ਦਮਿਸ਼ਕ ‘ਚ ਭਿਆਨਕ ਹਿੰਸਾ, ਕਈ ਸੁਰੱਖਿਆ ਕਰਮਚਾਰੀ ਜ਼ਖਮੀ

6

ਬੈਰੂਤ : ਸੀਰੀਆ ਦੀ ਰਾਜਧਾਨੀ ਦਮਿਸ਼ਕ ਦੇ ਕਈ ਇਲਾਕਿਆਂ ਵਿਚ ਬਾਗੀਆਂ ਅਤੇ ਸੁਰੱਖਿਆ ਫੋਰਸਾਂ ਦਰਮਿਆਨ ਭਿਆਨਕ ਸੰਘਰਸ਼ ਚੱਲ ਰਿਹਾ ਹੈ ਜਿਸ ਵਿਚ ਕਈ ਸੁਰੱਖਿਆ ਕਰਮਚਾਰੀਆਂ ਦੇ ਜ਼ਖਮੀ ਹੋਣ ਦੀ ਖਬਰ ਹੈ। ਬ੍ਰਿਟੇਨ ਸਥਿਤ ਸੰਗਠਨ ‘ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ’ ਦੇ ਰਮੀ ਅਬਦੁੱਲ ਰਹਿਮਾਨ ਨੇ ਦਸਿਆ ਕਿ ਦਮਿਸ਼ਕ ਦੇ ਮਾਜੇਹ ਜ਼ਿਲੇ ਵਿਚ ਸੰਘਰਸ਼ ਅੱਜ ਸ਼ੁਰੂ ਹੋਇਆ [...]

ਹੁਣ ਝੂਠੇ ਚੇਹਰੇ ਨਹੀਂ ਬੋਲ ਸਕਦੇ!

5

ਲੰਡਨ— ਬ੍ਰਿਟੇਨ ਦੇ ਵਿਗਿਆਨਿਕਾਂ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਹਰ ਇਨਸਾਨ ਦੇ ਚੇਹਰੇ ‘ਤੇ ਸ਼ਾਮਲ ਗੁਪਤ ਕੋਡ ਦਾ ਰਾਜ ਖੋਲ੍ਹਣ ‘ਚ ਸਫਲਤਾ ਹਾਸਲ ਕਰ ਲਈ ਹੈ। ਇਸ ਨਾਲ ਕੋਈ ਵੀ ਚੇਹਰਾ ਹੁਣ ਝੂਠ ਬੋਲਦੇ ਸਮੇਂ ਆਸਾਨੀ ਨਾਲ ਫੜ੍ਹਿਆ ਜਾ ਸਕਦਾ ਹੈ। ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਸ਼ੋਧਕਰਤਾਵਾਂ ਮੁਤਾਬਕ ਉਨ੍ਹਾਂ ਨੇ ‘ਫਾਈਵ ਟੇਲ- ਟੈਲ ਮਸਲ [...]

