ਪੌਂਟੀ ਚੱਢਾ ਦੇ ਮਾਇਆਵਤੀ ਨਾਲ ਰਾਜਸੀ ਸੰਬੰਧ ਬੇਨਕਾਬ ਦੋਵਾਂ ਦੀ ਮਿਲੀਭੁਗਤ ਨਾਲ ਖੰਡ ਮਿੱਲਾਂ ਕੌਡੀਆਂ ਦੇ ਭਾਅ ਵੇਚੀਆਂ ਗਈਆਂ ਯੂ ਪੀ ਦੇ ਖਜ਼ਾਨੇ ਨੂੰ ਪਹੁੰਚਾਇਆ ਗਿਆ 25 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ

ਲਖਨਊ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕੰਪਟਰੋਲਰ ਤੇ ਆਡੀਟਰ ਜਨਰਲ (ਕੈਗ) ਨੇ ਆਪਣੀ ਰਿਪੋਰਟ ‘ਚ ਉਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸ਼ਰਾਬ ਦੇ ਕਾਰੋਬਾਰੀ ਪੌਂਟੀ ਚੱਢਾ ਤੇ ਸੂਬੇ ਦੀ ਮੁੱਖ ਮੰਤਰੀ ਮਾਇਆਵਤੀ ਦੇ ਰਾਜਸੀ ਸੰਬੰਧਾਂ ਦੇ ਨਾਲ ਇਹ ਵੀ ਖੁਲਾਸਾ ਕੀਤਾ ਹੈ ਕਿ ਦੋਵਾਂ ਦੀ ਮਿਲੀਭੁਗਤ ਨਾਲ ਉਤਰ ਪ੍ਰਦੇਸ਼ ਦੇ ਸਹਿਕਾਰੀ ਖੇਤਰ ਦੀਆਂ ਖੰਡ [...]

ਸਟਾਰ ਨਿਊਜ਼ ਨੀਲਸਨ ਦਾ ਓਪੀਨੀਅਨ ਪੋਲ : ਯੂ ਪੀ ‘ਚ ਸਮਾਜਵਾਦੀ ਪਾਰਟੀ ਸਭ ਤੋਂ ਅੱਗੇ, ਕਾਂਗਰਸ ਤੋਂ ਬਿਨਾਂ ਸਰਕਾਰ ਨਹੀਂ ਬਣੇਗੀ ਬਸਪਾ 101, ਸਮਾਜਵਾਦੀ 135, ਭਾਜਪਾ 61, ਕਾਂਗਰਸ ਗਠਜੋੜ 99 ਅਤੇ ਹੋਰ 7 ਸੀਟਾਂ

ਨਵੀਂ ਦਿੱਲੀ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਸਟਾਰ ਨਿਊਜ਼ ਵਲੋਂ ਉਤਰ ਪ੍ਰਦੇਸ਼ ‘ਚ ਵਿਧਾਨ ਸਭਾ ਚੋਣਾਂ ਲਈ ਕਰਵਾਏ ਨੀਲਸਨ ਦੇ ਓਪੀਨੀਅਨ ਪੋਲ ਨੇ ਦਰਸਾਇਆ ਹੈ ਕਿ ਉਤਰ ਪ੍ਰਦੇਸ਼ ‘ਚ ਸਮਾਜਵਾਦੀ ਪਾਰਟੀ ਜਿਥੇ ਸਭ ਤੋਂ ਅੱਗੇ ਹੈ, ਉਥੇ ਬਸਪਾ ਦੂਜੇ ਨੰਬਰ ‘ਤੇ ਹੈ। ਪੋਲ ਨੇ ਇਹ ਵੀ ਸਾਬਤ ਕੀਤਾ ਹੈ ਕਿ ਕਾਂਗਰਸ ਤੋਂ ਬਿਨਾਂ ਇਥੇ [...]

ਔਰਤ ਨੇ ਮੁਲਾਇਮ ਸਿੰਘ ‘ਤੇ ਸੁੱਟ ਦਿੱਤੀ ਚੱਪਲ

ਬਾਂਦਾ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਬਸਪਾ ਸ਼ਾਸਨ ਕਾਲ ਵਿੱਚ ਦੁਰਾਚਾਰ ਪੀੜਤਾਂ ਨੂੰ ਸਰਕਾਰੀ ਨੌਕਰੀ ਦੇਣ ਦੇ ਸਮਾਜਵਾਦੀ ਪਾਰਟੀ ਸੁਪਰੀਮੋ ਦੇ ਬਿਆਨ ਤੋਂ ਦੁਖੀ ਇਕ ਔਰਤ ਮੂਰਤੀ ਸਿੰਘ ਨੇ ਕੱਲ੍ਹ ਉਨ੍ਹਾਂ ‘ਚੇ ਚੱਪਲ ਸੁੱਟੀ। ਇਥੇ ਚੋਣ ਰੈਲੀ ਨੂੰ ਸੰਬੋਧਨ ਕਰਕੇ ਜਦੋਂ ਮੁਲਾਇਮ ਸਿੰਘ ਵਾਪਸ ਜਾ ਰਹੇ ਸਨ ਤਾਂ ਭੀੜ ਵਿੱਚੋਂ ਇਕ ਔਰਤ ਨੇ ਚੱਪਲ [...]

