Archive by category ਪੰਜਾਬ

ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਨੇਤਾਵਾਂ ਨੂੰ ਪੰਜਾਬ ਪੁਲਸ ਨੇ ਟੱਪਣ ਨਹੀਂ ਦਿੱਤੇ ਬੈਰੀਕੇਡ, ਕਈ ਗ੍ਰਿਫਤਾਰ

ਐੱਸ. ਵਾਈ. ਐੱਲ. ਨਹਿਰ ਪੁੱਟਣ ਆਏ ਇਨੈਲੋ ਨੇਤਾਵਾਂ ਨੂੰ ਪੰਜਾਬ ਪੁਲਸ ਨੇ ਟੱਪਣ ਨਹੀਂ ਦਿੱਤੇ ਬੈਰੀਕੇਡ, ਕਈ ਗ੍ਰਿਫਤਾਰ

ਸ਼ੰਭੂ : ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਵਲੋਂ 23 ਫਰਵਰੀ ਨੂੰ ਸਤਲੁਜ-ਯੁਮਨਾ ਲਿੰਕ (ਐੱਸ. ਵਾਈ. ਐੱਲ.) ਨਹਿਰ ਦੇ ਪਾਣੀ ‘ਤੇ ਹੱਕ ਜਮਾਉਣ ਲਈ ਪਿੰਡ ਕਪੂਰੀ ਤੱਕ ਪੁੱਜਣ ਲਈ ਆਪਣਾ ਪੂਰਾ ਜ਼ੋਰਾ ਲਾਇਆ ਗਿਆ ਪਰ ਪੰਜਾਬ ਪੁਲਸ ਨੇ ਇਨੈਲੋ ਵਰਕਰਾਂ ਨੂੰ ਬੈਰੀਕੇਡ ਤੱਕ ਟੱਪਣ ਨਹੀਂ ਦਿੱਤੇ। ਇਨੈਲੋ ਨੇਤਾ ਅਭੈ ਚੌਟਾਲਾ ਦੀ ਅਗਵਾਈ ‘ਚ ਕਰੀਬ 2500 ਸਮਰਥਕਾਂ […]

ਸਮਝੌਤੇ ਰੱਦ ਕਰਨ ਤੋਂ ਪ੍ਰੇਸ਼ਾਨ ਹੋ ਗਈ ਸੀ ਸੋਨੀਆ: ਅਮਰਿੰਦਰ

ਸਮਝੌਤੇ ਰੱਦ ਕਰਨ ਤੋਂ ਪ੍ਰੇਸ਼ਾਨ ਹੋ ਗਈ ਸੀ ਸੋਨੀਆ: ਅਮਰਿੰਦਰ

ਚੰਡੀਗੜ੍ਹ:ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਹੈ ਕਿ 2004 ਵਿੱਚ ਉਨ੍ਹਾਂ ਦੀ ਸਰਕਾਰ ਨੇ ਪੰਜਾਬ ਦੇ ਦੂਜੇ ਸੂਬਿਆਂ ਨਾਲ ਪਾਣੀ ਸਮਝੌਤੇ ਰੱਦ ਕਰਨ ਸਬੰਧੀ ਐਕਟ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਸਲਾਹ-ਮਸ਼ਵਰੇ ਤੋਂ ਬਿਨਾਂ ਪਾਸ ਕੀਤਾ ਸੀ ਅਤੇ ਇਹ ਐਕਟ ਪਾਸ ਕੀਤੇ ਜਾਣ ਕਾਰਨ ਸ੍ਰੀਮਤੀ ਗਾਂਧੀ ਪ੍ਰੇਸ਼ਾਨ ਹੋ ਗਈ ਸੀ। ਉਨ੍ਹਾਂ ਇਹ […]