ਮੈਲਬੋਰਨ ਦਾ ਮਨਸਿਮਰਨ ਸਿੰਘ ਗਰੇਵਾਲ ਗੋਰਿਆਂ ਦੇ ਸਕੂਲ ਦਾ ਕਪਤਾਨ ਨਿਯੁਕਤ

1

ਸਿਡਨੀ,20 ਮਾਰਚ- ਲੋਕੀਂ ਦੁਨੀਆ ‘ਚ ਵੱਸਦੇ ਬਥੇਰੇ ਪੰਜਾਬੀਆਂ ਦੀ ਸ਼ਾਨ ਵੱਖ੍ਰੀ। ਉਪਰੋਕਤ ਗੀਤ ਦੀਆਂ ਸੱਤਰਾਂ ਅਨੁਸਾਰ ਆਸਟ੍ਰੇਲੀਆ ਦੇ ਸ਼ਹਿਰ ਮੈਲਬੋਰਨ ‘ਚ ਰਹਿੰਦੇ ਪੰਜਾਬੀ ਲੇਖਕ ਪ੍ਰੋ. ਤਵਿੰਦਰਵੀਰ ਸਿੰਘ ਗਰੇਵਾਲ ਦੇ ਸਪੁੱਤਰ ਮਨਸਿਮਰਨ ਸਿੰਘ ਗਰੇਵਾਲ ਨੇ ਪੰਜਾਬੀ ਭਾਈਚਾਰੇ ਦਾ ਸਿਰ ਉਦੋਂ ਉੱਚਾ ਕਰ ਦਿੱਤਾ ਜਦੋਂ ਉਸ ਨੂੰ ਪੂਰਬੀ ਮੈਲਬੋਰਨ ਦੀ ਵਿੱਦਿਅਕ ਸੰਸਥਾ ਨੇ ਕਪਤਾਨ ਚੁਣਿਆ। ਜ਼ਿਕਰਯੋਗ ਹੈ [...]

ਲਾਦੇਨ ਦੇ ਚੌਦਾਂ ਪਰਿਵਾਰਕ ਮੈਂਬਰਾਂ ਦੀ ਨਿਆਂਇਕ ਹਿਰਾਸਤ ਵਧੀ

ਇਸਲਾਮਾਬਾਦ, 19 ਮਾਰਚ ਅਤਿਵਾਦੀ ਜਥੇਬੰਦੀ ਅਲਕਾਇਦਾ ਦੇ ਅਮਰੀਕੀ ਕਮਾਂਡੋਆ ਹੱਥੋਂ ਮਾਰੇ ਗਏ ਮੁਖੀ ਓਸਾਮਾ ਬਿਨ ਲਾਦਿਨ ਦੇ 14 ਪਰਿਵਾਰਕ ਮੈਂਬਰਾਂ ਜਿਨ੍ਹਾਂ ਵਿੱਚ ਉਸ ਦੀਆਂ ਤਿੰਨ ਪਤਨੀਆਂ ਵੀ ਸ਼ਾਮਲ ਹਨ ਨੂੰ 9 ਦਿਨ ਲਈ ਜੁਡੀਸ਼ੀਅਲ ਹਿਰਾਸਤ ਵਿੱਚ ਭੇਜ ਦਿੱਤਾ ਹੈ। ਜੇਲ੍ਹ ਭੇਜੇ ਗਏ ਲਾਦੇਨ ਦੇ ਪਰਿਵਾਰਕ ਮੈਂਬਰਾਂ ਵਿੱਚ ਉਸ ਦੀ ਯਮਨ ਮੂਲ ਦੀ ਨਾਗਰਿਕ ਪਤਨੀ ਅਤੇ [...]

ਇੰਗਲੈਂਡ ਦਾ ਅਹਿਮ ਵਿਗਿਆਨਕ ਪੁਰਸਕਾਰ ਭਾਰਤੀ ਮੂਲ ਦੀ ਲੜਕੀ ਨੇ ਜਿੱਤਿਆ

ਲੰਡਨ, 19 ਮਾਰਚ 360 ਉਭਰਦੇ ਵਿਗਿਆਨੀਆਂ ਨੂੰ ਪਛਾੜ ਕੇ ਭਾਰਤੀ ਮੂਲ ਦੀ ਲੜਕੀ ਨੇ ਇੰਗਲੈਂਡ ਦਾ ‘ਯੰਗ ਸਾਇੰਟਿਸਟ ਐਵਾਰਡ’ ਹਾਸਲ ਕੀਤਾ ਹੈ। ਕ੍ਰਿਤਾਨਾ ਵੱਲਭਨੈਨੀ ਨੂੰ ਬਰਮਿੰਘਮ ਦੇ ਬਿੱਗ ਬੈਂਗ ਮੇਲੇ ਵਿੱਚ ਇਸ ਅਹਿਮ ਪੁਰਸਕਾਰ ਨਾਲ ਨਿਵਾਜਿਆ ਹੈ। ਸਤਾਰਾਂ ਸਾਲਾ ਵੱਲਭਨੈਨੀ ਲਿਵਰਪੂਲ ਯੂਨੀਵਰਸਿਟੀ ਵਿੱਚ ਉਸ ਖੋਜ ਟੀਮ ਦੀ ਅਹਿਮ ਮੈਂਬਰ ਹੈ ਜੋ ਉਨ੍ਹਾਂ ਹਾਨੀਕਾਰਕ ਸੈੱਲਾਂ ਦੀ [...]