ਯੇਦੀਯੁਰੱਪਾ, ਪੁੱਤਰਾਂ ਤੇ ਜਵਾਈ ਨੂੰ ਸੰਮਨ

ਬੰਗਲੌਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਲੋਕਾਯੁਕਤ ਅਦਾਲਤ ਨੇ ਕੱਲ੍ਹ ਨਾਜਾਇਜ਼ ਤੌਰ ‘ਤੇ ਸਰਕਾਰੀ ਜ਼ਮੀਨ ਨੂੰ ਗੈਰ ਨੋਟੀਫਾਈ ਕਰਨ ਦੇ ਮਾਮਲੇ ‘ਚ ਕਰਨਾਟਕ ਦੇ ਸਾਬਕਾ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ, ਉਨ੍ਹਾਂ ਦੇ ਦੋ ਪੁੱਤਰਾਂ ਅਤੇ ਦਾਮਾਦ ਸਮੇਤ ਛੇ ਲੋਕਾਂ ਨੂੰ ਸੰਮਨ ਜਾਰੀ ਕੀਤੇ। ਸਾਰਿਆਂ ਨੂੰ ਤਿੰਨ ਮਾਰਚ ਨੂੰ ਅਦਾਲਤ ਸਾਹਮਣੇ ਪੇਸ਼ ਹੋਣ ਦਾ ਹੁਕਮ [...]

ਨਰਿੰਦਰ ਮੋਦੀ ਫਿਰ ਵਰਤ ‘ਤੇ ਬੈਠੇ

2012_1$image_14_32_474202510m-1-ll.jpg

ਗੋਧਰਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਦਭਾਵਨਾ ਮਿਸ਼ਨ ਤਹਿਤ ਅੱਜ ਗੋਧਰਾ ‘ਚ ਇਕ ਦਿਨ ਦੇ ਵਰਤ ‘ਤੇ ਬੈਠ ਗਏ ਹਨ। ਅੱਜ ਜੁੰਮੇ ਦਾ ਦਿਨ ਹੈ ਅਤੇ ਗੋਧਰਾ ‘ਚ ਮੁੱਖ ਮੰਤਰੀ ਨਰਿੰਦਰ ਮੋਦੀ ਵਰਤ ‘ਤੇ ਬੈਠੇ ਹਨ। ਉਧਰ, ਕਾਂਗਰਸ ਦੇ ਨੇਤਾ ਵੀ ਮੋਦੀ ਦੇ ਸਦਭਾਵਨਾ ਦਾ ਜਵਾਬ ਦੇਣ ਲਈ [...]

ਰਾਮਦੇਵ ਨੂੰ ‘ਠੱਗ’ ਕਹਿਣਾ ਪਿਆ ਭਾਰੀ

ਰਾਂਚੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਯੋਗ ਗੁਰੂ ਬਾਬਾ ਰਾਮਦੇਵ ਨੂੰ ‘ਠੱਗ’ ਦੱਸਣ ‘ਤੇ ਕਾਂਗਰਸ ਜਨਰਲ ਸਕੱਤਰ ਦਿਗਵਿਜੇ ਸਿੰਘ ਖਿਲਾਫ ਵੀਰਵਾਰ ਨੂੰ ਝਾਰਖੰਡ ਦੇ ਧਨਬਾਦ ਸ਼ਹਿਰ ਦੀ ਇਕ ਅਦਾਲਤ ‘ਚ ਮੁਕੱਦਮਾ ਦਰਜ ਕੀਤਾ ਗਿਆ। ਪੇਸ਼ੇ ਤੋਂ ਵਕੀਲ ਅਤੇ ਸ਼ਿਕਾਇਤਕਰਤਾ ਐਸ. ਪੀ. ਸਿੰਘ ਨੇ ਕਿਹਾ ਕਿ ਯੋਗ ਗੁਰੂ ਬਾਬਾ ਰਾਮਦੇਵ ਨੂੰ ‘ਠੱਗ’ ਦੱਸਣ ‘ਤੇ ਮੈਂ ਮੱਧ [...]

