Posted by editor
ਅੰਤਰਾਸ਼ਟਰੀ
Friday, January 20th, 2012
ਇਸਲਾਮਾਬਾਦ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਅਫਗਾਨਿਸਤਾਨ ਵਿਚ ਨਾਟੋ ਦੀਆਂ ਫੋਰਸਾਂ ਲਈ ਸਪਲਾਈ ਰਸਤੇ ਨੂੰ ਪਾਕਿਸਤਾਨ ਜਲਦੀ ਹੀ ਖੋਲ੍ਹ ਸਕਦਾ ਹੈ। ਪਿਛਲੇ ਸਾਲ ਨਵੰਬਰ ਵਿਚ ਪਾਕਿਸਤਾਨ ਦੀ ਸਰਹੱਦੀ ਚੌਕੀ ‘ਤੇ ਨਾਟੋ ਵਲੋਂ ਕੀਤੇ ਗਏ ਹਮਲੇ ਵਿਚ 24 ਫੌਜੀਆਂ ਦੇ ਮਾਰੇ ਜਾਣ ਪਿੱਛੋਂ ਇਹ ਰਸਤਾ ਬੰਦ ਕਰ ਦਿੱਤਾ ਗਿਆ ਸੀ। ਭਾਵੇਂ ਇਹ ਰਾਹ ਖੋਲ੍ਹਣ ਦੀ ਕੋਈ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, January 2nd, 2012

ਲੰਡਨ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਲਾਲ ਛਾਤੀ ਵਾਲੀ ਰੋਬਿਨ ਨਾਂ ਦੇ ਪੰਛੀ ਨੂੰ ਪਿੱਛੇ ਛੱਡ ਕੇ ‘ਕਿੰਗਫਿਸ਼ਰ’ ਬ੍ਰਿਟੇਨ ਦੀ ਸਭ ਤੋਂ ਮਨਪਸੰਦ ਚਿੜੀ ਬਣ ਗਈ ਹੈ। ਇਕ ਅਖ਼ਬਾਰ ਅਨੁਸਾਰ, ਬ੍ਰੇਟਨ ‘ਚ ਕਿੰਗਫਿਸ਼ਰ ਦੀ ਗਿਣਤੀ ਕਾਫੀ ਘੱਟ ਹੈ, ਜਿਸ ਨੂੰ ਦੇਖਦੇ ਹੋਏ ਇਸ ਨੂੰ ਅਧਿਕਾਰਤ ਤੌਰ ‘ਤੇ ਰਾਖਵਾਂ ਜਾਨਵਰ ਘੋਸ਼ਿਤ ਕੀਤਾ ਗਿਆ ਹੈ। ਕਿੰਗਫਿਸ਼ਰ [...]
Posted by editor
ਅੰਤਰਾਸ਼ਟਰੀ
Monday, January 2nd, 2012
ਰੋਮ (ਇਟਲੀ), 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਅੱਜ ਨਵੇਂ ਸਾਲ ਦੀ ਸਵੇਰ ਚੜ੍ਹਦੇ ਹੀ ਭਾਰਤੀ ਮੰਡੀਰ ਨੇ ਆਪਣਾ ਰੰਗ ਦਿਖਾਉਂਦਿਆਂ ਇਕ ਮਾਮੂਲੀ ਜਿਹੇ ਕਾਰ ਹਾਦਸੇ ਉਪਰੰਤ ਗੁੱਸੇ ਵਿਚ ਵਿਚ ਆ ਇਕ ਤੇਰਾਮੋ ਅਤੇ ਇਕ ਅਲਬਾਨੀ ਵਿਅਕਤੀ ਦੀ ਜਮ ਕੇ ਕੁੱਟਮਾਰ ਕੀਤੀ। ਪ੍ਰਾਪਤ ਹੋਈ ਜਾਣਕਾਰੀ ਮੁਤਾਬਿਕ 29 ਸਾਲਾ ਜਸਵੀਰ ਸਿੰਘ, 32 ਸਾਲਾ ਜਗਜੀਵਨ ਸਿੰਘ, 24 [...]
