ਲਾਡੋ

Indian-motifs-26

- ਬਲਵੰਤ ਕੌਰ ਨੀ ਚੁੜੇਲੇ, ਇਹ ਬਰਤਨ ਸਾਫ ਕਰ ਰਹੀ ਹੈਂ? ਕਾੜ ਕਰਦੇ ਥੱਪੜ ਦੇ ਨਾਲ ਕੜਕਦੀ ਆਵਾਜ਼ ਸੁਣ ਲਾਡੋ ਤਰਾਹ ਗਈ। ਕੰਮ ਕਰਦਿਆਂ ਥੱਕ ਗਈ ਸੀ ਲਾਡੋ, ਬਰਤਨ ਮਾਂਜਦਿਆਂ ਉਸ ਨੂੰ ਝੋਕ ਆ ਗਈ। ਨਵੀਂ ਮਾਂ ਨੇ ਦੇਖ ਲਿਆ ਤੇ ਗਾਲ੍ਹਾਂ ਦਿੰਦੀ ਨੇ ਦੋ ਹੋਰ ਜੜ ਦਿੱਤੀਆਂ। ਲਾਡੋ ਨੂੰ ਸਾਰਾ ਕੰਮ ਕਰਨਾ ਪੈਂਦਾ ਘਰ [...]

ਇੱਜ਼ਤ

Indian-motifs-27

-ਜਗਤਾਰ ਥਰਾਜ ਆਪਣੀ ਕੁਆਰੀ ਕੁੜੀ ਨੂੰ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀ ਦੇਖ ਕੇ ਮਲਾਗਰ ਸਿੰਘ ਨੇ ਪੁੱਛਿਆ, ‘‘ਧੀਏ, ਤੂੰ ਤਾਂ ਪੜ੍ਹੀ-ਲਿਖੀ ਏਂ! ਇਸ ਰੱਖੜੀ ਵਾਲੇ ਧਾਗੇ ਦਾ ਕੀ ਫਾਇਦਾ ਏ ਭਲਾ?” ‘‘ਬਾਪੂ ਜੀ, ਜੋ ਰੱਖੜੀ ਬੰਨ੍ਹਾਉਣ ਵਾਲਾ ਹੁੰਦਾ ਹੈ, ਉਹ ਰੱਖੜੀ ਬੰਨ੍ਹਣ ਵਾਲੇ ਦੀ ਇੱਜ਼ਤ ਦੀ ਰਾਖੀ ਕਰਦਾ ਏ।” ਧੀ ਬੋਲੀ ਜਾ ਰਹੀ [...]

ਨੋਟਾਂ ਦਾ ਡੱਬਾ

Money-Box

-ਰਮੇਸ਼ ਪਾਲ ਭੋਲੇਕੇ ਡਾਕਟਰ ਸਾਹਿਬ ਦਾ ਘਰ ਸੜਕ ਕਿਨਾਰੇ ਸੀ। ਉਹ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਆਪਣੇ ਸਾਰੇ ਘਰ ਨੂੰ ਅੰਦਰੋਂ-ਬਾਹਰੋਂ ਜਗਮਗਾਹਟ ਵਿੱਚ ਬਦਲ ਦਿੰਦੇ ਸਨ। ਅੱਜ ਵੀ ਉਹ ਘਰ ਦੀ ਛੱਤ ਉਤੇ ਲੜੀਆਂ ਲੱਗਵਾ ਰਹੇ ਸਨ। ਅਚਾਨਕ ਇੱਕ ਲਾਲ ਬੱਤੀ ਵਾਲੀ ਕਾਰ ਘਰ ਦੇ ਮੂਹਰੇ ਆ ਕੇ ਰੁਕੀ ਤੇ ਵੇਖਦਿਆਂ-ਵੇਖਦਿਆਂ ਇੱਕ ਹੋਰ ਬਿਨਾਂ ਬੱਤੀ [...]

