ਪੂਰੇ ਪੰਨਿਆਂ ਦਾ ਵਿਕਾਸ

has v

- ਨੂਰ ਸੰਤੋਖਪੁਰੀ ਅਣਗਿਣਤ ਬੇਰੋਜ਼ਗਾਰ ਨੌਜਵਾਨਾਂ ਵਲੋਂ ਰੋਜ਼ਗਾਰ ਤੇ ਨੌਕਰੀਆਂ ਹਾਸਲ ਕਰਨ ਲਈ ਭੱਜ-ਦੌੜ ਕਰਦਿਆਂ ਹੋਇਆਂ ਧਰਨਿਆਂ, ਰੋਸ ਮੁਜ਼ਾਹਰਿਆਂ, ਭੁੱਖ ਹੜਤਾਲਾਂ, ਸੜਕਾਂ ਜਾਮ ਕਰਨ, ਰੇਲਾਂ ਰੋਕਣ, ਪਾਣੀ ਦੀਆਂ ਉਚੀਆਂ ਟੈਂਕੀਆਂ ਉਪਰ ਚੜ੍ਹਨ, ਡੂੰਘੇ ਤਲਾਬਾਂ ਵਿੱਚ ਛਾਲਾਂ ਮਾਰਨ ਦੇ ਕਾਰਨਮੇ ਅਣਗਿਣਤ ਲੋਕਾਂ ਨੂੰ ਵਿਖਾਈ ਦਿੰਦੇ ਹਨ, ਪਰ ਕੇਂਦਰੀ ਸਰਕਾਰ ਤੇ ਸੂਬਾ ਸਰਕਾਰਾਂ ਵਿਕਾਸ ਦੇ ਪਿੜ ਵਿੱਚ [...]

ਬਸ, ਇੱਕ ਹੀ ਥੱਪੜ!

woman-slapping-man

-ਨੂਰ ਸੰਤੋਖਪੁਰੀ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਸਭ ਨੂੰ ਸਹਿਣਸ਼ੀਲਤਾ ਧਾਰਨ ਕਰਨ ਦਾ ਉਪਦੇਸ਼ ਦਿੰਦੇ ਅਤੇ ਅਹਿੰਸਾ ਦੇ ਰਸਤੇ ‘ਤੇ ਚੱਲਣ ਦੀ ਸਿਖਿਆ ਦਿੰਦੇ ਹੋਏ ਕਿਹਾ ਕਰਦੇ ਸਨ, ‘ਜੇ ਕੋਈ ਤੁਹਾਡੀ ਖੱਬੀ ਗੱਲ੍ਹ ‘ਤੇ ਚਪੇੜ ਮਾਰੇ ਤਾਂ ਤੁਸੀਂ ਚਪੇੜ ਮਾਰਨ ਵਾਲੇ ਦੇ ਮੂਹਰੇ ਆਪਣੀ ਸੱਜੀ ਗੱਲ੍ਹ ਕਰ ਦਿਓ। ਚਪੇੜ ਮਾਰਨ ਵਾਲਾ ਸ਼ਰਮਸਾਰ ਹੋ ਜਾਵੇਗਾ ਅਤੇ ਉਸ [...]

ਐ ਮਾਲਕ ਗੰਦੇ ਬੰਦੇ ਹਮ…

hhh

-ਮਾ. ਪਰਦੀਪ ਸਿੰਘ ਮੌਜੀ ਜਦੋਂ ਅਸੀਂ ਛੋਟੇ ਸੀ ਤਾਂ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਅਕਸਰ ਪ੍ਰਾਰਥਨਾ ਬੋਲਦੇ ਸੀ ਕਿ ‘‘ਐ ਮਾਲਕ ਤੇਰੇ ਬੰਦੇ ਹਮ…।” ਅੱਜ ਜਦੋਂ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਜੋ ਵੀ ਬੋਲਦੇ ਸੀ ਉਸ ਵਿੱਚ ਭੋਰਾ ਵੀ ਸੱਚਾਈ ਨਹੀਂ ਕਿਉਂਕਿ ਬੰਦੇ ਤਾਂ ਅਸੀਂ ਮਾਲਕ ਭਾਵ [...]

