Posted by editor
ਪੰਜਾਬ
Sunday, February 5th, 2012
ਮੁਕਤਸਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਚੀਫ ਜੂਡੀਸ਼ੀਅਲ ਮੈਜਿਸਟਰੇਟ ਰਾਕੇਸ਼ ਸ਼ਰਮਾ ਦੀ ਅਦਾਲਤ ਨੇ ਚੈਕ ਬਾਊਂਸ ਦੇ ਤਿੰਨ ਮਾਮਲਿਆਂ ਵਿੱਚ ਦੋਸ਼ੀ ਨੂੰ ਦੋ-ਦੋ ਸਾਲ ਦੀ ਕੈਦ ਤੇ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਹੈ। ਜੁਰਮਾਨਾ ਨਾ ਅਦਾ ਕਰਨ ‘ਤੇ ਹੋਰ ਕੈਦ ਕੱਟਣੀ ਪਵੇਗੀ। ਅਦਾਲਤ ਵਿੱਚ ਦਾਇਰ ਪਟੀਸ਼ਨ ਵਿੱਚ ਸੁਨੀਲ ਕੁਮਾਰ ਗੁੰਬਰ ਪੁੱਤਰ ਪ੍ਰਿਥੀ ਚੰਦ ਨੇ [...]
Posted by editor
ਪੰਜਾਬ
Sunday, February 5th, 2012
ਚੰਡੀਗੜ੍ਹ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਜ਼ਿਲਾ ਅਦਾਲਤ ਵਿੱਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੇ ਵਿਜੀਲੈਂਸ ਬਿਊਰੋ ਦੇ ਚੀਫ ਡਾਇਰੈਕਟਰ ਸੁਮੇਧ ਸਿੰਘ ਸੈਣੀ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਅਗਲੀ ਸੁਣਵਾਈ 11 ਫਰਵਰੀ ਨੂੰ ਹੋਵੇਗੀ। ਸੀ ਜੇ ਐਮ, ਜੇ ਐਸ ਸਿੱਧੂ ਦੀ ਅਦਾਲਤ ਵਿੱਚ ਇਹ ਪਟੀਸ਼ਨ ਪੰਜਾਬ ਦੇ ਆਈ ਏ ਐਸ ਅਧਿਕਾਰੀ [...]
Posted by editor
ਪੰਜਾਬ
Sunday, February 5th, 2012
ਚੰਡੀਗੜ੍ਹ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਜੱਜ ਨੋਟ ਕਾਂਡ ਵਿੱਚ ਕੱਲ੍ਹ ਜ਼ਿਲਾ ਅਦਾਲਤ ਵਿੱਚ ਸੁਣਵਾਈ ਨਹੀਂ ਹੋ ਸਕੀ। ਸੀ ਬੀ ਆਈ ਜੱਜ ਰਿਤੂ ਟੈਗੋਰ ਦੇ ਛੁੱਟੀ ‘ਤੇ ਹੋਣ ਕਾਰਨ ਸੁਣਵਾਈ ਟਾਲ ਦਿੱਤੀ ਗਈ। ਹੁਣ ਇਸ ਬਾਰੇ ਸੁਣਵਾਈ 25 ਫਰਵਰੀ ਨੂੰ ਹੋਵੇਗੀ। ਪਿਛਲੀ ਸੁਣਵਾਈ ਵਿੱਚ ਸੀ ਬੀ ਆਈ ਨੇ ਆਪਣਾ ਜਵਾਬ ਦਰਜ ਕੀਤਾ ਸੀ। ਇਸ [...]
