ਸੁਖਬੀਰ ਬਣਨਗੇ ਬਾਦਲ ਦੇ ਗੁਆਂਢੀ

11

ਚੰਡੀਗੜ੍ਹ,21ਮਾਰਚ-ਪੰਜਾਬ ਦੇ ਉਪ ਮੁਖ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਗੁਆਂਢੀ ਬਣਨ ਜਾ ਰਹੇ ਹਨ। ਸਕੱਤਰੇਤ ਪ੍ਰਸ਼ਾਸਨ ਨੇ ਸੁਖਬੀਰ ਸਮੇਤ ਸਾਰੇ ਮੰਤਰੀਆਂ ਨੂੰ ਕੋਠੀਆਂ ਅਲਾਟ ਕਰ ਦਿੱਤੀਆਂ ਹਨ। ਪਤਾ ਲੱਗਾ ਹੈ ਕਿ ਸੁਖਬੀਰ ਬਾਦਲ ਨੂੰ ਸੈਕਟਰ-2 ‘ਚ 44 ਨੰਬਰ ਕੋਠੀ ਅਲਾਟ ਕੀਤੀ ਗਈ ਹੈ, ਜਿਸ ‘ਚ [...]

ਅਨੁਸ਼ਾਸਨਹੀਣਤਾ ਬਰਦਾਸ਼ਤ ਨਹੀਂ ਕਰਾਂਗੇ: ਅਮਰਿੰਦਰ

7

ਚੰਡੀਗੜ੍ਹ,20 ਮਾਰਚ- ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰੇਕ ਪਾਰਟੀ ਲੀਡਰ ਨੂੰ ਆਪਣੀ ਗੱਲ ਕਹਿਣ ਦਾ ਹੱਕ ਹੈ ਪਰ ਅਖਬਾਰਾਂ ਵਿਚ ਬਿਆਨਬਾਜ਼ੀ ਕਰਨ ਵਾਲੇ ਆਗੂਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਕਿਸੇ ਨੂੰ ਉਨ੍ਹਾਂ ਦੀ ਕਾਰਗੁਜ਼ਾਰੀ ਉਪਰ ਇਤਰਾਜ਼ ਹੈ ਤਾਂ ਉਹ ਕਾਂਗਰਸ ਦੀ ਕੌਮੀ ਪ੍ਰਧਾਨ ਸ੍ਰੀਮਤੀ ਸੋਨੀਆ ਗਾਂਧੀ [...]

ਰਾਜੋਆਣਾ ਦੀ ਫਾਂਸੀ ‘ਤੇ ਰਾਜਨੀਤੀ

6

ਚੰਡੀਗੜ੍ਹ :20 ਮਾਰਚ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ 1995 ‘ਚ ਹੋਈ ਹੱਤਿਆ ਦੇ ਸਹਿ ਦੋਸ਼ੀ ਬਲਵੰਤ ਸਿੰਘ ਰਜੋਆਣਾ ਨੂੰ ਫਾਂਸੀ ‘ਤੇ ਚੜਾਉਣ ਦੇ ਮੁੱਦੇ ‘ਤੇ ਸੂਬੇ ‘ਚ ਰਾਜਨੀਤਿਕ ਉਤਰਾ-ਚੜਾਅ ਸ਼ੁਰੂ ਹੋ ਗਿਆ। ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੇ ਸੀਨੀਅਰ ਆਗੂ ਇਸ ਮਾਮਲੇ ‘ਤੇ ਸਾਵਧਾਨੀਪੂਰਵਕ ਕਦਮ ਚੁੱਕ ਰਿਹੇ ਹਨ। ਵਿਧਾਨਸਭਾ ਦੇ ਪਹਿਲੇ ਸੈਸ਼ਨ [...]

ਅਮਰਿੰਦਰ ਦੇਣਗੇ ਕਾਂਗਰਸੀਆਂ ‘ਤੇ ਅੱਤਿਆਚਾਰਾਂ ਦਾ ਬਾਦਲ ਨੂੰ ਹਿਸਾਬ

3

ਚੰਡੀਗੜ੍ਹ—20 ਮਾਰਚ- ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ‘ਚ ਲਗਾਤਾਰ ਦੂਜੀ ਵਾਰ ਸੱਤਾਧਾਰੀ ਅਕਾਲੀ-ਭਾਜਪਾ ਸਰਕਾਰ ‘ਤੇ ਆਪਣੇ ਅਧਿਕਾਰੀਆਂ ਰਾਹੀਂ ਕਾਂਗਰਸ ਵਰਕਰਾਂ ਨੂੰ ਪ੍ਰੇਸ਼ਾਨ ਕਰਨ ਦੇ ਦੋਸ਼ ਲਗਾਉਂਦੇ ਹੋਏ ਅੱਜ ਕਿਹਾ ਕਿ ਉਹ ਛੇਤੀ ਹੀ ਇਸ ਬਾਰੇ ਪੂਰਾ ਬਿਊਰਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਦੇਣਗੇ। ਕੈਪਟਨ ਸਿੰਘ ਨੇ ਇਥੇ ਪ੍ਰਦੇਸ਼ [...]