ਐਸਵਾਈਐਲ: ਇਨੈਲੋ ਵਰਕਰਾਂ ਦਾ ਰਾਹ ਡੱਕਣ ਲਈ ਪੁਲੀਸ ਤਿਆਰ

ਐਸਵਾਈਐਲ: ਇਨੈਲੋ ਵਰਕਰਾਂ ਦਾ ਰਾਹ ਡੱਕਣ ਲਈ ਪੁਲੀਸ ਤਿਆਰ

ਰਾਜਪੁਰਾ,  ਇਨੈਲੋ ਵੱਲੋਂ 23 ਫਰਵਰੀ ਨੂੰ ਪਿੰਡ ਕਪੂਰੀ ਵਿੱਚ ਐਸਵਾਈਐਲ ਨਹਿਰ ਪੁੱਟਣ ਦੇ ਐਲਾਨ ਤੋਂ ਬਾਅਦ ਪੰਜਾਬ ਪੁਲੀਸ ਅਤੇ ਹਰਿਆਣਾ ਪੁਲੀਸ ਕਿਸੇ ਤਰ੍ਹਾਂ ਦੇ ਟਕਰਾਅ ਨੂੰ ਟਾਲਣ ਵਾਸਤੇ ਪੂਰੀ ਤਰ੍ਹਾਂ ਮੁਸਤੈਦ ਹੋ ਗਈ ਹੈ। ਪੰਜਾਬ ਪੁਲੀਸ ਅਤੇ ਅਰਧ ਸੁਰੱਖਿਆ ਦਸਤੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ੰਭੂ ਦੀ ਆਰਜ਼ੀ ਪੁਲੀਸ ਲਾਈਨ ਵਿੱਚ ਪੁੱਜ ਗਏ ਹਨ। ਇੱਥੋਂ ਉਨ੍ਹਾਂ […]

ਹਰਿਆਣਾ ਵੱਲੋਂ ਇਨੈਲੋ ਵਰਕਰਾਂ ਨੂੰ ਰੋਕਣ ਦੀ ਕਵਾਇਦ

ਹਰਿਆਣਾ ਵੱਲੋਂ ਇਨੈਲੋ ਵਰਕਰਾਂ ਨੂੰ ਰੋਕਣ ਦੀ ਕਵਾਇਦ

ਚੰਡੀਗੜ੍ਹ : ਕੇਂਦਰ ਸਰਕਾਰ ਦੇ ਦਖ਼ਲ ਤੋਂ ਬਾਅਦ  ਹਰਿਆਣਾ ਸਰਕਾਰ ਸਤੁਲਜ-ਯਮੁਨਾ  ਲਿੰਕ ਨਹਿਰ ਦੇ ਮੁੱਦੇ ’ਤੇ ਹਰਕਤ ਵਿਚ ਆ ਗਈ ਤੇ ਦੋਵਾਂ ਸੂਬਿਆਂ ਦੇ ਸੀਨੀਅਰ ਅਧਿਕਾਰੀਆਂ ਨੇ ਸਾਂਝੀ ਮੀਟਿੰਗ ਕਰਕੇ ਹਰ ਹਾਲਤ ਵਿਚ ਅਮਨ-ਕਾਨੂੰਨ ਦੀ ਸਥਿਤੀ ਕਾਇਮ ਰੱਖਣ ਦਾ ਫੈਸਲਾ ਕੀਤਾ ਹੈ। ਹਰਿਆਣਾ ਦੇ ਅਧਿਕਾਰੀਆਂ ਨੇ ਭਰੋਸਾ ਦਿਤਾ ਹੈ ਕਿ ਉਹ ਇਨੈਲੋ ਵਰਕਰਾਂ ਨੂੰ ਨਹਿਰ ਦੀ […]