Posted by editor
ਪੰਜਾਬ
Sunday, February 5th, 2012
ਪਟਿਆਲਾ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪੰਜਾਬੀ ਯੂਨੀਵਰਸਿਟੀ ਦੇ ਕੱਲ੍ਹ ਹੋਏ 39ਵੇਂ ਡਿਗਰੀ ਵੰਡ ਸਮਾਰੋਹ ਦੌਰਾਨ ਪੰਜਾਬ ਦੇ ਰਾਜਪਾਲ ਤੇ ਯੂਨੀਵਰਸਿਟੀ ਦੇ ਚਾਂਸਲਰ ਸ਼ਿਵਰਾਜ ਸਿੰਘ ਪਾਟਿਲ ਦੇ ਹੱਥੋਂ ਵਾਤਾਵਰਣ ਸੰਭਾਲ ਦੇ ਲਈ ਵਿਲੱਖਣ ਪਛਾਣ ਰੱਖਣ ਵਾਲੇ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਡੀ ਲਿਟ ਦੀ ਉਪਾਧੀ ਦਿੱਤੀ ਗਈ। ਨਾਲ ਹੀ ਵੱਖ ਵੱਖ ਖੇਤਰਾਂ ਵਿੱਚ ਵੱਡਮੁੱਲਾ [...]
Posted by editor
ਪੰਜਾਬ
Sunday, February 5th, 2012
ਜਲੰਧਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪਠਾਨਕੋਟ ਚੌਕ ਵਿੱਚ ਇੱਕ ਬੈਂਕ ਵਿੱਚ ਪੈਸੇ ਜਮ੍ਹਾ ਕਰਵਾਉਣ ਪਹੁੰਚੇ ਇੱਕ ਵਿਅਕਤੀ ਨਾਲ ਬੈਂਕ ਵਿੱਚ ਖੜਾ ਇੱਕ ਨੌਸਰਬਾਜ਼ ਪੈਸੇ ਜਮ੍ਹਾ ਕਰਾਉਣ ਦੇ ਨਾਮ ‘ਤੇ ਹਜ਼ਾਰਾਂ ਰੁਪਏ ਲੈ ਉਡਿਆ। ਇਸ ਦੀ ਸੂਚਨਾ ਥਾਣਾ ਡਵੀਜ਼ਨ ਨੰਬਰ ਤਿੰਨ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ। ਰਾਜ ਕੁਮਾਰ ਨਿਵਾਸੀ ਗੁਰੂ ਅਮਰਦਾਸ ਨਗਰ [...]
Posted by editor
ਪੰਜਾਬ
Sunday, February 5th, 2012
ਲੁਧਿਆਣਾ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬ ਦੇ ਸਾਬਕਾ ਖੇਤੀ ਮੰਤਰੀ ਤੇ ਜੈਤੋ ਵਿਧਾਨ ਸਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਗੁਰਦੇਵ ਸਿੰਘ ਬਾਦਲ ਨੂੰ ਕੱਲ੍ਹ ਸਿਹਤ ਖਰਾਬ ਹੋਣ ਕਾਰਨ ਇਥੋਂ ਦੇ ਹੀਰੋ ਡੀ ਐਮ ਸੀ ਹਾਰਟ ਇੰਸਟੀਚਿਊਟ ਵਿੱਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਮੁੱਖ ਕਾਰਡੀਆਲੋਜਿਸਟ ਡਾ. ਗੁਰਪ੍ਰੀਤ ਸਿੰਘ ਵਾਂਡਰ ਮੁਤਾਬਕ ਗੁਰਦੇਵ [...]
Posted by editor
ਪੰਜਾਬ
Sunday, February 5th, 2012
ਮੋਹਾਲੀ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਮੋਹਾਲੀ ਦੇ ਵਧੀਕ ਜ਼ਿਲਾ ਤੇ ਸੈਸ਼ਨ ਜੱਜ ਰਾਜਿੰਦਰ ਅਗਰਵਾਲ ਦੀ ਅਦਾਲਤ ਨੇ ਪੰਜਾਬ ਦੇ ਬਹੁ-ਕਰੋੜੀ ਖਾਦ ਘੁਟਾਲੇ ਦੇ ਮਾਮਲੇ ਦੀ ਅਗਲੀ ਸੁਣਵਾਈ ਲਈ 18 ਫਰਵਰੀ ਦਾ ਦਿਨ ਨਿਰਧਾਰਤ ਕੀਤਾ ਹੈ। ਸੁਣਵਾਈ ਦੌਰਾਨ ਸ਼ਿਕਾਇਤ ਕਰਤਾ ਸਤਨਾਮ ਸਿੰਘ ਬਹਿਰੂ ਨੇ ਅਦਾਲਤ ਵਿੱਚ ਪੰਜਾਬ ਵਿਜੀਲੈਂਸ ਬਿਊਰੋ ਦੇ ਅਧਿਕਾਰੀਆਂ ਤੇ ਦੋਸ਼ੀਆਂ ਵਿਰੁੱਧ [...]
