਨਿਰਦੇਸ਼ਨ ਸੋਚ ਸਮਝ ਕੇ ਕਰੇਗੀ। ਉਨ੍ਹਾਂ ਕਿਹਾ,”ਮੈਨੂੰ ਰਾਜਨੀਤਿਕ ਪਸੰਦ ਹੈ, ਮੈਂ ਅੰਦਰੂਨੀ ਕੰਮ ‘ਚ ਹੋਰ ਦੇਸ਼ਾਂ ਤੇ ਵਿਦੇਸ਼ੀ ਮਾਮਲਿਆਂ ਦੇ ਬਾਰੇ ‘ਚ ਕਾਫੀ ਸਿੱਖਦੀ ਹਾਂ। ਮੈਨੂੰ ਨਹੀਂ ਪਤਾ ਹੈ ਕਿ ਮੈਨੂੰ ਅਜਿਹਾ ਕੁਝ ਨਿਰਦੇਸ਼ਨ ਕਰਨਾ ਰੋਚਕ ਲਗੇਗਾ ਜਾਂ ਨਹੀਂ ਜਿਸਦੇ ਬਾਰੇ ‘ਚ ਮੈਂ ਜ਼ਿਆਦਾ ਨਹੀਂ ਜਾਣਦੀ।”

ਫਿਲਮਾਂ ਦੀ ਪ੍ਰਮੋਸ਼ਨ ਲਈ ਲਾਈਵ ਸ਼ੋਅ ਦਾ ਜ਼ਮਾਨਾ
ਅਭਿਸ਼ੇਕ ਬੱਚਨ, ਬਿਪਾਸ਼ਾ ਬਸੂ, ਸੋਨਮ ਕਪੂਰ ਅਤੇ ਪਲੇਅਰਜ਼ ਦੀ ਬਾਕੀ ਦੀ ਕਾਸਟ ਵੀਕਐਂਡ ਤੇ ਜੁਹੂ ਸਕੀਮ ਵਿਖੇ ਇਕ ਖੁੱਲ੍ਹੀ ਗਰਾਊਂਡ ਵਿਚ ਇਕੱਠੇ ਹੋਏ ਅਤੇ ਉਨ੍ਹਾਂ ਆਪਣੇ ਸਿਰਲੱਥ ਜਲਵੇ ਬਖੇਰੇ। ਇਹ ਫਿਲਮ ਦੀ ਆਡੀਓ ਲਾਂਚ ਦਾ ਵੀ ਇਕ ਹਿੱਸਾ ਸੀ। ਫਿਲਮਸਾਜ਼ਾਂ ਵਲੋਂ ਇਕ ਫੰਕਸ਼ਨ ਲਈ ਵੱਡੀ ਰਕਮ ਖਰਚ ਕੀਤੀ ਗਈ ਤਾਂ ਕਿ ਦਰਸ਼ਕਾਂ ਸਮੇਤ ਸਿਤਾਰਿਆਂ ਦੇ ਲਾਈਵ ਸ਼ੋਅ ਵਾਸਤੇ ਪੂਰੀ ਚਮਕ-ਦਮਕ ਹੋਵੇ। ਕਾਰਨ ਕਿਉਂਕਿ ਫਿਲਮ ਐਕਸ਼ਨ ਭਰਪੂਰ ਹੈ, ਇਸ ਲਈ ਉਹ ਚਾਹੁੰਦੇ ਸਨ ਕਿ ਮਿਊਜ਼ਿਕ ਲਾਂਚ ਸਮੇਂ ਪੂਰਾ ਧਮਾਕਾ ਹੋਵੇ ਅਤੇ ਲੋਕ ਇਸ ਨੂੰ ਮਹਿਸੂਸ ਕਰ ਸਕਣ।