ਸ਼੍ਰੀਲੰਕਾ ਦੇ ਕੌਮੀ ਮਿਊਜ਼ੀਅਮ ‘ਚ ਚੋਰੀ

ਕੋਲੰਬੋ:—ਸ਼੍ਰੀਲੰਕਾ ਦੇ ਕੌਮੀ ਮਿਊਜ਼ੀਅਮ ਵਿਚ ਚੋਰਾਂ ਨੇ ਸੰਨ੍ਹ ਲਗਾ ਕੇ ਕਈ ਇਤਿਹਾਸਕ ਵਸਤੂਆਂ ਨੂੰ ਚੋਰੀ ਕਰ ਲਿਆ। ਕੌਮੀ ਵਿਰਾਸਤ ਮੰਤਰੀ ਡਾ. ਜਗਤ ਬਾਲ ਸੂਰਿਆ ਨੇ ਕਿਹਾ ਕਿ ਚੋਰੀ ਹੋਏ ਸਾਮਾਨ ਵਿਚ ਕਾਂਡਿਆਨ ਕਾਲ ਦੇ ਮੰਨੇ ਜਾਣ ਵਾਲੇ ਸਿੱਕੇ ਤੇ ਤਲਵਾਰਾਂ ਵੀ ਸ਼ਾਮਲ ਹਨ। ਮੰਤਰੀ ਨੇ ਕਿਹਾ ਕਿ ਚੋਰੀ ਹੋਏ ਸਾਮਾਨ ਦੀ ਲਾਗਤ ਦੱਸਣਾ ਅਜੇ ਜਲਦਬਾਜ਼ੀ [...]

ਭ੍ਰਿਸ਼ਟਾਚਾਰ ਸਾਬਿਤ ਹੋਇਆ ਤਾਂ ਦੇ ਦੇਵਾਂਗਾ ਅਸਤੀਫਾ : ਗਿਲਾਨੀ

2222

ਲਾਹੌਰ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸੁਫ ਰਜਾ ਗਿਲਾਨੀ ਨੇ ਕਿਹਾ ਕਿ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਫਿਰ ਤੋਂ ਖੋਲ੍ਹਣ ਲਈ ਸਵਿਸ ਅਧਿਕਾਰੀਆਂ ਨਾਲ ਸੰਪਰਕ ਕਰਨ ਦਾ ਮੁੱਦਾ ਉਨ੍ਹਾਂ ਦੀ ਵਿਦਾਈ ਨਾਲ ਹੱਲ ਹੋ ਜਾਂਦਾ ਹੈ ਤਾਂ ਉਹ ਅਸਤੀਫਾ ਦੇਣ ਲਈ ਤਿਆਰ ਹਨ। ਗਿਲਾਨੀ ਨੇ ਆਪਣੇ ਘਰ ‘ਚ ਪੱਤਰਕਾਰਾਂ ਨਾਲ ਗੱਲਬਾਤ ‘ਚ [...]

