ਕਿਰਾਇਆ ਤਾਂ ਬਹਾਨਾ ਸੀ- ਤ੍ਰਿਵੇਦੀ

12

ਨਵੀਂ ਦਿੱਲੀ,21ਮਾਰਚ- ਸਾਬਕਾ ਰੇਲ ਮੰਤਰੀ ਦਿਨੇਸ਼ ਮੰਤਰੀ ਨੇ ਕਿਹਾ ਹੈ ਕਿ ਜੇਕਰ ਉਹ ਆਪਣਾ ਅਸਤੀਫਾ ਨਾ ਦਿੰਦੇ ਤਾਂ ਸਰਕਾਰ ਡਿੱਗ ਜਾਂਦੀ। ਉਨ੍ਹਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਉਨ੍ਹਾਂ ਦਾ ਬਾਹਰ ਜਾਣਾ ਅਤੇ ਅਸਤੀਫਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਅਤੇ ਮਮਤਾ ਬੈਨਰਜੀ ਨੂੰ ਪਹਿਲਾਂ ਤੋਂ ਹੀ ਸਭ ਕੁਝ ਪਤਾ ਸੀ, ਵਧੇ ਹੋਏ ਰੇਲ [...]

ਐੱਨ. ਸੀ. ਟੀ. ਸੀ. ‘ਤੇ ਸਰਕਾਰ ਜਿੱਤੀ, ‘ਮਮਤਾਗਿਰੀ’ ਅੱਗੇ ਹਾਰੀ

2

ਨਵੀਂ ਦਿੱਲੀ :-20 ਮਾਰਚ¸ ਲੋਕ ਸਭਾ ਨੇ ਸਰਕਾਰ ਵਿਚ ਸ਼ਾਮਲ ਤ੍ਰਿਣਮੂਲ ਕਾਂਗਰਸ ਅਤੇ ਹਮਾਇਤੀ ਪਾਰਟੀ ਬਹੁਜਨ ਸਮਾਜ ਪਾਰਟੀ ਦੇ ਮੈਂਬਰਾਂ ਦੇ ਬਾਈਕਾਟ ਦਰਮਿਆਨ ਰਾਸ਼ਟਰਪਤੀ ਦੇ ਭਾਸ਼ਣ ‘ਤੇ ਧੰਨਵਾਦ ਮਤੇ ਨੂੰ ਪਾਸ ਕਰ ਦਿਤਾ ਹੈ। ਪਹਿਲਾਂ ਸਰਕਾਰ ਨੂੰ ਉਸ ਸਮੇਂ ਜਿੱਤ ਹਾਸਲ ਹੋਈ, ਜਦੋਂ ਹਾਊਸ ਨੇ ਕੌਮੀ ਅੱਤਵਾਦ ਰੋਕੂ ਕੇਂਦਰ (ਐੱਨ. ਸੀ. ਪੀ. ਸੀ.) ਦੀ ਸਥਾਪਨਾ [...]

ਕੁਝ ਮਜਬੂਰੀਆਂ ਰੋਕਦੀਆਂ ਹਨ ਸਖਤ ਫੈਸਲਿਆਂ ਨੂੰ : ਮਨਮੋਹਨ ਸਿੰਘ

Budget session

ਨਵੀਂ ਦਿੱਲੀ:-20 ਮਾਰਚ¸ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਐੱਨ. ਸੀ. ਟੀ. ਸੀ. ਦੇ ਗਠਨ ਨੂੰ ਲੈ ਕੇ ਉੱਠੇ ਵਿਵਾਦ ਨੂੰ ਸਲਾਹ-ਮਸ਼ਵਰੇ ਅਤੇ ਗੱਲਬਾਤ ਰਾਹੀਂ ਹੱਲ ਕਰਨ ਦੀ ਕੇਂਦਰ ਸਰਕਾਰ ਦੀ ਵਚਨਬੱਧਤਾ ਪ੍ਰਗਟਾਉਂਦਿਆਂ ਕਿਹਾ ਕਿ 16 ਅਪ੍ਰੈਲ ਨੂੰ ਇਸ ਮੁੱਦੇ ‘ਤੇ ਵਿਚਾਰ ਕਰਨ ਲਈ ਮੁੱਖ ਮੰਤਰੀਆਂ ਦੀ ਇਕ ਬੈਠਕ ਸੱਦੀ ਜਾਵੇਗੀ। ਰਾਸ਼ਟਰਪਤੀ ਦੇ ਭਾਸ਼ਣ ਦੇ [...]