ਲੋਕੇਸ਼ਨ ‘ਚ ਤਬਦੀਲੀ

ਹਾਲ ਵਿਚ ਹੀ ਇਹ ਰੁਝਾਨ ਵਧਿਆ ਹੈ ਕਿ ਫਿਲਮਾਂ ਦੀ ਪ੍ਰੋਮੋਸ਼ਨ ਸਬੰਧੀ ਸੰਮੇਲਨ ਅਤੇ ਮਿਊਜ਼ਿਕ ਰਿਲੀਜ਼ ਸਮਾਰੋਹ ਲਾਈਵ ਹੋਣ। ਇਸ ਤੋਂ ਪਹਿਲਾਂ ਇਹੋ ਜਿਹੇ ਸਮਾਰੋਹ ਪੰਜ ਤਾਰਾ ਹੋਟਲਾਂ ਵਿਚ ਹੁੰਦੇ ਸਨ ਅਤੇ ਫਿਲਮ ਦੀ ਕਾਸਟ ਅਤੇ ਕਰਿਊ ਨਾਲ ਸੰਗੀਤਕਾਰ ਡਾਇਸ ‘ਤੇ ਬੈਠਦਾ ਸੀ। ਉਹ ਸਾਰੇ ਸੀ. ਡੀ. ਨਾਲ ਫੋਟੋ ਖਿਚਵਾਉਂਦੇ ਸਨ ਅਤੇ ਫਿਲਮ ਵਿਚੋਂ ਟਰੈਕ ਵੇਖਿਆ ਜਾਂਦਾ ਸੀ ਪਰ ਹੁਣ ਏਅਰਕੰਡੀਸ਼ਨਡ ਹਾਲਾਂ ਦੀ ਥਾਂ ਇਹ ਪ੍ਰੋਗਰਾਮ ਖੁੱਲ੍ਹੇ ਮੈਦਾਨਾਂ ਵਿਚ ਲਾਈਵ ਹੁੰਦੇ ਹਨ।

ਹਾਲੀਆ ਉਦਾਹਰਣਾਂ

ਬੀਤੇ ਮਹੀਨੇ ਰਣਬੀਰ ਕਪੂਰ ਦੀ ਫਿਲਮ ‘ਰੌਕਸਟਾਰ’ ਨੇ ਇਕ ਸ਼ੋਅ ਕੀਤਾ ਜਿਸ ਵਿਚ ਸੰਗੀਤਕਾਰ ਏ. ਆਰ. ਰਹਿਮਾਨ ਨੇ ਪ੍ਰੋਗਰਾਮ ਦਿੱਤਾ। ਉਸ ਤੋਂ ਬਾਅਦ ਦੇਸੀ ਬੁਆਇਜ਼ ਦੀ ਕਾਸਟ ਪੂਣੇ ਵਿਚ ਇਕ ਲਾਈਵ ਸ਼ੋਅ ਕੀਤਾ। ਇਸੇ ਤਰ੍ਹਾਂ ‘ਪੱਪੂ ਕੇਂਟ ਡਾਂਸ ਸਾਲਾ’ ਦੇ ਗਵੱਈਆ ਨੇ ਇਕ ਲਾਈਵ ਸ਼ੋਅ ਕੀਤਾ। ਫਿਲਮ ਪ੍ਰਮੋਸ਼ਨ ਲਈ ਕੀਤੇ ਲਾਈਵ ਸ਼ੋਅ ਦੀਆਂ ਇਕ ਕੁਝ ਮਿਸਾਲਾਂ ਹਨ। ‘ਪਲੇਅਰਜ਼’ ਦੀ ਡਾਇਰੈਕਟਰ ਜੋੜੀ ਅਬਾਸ ਮਸਤਾਨ ਦਾ ਕਹਿਣਾ ਹੈ ਕਿ ਉਹ ਇਕ ਇਤਨਾ ਵੱਡਾ ਸਮਾਗਮ ਕਰਨਾ ਚਾਹੁੰਦੇ ਸਨ ਜਿਨ੍ਹਾਂ ਪਹਿਲਾਂ ਕਦੇ ਨਾ ਹੋਇਆ ਹੋਵੇ ਅਤੇ ਅਸੀਂ ਸਾਰੇ ਐਕਟਰਾਂ ਦੇ ਕਰੈਕਟਰ ਸਕੈੱਚ ਪ੍ਰਗਟ ਕੀਤੇ ਤਾਂ ਕਿ ਦਰਸ਼ਕ ਫਿਲਮ ਨੂੰ ਬਿਹਤਰ ਸਮਝ ਸਕਣ। ਇਸੇ ਸਮਾਰੋਹ ਵਿਚ ਫਿਲਮ ਦਾ ਮਿਊਜ਼ਿਕ ਲਾਂਚ ਕੀਤਾ ਗਿਆ। ਫਿਲਮਸਾਜ਼ ਫਿਲਿਨ ਮਹਿਤਾ ਦਾ ਕਹਿਣਾ ਹੈ ਕਿ ਉਹ ਰਹਿਮਾਨ ਅਤੇ ਰਣਬੀਰ ਇਕੱਠੇ ਸਟੇਜ ‘ਤੇ ਪੇਸ਼ ਕਰਨਾ ਚਾਹੁੰਦਾ ਸੀ ਕਿਉਂਕਿ ਰਹਿਮਾਨ ਨੇ ਇਸ ਫਿਲਮ ਦਾ ਸੰਗੀਤ ਰਚਿਆ ਹੈ। ਫਿਲਮੀ ਵਿਸ਼ਲੇਸ਼ਣ-ਕਰਤਾਵਾਂ ਦਾ ਵਿਚਾਰ ਹੈ ਕਿ ਦਰਸ਼ਕਾਂ ਨਾਲ ਰਾਬਤਾ ਕਾਇਮ ਕਰਨ ਦਾ ਇਹ ਇਕ ਵਧੀਆ ਤਰੀਕਾ ਹੈ।