ਉਡਾਣ ਬਾਜ਼ ਤੇ ਭੂੰਡ ਦੀ

8888

-ਸੁਰਜੀਤ ਸਿੰਘ ਢਿੱਲੋਂ ਗਾਲਿਬ ਦਾ ਸ਼ਿਆਰ ਹੈ- ‘‘ਪੂਛੇ ਹੈ ਕਿਆ ਵਜੂਦ-ਓ-ਆਦਮ ਅਹਿਲ-ਏ ਸ਼ੌਕ ਕਾ? ਆਪ ਅਪਨੀ ਆਗ ਕੇ ਖਸ-ਓ-ਖਾਸ਼ਾਕ ਹੋ ਗਏ।” ਜਿਨ੍ਹਾਂ ਨੂੰ ਇਸ਼ਕ ਹੈ ਜਾਂ ਫਿਰ ਸ਼ੌਕ ਤੇ ਲਗਨ, ਉਨ੍ਹਾਂ ਦੀ ਗੱਲ ਹੀ ਕੀ-ਉਹ ਤਾਂ ਅੰਦਰਲੀ ਧੁੱਖਦੀ ਅੱਗ ਦਾ ਆਪ ਹੀ ਬਾਲਣ ਬਣਦੇ ਰਹਿੰਦੇ ਹਨ। ਇਹੋ ਜਿਹਾ ਹਾਲ ਹੀ ਵਿਗਿਆਨ ਲਈ ਰਾਹ ਮੋਕਲਾ ਕਰਨ [...]

ਭੋਜਨ ਖਾਣਾ ਵੀ ਇੱਕ ਕਲਾ ਹੈ

-ਖੁਸ਼ਵੰਤ ਸਿੰਘ ਜਿਵੇਂ-ਜਿਵੇਂ ਇਨਸਾਨ ਦੀ ਉਮਰ ਵਧਦੀ ਹੈ, ਤਿਵੇਂ-ਤਿਵੇਂ ਉਸ ਦੀਆਂ ਪੰਜਾਂ ‘ਚੋਂ ਚਾਰ ਇੰਦਰੀਆਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਅਤੇ ਸਿਰਫ ਇੱਕ ਮਤਲਬ ਕਿ ਖਾਣੇ ਦਾ ਸਵਾਦ ਲੈਣ ਵਾਲੀ ਇੰਦਰੀ ਸਭ ਨੂੰ ਪਿੱਛੇ ਛੱਡ ਜਾਂਦੀ ਹੈ। ਮੇਰੇ ਮਾਮਲੇ ਵਿੱਚ ਇਹ ਬਿਲਕੁਲ ਸੱਚ ਹੈ। ਬੁੱਢਾ ਹੋਣ ਦੇ ਨਾਲ-ਨਾਲ ਮੈਂ ਹੁਣ ਇਹ ਜ਼ਿਆਦਾ ਸੋਚਣ ਲੱਗਾ ਹਾਂ ਕਿ [...]

ਕੁਦਰਤ ਦੇ ਦੂਤ

ਇੱਕ ਸਮਾਂ ਸੀ, ਜਦੋਂ ਸਰਦੀਆਂ ਦੇ ਮਹੀਨਿਆਂ ਦੌਰਾਨ ਮੈਂ ਸੂਰਜ ਨਿਕਲਣ ਤੋਂ ਪਹਿਲਾਂ ਉਠ ਜਾਂਦਾ ਹੁੰਦਾ ਸਾਂ ਤੇ ਦੂਰਬੀਨ, ਭਾਰਤੀ ਪੰਛੀਆਂ ‘ਤੇ ਸਲੀਮ ਅਲੀ ਦੀ ਕਿਤਾਬ, ਗਰਮ ਕੌਫੀ ਦੀ ਫਲਾਸਕ ਅਤੇ ਆਂਡਾ-ਸੈਂਡਵਿਚ ਲੈ ਕੇ ਪੰਛੀ ਪ੍ਰੇਮੀਆਂ ਦੀ ਛੋਟੀ ਜਿਹੀ ਟੀਮ ਨਾਲ ਕਿਸੇ ਚੋਣਵੀ ਥਾਂ ਨਿਕਲ ਜਾਂਦਾ ਸਾਂ। ਇਹ ਥਾਂ ਜਮੁਨਾ ਦੇ ਕੰਢੇ ਤਿਲਪਟ ਜਾਂ ਹਰਿਆਣੇ [...]

ਪੇਪਰਾਂ ਦੇ ਦਿਨ

- ਗੁਰਦਰਸ਼ਨ ਸਿੰਘ ਮਾਵੀ ਆਦਮੀ ਜਿਸ ਤਰ੍ਹਾਂ ਦੇ ਹਾਲਾਤ ਤੇ ਕਾਰ ਵਿਹਾਰ ਵਿੱਚ ਰਹਿੰਦਾ ਹੈ, ਉਹਦੇ ਸ਼ਬਦ ਅਤੇ ਅਰਥ ਵੀ ਉਵੇਂ ਹੀ ਸਮਝਦਾ ਹੈ। ਇਕ ਵਾਰ ਬੋਰਡ ਦੇ ਪੇਪਰਾਂ ਵਿੱਚ ਸਾਹਿਤਕਾਰ ਅਧਿਆਪਕਾਂ ਦੀ ਇਹੋ ਜਿਹੀ ਟੀਮ ਰਲੀ ਕਿ ਸਾਰੇ ਵਿਦਿਆਰਥੀ ਹੈਰਾਨ-ਪ੍ਰੇਸ਼ਾਨ ‘ਤੇ ਦੁਬਿਧਾ ਵਿੱਚ ਪੈ ਗਏ। ਪਹਿਲੇ ਦਿਨ ਪਹਿਲੇ ਕਮਰੇ ਵਿੱਚ ਇਕ ਵਿਦਿਆਰਥੀ ਆਪਣਾ ਪਾਟਿਆ [...]

