Des Pardes Times » ਅੰਤਰਾਸ਼ਟਰੀ

ਲੰਡਨ ਦੀਆਂ ਸੜਕਾਂ ‘ਤੇ 10 ਹਜ਼ਾਰ ਟਨ ਬਰਫ ਜਮ੍ਹਾ, 30 ਫੀਸਦੀ ਉਡਾਨਾਂ ਰੱਦ
ਲੰਡਨ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਯੂਰਪ ਦੇ ਕੁਝ ਦੇਸ਼ਾਂ ਵਿੱਚ ਭਾਰੀ ਬਰਫਬਾਰੀ ਹੋਣ ਕਾਰਨ ਕਈ ਲੋਕਾਂ ਨੂੰ ਕੱਲ੍ਹ ਰਾਤ ਆਪਣੀਆਂ ਕਾਰਾਂ ਵਿੱਚ ਬਿਤਾਉਣੀ ਪਈ, ਕਿਉਂਕਿ ਸੜਕਾਂ ‘ਤੇ ਬਰਫ ਹੋਣ ਕਾਰਨ ਉਨ੍ਹਾਂ ਦੀਆਂ ਕਾਰਾਂ ਅੱਗੇ ਨਹੀਂ ਵਧ ਸਕੀਆਂ। ਬਰਫਬਾਰੀ ਕਾਰਨ ਹਵਾਈ ਸੇਵਾ ‘ਤੇ ਵੀ ਮਾੜਾ ਅਸਰ ਪਿਆ ਤੇ ਕਈ ਉਡਾਨਾਂ ਨੂੰ ਰੱਦ ਕਰਨਾ ਪਿਆ। ਦੁਨੀਆ ਦੇ ਸਭ ਤੋਂ ਵੱਧ ਰੁਝੇਵਿਆਂ ਵਾਲੇ ਕੌਮਾਂਤਰੀ ਹਵਾਈ ਅੱਡੇ ਹੀਥਰੋ ਹਵਾਈ ਅੱਡੇ ‘ਤੇ 10 ਸੈਂਟੀਮੀਟਰ ਬਰਫ ਪੈਣ ਕਾਰਨ ਉਡਾਣਾਂ ਕੁਝ ਪ੍ਰਭਾਵਤ ਹੋਈਆਂ। ਹਵਾਈ ਅੱਡੇ ਵਲੋਂ ਜਾਰੀ ਇਕ ਬਿਆਨ ਮੁਤਾਬਕ ਭਾਰੀ ਠੰਢ ਕਾਰਨ ਵੀ ਮੁਸਾਫਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਵਾਈ ਅੱਡੇ ਦੇ ਬਾਹਰ ਸੜਕਾਂ ‘ਤੇ ਬਰਫ ਜੰਮੀ ਹੋਣ ਕਾਰਨ ਸੜਕੀ ਆਵਾਜਾਈ ਪ੍ਰਭਾਵਤ ਹੋਈ। ਲੰਡਨ ਦੀਆਂ ਸੜਕਾਂ ‘ਤੇ ਲਗਭਗ 10 ਹਜ਼ਾਰ ਟਨ ਬਰਫ ਜਮ੍ਹਾ ਹੋ ਗਈ, ਜਿਸ ਨਾਲ ਜ਼ਿੰਦਗੀ ਲਗਭਗ ਰੁਕ ਕੇ ਰਹਿ ਗਈ। ਇਸ ਬਰਫ ਕਾਰਨ ਹੁਣ ਤੱਕ 300 ਵਿਅਕਤੀਆਂ ਦੇ ਮਾਰੇ ਜਾਣ ਦੀ ਖਬਰ ਹੈ।

ਬਰਫ ਨੂੰ ਹਟਾਉਣ ਲਈ ਰਸਤੇ ਆਰਜ਼ੀ ਤੌਰ ‘ਤੇ ਬੰਦ ਕਰਨੇ ਪਏ। ਇਕ ਅੰਦਾਜ਼ੇ ਮੁਤਾਬਕ ਐਤਵਾਰ ਸ਼ਾਮ ਤੱਕ ਸਥਾਨਕ ਹਵਾਈ ਅੱਡੇ ਤੋਂ 30 ਫੀਸਦੀ ਉਡਾਣਾਂ ਰੱਦ ਹੋ ਚੁੱਕੀਆਂ ਸਨ। ਹਵਾਈ ਅੱਡੇ ਦੇ ਪ੍ਰਬੰਧਕਾਂ ਮੁਤਾਬਕ ਸੰਘਣੀ ਧੁੰਦ ਕਾਰਨ ਵੀ ਉਡਾਣਾਂ ‘ਤੇ ਮਾੜਾ ਅਸਰ ਪਿਆ। ਵਿਦੇਸ਼ ਜਾਣ ਵਾਲੇ 70 ਫੀਸਦੀ ਮੁਸਾਫਰ ਪ੍ਰਭਾਵਤ ਹੋਏ।

ਯੂਰਪ ‘ਚ ਭਿਆਨਕ ਠੰਢ ਨਾਲ 250 ਮਰੇ
ਕੀਵ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰ)- ਯੂਰਪ ‘ਚ ਜਾਰੀ ਭਿਆਨਕ ਠੰਢ ਦੇ ਕਹਿਰ ਨਾਲ ਮਰਨ ਵਾਲਿਆਂ ਦੀ ਗਿਣਤੀ ਵਧ ਕੇ 250 ਹੋ ਗਈ ਹੈ। ਇੰਨਾ ਹੀ ਨਹੀਂ ਹਫਤੇ ਦੇ ਅਖੀਰ ‘ਚ ਠੰਢ ਦੇ ਇਸ ਕਹਿਰ ਦੇ ਹੋਰ ਤੇਜ਼ ਹੋ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਜ਼ਿਆਦਾਤਰ ਮੌਤਾਂ ਯੂਕਰੇਨ ਵਿੱਚ ਹੋਈਆਂ ਹਨ।