Posted by editor
ਪੰਜਾਬ
Sunday, February 5th, 2012
ਬਠਿੰਡਾ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਡੇਰਾ ਸੱਚਾ ਸੌਦਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਖਿਲਾਫ ਬਠਿੰਡਾ ਵਿੱਚ ਦਰਜ ਪੁਲਸ ਕੇਸ ਨੂੰ ਰੱਦ ਕਰਨ ਦਾ ਮਾਮਲਾ ਉਦੋਂ ਨਵਾਂ ਰੁਖ਼ ਧਾਰਨ ਕਰ ਗਿਆ, ਜਦੋਂ ਸ਼ਿਕਾਇਤ ਕਰਤਾ ਸਥਾਨਕ ਅਦਾਲਤ ਵਿੱਚ ਪੁਲਸ ਵਲੋਂ ਦਾਇਰ ਆਪਣੇ ਹਲਫੀਆ ਬਿਆਨ ਤੋਂ ਮੁਕਰ ਗਿਆ ਤੇ ਪਹਿਲੇ ਬਿਆਨ ਉੱਤੇ ਕਾਇਮ ਰਿਹਾ। [...]
Posted by editor
ਪੰਜਾਬ
Sunday, February 5th, 2012
ਅੰਮ੍ਰਿਤਸਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਾਕਾ ਨੀਲਾ ਤਾਰਾ ਦੀ 21ਵੀਂ ਵਰ੍ਹੇਗੰਢ ਮੌਕੇ 5 ਜੂਨ 2005 ਨੂੰ ਦਲ ਖਾਲਸਾ ਵਲੋਂ ਕੱਢੇ ਗਏ ਘੱਲੂਘਾਰਾ ਯਾਦਗਾਰੀ ਮਾਰਚ ਦੇ ਸੰਬੰਧ ਵਿੱਚ ਉਸ ਵੇਲੇ ਦਰਜ ਕੀਤੇ ਕੇਸ ਨੂੰ ਕੱਲ੍ਹ ਅਦਾਲਤ ਵਿੱਚ ਫੇਰ ਆਰੰਭ ਕੀਤਾ ਗਿਆ। ਦਲ ਖਾਲਸਾ ਦੇ ਕਾਰਕੁਨਾਂ ਨੇ ਕੱਲ੍ਹ ਅਦਾਲਤ ਵਿੱਚ ਪੇਸ਼ੀ ਭੁਗਤੀ ਅਤੇ ਇਸ ਸੰਬੰਧ [...]
Posted by editor
ਪੰਜਾਬ
Sunday, February 5th, 2012
ਬਟਾਲਾ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪੈਸੇ ਖਾਤਰ ਚੰਗੇ ਰੁਤਬਿਆਂ ‘ਤੇ ਬੈਠੇ ਲੋਕਾਂ ਦਾ ਵੀ ਈਮਾਨ ਡੋਲ ਜਾਂਦਾ ਹੈ। ਇਸ ਦੀ ਤਾਜ਼ਾ ਮਿਸਾਲ ਬਟਾਲਾ ‘ਚ ਉਸ ਵੇਲੇ ਸਾਹਮਣੇ ਆਈ, ਜਦੋਂ ਬਟਾਲਾ ਪੁਲਸ ਨੇ ਸਹਾਇਕ ਲੇਬਰ ਕਮਿਸ਼ਨਰ ਨੂੰ ਇਕ ਵਕੀਲ ਨਾਲ ਮਿਲ ਕੇ ਇਕ ਵਿਧਵਾ ਨੂੰ ਬਿਜਲੀ ਮਹਿਕਮੇ ‘ਚੋਂ ਮੁਆਵਜ਼ੇ ਵਜੋਂ ਮਿਲੇ 16 ਲੱਖ ਰੁਪਏ [...]