ਸੱਜ ਪਿਛਾਖੜਾਂ ਦਾ ‘ਭਗਤ ਸਿੰਘ’

Bhagat Singh.jpg_thumb

-ਪ੍ਰੋ. ਰਾਕੇਸ਼ ਰਮਨ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਵਿਅਕਤੀਤਵ ਦੀ ਛਾਪ ਭਾਰਤੀ ਨੌਜਵਾਨਾਂ ਦੇ ਮਨਾਂ ਅੰਦਰ ਬੜੀ ਡੂੰਘੀ ਲੱਗੀ ਹੋਈ ਹੈ। ਉਸ ਦੀ ਸ਼ਹਾਦਤ ਨੇ ਬਰਤਾਨਵੀ ਸਾਮਰਾਜ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸਨ। ਭਗਤ ਸਿੰਘ ਦਾ ਤੇਜ਼ੀ ਨਾਲ ਉਭਰ ਰਿਹਾ ਨਾਇਕਤਵ ਬਰਤਾਨਵੀ ਸਾਮਰਾਜੀ ਹਕੂਮਤ ਲਈ ਇੱਕ ਵੱਡੀ ਚੁਣੌਤੀ ਬਣ ਗਿਆ। ਇਸ ਚੁਣੌਤੀ ਦੀ ਵਜ੍ਹਾ ਭਗਤ [...]

ਖਪਤਕਾਰ ਸੱਭਿਆਚਾਰ ‘ਚ ਗਾਹਕ ਦੀ ਲੁੱਟ

-ਰਮੇਸ਼ ਭਾਰਦਵਾਜ ਮੇਰੇ ਦੋ ਕੁ ਸਾਲ ਦੇ ਪੋਤੇ ਸ਼ਰਮਨ ਦੇ ਲਿਲੀਪੁਟ ਕੰਪਨੀ ਦੀ 550 ਰੁਪਏ ਦੀ ਜੀਨ ਅਤੇ 400 ਰੁਪਏ ਦੀ ਟੀ-ਸ਼ਰਟ ਹੁੱਡ ਨੂੰ ਦੇਖ ਕੇ ਮੇਰੀ ਲਗਭਗ 77 ਵਰ੍ਹੇ ਦੀ ਮਾਂ ਹੈਰਾਨ ਹੋ ਗਈ। ਐਨੇ ਮਹਿੰਗੇ ਕਿਉਂ ਲਿਆਂਦੇ ਨੇ, ਦੋ ਮਹੀਨਿਆਂ ‘ਚ ਛੋਟੇ ਹੋ ਜਾਣਗੇ, ਫੇਰ ਕੀ ਕਰੋਗੇ? ਤਜਰਬੇ ਅਤੇ ਪੀੜ੍ਹੀ ਦੇ ਅੰਤਰ ਕਰ [...]

‘ਭ੍ਰਿਸ਼ਟਾਚਾਰ’ ਅਮਰ ਰਹੇਗਾ

14cor4

- ਪਰਦੀਪ ਸਿੰਘ ਮੌਜੀ ਰੱਜ ਕੇ ਭ੍ਰਿਸ਼ਟਾਚਾਰ ਕਰਨ ਵਾਲੇ ਅਤੇ ਭ੍ਰਿਸ਼ਟਾਚਾਰ ਦੇ ਸਮਰਥਕ ਸਾਥੀਓ, ਜੇ ਅੱਜ ਕੁਝ ਲੋਕ ਭ੍ਰਿਸ਼ਟਾਚਾਰ ਦੀ ਹੋਂਦ ਨੂੰ ਮਿਟਾਉਣ, ਇਸ ਨੂੰ ਜੜ੍ਹ ਤੋਂ ਖਤਮ ਕਰ ਲਈ ਪੱਬਾਂ ਭਾਰ ਹੋਏ ਫਿਰਦੇ ਨੇ ਤਾਂ ਵੀ ਤੁਹਾਨੂੰ ਨਿਰਾਸ਼ ਹੋਣ, ਘਬਰਾਉਣ, ਤਿਲਮਿਲਾਉਣ ਦੀ ਲੋੜ ਨਹੀਂ। ਕਣ-ਕਣ ਵਿੱਚ ਵੱਸਦੇ ਭ੍ਰਿਸ਼ਟਾਚਾਰ ਦੀ ਹੋਂਦ ਨੂੰ ਕੋਈ ਵੀ ਸਹਿਜੇ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.