ਸਰਕਾਰ ਨੇ ‘ਇਕ ਰੈਂਕ ਇਕ ਪੈਨਸ਼ਨ’ ਲਈ ਯਤਨ ਆਰੰਭੇ: ਐਂਟਨੀ

A.K.ANOTNY(CHIEF MINISTER OF KERLA)

ਨਵੀਂ ਦਿੱਲੀ,20 ਮਾਰਚ- ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ ਲੋਕ ਸਭਾ ਵਿਚ ਭਰੋਸਾ ਦਿੱਤਾ ਕਿ ਸਰਕਾਰ ਸਾਬਕਾ ਸੈਨਿਕਾਂ ਦੀ ਪੈਨਸ਼ਨ ਇਕ ਰੈਂਕ ਦੀ ਮੰਗ ਨੂੰ ਅਮਲੀ ਰੂਪ ਦੇਣ ਲਈ ਯਤਨਸ਼ੀਲ ਹੈ ਅਤੇ ਬੀਤੇ ਸਮੇਂ ਵਿਚ ਵੀ ਸਰਕਾਰ ਨੇ ਸਾਬਕਾ ਸੈਨਿਕਾਂ ਦੀ ਭਲਾਈ ਲਈ ਅਜਿਹੇ ਫੈਸਲੇ ਲਏ ਹਨ। ਪ੍ਰਸ਼ਨਕਾਲ ਦੌਰਾਨ ਰੱਖਿਆ ਮੰਤਰੀ ਏ.ਕੇ. ਐਂਟਨੀ ਨੇ ਅੱਜ [...]

ਸ਼ੇਅਰ ਬਾਜ਼ਾਰਾਂ ‘ਚ ਤੇਜ਼ੀ

6

ਮੁੰਬਈ, 20 ਮਾਰਚ -ਦੇਸ਼ ਦੇ ਸ਼ੇਅਰ ਬਾਜ਼ਾਰਾਂ ‘ਚ ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੁਰੂਆਤੀ ਕਾਰੋਬਾਰ ‘ਚ ਤੇਜ਼ੀ ਦਾ ਰੁਖ ਦੇਖਿਆ ਗਿਆ। ਮੁੱਖ ਸੂਚਕਾਂਕ ਸੈਂਸੈਕਸ 35.52 ਅੰਕਾਂ ਦੇ ਵਾਧੇ ਨਾਲ 17308.89 ‘ਤੇ ਜਦੋਂ ਕਿ ਨਿਫਟੀ 0.10 ਅੰਕਾਂ ਦੇ ਵਾਧੇ ਨਾਲ 5257.15 ‘ਤੇ ਖੁੱਲਿਆ।ਤੀਹ ਸ਼ੇਅਰਾਂ ‘ਤੇ ਆਧਾਰਿਤ ਸੈਂਸੈਕਸ 73.11 ਅੰਕ ਜਾਂ 0.42 ਫੀਸਦੀ ਦੀ ਤੇਜ਼ੀ [...]

ਕਿਰਾਏ ‘ਚ ਵਾਧਾ ਵਾਪਸ ਲੈਣ ਦੇ ਸਵਾਲ ਨੂੰ ਟਾਲ ਗਏ ਮੁਕੁਲ ਰਾਏ

4

ਨਵੀਂ ਦਿੱਲੀ,20 ਮਾਰਚ-ਰੇਲ ਮੰਤਰੀ ਮੁਕੁਲ ਰਾਏ ਕਿਰਾਏ ‘ਚ ਵਾਧੇ ਬਾਰੇ ਪੁੱਛ ਗਏ ਸਵਾਲਾਂ ਨੂੰ ਅੱਜ ਟਾਲ ਗਏ। ਰਾਏ ਨੂੰ ਅੱਜ ਰੇਲ ਮੰਤਰੀ ਦੇ ਤੌਰ ‘ਤੇ ਕੈਬਨਿਟ ਮੰਤਰੀ ਦਾ ਦਰਜਾ ਦਿੱਤਾ ਗਿਆ। ਅਜਿਹੀ ਸੰਭਾਵਨਾ ਹੈ ਕਿ ਹੇਠਲੇ ਪੱਧਰ ਦੇ ਕਿਰਾਏ ‘ਚ ਵਾਧੇ ਨੂੰ ਵਾਪਸ ਲਿਆ ਜਾ ਸਕਦਾ ਹੈ। ਰਾਏ ਤੋਂ ਪਹਿਲਾਂ ਦਿਨੇਸ਼ ਤ੍ਰਿਵੇਦੀ ਨੇ ਰੇਲ ਬਜਟ [...]