ਯੂਕਰੇਨ ਦੇ ਐਮਰਜੈਂਸੀ ਮੰਤਰਾਲੇ ਵਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਜਾਨਲੇਵਾ ਠੰਢ ਦੀ ਲਪੇਟ ਵਿੱਚ ਆ ਕੇ 101 ਲੋਕਾਂ ਦੀ ਮੌਤ ਹੋ ਗਈ ਹੈ, ਜਿਨ੍ਹਾਂ ਵਿੱਚ 64 ਲੋਕ ਅਜਿਹੇ ਸਨ, ਜੋ ਬੇਘਰੇ ਸਨ। ਸਰਬੀਆ ਵਿੱਚ ਹਜ਼ਾਰਾਂ ਲੋਕ ਬਰਫ ਨਾਲ ਭਰੇ ਆਪਣੇ ਪਿੰਡਾਂ ਵਿੱਚ ਫਸੇ ਹੋਏ ਹਨ। ਰੋਮ ਵੀ ਬਰਫ ਦੀ ਚਾਦਰ ਨਾਲ ਢੱਕਿਆ ਹੋਇਆ ਹੈ। ਇਟਲੀ ਵਿੱਚ ਵੇਨਿਸ ਦੀਆਂ ਨਹਿਰਾਂ ਜੰਮਣ ਲੱਗੀਆਂ ਹਨ। ਯੂਰਪ ਵਿੱਚ ਚੈਕ ਗਣਰਾਜ ‘ਚ ਪਿਛਲੀ ਰਾਤ ਸਭ ਤੋਂ ਵੱਧ ਠੰਢ ਰਹੀ, ਜਿਥੇ ਪਾਰਾ ਸਿਫਰ ਤੋਂ 38 ਡਿਗਰੀ ਹੇਠਾਂ ਚਲਾ ਗਿਆ। ਕਜਾਕਿਸਤਾਨ ਦੀ ਰਾਜਧਾਨੀ ਅਸਤਾਨਾ ਸਥਿਤ ਇਕ ਚਿੜੀਆਘਰ ‘ਚ ਬਾਂਦਰਾਂ ਨੂੰ ਠੰਢ ਤੋਂ ਬਚਾਉਣ ਲਈ ਦਵਾਈ ਦੇ ਰੂਪ ‘ਚ ਸ਼ਰਾਬ ਪਿਲਾਈ ਜਾ ਰਹੀ ਹੈ।

ਤਾਲਿਬਾਨ ਵਲੋਂ ਅਮਰੀਕਾ ਨਾਲ ਸ਼ਾਂਤੀ ਵਾਰਤਾ ਦੀ ਇੱਛਾ ਪ੍ਰਗਟ – ਭਗੌੜੇ ਮੁੱਲਾ ਉਮਰ ਨੇ ਓਬਾਮਾ ਨੂੰ ਚਿੱਠੀ ਲਿਖੀ
ਵਾਸ਼ਿੰਗਟਨ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਤਾਲਿਬਾਨੀ ਆਗੂ ਮੁੱਲਾ ਉਮਰ ਨੇ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੂੰ ਇਕ ਚਿੱਠੀ ਭੇਜੀ ਹੈ, ਜਿਸ ਵਿੱਚ ਸ਼ਾਂਤੀ ਵਾਰਤਾ ਸ਼ੁਰੂ ਕਰਨ ਲਈ ਇੱਛਾ ਪ੍ਰਗਟ ਕੀਤੀ ਗਈ ਹੈ। ਬਿਨਾਂ ਦਸਖਤਾਂ ਤੋਂ ਭੇਜੀ ਇਸ ਚਿੱਠੀ ਵਿੱਚ ਮੁੱਲਾ ਉਮਾਰ ਨੇ ਓਬਾਮਾ ਤੋਂ ਪਹਿਲਕਦਮੀ ਵਜੋਂ ਗੁਆਟਾਨਾਮੇ ਜੇਲ ਵਿੱਚ ਸੀਨੀਅਰ ਅਫਗਾਨ ਲੜਾਕੂ ਲੀਡਰਾਂ ਦੀ ਰਿਹਾਈ ਦੀ ਮੰਗ ਕੀਤੀ ਹੈ ਤਾਂ ਕਿ ਸ਼ਾਂਤੀ ਵਾਰਤਾ ਸ਼ੁਰੂ ਹੋ ਸਕੇ।