ਪੰਜਾਬ ਪੁਲੀਸ ਵੱਲੋਂ ਵਿਆਪਕ ਪ੍ਰਬੰਧ

ਪੰਜਾਬ ਪੁਲੀਸ ਵੱਲੋਂ ਵਿਆਪਕ ਪ੍ਰਬੰਧ

ਚੰਡੀਗੜ੍ਹ, ਇਨੈਲੋ ਵਲੋਂ 23 ਫਰਵਰੀ ਨੂੰ ਪੰਜਾਬ ਵਿਚ ਵੜ ਕੇ ਸਤਲੁਜ-ਯਮੁਨਾ ਲਿੰਕ ਨਹਿਰ (ਐਸਵਾਈਐਲ) ਦੀ ਖੁਦਾਈ ਕਰਨ ਦੀ ਦਿੱਤੀ ਧਮਕੀ ਨਾਲ ਨਜਿੱਠਣ ਲਈ ਜਿਥੇ ਪੰਜਾਬ ਵਿੱਚ ਨੀਮ ਫ਼ੌਜੀ ਦਲਾਂ ਦੀਆਂ 10 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ, ਉਥੇ 6 ਜ਼ਿਲ੍ਹਿਆਂ ਦੀ ਪੁਲੀਸ ਵੀ ਲਾਈ ਗਈ ਹੈ। ਨਾਲ ਹੀ ਮੁਹਾਲੀ ਅਤੇ ਪਟਿਆਲਾ ਜ਼ਿਲ੍ਹਿਆਂ ’ਚ ਹਾਈ ਅਲਰਟ ਕਰਕੇ […]

ਪੰਜਾਬ ਪੁਲੀਸ ਵੱਲੋਂ ਮੋਰਚਾਬੰਦੀ ਦਾ ਅਭਿਆਸ

ਪੰਜਾਬ ਪੁਲੀਸ ਵੱਲੋਂ ਮੋਰਚਾਬੰਦੀ ਦਾ ਅਭਿਆਸ

ਪਟਿਆਲਾ : ਇਨੈਲੋ ਵੱਲੋਂ 23 ਫਰਵਰੀ ਨੂੰ ਪੰਜਾਬ ਅੰਦਰ ਦਾਖਲ ਐਸਵਾਈਐਲ ਨਹਿਰ ਦੀ ਮੁੜ ਖੁਦਾਈ ਕਰਨ ਦੇ ਐਲਾਨ ਦੇ ਮੱਦੇਨਜ਼ਰ ਅੱਜ ਪੰਜਾਬ ਹਰਿਆਣਾ ਦੇ ਬਾਰਡਰ ’ਤੇ ਭਾਰੀ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਉਂਜ ਇਸ ਸਬੰਧੀ ਰਿਹਰਸਲ ਤੋਂ ਬਾਅਦ ਦੇਰ ਸ਼ਾਮੀ ਇਥੋਂ ਬਹੁਤੀ ਪੁਲੀਸ ਫੋਰਸ ਹਟਾ ਲਈ ਗਈ, ਜੋ ਅਧਿਕਾਰਤ ਤੌਰ ’ਤੇ 23 ਫਰਵਰੀ ਸਵੇਰੇ […]

ਪੰਜਾਬ ’ਚ ਗੁਟਖੇ ਤੇ ਪਾਨ ਮਸਾਲੇ ’ਤੇ ਪਾਬੰਦੀ

ਪੰਜਾਬ ’ਚ ਗੁਟਖੇ ਤੇ ਪਾਨ ਮਸਾਲੇ ’ਤੇ ਪਾਬੰਦੀ

ਚੰਡੀਗੜ੍ਹ, ਪੰਜਾਬ ਸਰਕਾਰ ਨੇ ਅੱਜ ਆਖਿਆ ਕਿ ਇਸ ਨੇ ਸੂਬੇ ਵਿੱਚ ਤਮਾਕੂ ਜਾਂ ਨਿਕੋਟੀਨ ਵਾਲੀਆਂ ਨਸ਼ੀਲੀਆਂ ਵਸਤਾਂ ਜਿਵੇਂ ਗੁਟਖਾ ਤੇ ਪਾਨ ਮਸਾਲਾ ਬਣਾਉਣ, ਸਟੋਰ ਕਰਨ, ਵੇਚਣ ਤੇ ਵੰਡਣ ਉਤੇ ਇਕ ਸਾਲ ਲਈ ਪਾਬੰਦੀ ਲਾ ਦਿੱਤੀ ਹੈ।