ਰੇਲ ਮੰਤਰੀ ਨੂੰ ਲੈ ਕੇ ਸੰਸਦ ‘ਚ ਹੰਗਾਮਾ, ਮੁਕੁਲ ‘ਤੇ ਸਹਿਮਤੀ ਨਹੀਂ

55555

ਨਵੀਂ ਦਿੱਲੀ,19 ਮਾਰਚ — ਨਵੇਂ ਰੇਲ ਮੰਤਰੀ ਮੁਕੁਲ ਰਾਏ ਦੀ ਨਿਯੁਕਤੀ ਨੂੰ ਲੈ ਕੇ ਟੀ. ਐਮ. ਸੀ. ਅਤੇ ਯੂ. ਪੀ. ਏ. ਵਿਚਾਲੇ ਮਤਭੇਦ ਗਹਿਰਾਉਣ ਲੱਗੇ ਹਨ। ਯੂ. ਪੀ. ਏ. ਸਰਕਾਰ ਦੇ ਮੁਖੀਆ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਉਹ ਰੇਲ ਮੰਤਰੀ ਦਿਨੇਸ਼ ਤ੍ਰਿਵੇਦੀ ਦੇ ਅਸਤੀਫੇ ‘ਤੇ ਵਿਚਾਰ ਕਰ ਰਹੇ ਹਨ। ਦੂਜੇ ਪਾਸੇ, ਟੀ. ਐਮ. [...]

ਸਲੀਪਰ ਤੇ ਲੋਕਲ ਦਾ ਵਧਿਆ ਕਿਰਾਇਆ ਹੋ ਸਕਦੈ ਵਾਪਸ

4ssss

ਨਵੀਂ ਦਿੱਲੀ,19 ਮਾਰਚ — ਯੂ. ਪੀ. ਏ. ਸਰਕਾਰ ਤ੍ਰਿਣਮੂਲ ਕਾਂਗਰਸ ਦੇ ਦਬਾਅ ‘ਚ ਵਧਿਆ ਰੇਲ ਕਿਰਾਇਆ ਵਾਪਸ ਲੈ ਸਕਦੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਸਲੀਪਰ, ਲੋਕਲ ਦਾ ਵਧਿਆ ਕਿਰਾਇਆ ਵਾਪਸ ਲਿਆ ਜਾ ਸਕਦਾ ਹੈ ਜਦੋਂਕਿ ਏ. ਸੀ. ਕਲਾਸ ਦਾ ਵਧਿਆ ਕਿਰਾਇਆ ਬਰਕਰਾਰ ਰਹੇਗਾ। ਦੂਜੇ ਪਾਸੇ ਐਨ. ਸੀ. ਟੀ. ਸੀ. ‘ਤੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ [...]

ਮੋਦੀ ਨੇ ਉਡਾਇਆ ਪ੍ਰਧਾਨ ਮੰਤਰੀ ਦਾ ਮਜ਼ਾਕ

3333333

ਪੁਣੇ,19 ਮਾਰਚ – ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ‘ਤੇ ਜ਼ੋਰਦਾਰ ਪ੍ਰਹਾਰ ਕੀਤਾ ਹੈ। ਐਤਵਾਰ ਨੂੰ ਇਕ ਸਮਾਰੋਹ ਨੂੰ ਸੰਬੋਧਿਤ ਕਰਦਿਆਂ ਮੋਦੀ ਨੇ ਕਿਹਾ ਕਿ ਹਾਲ ਹੀ ‘ਚ ਮੇਰੇ ਕੋਲ ਇਕ ਐਸ. ਐਮ. ਐਸ. ਆਇਆ, ਜਿਸ ‘ਚ ਲਿਖਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ‘ਆਸਕਰ’ ਨਾਲ ਨਿਵਾਜਿਆ [...]

ਵਿਦੇਸ਼ ਮੰਤਰਾਲੇ ਦੇ ਦਫਤਰ ‘ਚ ਚੋਰੀ

22222

ਨਵੀਂ ਦਿੱਲੀ,19 ਮਾਰਚ — ਸਖਤ ਚੌਕਸੀ ਵਾਲੇ ਸਾਊਥ ਬਲਾਕ ‘ਚ ਪ੍ਰਧਾਨ ਮੰਤਰੀ ਦਫਤਰ ਨਾਲ ਲੱਗਦੇ ਵਿਦੇਸ਼ ਮੰਤਰਾਲੇ ‘ਚ ਚੋਰਾਂ ਨੇ ਸੇਂਧ ਲਗਾਉਂਦੇ ਹੋਏ ਇਕ ਸੀਨੀਅਰ ਅਧਿਕਾਰੀ ਦਾ ਲੈਪਟਾਪ ਅਤੇ ਪੈਨਡ੍ਰਾਈਵਰ ਚੋਰੀ ਕਰ ਲਈ। ਇਸ ਤੋਂ ਇਲਾਵਾ ਚੋਰਾਂ ਨੇ ਦੋ ਕਮਰਿਆਂ ‘ਚ ਵੜਨ ਦੀ ਵੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਦੋ ਮਹੀਨੇ ਪਹਿਲਾਂ ਨਾਰਥ ਬਲਾਕ ‘ਚ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.