ਵ੍ਹਾਈਟ ਹਾਈਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਪੱਕਾ ਨਹੀਂ ਕਿ ਚਿੱਠੀ ਕਿਸ ਨੇ ਭੇਜੀ ਹੈ। ਟੈਲੀਗ੍ਰਾਫ ਨੇ ਵ੍ਹਾਈਟ ਹਾਊਸ ਦੇ ਹਵਾਲੇ ਨਾਲ ਕਿਹਾ ਕਿ ਚਿੱਠੀ ਮਿਲੀ ਹੈ, ਪਰ ਇਹ ਯਕੀਨੀ ਨਹੀਂ ਕਿ ਇਸ ਨੂੰ ਲਿਖਣ ਵਾਲਾ ਕੌਣ ਹੈ। ਬੀਤੇ ਮਹੀਨੇ ਤਾਲਿਬਾਨ ਨੇ ਹੈਰਾਨੀ ਭਰਿਆ ਐਲਾਨ ਕੀਤਾ ਸੀ ਕਿ ਉਹ ਕਤਰ ਵਿੱਚ ਰਾਜਸੀ ਦਫਤਰ ਖੋਲ੍ਹਣਗੇ, ਪਰ ਇਸ ਗੱਲ ‘ਤੇ ਸ਼ੱਕ ਪ੍ਰਗਟ ਕੀਤਾ ਗਿਆ ਸੀ ਕਿ ਤਾਲਿਬਾਨ ਸ਼ਾਂਤੀ ਗੱਲਬਾਤ ਲਈ ਸੰਜੀਦਾ ਹਨ ਜਾਂ ਸਿਰਫ ਕੈਦੀ ਛੁਡਵਾਉਣ ਲਈ ਸੌਦਾ ਕਰਨਾ ਚਾਹੁੰਦੇ ਹਨ। ਪੇਪਰ ਅਨੁਸਾਰ ਜੇ ਇਹ ਸਾਬਤ ਹੋ ਜਾਵੇ ਕਿ ਚਿੱਠੀ ਭਗੌੜੇ ਤਾਲਿਬਾਨ ਮੁਖੀ ਮੁੱਲਾ ਉਮਰ ਵਲੋਂ ਆਈ ਹੈ ਤਾਂ ਇਹ ਗੱਲ ਯਕੀਨੀ ਹੋ ਜਾਵੇਗੀ ਕਿ ਤਾਲਿਬਾਨ ਦੀ ਉਚ ਲੀਡਰਸ਼ਿਪ 10 ਸਾਲਾਂ ਤੋਂ ਚੱਲ ਰਹੀ ਬਗਾਵਤ ਨੂੰ ਤਿਆਗ ਕੇ ਗੱਲਬਾਤ ਲਈ ਤਿਆਰ ਹੋ ਗਏ ਹਨ।

ਉਪ ਚੋਣਾਂ ‘ਤੇ ਰੋਕ ਲਈ ਇਮਰਾਨ ਖਾਨ ਜਾ ਪੁੱਜੇ ਅਦਾਲਤ
ਇਸਲਾਮਾਬਾਦ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰ)- ਪਾਕਿਸਤਾਨ ਦੀ ਰਾਜਨੀਤਕ ਪਾਰਟੀ ਤਹਿਰੀਕ-ਏ-ਇਨਸਾਫ ਦੇ ਮੁਖੀ ਇਮਰਾਨ ਖਾਨ ਨੇ ਪਾਕਿਸਤਾਨ ਵਿੱਚ 25 ਫਰਵਰੀ ਨੂੰ ਪ੍ਰਸਤਾਵਤ ਉਪ ਚੋਣ ‘ਤੇ ਰੋਕ ਲਾਉਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਖਾਨ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਵਲੋਂ ਨਵੀਂ ਵੋਟਰ ਸੂਚੀ ਜਾਰੀ ਕਰਨ ਤੱਕ ਚੋਣ ਨਹੀਂ ਕਰਵਾਈ ਜਾਣੀ ਚਾਹੀਦੀ।

ਕੱਲ੍ਹ ਦਾਇਰ ਪਟੀਸ਼ਨ ਵਿੱਚ ਸਾਬਕਾ ਕ੍ਰਿਕਟਰ ਇਮਰਾਨ ਖਾਨ ਨੇ ਸੁਪਰੀਮ ਕੋਰਟ ਨੂੰ ਬੇਨਤੀ ਕੀਤੀ ਹੈ ਕਿ ਉਪ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਵਲੋਂ 27 ਜਨਵਰੀ ਨੂੰ ਜਾਰੀ ਕੀਤਾ ਗਿਆ ਨੋਟੀਫਿਕੇਸ਼ਨ ਰੱਦ ਕੀਤਾ ਜਾਵੇ। ਸੰਸਦ ਦੇ ਹੇਠਲੇ ਸਦਨ ਨੈਸ਼ਨਲ ਅਸੰਬਲੀ ਦੀਆਂ ਛੇ ਅਤੇ ਪੰਜਾਬ, ਸਿੰਧ ਤੇ ਖੈਬਰ ਪਖਤੂਨਖਵਾ ਸੂਬੇ ਦੀਆਂ ਚਾਰ ਵਿਧਾਨ ਸਭਾ ਸੀਟਾਂ ਲਈ ਉਪ ਚੋਣ ਹੋਣੀ ਹੈ। ਸਹੀ ਵੋਟਰ ਸੂਚੀ ਜਾਰੀ ਕੀਤੇ ਬਿਨਾ ਉਪ ਚੋਣ ਲਈ ਨੋਟੀਫਿਕੇਸ਼ਨ ਜਾਰੀ ਕਰਨਾ ਸੁਪਰੀਮ ਕੋਰਟ ਦੇ 19 ਜਨਵਰੀ ਦੇ ਹੁਕਮ ਦੀ ਉਲੰਘਣਾ ਹੈ। ਕੋਰਟ ਨੇ ਆਪਣੇ ਫੈਸਲੇ ਵਿੱਚ ਕਿਹਾ ਸੀ ਕਿ ਜਦੋਂ ਤੱਕ ਨਵੀਂ ਸੂਚੀ ਜਾਰੀ ਨਹੀਂ ਕੀਤੀ ਜਾਂਦੀ, ਉਦੋਂ ਤੱਕ ਉਪ ਚੋਣ ਨਹੀਂ ਕਰਾਈ ਜਾਣੀ ਚਾਹੀਦੀ।