ਮਿਨਿਸ਼ਾ ਚੱਲੀ ਦੱਖਣ ਵੱਲ
ਮਿਨਿਸ਼ਾ ਲਾਂਬਾ ਨੇ ‘ਯਹਾਂ’ ਨਾਲ ਫਿਲਮਾਂ ਵਿੱਚ ਆਪਣੀ ਵਾਰੀ ਦੀ ਸ਼ੁਰੂਆਤ ਕੀਤੀ। ਉਸ ਪਿੱਛੋਂ ਮਧੁਰ ਭੰਡਾਰਕਰ ਦੀ ‘ਕਾਰਪੋਰੇਟ’ ਨਾਲ ਉਸ ਨੂੰ ਸਫਲਤਾ ਮਿਲੀ। ‘ਰੌਕੀ’ ਨਾਲ ਉਸ ਨੂੰ ਪਹਿਲੀ ਵਾਰ ਠੰਢੀ ਕੁੜੀ ਵਾਲੀ ਇਮੇਜ ਤੋਂ ਮੁਕਤੀ ਮਿਲੀ ਅਤੇ ਉਸ ਦੇ ਕੈਰੀਅਰ ਦੇ ਚੰਗੇ ਦਿਨ ਵੀ ਆ ਗਏ। ਸਾਜਿਦ ਖਾਨ ਦੀ ‘ਹੇ ਬੇਬੀ’ ਵਿੱਚ ਉਸਨੇ ਇੱਕ ਛੋਟਾ ਜਿਹਾ ਕਿਰਦਾਰ ਨਿਭਾਇਆ। ਕੁੱਲ ਮਿਲਾ ਕੇ ਉਸ ਨੇ ਗਲੈਮਰਸ ਅਤੇ ਨਾਨ ਗਲੈਮਰਸ ਦੋਵਾਂ ਤਰ੍ਹਾਂ ਦੇ ਕਿਰਦਾਰਾਂ ਵਿੱਚ ਆਪਣੀ ਯੋਗਤਾ ਸਿੱਧ ਕਰ ਦਿੱਤੀ। ‘ਦਸ ਕਹਾਨੀਆਂ’, ‘ਅਨਾਮਿਕਾ’, ‘ਸ਼ੌਰਿਆ’ ਅਤੇ ‘ਕਿਡਨੈਪ’ ਵਰਗੀਆਂ ਫਿਲਮਾਂ ਵਿੱਚ ਮਿਨਿਸ਼ਾ ਨੂੰ ਅਸਫਲਤਾ ਦਾ ਸਾਹਮਣਾ ਕਰਨਾ ਪਿਆ। ਹੁਣੇ ਜਿਹੇ ਪ੍ਰਦਰਸ਼ਤ ‘ਹਮ ਤੁਮ ਸ਼ਬਾਨਾ’ ਵਿੱਚ ਉਸ ਨੂੰ ਫਿਰ ਤੋਂ ਅਸਫਲਤਾ ਦਾ ਦਰਦ ਸਹਿਣਾ ਪਿਆ। ਕੁੱਲ ਮਿਲਾ ਕੇ ਇਨ੍ਹਾਂ ਫਿਲਮਾਂ ਤੋਂ ਬਾਅਦ ਉਸ ਦਾ ਕੈਰੀਅਰ ਪੂਰੀ ਤਰ੍ਹਾਂ ਚੌਪਟ ਹੋ ਗਿਆ। ਇਸ ਲਈ ਉਹ ਦੱਖਣ ਜਾਣ ਦਾ ਮਨ ਬਣਾ ਚੁੱਕੀ ਹੈ। ਮਾਇਆ ਨਗਰੀ ਵਿੱਚ ਆਇਆਂ ਉਸ ਨੂੰ ਪੂਰੇ 6 ਸਾਲ ਹੋ ਚੁੱਕੇ ਹਨ।