ਮਹਿੰਗਾਈ

inflation

- ਸੁਰਜੀਤ ਮੰਡ ‘‘ਮੂੰਗੀ-ਮਸਲੀ ਨੱਬੇ ਰੁਪਏ ਕਿਲੋ।’ ਪਹਿਲੀ। ‘‘ਪਿਆਜ਼ ਪੰਝੀ ਰੂਪੀਜ਼”। ਦੂਸਰੀ, ‘‘ਚੀਨੀ ਪੰਜਾਹ ਰੁਪਏ।” ਤੀਸਰੀ। ਸਕੂਲ ਵਿੱਚ ਅੱਧੀ ਛੁੱਟੀ ਵੇਲੇ ਮੈਡਮਾਂ ਦਿਨੋ-ਦਿਨ ਵਧ ਰਹੀ ਮਹਿੰਗਾਈ ਬਾਰੇ ਗੱਲਾਂ ਕਰ ਰਹੀਆਂ ਸਨ। ਕੋਲੋਂ ਲੰਘਦੇ ਸਾਇੰਸ ਮਾਸਟਰ ਸ਼ਾਂਤਪੁਰੀ ਨੇ ਪੁੱਛਿਆ, ‘‘ਮੈਡਮ ਸੁਨੀਤਾ, ਬੜਾ ਕਮਾਲ ਦਾ ਸੂਟ ਪਾਇਐ!” “ਮੇਰੇ ਬਰਥ ਡੇਅ ‘ਤੇ ਹਸਬੈਂਡ ਨੇ ਗਿਫਟ ਕੀਤੈ।” ਸੁਨੀਤਾ ਹੁੱਬ [...]

ਪਿੰਡ ਦੀ ਨੂੰਹ

pind mattra da

-ਬਲਵਿੰਦਰ ਜੰਮੂ ਜ਼ੀਰਕਪੁਰ ਬੇੜੀ ਵਾਲਿਆਂ ਦੇ ਘੁੱਦੇ ਦੇ ਵਿਆਹ ਬਾਰੇ ਸਾਰੇ ਪਿੰਡ ਵਿੱਚ ਚਰਚਾ ਸੀ ਰਾਤੋ ਰਾਤ ਤੇ ਇਕਦਮ ਘੁੱਦੇ ਦਾ ਵਿਆਹ ਹੋ ਜਾਣਾ ਪਿੰਡ ਲਈ ਇੱਕ ਨਵੀਂ ਕਹਾਣੀ ਸੀ ਜੋ ਮੰਨਣਯੋਗ ਨਹੀਂ ਸੀ। ਪਿੰਡ ਦੀਆਂ ਬੁੱਢੀਆਂ ਇਸ ਗੱਲ ਦੀ ਤਸਦੀਕ ਕਰਨ ਬੇੜੀ ਵਾਲਿਆਂ ਦੇ ਘਰ ਜਾ ਰਹੀਆਂ ਸਨ ਤੇ ਮੁੜਦੀਆਂ ਤੀਵੀਆਂ ਜਾਣ ਵਾਲੀਆਂ ਨੂੰ [...]

ਵਿਆਹ

740780-bigthumbnail

-ਕੁਲਵਿੰਦਰ ਸਿੰਘ ਲੈਕਚਰਾਰ ‘‘ਵਧਾਈਆਂ ਬੇਬੇ, ਹੁਣ ਸਭ ਕੰਮ ਸੂਤ ਆ ਜੂ”, ਗੁਆਂਢੀਆਂ ਦੀ ਵੱਡੀ ਨੂੰਹ ਨੇ ਤੇਜੋ ਨੂੰ ਮੁੰਡੇ ਦੇ ਵਿਆਹ ਦੀ ਵਧਾਈ ਦਿੰਦੇ ਆਖਿਆ। ‘‘ਬੱਸ! ਵਾਹਿਗੁਰੂ ਭਲੀ ਕਰੇ, ਇਹਦੀ ਕੁਪੱਤੇ ਦੀ ਬੁਰੀ ਲਤ ਛੁੱਟ ਜੇ ਇੱਕ ਵਾਰ।” ਤੇਜੋ ਨੇ ਮੁੜਵੀਂ ਗੱਲ ਕਰਦਿਆਂ ਕਿਹਾ, ‘‘ਸੁੱਖਾਂ ਪੂਰੀਆਂ ਹੁੰਦੀਆਂ ਨੂੰ ਅੱਜ ਵਿਆਹ ਹੋਏ ਨੂੰ ਪੂਰੇ ਛੇ ਮਹੀਨੇ [...]

ਭਰਮ ਜਾਲ

-ਨਾਇਬ ਸਿੰਘ ਮੰਡੇਰ ਉਹ ਘਰ ਪਹੁੰਚਿਆ ਤਾਂ ਵੱਡੀ ਗਿਣਤੀ ਵਿੱਚ ਰਿਸ਼ਤੇਦਾਰ, ਭੈਣ-ਭਰਾ, ਸਕੇ ਸੰਬੰਧੀਆਂ ਨਾਲ ਵਿਹੜਾ ਭਰਿਆ ਪਿਆ ਸੀ। ਦਰਵਾਜ਼ੇ ਵਿੱਚ ਇੱਕ ਪਾਸੇ ਲਾਸ਼ ਰੱਖੀ ਹੋਈ ਸੀ। ਮਾਂ ਤੇ ਭੈਣ ਦਾ ਰੋ-ਰੋ ਕੇ ਬੁਰਾ ਹਾਲ ਹੋ ਚੁੱਕਾ ਸੀ। ਜੋ ਵਾਰ-ਵਾਰ ਮੂੰਹ ਦੇਖਣ ਲਈ ਤੜਫ ਰਹੀਆਂ ਸਨ। ਉਸ ਨੂੰ ਘਰ ਵੜਦਿਆਂ ਹੀ ਦੋ ਜਣਿਆਂ ਨੇ ਬਾਹਾਂ [...]