ਵਿਕੀਲੀਕਸ ਦੇ ਮੁਖਬਰ ਦਾ ਕੋਰਟ ਮਾਰਸ਼ਲ
ਹੈਗਸਰਟਾਊਨ (ਮੈਰੀਲੈਂਡ), 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਵੀਡਿਸ਼ ਵੈਬਸਾਈਟ ਵਿਕੀਲੀਕਸ ਨੂੰ ਅਮਰੀਕਾ ਦੀਆਂ ਖੁਫੀਆ ਸੂਚਨਾਵਾਂ ਦੇਣ ਵਾਲੇ ਅਮਰੀਕੀ ਫੌਜ ਦੇ ਮੈਂਬਰ ਬ੍ਰੇਡਲੇ ਮੇਨਿੰਗ ਦਾ ਕੋਰਟ ਮਾਰਸ਼ਲ ਹੋਵੇਗਾ। ਫੌਜ ਦੇ ਇੱਕ ਅਧਿਕਾਰੀ ਨੇ ਇਰਾਕ ਵਿੱਚ ਖੁਫੀਆ ਵਿਸ਼ਲੇਸ਼ਕ ਦੇ ਤੌਰ ‘ਤੇ ਕੰਮ ਕਰਨ ਦਾ ਆਦੇਸ਼ ਦਿੱਤਾ ਹੈ। ਉਸ ‘ਤੇ ਖੁਫੀਆ ਕੇਬਲ ਵਿਕੀਲੀਕਸ ਨੂੰ ਸੌਂਪਣ ਦਾ ਦੋਸ਼ ਹੈ।

ਫੌਜ ਵਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਮਿਲਟਰੀ ਡਿਸਟ੍ਰਿਕਟ ਦੇ ਕਮਾਂਡਰ ਮੇਜਰ ਜਨਰਲ ਮਿਸ਼ੇਲ ਲਿਵਿੰਗਟਨ ਨੇ ਮੇਨਿੰਗ ਦੇ ਖਿਲਾਫ ਸਾਰੇ ਦੋਸ਼ਾਂ ਨੂੰ ਕੋਰਟ ਮਾਰਸ਼ਲ ਜਨਰਲ ਦੇ ਹਵਾਲੇ ਕਰ ਦਿੱਤਾ ਹੈ। 24 ਸਾਲਾ ਮੇਨਿੰਗ ‘ਤੇ ਵਿਦੇਸ਼ ਵਿਭਾਗ ਦਾ ਇੱਕ ਵੀਡੀਓ ਵਿਕੀਲੀਕਸ ਨੂੰ ਦੇਣ ਦਾ ਦੋਸ਼ ਹੈ। ਵੀਡੀਓ ਵਿੱਚ ਹੈਲੀਕਾਪਟਰ ਨਾਲ ਇਰਾਕ ਵਿੱਚ ਨਿਹੱਥੇ ਨਾਗਰਿਕਾਂ ‘ਤੇ ਹਮਲਾ ਕਰਦੇ ਦਿਖਾਇਆ ਗਿਆ ਹੈ।

ਪਾਕਿਸਤਾਨ ਵਿੱਚ ਮੰਦਰ ਦੀ ਜਗ੍ਹਾ ਤੋਂ ਝਗੜਾ, ਦੋ ਹਿੰਦੂ ਜ਼ਖਮੀ- ਮੁਸਲਿਮ ਵਪਾਰੀਆਂ ਨੇ ਦੁਕਾਨਾਂ ਵਧਾ ਕੇ ਕੀਤਾ ਸੀ ਕਬਜ਼ਾ
ਇਸਲਾਮਾਬਾਦ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ਵਿੱਚ ਮੰਦਰ ਦੀ ਜਗ੍ਹਾ ਬਾਰੇ ਹੋਏ ਝਗੜੇ ਦੌਰਾਨ ਵਪਾਰੀਆਂ ਵਲੋਂ ਚਲਾਈ ਗੋਲੀ ਕਾਰਨ ਦੋ ਹਿੰਦੂ ਜ਼ਖਮੀ ਹੋ ਗਏ।

‘ਦ ਐਕਸਪ੍ਰੈਸ ਟ੍ਰਿਬਿਊਨ’ ਦੀ ਰਿਪੋਰਟ ਅਨੁਸਾਰ ਸਿੰਧ ਦੇ ਉਮਰਕੋਟ ਕਸਬੇ ਵਿੱਚ ਆਖਾਰੋ ਮੰਦਰ ਦੀ ਜਗ੍ਹਾ ‘ਤੇ ਦੋ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਵਧਾ ਕੇ ਕਬਜ਼ਾ ਕਰ ਲਿਆ, ਜਿਸ ਕਾਰਨ ਝਗੜਾ ਹੋਇਆ। ਉਮਰ ਕੋਟ ਕਸਬੇ ਦੇ ਐਨ ਵਿਚਾਲੇ ਸਥਿਤ ਇਹ ਮੰਦਰ 100 ਸਾਲ ਪੁਰਾਣਾ ਹੈ ਤੇ ਇਹ ਤਿੰਨ ਏਕੜ ਰਕਬੇ ਵਿੱਚ ਫੈਲਿਆ ਹੋਇਆ ਹੈ। ਇਸ ਦੀ ਚਾਰਦੀਵਾਰੀ ਨਾਲ ਕਰੀਬ 50 ਦੁਕਾਨਾਂ ਹਨ।

