Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, February 6th, 2012

ਲੰਡਨ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਯੂਰਪ ਦੇ ਕੁਝ ਦੇਸ਼ਾਂ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਕਈ ਲੋਕਾਂ ਨੂੰ ਕੱਲ੍ਹ ਰਾਤ ਆਪਣੀਆਂ ਕਾਰਾਂ ਵਿੱਚ ਬਿਤਾਉਣੀ ਪਈ, ਕਿਉਂਕਿ ਸੜਕਾਂ ‘ਤੇ ਬਰਫ ਹੋਣ ਕਾਰਨ ਉਨ੍ਹਾਂ ਦੀਆਂ ਕਾਰਾਂ ਅੱਗੇ ਨਹੀਂ ਵਧ ਸਕੀਆਂ। ਬਰਫਬਾਰੀ ਕਾਰਨ ਹਵਾਈ ਸੇਵਾ ‘ਤੇ ਵੀ ਮਾੜਾ ਅਸਰ ਪਿਆ ਤੇ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ। [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Sunday, February 5th, 2012

ਕੀਵ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰ)- ਯੂਰਪ ‘ਚ ਜਾਰੀ ਭਿਆਨਕ ਠੰਢ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 250 ਹੋ ਗਈ ਹੈ। ਇੰਨਾ ਹੀ ਨਹੀਂ ਹਫਤੇ ਦੇ ਅਖੀਰ ‘ਚ ਠੰਢ ਦੇ ਇਸ ਕਹਿਰ ਦੇ ਹੋਰ ਤੇਜ਼ ਹੋ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਜ਼ਿਆਦਾਤਰ ਮੌਤਾਂ ਯੂਕਰੇਨ ਵਿੱਚ ਹੋਈਆਂ ਹਨ। ਯੂਕਰੇਨ ਦੇ [...]
Posted by editor
ਅੰਤਰਾਸ਼ਟਰੀ
Sunday, February 5th, 2012
ਵਾਸ਼ਿੰਗਟਨ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਤਾਲਿਬਾਨੀ ਆਗੂ ਮੁੱਲਾ ਉਮਰ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ਚਿੱਠੀ ਭੇਜੀ ਹੈ, ਜਿਸ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਕਰਨ ਲਈ ਇੱਛਾ ਪ੍ਰਗਟ ਕੀਤੀ ਗਈ ਹੈ। ਬਿਨਾਂ ਦਸਖਤਾਂ ਤੋਂ ਭੇਜੀ ਇਸ ਚਿੱਠੀ ਵਿੱਚ ਮੁੱਲਾ ਉਮਾਰ ਨੇ ਓਬਾਮਾ ਤੋਂ ਪਹਿਲਕਦਮੀ ਵਜੋਂ ਗੁਆਟਾਨਾਮੇ ਜੇਲ ਵਿੱਚ ਸੀਨੀਅਰ ਅਫਗਾਨ ਲੜਾਕੂ ਲੀਡਰਾਂ [...]
Posted by editor
ਅੰਤਰਾਸ਼ਟਰੀ
Sunday, February 5th, 2012
ਇਸਲਾਮਾਬਾਦ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰ)- ਪਾਕਿਸਤਾਨ ਦੀ ਰਾਜਨੀਤਕ ਪਾਰਟੀ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ 25 ਫਰਵਰੀ ਨੂੰ ਪ੍ਰਸਤਾਵਤ ਉਪ ਚੋਣ ‘ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਖਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵਲੋਂ ਨਵੀਂ ਵੋਟਰ ਸੂਚੀ ਜਾਰੀ ਕਰਨ ਤੱਕ ਚੋਣ ਨਹੀਂ ਕਰਵਾਈ ਜਾਣੀ ਚਾਹੀਦੀ। ਕੱਲ੍ਹ [...]
Posted by editor
ਅੰਤਰਾਸ਼ਟਰੀ
Sunday, February 5th, 2012
ਹੈਗਸਰਟਾਊਨ (ਮੈਰੀਲੈਂਡ), 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਵੀਡਿਸ਼ ਵੈਬਸਾਈਟ ਵਿਕੀਲੀਕਸ ਨੂੰ ਅਮਰੀਕਾ ਦੀਆਂ ਖੁਫੀਆ ਸੂਚਨਾਵਾਂ ਦੇਣ ਵਾਲੇ ਅਮਰੀਕੀ ਫੌਜ ਦੇ ਮੈਂਬਰ ਬ੍ਰੇਡਲੇ ਮੇਨਿੰਗ ਦਾ ਕੋਰਟ ਮਾਰਸ਼ਲ ਹੋਵੇਗਾ। ਫੌਜ ਦੇ ਇੱਕ ਅਧਿਕਾਰੀ ਨੇ ਇਰਾਕ ਵਿੱਚ ਖੁਫੀਆ ਵਿਸ਼ਲੇਸ਼ਕ ਦੇ ਤੌਰ ‘ਤੇ ਕੰਮ ਕਰਨ ਦਾ ਆਦੇਸ਼ ਦਿੱਤਾ ਹੈ। ਉਸ ‘ਤੇ ਖੁਫੀਆ ਕੇਬਲ ਵਿਕੀਲੀਕਸ ਨੂੰ ਸੌਂਪਣ ਦਾ ਦੋਸ਼ [...]
Posted by editor
ਅੰਤਰਾਸ਼ਟਰੀ
Sunday, February 5th, 2012
ਇਸਲਾਮਾਬਾਦ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ ਮੰਦਰ ਦੀ ਜਗ੍ਹਾ ਬਾਰੇ ਹੋਏ ਝਗੜੇ ਦੌਰਾਨ ਵਪਾਰੀਆਂ ਵਲੋਂ ਚਲਾਈ ਗੋਲੀ ਕਾਰਨ ਦੋ ਹਿੰਦੂ ਜ਼ਖਮੀ ਹੋ ਗਏ। ‘ਦ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸਿੰਧ ਦੇ ਉਮਰਕੋਟ ਕਸਬੇ ਵਿੱਚ ਆਖਾਰੋ ਮੰਦਰ ਦੀ ਜਗ੍ਹਾ ‘ਤੇ ਦੋ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਵਧਾ ਕੇ ਕਬਜ਼ਾ ਕਰ [...]
Posted by editor
ਅੰਤਰਾਸ਼ਟਰੀ
Sunday, February 5th, 2012
ਇਸਲਾਮਾਬਾਦ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗੁਪਤ ਪੱਤਰ ਦੇ ਮਾਮਲੇ ਨੂੰ ਲੈ ਕੇ ਪਾਕਿਸਤਾਨੀ ਫੌਜ ਅਤੇ ਸਰਕਾਰ ਦਰਮਿਆਨ ਤਣਾਅ ਅਜੇ ਘੱਟ ਨਹੀਂ ਹੋਇਆ ਕਿ ਇੱਕ ਨਵੇਂ ਮੁੱਦੇ ‘ਤੇ ਮੁੜ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਇਹ ਮਾਮਲਾ ਛਾਉਣੀ ਬੋਰਡਾਂ ਤੇ ਫੌਜੀ ਜ਼ਮੀਨ ਦੇ ਕੰਟਰੋਲ ਨਾਲ ਸਬੰਧਤ ਹੈ। ‘ਦਿ ਨਿਊਜ਼’ ਅਖਬਾਰ ਮੁਤਾਬਕ ਫੌਜੀ ਜ਼ਮੀਨ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Friday, January 20th, 2012