ਐਸ.ਵਾਈ.ਐੱਲ ਨਹਿਰ ਕਿਸੇ ਵੀ ਕੀਮਤ ਤੇ ਨਹੀਂ ਬਣਨ ਦਿੱਤੀ ਜਾਵੇਗੀ: ਬਾਦਲ

ਐਸ.ਵਾਈ.ਐੱਲ ਨਹਿਰ ਕਿਸੇ ਵੀ ਕੀਮਤ ਤੇ ਨਹੀਂ ਬਣਨ ਦਿੱਤੀ ਜਾਵੇਗੀ: ਬਾਦਲ

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਸਰਪ੍ਰਸਤ ਅਤੇ ਪੰਜਾਬ ਦੇ ਮੁੱਖ ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ ਅੱਜ ਮੁੜ ਦੁਹਰਾਇਆ ਕਿ ਪੰਜਾਬ ਦੇ ਕੋਲ ਕਿਸੇ ਵੀ ਹੋਰ ਸੂਬੇ ਲਈ ਇੱਕ ਬੂੰਦ ਵੀ ਫਾਲਤੂ ਪਾਣੀ ਦੀ ਨਹੀਂ ਹੈ ਕਿਉਂਕਿ ਪੰਜਾਬ ਦੇ ਕਿਸਾਨ ਖੁਦ ਪਾਣੀ ਦੀ ਕਿੱਲਤ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਸਤਲੁਜ ਜਮਨਾ ਲਿੰਕ ਨਹਿਰ […]

ਭੰਗੂ ਦੀ ਸਿਹਤ ਜਾਂਚ ਲਈ ਡਾਕਟਰਾਂ ਦਾ ਬੋਰਡ ਗਠਿਤ

ਭੰਗੂ ਦੀ ਸਿਹਤ ਜਾਂਚ ਲਈ ਡਾਕਟਰਾਂ ਦਾ ਬੋਰਡ ਗਠਿਤ

ਚੰਡੀਗੜ੍ਹ,  ਪੰਜਾਬ ਸਿਹਤ ਵਿਭਾਗ ਨੇ ਅਖੀਰ ਪਲਰਜ਼ ਗਰੁੱਪ ਦੇ ਮੁਖੀ ਤੇ 45 ਹਜ਼ਾਰ ਕਰੋੜ ਰੁਪਏ ਦੇ ਘੁਟਾਲੇ ਦੇ ਮੁਲਜ਼ਮ ਨਿਰਮਲ ਸਿੰਘ ਭੰਗੂ ਦੀ ਸਿਹਤ ਜਾਂਚ ਲਈ ਡਾਕਟਰਾਂ ਦੇ ਬੋਰਡ ਦਾ ਗਠਨ ਕਰ ਦਿੱਤਾ ਹੈ। ਨਿਰਮਲ ਭੰਗੂ ਤਕਰੀਬਨ ਅੱਠ ਮਹੀਨੇ ਤੋਂ ਮੁਹਾਲੀ ਦੇ ਆਈਵੀਵਾਈ ਹਸਪਤਾਲ ਦਾਖਲ ਹੈ। ਮੁਹਾਲੀ ਦੇ ਸਿਵਲ ਸਰਜਨ ਡਾ. ਜੈ ਸਿੰਘ ਨੇ ਦੱਸਿਆ […]

ਦਿੱਲੀ ਚੋਣਾਂ ਨਹੀਂ ਲੜੇਗਾ ਮਾਨ ਦਲ

ਦਿੱਲੀ ਚੋਣਾਂ ਨਹੀਂ ਲੜੇਗਾ ਮਾਨ ਦਲ

ਫਤਹਿਗੜ੍ਹ ਸਾਹਿਬ, ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਅੱਜ ਇੱਥੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਪਾਰਟੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਹਿੱਸਾ ਨਹੀਂ ਲੈ ਰਹੀ ਅਤੇ ਨਾ ਹੀ ਕਿਸੇ ਦਾ ਸਮਰਥਨ ਕਰ ਰਹੀ ਹੈ। ਉਨ੍ਹਾਂ ਜਥੇਦਾਰ ਰਣਜੀਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੀ ਸਰਪ੍ਰਸਤੀ ਹੇਠ ਚੋਣਾਂ ਲੜਨ ’ਤੇ ਅਫ਼ਸੋਸ ਪ੍ਰਗਟ ਕੀਤਾ। […]

Page 1 of 61412345...102030...Last »

Error. Page cannot be displayed. Please contact your service provider for more details. (2)