ਰਿਪੋਰਟ ਅਨੁਸਾਰ ਦੋ ਵਪਾਰੀਆਂ ਜੁਲਫੀਕਾਰ ਪੰਜਾਬੀ ਤੇ ਉਸ ਦੇ ਭਰਾ ਹਾਫਿਜ਼ ਪੰਜਾਬੀ ਨੇ ਮੰਦਰ ਦੇ ਪ੍ਰਬੰਧਕਾਂ ਤੋਂ ਇਜਾਜ਼ਤ ਲਏ ਬਿਨਾਂ ਆਪਣੀਆਂ ਕਿਰਾਏ ਦੀਆਂ ਦੁਕਾਨਾਂ ‘ਤੇ ਜਗ੍ਹਾ ਵਧਾਉਣ ਲਈ ਉਸਾਰੀ ਸ਼ੁਰੂ ਕਰ ਦਿੱਤੀ। ਹਿੰਦੂ ਭਾਈਚਾਰੇ ਦੇ ਬਜ਼ੁਰਗ ਸੇਨ ਝਮਨ ਨੇ ਦੱਸਿਆ ਕਿ ‘ਪੰਜਾਬੀ ਭਰਾਵਾਂ ਨੇ ਬੀਤੇ ਹਫਤੇ ਉਸਾਰੀ ਦਾ ਕੰਮ ਸ਼ੁਰੂ ਕੀਤਾ, ਪਰ ਜਦੋਂ ਅਸੀਂ ਸ਼ਿਕਾਇਤ ਕੀਤੀ ਤਾਂ ਪੁਲਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਦੁਕਾਨਦਾਰਾਂ ਨੇ ਉਸਾਰੀ ਦਾ ਕੰਮ ਮੁੜ ਸ਼ੁਰੂ ਕੀਤਾ ਤਾਂ ਹਿੰਦੂਆਂ ਨੇ ਉਨ੍ਹਾਂ ਨਾਲ ਗੱਲਬਾਤ ਕਰਨੀ ਚਾਹੀ। ਇਸ ‘ਤੇ ਦੁਕਾਨਾਦਾਰਾਂ ਨੇ ਗੋਲੀ ਚਲਾ ਦਿੱਤੀ ਅਤੇ ਦੋ ਨੌਜਵਾਨਾਂ ਰਾਣੂ (25 ਸਾਲ) ਅਤੇ ਮੂਲ ਚੰਦ (30 ਸਾਲ) ਗੰਭੀਰ ਜ਼ਖਮੀ ਹੋ ਗਏ। ਇਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ।’

ਪਾਕਿਸਤਾਨੀ ਸਰਕਾਰ ਅਤੇ ਫੌਜ ਮੁੜ ਆਹਮੋ-ਸਾਹਮਣੇ- ਛਾਉਣੀ ਵਿਭਾਗ ਦੇ ਮੁਖੀ ਦੀ ਨਿਯੁਕਤੀ ਨੂੰ ਲੈ ਕੇ ਟਕਰਾਅ ਵਾਲੀ ਸਥਿਤੀ ਪੈਦਾ ਹੋਈ
ਇਸਲਾਮਾਬਾਦ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗੁਪਤ ਪੱਤਰ ਦੇ ਮਾਮਲੇ ਨੂੰ ਲੈ ਕੇ ਪਾਕਿਸਤਾਨੀ ਫੌਜ ਅਤੇ ਸਰਕਾਰ ਦਰਮਿਆਨ ਤਣਾਅ ਅਜੇ ਘੱਟ ਨਹੀਂ ਹੋਇਆ ਕਿ ਇੱਕ ਨਵੇਂ ਮੁੱਦੇ ‘ਤੇ ਮੁੜ ਟਕਰਾਅ ਦੀ ਸਥਿਤੀ ਪੈਦਾ ਹੋ ਗਈ ਹੈ। ਇਹ ਮਾਮਲਾ ਛਾਉਣੀ ਬੋਰਡਾਂ ਤੇ ਫੌਜੀ ਜ਼ਮੀਨ ਦੇ ਕੰਟਰੋਲ ਨਾਲ ਸਬੰਧਤ ਹੈ।