Posted by editor
ਅੰਤਰਾਸ਼ਟਰੀ
Monday, January 2nd, 2012
ਤੁਤਿਕੋਰਿਨ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਨਵੇਂ ਸਾਲ ਦਾ ਜਸ਼ਨ ਮਨਾ ਰਹੇ ਅਮਰੀਕੀ ਸੈਲਾਨੀਆਂ ਨੂੰ ਲੋਕਾਂ ਦੇ ਗੁੱਸੇ ਦਾ ਉਸ ਸਮੇਂ ਸ਼ਿਕਾਰ ਹੋਣਾ ਪਿਆ ਜਦੋਂ ਉਨ੍ਹਾਂ ਨੇ ਰਾਹ ‘ਚੋਂ ਗੁਜਰ ਰਹੀਆਂ ਔਰਤਾਂ ਨੂੰ ਗਲੇ ਲਗਾ ਕੇ ਉਨ੍ਹਾਂ ਨੂੰ ਚੁੰਮਣਾ ਸ਼ੁਰੂ ਕਰ ਦਿੱਤਾ ਪੁਲਿਸ ਨੇ ਕਿਹਾ ਕਿ ਲੋਕਾਂ ਨੇ ਕੱਲ ਰਾਤ ਕੈਲੀਫੋਰਨੀਆਂ ਦੇ ਤਿੰਨਾਂ ਨਾਗਰਿਕਾਂ [...]
Posted by editor
ਅੰਤਰਾਸ਼ਟਰੀ
Monday, January 2nd, 2012
ਮਿਲਾਨ (ਇਟਲੀ), 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਬ੍ਰਿਟਿਸ਼ ਸਰਕਾਰ ਵਲੋਂ ਮਾਨਤਾ ਪ੍ਰਾਪਤ ਨੂੰ ਰੋਕੋ ਕੈਂਸਰ’ ਦੇ ਅੰਤਰਰਾਸ਼ਟਰੀ ਗਲੋਬਲ ਅੰਬੈਡਸਰ ਸ. ਕੁਲਵੰਤ ਸਿੰਘ ਧਾਲੀਵਾਲ ਵਲੋਂ ਇਟਲੀ ਨਾਰਥ ਦੇ ਗੁਰਦੁਆਰਾ ਸਿੰਘ ਸਭਾ ਨੋਵੋਲਾਰਾ ਗੁਰਦੁਆਰਾ ਸਿੰਘ ਸਭਾ ਕਸਤਲਗਮਬੈਰਤੋ, ਗੁਰਦੁਆਰਾ ਕਲਗੀਧਰ ਮੰਨਜੋਵਾਨੀ, ਗੁਰਦੁਆਰਾ ਸਿੰਘ ਸਭਾ ਤੈਰਾਨੋਵਾ ਤੋਂ ਇਲਾਵਾ ਪੰਜਾਬੀਆਂ ਦੇ ਘਰ-ਘਰ ਜਾ ਕੇ ਪੰਜਾਬ ‘ਚ ਤੇਜ਼ੀ ਨਾਲ ਫੈਲ [...]
Posted by editor
ਅੰਤਰਾਸ਼ਟਰੀ
Monday, January 2nd, 2012
ਰੋਮ (ਇਟਲੀ), 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬੀ ਸੱਭਿਆਚਾਰ ਨੂੰ ਨਵੀਂ ਸੇਧ ਦੇਣ ਵਾਲੇ ਪ੍ਰਸਿੱਧ ਗੀਤਕਾਰ ਪਾਲ ਫਿਆਲੀਵਾਲਾ ਅਤੇ ਪ੍ਰਸਿੱਧ ਮਿਊਜ਼ਕ ਕੰਪਨੀ ਐਨ ਏ ਸੀ ਵੱਲੋਂ ਆਪਣੀ ਫਖਰੀਆ ਪੇਸ਼ਕਸ ਰਾਹੀਂ ਇਟਲੀ ਦੇ ਚਰਚਿਤ ਲੋਕ ਗਾਇਕ ਬਲਦੀਪ ਸਮਰਾਉ ਦੀ ਪਲੇਠੀ ਟੇਪ “ਚੈੱਕ ਕਟਵਾਦੇ” ਪੰਜਾਬੀ ਸਰੋਤਿਆਂ ਦੀ ਝੋਲੀ ਵਿੱਚ ਪਾਈ ਗਈ। ਜਿਸ ਨੂੰ ਇਟਲੀ ਦੀ ਰਾਜਧਾਨੀ [...]