ਨਿਊਯਾਰਕ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਭ ਤੋਂ ਵੱਖ ਪੈ ਜਾਣ ਦੇ ਦੋਸ਼ਾਂ ਦਾ ਸਾਮ੍ਹਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਜਰਮਨੀ ਦੇ ਚਾਂਸਲਰ ਏਂਜੇਲਾ ਮਰਕੋਲ ਨੂੰ ਉਨ੍ਹਾਂ ਨੇਤਾਵਾਂ ਵਿਚੋਂ ਦੱਸਿਆ ਹੈ, ਜਿਨ੍ਹਾਂ ਨਾਲ ਉਨ੍ਹਾਂ ਨੇ ਦੋਸਤੀ ਅਤੇ ਵਿਸ਼ਵਾਸ ਦਾ ਬੰਧਨ ਕਾਇਮ ਕੀਤਾ ਹੈ। ਓਬਾਮਾ ਨੇ ਕਿਹਾ,”ਮੈਂ ਦੂਸਰੇ ਪ੍ਰਸ਼ਾਸਨਾਂ [...]
Posted by editor
ਅੰਤਰਾਸ਼ਟਰੀ
Friday, January 20th, 2012
ਔਕਲੈਂਡ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-30 ਜਨਵਰੀ ਨੂੰ ਅਕਾਲੀ ਉਮੀਦਵਾਰਾਂ ਦੇ ਸਭ ਭਰਮ-ਭੁਲੇਖੇ ਦੂਰ ਹੋ ਜਾਣਗੇ, ਕਿਉਂਕਿ ਕਾਂਗਰਸ ਪਾਰਟੀ 70 ਤੋਂ ਵਧ ਸੀਟਾਂ ਲੈਕੇ ਸਰਕਾਰ ਬਣਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਊਜੀਲੈਂਡ ਕਾਂਗਰਸ ਦੇ ਪ੍ਰਧਾਨ ਸ੍ਰ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਕਾਂਗਰਸ ਉੁਮੀਦਵਾਰਾਂ ਨੂੰ ਮਿਲ [...]
Posted by editor
ਅੰਤਰਾਸ਼ਟਰੀ
Friday, January 20th, 2012
ਲੰਡਨ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਬਹੁਤ ਲੋਕ ਇਸ ਗੱਲ ‘ਤੇ ਸਹਿਮਤ ਨਹੀਂ ਹੋਣਗੇ ਪਰ ਇਕ ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸਾਲ ਦੇ ਕਿਸੀ ਹੋਰ ਮਹੀਨੇ ਦੇ ਮੁਕਾਬਲੇ ਜਨਵਰੀ ਮਹੀਨੇ ‘ਚ ਪਤੀ-ਪਤਨੀ ਜ਼ਿਆਦਾ ਬਹਿਸ ‘ਚ ਉਲਝਦੇ ਹਨ। ਬ੍ਰਿਟੇਨ ‘ਚ ਇਕ ਸਰਵੇਖਣ ‘ਤੇ ਆਧਾਰਿਤ ‘ਚ ਪਾਇਆ ਗਿਆ ਹੈ ਕਿ ਔਸਤ ਰੂਪ ਤੋਂ ਪਹਿਲੇ [...]