‘ਦਿ ਨਿਊਜ਼’ ਅਖਬਾਰ ਮੁਤਾਬਕ ਫੌਜੀ ਜ਼ਮੀਨ ਤੇ ਛਾਉਣੀ ਵਿਭਾਗ ਦੇ ਨਵੇਂ ਮੁਖੀ ਦੀ ਨਿਯੁਕਤੀ ਪ੍ਰਕਿਰਿਆ ਸੰਬੰਧੀ ਫੌਜ ਅਤੇ ਸਰਕਾਰ ਮੁੜ ਆਹਮੋ-ਸਾਹਮਣ ਹੋ ਸਕਦੀਆਂ ਹਨ। ਮੁਖੀ ਦੇ ਅਹੁਦੇ ‘ਤੇ ਤੈਨਾਤ ਮੇਜਰ ਜਨਰਲ ਅਤਹਰ ਹੁਸੈਨ ਸ਼ਾਹ 20 ਫਰਵਰੀ ਨੂੰ ਸੇਵਾ ਮੁਕਤ ਹੋਣ ਵਾਲੇ ਹਨ ਤੇ ਅਰਬਾਂ ਰੁਪਏ ਦੇ ਇਸ ਪ੍ਰੋਜੈਕਟ ਦਾ ਕੰਟਰੋਲ ਫੌਜ ਆਪਣੇ ਕੋਲ ਰੱਖਣਾ ਚਾਹੁੰਦੀ ਹੈ। ਰੱਖਿਆ ਮੰਤਰਾਲੇ ਵਲੋਂ ਪ੍ਰਧਾਨ ਮੰਤਰੀ ਨੂੰ ਪ੍ਰਸਤਾਵ ਭੇਜ ਕੇ ਗੁਜਾਰਿਸ਼ ਕੀਤੀ ਗਈ ਹੈ ਕਿ ਮੇਜਰ ਜਨਰਲ ਤਾਹਿਰ ਮਸੂਦ ਨੂੰ ਇਸ ਅਹੁਦੇ ‘ਤੇ ਨਿਯੁਕਤ ਕੀਤਾ ਜਾਵੇ, ਜਦ ਕਿ ਪ੍ਰਧਾਨ ਮੰਤਰੀ ਸਕੱਤਰੇਤ ਦਾ ਜਵਾਬ ਹੈ ਕਿ ਗੈਰ ਫੌਜੀ ਅਹੁਦਿਆਂ ‘ਤੇ ਫੌਜ ਦੇ ਕਿਸੇ ਅਫਸਰ ਨੂੰ ਨਿਯੁਕਤ ਕਰਨ ਬਾਰੇ ਵਿਚਾਰ ਨਹੀਂ ਕੀਤਾ ਜਾ ਸਕਦਾ। ਗੈਰ ਫੌਜੀ ਅਫਸਰਾਂ ਦਾ ਕਹਿਣਾ  ਹੈ ਕਿ ਇਹ ਅਹੁਦਾ ਫੌਜ ਦੇ ਮੁਲਾਜ਼ਮਾਂ ਲਈ ਨਹੀਂ ਹੈ।

ਫੌਜੀ ਜ਼ਮੀਨ ਤੇ ਛਾਉਣੀ ਬੋਰਡ ਵਿਭਾਗ ਦੇ ਗਠਨ ਦੇ ਸਮੇਂ ਤੋਂ ਹੀ ਇਸ ਦੇ ਮੁਖੀ ਵਜੋਂ ਗੈਰ ਫੌਜੀ ਅਫਸਰਾਂ ਦੀਆਂ ਨਿਯੁਕਤੀਆਂ ਹੁੰਦੀਆਂ ਆਈਆਂ ਹਨ, ਪਰ ਸਾਬਕਾ ਤਾਨਾਸ਼ਾਹ ਪ੍ਰਵੇਜ਼ ਮੁਸ਼ੱਰਫ ਨੇ 1999 ਵਿੱਚ ਨਿਯਮਾਂ ਦੀ ਉਲੰਘਣਾ ਕਰਦਿਆਂ ਇੱਕ ਮੇਜਰ ਜਨਰਲ ਨੂੰ ਇਸ ਅਹੁਦੇ ‘ਤੇ ਨਿਯੁਕਤ ਕਰ ਦਿੱਤਾ ਸੀ। 2008 ਵਿੱਚ ਫੌਜ ਮੁਖੀ ਅਸ਼ਫਾਕ ਕਿਆਨੀ ਨੇ ਸਾਰੇ ਗੈਰ ਫੌਜੀ ਅਹੁਦਿਆਂ ‘ਤੇ ਤੈਨਾਤ ਫੌਜੀ ਅਫਸਰਾਂ ਨੂੰ ਵਾਪਸ ਸੱਦ ਲਿਆ ਸੀ, ਪਰ ਇਸ ਵਿਭਾਗ ਦਾ ਮੁਖੀ ਅਹੁਦੇ ‘ਤੇ ਕਾਇਮ ਰਿਹਾ।

ਅਮਰੀਕਾ ਵਲੋਂ ਆਸ ਪ੍ਰਗਟਾਈ ਗਈ ਹੈ ਕਿ ਪਾਕਿਸਤਾਨ ਆਪਣੇ ਕਾਨੂੰਨ ਅਤੇ ਵਿਧਾਨ ਮੁਤਾਬਕ ਅੰਦਰੂਨੀ ਮਾਮਲਿਆਂ ਨੂੰ ਹੱਲ ਕਰ ਲਵੇਗਾ। ਅਮਰੀਕੀ ਵਿਦੇਸ਼ ਵਿਭਾਗ ਦੇ ਬੁਲਾਰੇ ਮਾਰਕ ਟੋਨਰ ਨੇ ਕਿਹਾ ਕਿ ਉਨ੍ਹਾਂ ਦਾ ਦੇਸ਼ ਪਾਕਿਸਤਾਨ ਦੇ ਹਾਲਾਤ ‘ਤੇ ਨਜ਼ਰ ਰੱਖ ਰਿਹਾ ਹੈ।

ਮਨਮੋਹਨ ਨਾਲ ਭਰੋਸਾ ਦਾ ਬੰਧਨ- ਓਬਾਮਾ
ਨਿਊਯਾਰਕ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਭ ਤੋਂ ਵੱਖ ਪੈ ਜਾਣ ਦੇ ਦੋਸ਼ਾਂ ਦਾ ਸਾਮ੍ਹਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਜਰਮਨੀ ਦੇ ਚਾਂਸਲਰ ਏਂਜੇਲਾ ਮਰਕੋਲ ਨੂੰ ਉਨ੍ਹਾਂ ਨੇਤਾਵਾਂ ਵਿਚੋਂ ਦੱਸਿਆ ਹੈ, ਜਿਨ੍ਹਾਂ ਨਾਲ ਉਨ੍ਹਾਂ ਨੇ ਦੋਸਤੀ ਅਤੇ ਵਿਸ਼ਵਾਸ ਦਾ ਬੰਧਨ ਕਾਇਮ ਕੀਤਾ ਹੈ।