Posted by editor
ਅੰਤਰਾਸ਼ਟਰੀ
Wednesday, December 28th, 2011

ਇਸਲਾਮਾਬਾਦ, 28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸੱਤਾਧਾਰੀ ਪਾਕਿਸਤਾਨ ਪੀਪਲਜ਼ ਪਾਰਟੀ ਦੇ ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਦਾ ਕਹਿਣਾ ਹੈ ਕਿ ਉਹ ਆਪਣੀ ਮਾਂ ਸਾਬਕਾ ਪ੍ਰਧਾਨ ਮੰਤਰੀ ਬੇਨਜ਼ੀਰ ਭੁੱਟੋ ਦੇ ਸ਼ਾਂਤੀਪੂਰਨ ਅਤੇ ਪ੍ਰਗਤੀਸ਼ੀਲ ਪਾਕਿਸਤਾਨ ਦੇ ਸੁਪਨੇ ਨੂੰ ਕਦੇ ਨਹੀਂ ਛੱਡੇਗਾ। ਉਨ੍ਹਾਂ ਕਿਹਾ ਕਿ ਲੋਕਤੰਤਰ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਨੇ ਦੇਸ਼ ਨੂੰ ਕਈ ਤਰੀਕਿਆਂ ਲਾਲ ਮਜ਼ਬੂਤ ਬਣਾਇਆ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Sunday, December 25th, 2011

ਵਾਸ਼ਿੰਗਟਨ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪਾਕਿਸਤਾਨੀ ਫੌਜ ਦੇ ਸਾਬਕਾ ਮੁਖੀ ਜ਼ਿਆ ਉਦਦੀਨ ਬੱਟ ਨੇ ਕਿਹਾ ਹੈ ਕਿ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਨੂੰ ਪਾਕਿਸਤਾਨੀ ਫੌਜ ਨੇ ਐਬਟਾਬਾਦ ਵਿਖੇ ਫੌਜੀ ਛਾਉਣੀ ਨੇੜੇ ਸ਼ਰਨ ਦਿਤੀ ਹੋਈ ਸੀ ਅਤੇ ਇਸ ਦਾ ਸਾਬਕਾ ਰਾਸ਼ਟਰਪਤੀ ਪ੍ਰਵੇਜ਼ ਮੁਸ਼ੱਰਫ ਨੂੰ ਵੀ ਪਤਾ ਸੀ। ਜੇਮਜ ਟਾਊਨ ਫਾਊਂਡੇਸ਼ਨ ਦੀ ਵੈੱਬਸਾਈਟ ਉਪਰ ਦਿਤੇ [...]
Posted by editor
ਅੰਤਰਾਸ਼ਟਰੀ
Sunday, December 25th, 2011
ਇਸਲਾਮਾਬਾਦ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਉੱਤਰੀ-ਪੱਛਮੀ ਪਾਕਿਸਤਾਨ ‘ਚ ਸ਼ਨੀਵਾਰ ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਲੱਦੀ ਆਪਣੀ ਮੋਟਰ-ਗੱਡੀ ਨੂੰ ਨੀਮ- ਸੁਰੱਖਿਆ ਫੋਰਸਾਂ ਦੇ ਕੈਂਪ ‘ਚ ਲਿਜਾ ਕੇ ਉਡਾ ਦਿੱਤਾ ਜਿਸ ਕਾਰਨ ਘੱਟੋ-ਘੱਟ 9 ਸੁਰੱਖਿਆ ਮੁਲਾਜ਼ਮ ਮਾਰੇ ਗਏ ਤੇ ਹੋਰ ਕਈ ਜ਼ਖਮੀ ਹੋ ਗਏ। ਪੁਲਸ ਮੁਤਾਬਕ ਹਮਲਾਵਰ ਨੇ ਖੈਬਰ ਪਖਤੂਨਵਾ ਸੂਬੇ ਦੇ ਬਾਨੂੰ ਸ਼ਹਿਰ ਵਿਖੇ [...]
Posted by editor
ਅੰਤਰਾਸ਼ਟਰੀ
Sunday, December 25th, 2011
ਮਾਸਕੋ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਰੂਸ ‘ਚ ਸੰਸਦ ਦੇ ਹੇਠਲੇ ਹਾਊਸ ‘ਚ ਡਿਊਮਾ ਦੀ ਚੋਣ ‘ਚ ਹੋਈਆਂ ਕਥਿਤ ਧਾਂਦਲੀਆਂ ਦੀ ਜਾਂਚ ਦੀ ਮੰਗ ਅਤੇ ਪ੍ਰਧਾਨ ਮਤੰਰੀ ਵਲਾਦੀਮੀਰ ਪੁਤਿਨ ਦੇ ਮਾੜੇ ਰਾਜ ਨੂੰ ਲੈ ਕੇ ਇਥੇ ਵਿਖਾਵਿਆਂ ਦਾ ਦੌਰ ਰੁਕਦਾ ਨਜ਼ਰ ਨਹੀਂ ਆ ਰਿਹਾ ਅਤੇ ਰੂਸ ਦੀ ਰਾਜਧਾਨੀ ਮਾਸਕੋ ‘ਚ ਸ਼ਨੀਵਾਰ ਹਜ਼ਾਰਾਂ ਲੋਕਾਂ ਨੇ ਸੜਕਾਂ [...]