ਫਾਸਟ ਟਰੈਕ

-ਅਸ਼ਵਨੀ ਕੁਮਾਰ ਪੰਡੋਰੀ ‘‘ਯਾਰ ਅੱਜ ਕਿਵੇਂ ਛੁੱਟੀਆਂ ‘ਚ ਹੈੱਡ ਆਫਿਸ ਆਇਆ ਹੈਂ?” ‘‘ਅੱਜ ਆਖਰੀ ਤਾਰੀਖ ਬਦਲੀਆਂ ਦੇ ਫਾਰਮ ਭਰਨ ਲਈ, ਇਸ ਲਈ ਬਦਲੀ ਦਾ ਫਾਰਮ ਭਰਨ ਆਇਆ ਹਾਂ। ਪਰ ਤੂੰ ਕਿਵੇਂ ਆਇਆਂ? ਤੇਰੇ ਹੱਥ ਵਿੱਚ ਇਹ ਕਿਹੜਾ ਫਾਰਮ ਹੈ?” ‘‘ਮੈਂ ਤਾਂ ਆਪਣੀ ਬਦਲੀ ਦੇ ਆਰਡਰ ਲੈਣ ਆਇਆ ਹਾਂ। ਇਹ ਤਾਂ ਮੇਰੀ ਬਦਲੀ ਦੇ ਆਰਡਰ ਹਨ।” [...]

ਆਪਣਾ ਧਨ

-ਪ੍ਰੇਮ ਮੈਨਨ ਮੈਂ ਸਾਊਥਹਾਲ ਤੋਂ ਸੈਂਟਰਲ ਲੰਡਨ ਲਈ ਤੁਰਨ ਲੱਗਾ ਤਾਂ ਬੇਟੀ ਨੇ 100 ਪਾਊਂਡ ਦਿੱਤੇ ਕਿ ਪਾਪਾ ਲੰਚ ਕਰ ਲੈਣਾ। ਦੋ ਕੁ ਵਜੇ ਟ੍ਰੈਫਾਲਗਰ ਸਕੁਏਅਰ ਲਾਗੇ ਇੱਕ ਫਾਸਟ ਫੂਡ ਦੁਕਾਨ ‘ਤੇ ਮੈਂ ਪੀਜ਼ੇ ਤੇ ਕੋਲਡ ਡਰਿੰਕ ਦਾ ਆਰਡਰ ਦਿੱਤਾ। ਪਹਿਲੀ ਗ੍ਰਾਹੀ ਮੇਰੇ ਸੰਘ ਵਿੱਚ ਅੜ ਗਈ। ਮੈਨੂੰ ਮਹਿਸੂਸ ਹੋਇਆ ਕਿ ਕਿਵੇਂ ਤਿੰਨ ਟਿਊਬਾਂ ਬਦਲ [...]

ਕੱਛ ‘ਚੋਂ ਮੂੰਗਲਾ

-ਜੋਗਿੰਦਰ ਸਿੰਘ ਸਿਵੀਆ ਗੁਰੂ ਗ੍ਰੰਥ ਸਾਹਿਬ ‘ਸਥਾਪਨਾ ਦਿਵਸ’ ਸਬੰਧੀ ਜਾਗ੍ਰਤੀ ਮੁਹਿੰਮ ਤਹਿਤ ਗੁਰਦੁਆਰੇ ਵਿਖੇ ਮੁਖੀ ਬਾਬੇ ਵਲੋਂ ‘ਭਰੂਣ ਹੱਤਿਆ’ ਸੰਬੰਧੀ ਭਾਸ਼ਣ ਦਿੱਤਾ ਜਾ ਰਿਹਾ ਸੀ। ਗੁਰੂ ਗ੍ਰੰਥ ਦੀ ਸਿੱਖਿਆ ਨਾਲ ਜੋੜ ਕੇ ਇਸ ਜੁਰਮ ਨੂੰ ਘੋਰ ਅਪਰਾਧ ਗਰਦਾਨ ਕੇ ਦੱਸਿਆ ਜਾ ਰਿਹਾ ਸੀ। ਖਾਸ ਤੌਰ ‘ਤੇ ਔਰਤਾਂ ਨੂੰ ਇਸ ਜੁਰਮ ਬਾਰੇ ਚੌਕੰਨਾ ਕੀਤਾ ਜਾ ਰਿਹਾ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.