ਓਬਾਮਾ ਨੇ ਕਿਹਾ,”ਮੈਂ ਦੂਸਰੇ ਪ੍ਰਸ਼ਾਸਨਾਂ ਵਿਚ ਨਹੀਂ ਸੀ, ਇਸ ਲਈ ਮੈਂ ਅਮਰੀਕੀ ਰਾਸ਼ਟਰਪਤੀਆਂ ਅਤੇ ਦੁਨੀਆ ਦੇ ਵੱਖ-ਵੱਖ ਨੇਤਾਵਾਂ ਵਿਚਕਾਰ ਗੱਲਬਾਤ ਨਹੀਂ ਦੇਖੀ।”

ਰਾਸ਼ਟਰਪਤੀ ਨੇ ਇਕ ਰਸਾਲੇ ਨੂੰ ਦਿੱਤੇ ਇੰਟਰਵਿਊ ਵਿਚ ਕਿਹਾ, ”ਪਰ ਮੈਂ ਦੁਨੀਆ ਦੇ ਨੇਤਾਵਾਂ ਨਾਲ ਜੋ ਦੋਸਤੀ ਅਤੇ ਵਿਸ਼ਵਾਸ ਦਾ ਬੰਧਨ ਸਥਾਪਿਤ ਕਰਨ ਵਿਚ ਸਫਲ ਰਿਹਾ ਹਾਂ, ਉਹ ਉਸ ਚੀਜ਼ ਦਾ ਇਹ ਵੱਡਾ ਹਿੱਸਾ ਹੈ, ਜਿਸ ਨਾਲ ਅਸੀਂ ਅਸਰਦਾਰ ਕੂਟਨੀਤੀ ਕਰ ਸਕੇ ਹਾਂ।”

ਅਮਰੀਕੀ ਰਾਸ਼ਟਰਪਤੀ ਨੇ ਇਸ ਦੇ ਜਵਾਬ ਵਿਚ ਕਿਹਾ ਕਿ ਮਰਕੇਲ, ਮਨਮੋਹਨ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਲੀ ਮਯੁੰਗ ਬਕ, ਤੁਰਕੀ ਦੇ ਪ੍ਰਧਾਨ ਮੰਤਰੀ ਰੇਸੇਪ ਤੈਪਿਏ ਏਰਦੋਗਨ ਅਤੇ ਬਰਤਾਨੀਆ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਸਮੇਤ ਦੁਨੀਆ ਦੇ ਨੇਤਾਵਾਂ ਨਾਲ ਉਨ੍ਹਾਂ ਦੇ ਡੂੰਘੇ ਸੰਬੰਧ ਹਨ। ਓਬਾਮਾ ਦਾ ਕਹਿਣਾ ਸੀ ਕਿ ਜੇਕਰ ਤੁਸੀਂ ਇਨ੍ਹਾਂ ਨੇਤਾਵਾਂ ਤੋਂ ਵੀ ਪੁੱਛੋ ਤਾਂ ਉਹ ਵੀ ਕਹਿਣਗੇ ਕਿ ਇਸ ਰਾਸ਼ਟਰਪਤੀ ਨਾਲ ਉਨ੍ਹਾਂ ਦਾ ਭਰੋਸਾ ਦੇ ਰਿਸ਼ਤਾ ਹੈ।

ਅਗਲੀ ਸਰਕਾਰ ਕਾਂਗਰਸ ਦੀ ਹੋਵੇਗੀ :ਚੀਮਾ
ਔਕਲੈਂਡ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-30 ਜਨਵਰੀ ਨੂੰ ਅਕਾਲੀ ਉਮੀਦਵਾਰਾਂ ਦੇ ਸਭ ਭਰਮ-ਭੁਲੇਖੇ ਦੂਰ ਹੋ ਜਾਣਗੇ, ਕਿਉਂਕਿ ਕਾਂਗਰਸ ਪਾਰਟੀ 70 ਤੋਂ ਵਧ ਸੀਟਾਂ ਲੈਕੇ ਸਰਕਾਰ ਬਣਾਵੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਨਿਊਜੀਲੈਂਡ ਕਾਂਗਰਸ ਦੇ ਪ੍ਰਧਾਨ ਸ੍ਰ ਹਰਮਿੰਦਰ ਪ੍ਰਤਾਪ ਸਿੰਘ ਚੀਮਾ ਨੇ ਜਗ ਬਾਣੀ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਕੀਤਾ।  ਉਨ੍ਹਾਂ ਦੱਸਿਆ ਕਿ ਕਾਂਗਰਸ ਉੁਮੀਦਵਾਰਾਂ ਨੂੰ ਮਿਲ ਰਹੇ ਜਨਤਾ ਦੇ ਹੁੰਗਾਰੇ ਤੋਂ ਪਤਾ ਲਗ ਰਿਹਾ ਹੈ ਕਿ ਅਗਲੀ ਸਰਕਾਰ ਕਾਂਗਰਸ ਪਾਰਟੀ ਦੀ ਹੋਵੇਗੀ। ਚੀਮਾ ਨੇ ਦਸਿਆ ਕਿ ਇਨ੍ਹਾਂ ਚੋਣਾਂ ਵਿਚ ਓਵਰਸੀਜ ਕਾਂਗਰਸ ਨਿਊਜ਼ੀਲੈਂਡ ਇਕ ਅਹਿਮ ਰੋਲ ਨਿਭਾਵੇਗੀ। ਇਸੇ ਲਈ ਨਿਊਜ਼ੀਲੈਂਡ ਕਾਂਗਰਸ ਪਾਰਟੀ ਦੇ ਵਾਈਸ ਪ੍ਰਧਾਨ ਸੁਖਦੇਵ ਸਿੰਘ ਹੁੰਦਲ ਦੀ ਕਮਾਂਡ ਹੇਠ ਇਕ ਦਲ ਪੰਜਾਬ ਪਹੁੰਚ ਗਿਆ ਹੈ ਅਤੇ ਕਾਂਗਰਸ ਉਮੀਦਵਾਰਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਲਈ ਰੁੱਝ ਗਏ ਹਨ। ਹਰਮਿੰਦਰ ਚੀਮਾ ਤੋ ਇਲਾਵਾ ਦਵਿੰਦਰ ਰਾਹਲ,ਅਮਰੀਕ ਸੰਘਾ, ਅਵਿਨਾਸ਼ ਸਿੰਘ ਹੀਰ,ਦਲਬੀਰ ਸਿੰਘ ਮੂੰਡੀ,ਦੀਪਕ ਸ਼ਰਮਾ,ਬ੍ਰਜੇਸ਼ ਸ਼ੈਟੀ,ਇਲੰਗੋ ਕ੍ਰਿਸ਼ਾਨਾਮੂਰਤੀ ਹਾਜ਼ਰ ਸਨ।