ਹਮਲੇ ਦੀ ਡਰ ਤੋਂ ਬਾਅਦ ਰਸ਼ਦੀ ਦਾ ਭਾਰਤ ਦੌਰਾ ਰੱਦ

ਜੈਪੁਰ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਤਮਾਮ ਅਟਕਲਾਂ ਵਿਚਾਲੇ ਖਬਰ ਹੈ ਕਿ ਸਲਮਾਨ ਰਸ਼ਦੀ ਲਿਟਰੇਰੀ ਫੈਸਟੀਵਲ ‘ਚ ਸ਼ਿਰਕਤ ਨਹੀਂ ਕਰਨਗੇ। ਫੈਸਟੀਵਲ ਦੇ ਆਯੋਜਨਕਰਤਾਵਾਂ ਵਲੋਂ ਰਸ਼ਦੀ ਨੇ ਇਹ ਬਿਆਨ ਜਾਰੀ ਕੀਤਾ ਹੈ। ਸੰਜੇ ਰਾਏ ਨੇ ਦੱਸਿਆ ਕਿ ਸਲਮਾਨ ਰਸ਼ਦੀ ਆਯੋਜਨ ‘ਚ ਹਿੱਸਾ ਨਹੀਂ ਲੈ ਰਹੇ ਹਨ। ਉਹ ਭਾਰਤ ਨਹੀਂ ਆਉਣਗੇ। ਇਸ ਤੋਂ ਪਹਿਲਾਂ ਸੂਤਰਾਂ ਤੋਂ ਖਬਰ [...]

ਮੋਦੀ ਵਰਤ ‘ਤੇ, ਵਿਰੋਧੀ ਵੀ ਸਰਗਰਮ

ਅਹਿਮਦਾਬਾਦ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਪਣੇ ਸਦਭਾਵਾਨਾ ਮਿਸ਼ਨ ਦੇ ਅਗਲੇ ਪੜਾਅ ਦੇ ਤੌਰ ‘ਤੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਅੱਜ ਗੋਧਰਾ ਵਿਚ ਇਕ ਦਿਨ ਦਾ ਵਰਤ ਰੱਖ ਰਹੇ ਹਨ। ਦਿਲਚਸਪ ਗੱਲ ਇਹ ਹੈ ਕਿ ਗੋਧਰਾ ਹੀ ਉਹ ਜਗ੍ਹਾ ਸੀ, ਜਿੱਥੋਂ ਗੁਜਰਾਤ ਦੰਗਿਆਂ ਦੀ ਸ਼ੁਰੂਆਤ ਹੀ ਸੀ। ਇਸ ਕਾਰਨ ਹੀ ਸੁਰੱਖਿਆ ‘ਤੇ ਖਾਸ ਤੌਰ [...]

ਉਮਰ ਵਿਵਾਦ- ਸੁਪਰੀਮ ਕੋਰਟ ਨੇ ਅਰਜ਼ੀ ਖਾਰਿਜ ਕੀਤੀ

ਨਵੀਂ ਦਿੱਲੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸੁਪਰੀਮ ਕੋਰਟ ਨੇ ਥਲ ਸੇਨਾ ਮੁਖੀ ਜਨਰਲ ਵੀ. ਕੇ. ਸਿੰਘ ਦੇ ਉਮਰ ਵਿਵਾਦ ਨੂੰ ਲੈ ਕੇ ਗ੍ਰੇਨੇਡੀਅਰਸ ਐਸੋਸੀਏਸ਼ਨ ਵੱਲੋਂ ਦਾਖਿਲ ਕੀਤੀ ਗਈ ਜਨਹਿਤ ਯਾਚਿਕਾ ਖਾਰਿਜ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਅਰਜੀ ਖਾਰਿਜ ਕਰਦੇ ਹੋਏ ਕਿਹਾ ਕਿ ਜਨਹਿਤ ਯਾਚਿਕਾ ਨਾਲ ਉਮਰ ਨਿਰਧਾਰਨ ਨਹੀਂ ਕੀਤਾ ਜਾ ਸਕਦਾ। ਉੱਧਰ ਸੇਨਾ [...]

ਛੱਤੀਸਗੜ੍ਹ ਸਰਕਾਰ ਪਰਮਵੀਰ ਚੱਕਰ ਜੇਤੂ ਨੂੰ ਦੇਵੇਗੀ 25 ਲੱਖ ਦਾ ਇਨਾਮ

ਰਾਇਪੁਰ, 15 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਛੱਤੀਸਗੜ੍ਹ ਸਰਕਾਰ ਨੇ ਪਰਮਵੀਰ ਚੱਕਰ ਜੇਤੂ ਨੂੰ 25 ਲੱਖ ਰੁਪਏ ਦਾ ਇਨਾਮ ਦੇਣ ਦਾ ਫੈਸਲਾ ਕੀਤਾ ਹੈ। ਮੁੱਖ ਮੰਤਰੀ ਡਾ. ਰਮਨ ਸਿੰਘ ਨੇ ਰਾਜ ਸੈਨਿਕ ਕਲਿਆਣ ਬੋਰਡ ਦੀ ਹੋਈ ਬੈਠਕ ‘ਚ ਇਹ ਐਲਾਨ ਕੀਤਾ। ਵਰਤਮਾਨ ‘ਚ ਪਰਮਵੀਰ ਚੱਕਰ ਜੇਤੂ ਨੂੰ ਰਾਜ ਸ਼ਾਸਨ ਵਲੋਂ 1,72,500 ਰੁਪਏ ਦੀ ਰਕਮ ਦੇ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.