ਪਾਕਿਸਤਾਨ ਦੀ ਹਾਰ ਤੋਂ ਬਾਅਦ ਸਟੋਰੀਏ ਦੀ ਹੱਤਿਆ

11111111111111

ਇਸਲਾਮਾਬਾਦ— ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ‘ਚ ਐਤਵਾਰ ਨੂੰ ਭਾਰਤ ਹੱਥੋਂ ਪਾਕਿਸਤਾਨ ਦੀ ਕਰਾਰੀ ਹਾਰ ਤੋ ਬਾਅਦ ਲਾਹੌਰ ‘ਚ ਇਕ ਸਟੋਰੀਏ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਇਕ ਮੀਡੀਆ ਰਿਪੋਰਟ ‘ਚ ਸੋਮਵਾਰ ਨੂੰ ਆਈ ਹੈ। ਸਮਾਚਾਰ ਪੱਤਰ ਡਾਨ ‘ਚ ਪ੍ਰਕਾਸ਼ਤ ਰਿਪੋਰਟ ਅਨੁਸਾਰ ਬੰਦੂਕਧਾਰੀਆਂ ਨੇ 55 ਸਾਲਾ ਸ਼ੌਕਤ ਉਰਫ ਲਾਂਭਾ ਦੀ ਐਤਵਾਰ ਨੂੰ [...]

ਕੈਪਟਨ ਬਣਿਆ ਫਾਰੈਸਟ ਹਿੱਲ ਕਾਲਜ ਦਾ ਪੰਜਾਬੀ ਮੁੰਡਾ

4444

ਮੈਲਬਰਨ, 18 ਮਾਰਚ ਇੱਥੋਂ ਦੇ ਪੂਰਬੀ ਇਲਾਕੇ ਦੀ ਵਿੱਦਿਅਕ ਸੰਸਥਾ ਫਾਰਸੈਟ ਹਿੱਲ ਕਾਲਜ ਵੱਲੋਂ ਤਿੰਨ ਕੈਪਟਨਾਂ ਦੀ ਚੋਣ ਕੀਤੀ ਗਈ ਜਿਸ ਵਿਚ ਇਕ ਨੌਜਵਾਨ ਲੁਧਿਆਣਾ ਨਾਲ ਸਬੰਧਤ ਮਨਸਿਮਰਨ ਸਿੰਘ ਗਰੇਵਾਲ ਵੀ ਹੈ। ਸਕੂਲ ਵੱਲੋਂ ਅਕਾਦਮਿਕ ਪ੍ਰਾਪਤੀਆ ਤੋਂ ਇਲਾਵਾ ਖੇਡਾਂ, ਅਨੁਸਾਸ਼ਨ, ਸਮਾਜਿਕ ਕਾਰਜਾਂ ਤੇ ਬਹੁ-ਪੱਖੀ ਪ੍ਰਾਪਤੀਆਂ ਵਾਲੇ ਵਿਦਿਆਰਥੀਆਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ ਹੈ [...]

ਸਾਥੀ ਨੂੰ ਬਲੈਕਮੇਲ ਕਰਨ ਲਈ ਧਰੁਨ ਰਵੀ ਦੋਸ਼ੀ ਕਰਾਰ

3

ਨਿਊਯਾਰਕ, 18 ਮਾਰਚ ਭਾਰਤੀ ਮੂਲ ਦੇ ਵਿਦਿਆਰਥੀ ਧਰੁਨ ਰਵੀ ਨੂੰ ਆਪਣੇ ਕਮਰੇ ਵਿਚ ਰਹਿੰਦੇ ਸਾਥੀ ਵਿਦਿਆਰਥੀ ਟੇਲਰ ਕਲੈਮਟੀ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਦੇਣ, ਉਸ ਨੂੰ ਸਰੀਰਕ ਸਬੰਧ ਬਣਾਉਣ ਲਈ ਮਜਬੂਰ ਕਰਨ ਤੇ ਇਸ ਸਬੰਧੀ ਚੋਰੀ ਫ਼ਿਲਮ ਬਣਾ ਕੇ ਅੱਗੋਂ ਇੰਟਰਨੈੱਟ ਰਾਹੀਂ ਟਵਿੱਟਰ ਉੱਤੇ ਭੇਜਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਟੇਲਰ ਕਲੈਮਟੀ ਨੇ ਸਦਮੇ ’ਚ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.