ਜਨਵਰੀ ਮਹੀਨੇ ‘ਚ ਜ਼ਿਆਦਾ ਹੁੰਦੀ ਹੈ ਪਤੀ-ਪਤਨੀ ਦੀ ਬਹਿਸ
ਲੰਡਨ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਬਹੁਤ ਲੋਕ ਇਸ ਗੱਲ ‘ਤੇ ਸਹਿਮਤ ਨਹੀਂ ਹੋਣਗੇ ਪਰ ਇਕ ਨਵੇਂ ਅਧਿਐਨ ‘ਚ ਦਾਅਵਾ ਕੀਤਾ ਗਿਆ ਹੈ ਕਿ ਸਾਲ ਦੇ ਕਿਸੀ ਹੋਰ ਮਹੀਨੇ ਦੇ ਮੁਕਾਬਲੇ ਜਨਵਰੀ ਮਹੀਨੇ ‘ਚ ਪਤੀ-ਪਤਨੀ ਜ਼ਿਆਦਾ ਬਹਿਸ ‘ਚ ਉਲਝਦੇ ਹਨ।

ਬ੍ਰਿਟੇਨ ‘ਚ ਇਕ ਸਰਵੇਖਣ ‘ਤੇ ਆਧਾਰਿਤ ‘ਚ ਪਾਇਆ ਗਿਆ ਹੈ ਕਿ ਔਸਤ ਰੂਪ ਤੋਂ ਪਹਿਲੇ ਮਹੀਨੇ ‘ਚ ਬ੍ਰਿਟਿਸ਼ ਲੋਕ ਬਹਿਸ ‘ਤੇ 8 ਮਿੰਟ ਖਰਚ ਕਰਦੇ ਹਨ ਤੇ ਇਨ੍ਹਾਂ ਹੀ ਨਹੀਂ ਅਲਗਾਵ ਦਾ ਸ਼ਿਕਾਰ ਹੋਏ ਜੋੜਿਆਂ ‘ਚ 2 ਤਿਹਾਈ ਦਾ ਰਿਸ਼ਤਾ ਵੀ ਇਸੀ ਮਹੀਨੇ ‘ਚ ਟੁੱਟਿਆ। ਖਰਾਬ ਮੌਸਮ, ਭਾਰੀ ਬਰਫਬਾਰੀ ਤੇ ਆਰਥਿਕ ਤੰਗੀ ਦੇ ਚਲਦੇ ਜ਼ਿਆਦਾਤਰ ਲੋਕ ਘਰਾਂ ‘ਚ ਰਹਿੰਦੇ ਹਨ ਤੇ ਇਕ ਦੂਜੇ ਨਾਲ ਉਲਝਦੇ ਰਹਿੰਦੇ ਹਨ। ਦਰਅਸਲ ਇਸ ਮਹੀਨੇ ਦਾ ਮਿਜਾਜ ਹੀ ਕੁਝ ਅਜਿਹਾ ਹੈ ਕਿ ਲੋਕ 15 ਮਿੰਟ ਤੱਕ ਘਰ ‘ਚ ਬਿਤਾਉਂਦੇ ਹਨ।

ਘਰ ਬੀਮਾ ਕੰਪਨੀ ਸ਼ੇਲੇਸ ਵ੍ਹਲੀਸ ਦੁਆਰਾ ਕਰਵਾਏ ਗਏ ਸਰਵੇਖਣ ‘ਚ ਪਾਇਆ ਗਿਆ ਹੈ ਕਿ ਘਰ ‘ਚ ਜ਼ਿਆਦਾ ਸਮਾਂ ਬਿਤਾਉਣ ਦਾ ਮਤਲਬ ਹੁੰਦਾ ਹੈ ਆਪਣੇ ਸਾਥੀ ਨਾਲ 20 ਵਾਰ ਬਹਿਸ ਕਰਨਾ। ਇਸ ਦੇ ਉਲਟ ਗਰਮੀਆਂ ‘ਚ ਬ੍ਰਿਟਿਸ਼ ਲੋਕ ਘਰ ‘ਚ ਕੇਵਲ 10 ਘੰਟੇ ਬਿਤਾਉਂਦੇ ਹਨ ਤੇ 16 ਵਾਰ ਝਗੜਦੇ ਹਨ।