ਅਗਲੇ ਦੋ ਸਾਲਾਂ ‘ਚ ਪੰਜਾਬ ਦੀ ਤਸਵੀਰ ਬਦਲ ਦੇਵਾਂਗੇ : ਸੁਖਬੀਰ

Punjab state deputy chief minister Sukhb

ਚੰਡੀਗੜ੍ਹ—20 ਮਾਰਚ-ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਸਰਕਾਰ ਭ੍ਰਿਸ਼ਟਾਚਾਰ ਸਮਾਪਤੀ ਲਈ ਸੂਬੇ ‘ਚ ਪ੍ਰਸ਼ਾਸਨਿਕ ਸੁਧਾਰਾਂ ‘ਤੇ ਜ਼ੋਰ ਦੇਣ ਲਈ ਵਿਕਾਸ ਦੇ ਏਜੰਡੇ ‘ਤੇ ਕੰਮ ਕਰੇਗੀ। ਸ਼੍ਰੀ ਬਾਦਲ ਨੇ ਵਿਧਾਨ ਸਭਾ ਦੇ ਪ੍ਰੈੱਸ ਲਾਬੀ ‘ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸੂਬੇ ‘ਚ ਭ੍ਰਿਸ਼ਟਾਚਾਰ ਤੋਂ ਮੁਕਤੀ ਦਿਵਾਉਣ ਲਈ ਪ੍ਰਸ਼ਾਸਨਿਕ ਸੁਧਾਰਾਂ ‘ਤੇ ਜ਼ੋਰ [...]

ਲੱਚਰ ਗਾਇਕੀ ਦੇ ਖਿਲਾਫ਼ ਕੀਤਾ ਅਰਥੀ ਫੂਕ ਮੁਜ਼ਾਹਰਾ

4444444444

ਜੈਤੋ,19 ਮਾਰਚ – ਸਰਦਾਰੀਆ ਯੂਥ ਚੈਰੀਟੇਬਲ ਟਰੱਸਟ ਪੰਜਾਬ ਵਲੋਂ ਪੰਜਾਬ ‘ਚ ਫੈਲੀ ਹੋਈ ਲੱਚਰ ਗਾਇਕੀ ਦੇ ਖਿਲਾਫ਼ ਸੰਘਰਸ਼ ਆਰੰਭਿਆ ਗਿਆ ਹੈ। ਇਸ ਦੇ ਖਿਲਾਫ਼ ਆਵਾਜ਼ ਬੁਲੰਦ ਕਰਨ ਅਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਦਾਰੀਆ ਟਰੱਸਟ ਪੰਜਾਬ ਦੀ ਬ੍ਰਾਂਚ ਜੈਤੋ ਵਲੋਂ ਜੈਤੋ ਵਿਖੇ ਇਕ ਰੋਸ ਮੁਜ਼ਾਹਰਾ ਕੀਤਾ ਗਿਆ ਅਤੇ 300 ਲੜਕਿਆਂ ਦਾ ਕਾਫਿਲਾ ਇਕ ਪੁਤਲੇ [...]

ਬਾਦਲ ਸਰਕਾਰ ਨੇ ਔਰਤਾਂ ‘ਚੋਂ ਸਿਰਫ 1 ਨੂੰ ਮੰਤਰੀ ਬਣਾਇਆ

ਅੰਮ੍ਰਿਤਸਰ,19 ਮਾਰਚ -2012 ਵਿਧਾਨ ਸਭਾ ਚੋਣਾਂ ਨੇ ਨਵਾਂ ਇਤਿਹਾਸ ਰਚਣ ਦੇ ਨਾਲ ਕਈ ਨਵੇਂ ਰਿਕਾਰਡ ਸਥਾਪਿਤ ਹੋਏ ਹਨ। 14 ਔਰਤਾਂ ਦਾ ਵਿਧਾਇਕ ਬਣਨਾ ਅਕਾਲੀ ਦਲ ਤੇ ਭਾਜਪਾ ਗਠਜੋੜ ਦਾ ਦੁਬਾਰਾ ਰਾਜ ਕਾਇਮ ਹੋਣਾ, 78 ਫੀਸਦੀ ਤੋਂ ਵੱਧ ਵੋਟਾਂ ਦਾ ਪੋਲ ਹੋਣਾ, 11 ਵਿਧਾਇਕ ਬੀਬੀਆਂ ਵਲੋਂ ਪੁਰਖਾ ਨੂੰ ਹਾਰ ਦੇਣੀ ਅਤੇ ਵਿਧਾਨ ਸਭਾ ‘ਚ 101 ਕਰੋੜਪਤੀ [...]

ਸੰਸਦ ਘੇਰਣ ਲਈ ਕਿਸਾਨ ਦਿੱਲੀ ਰਵਾਨਾ

Farmers on their way to New Delhi

ਅੰਮ੍ਰਿਤਸਰ,19 ਮਾਰਚ -ਕਿਸਾਨ ਸੰਘਰਸ਼ ਕਮੇਟੀ ਪੰਜਾਬ ਵਲੋਂ 19 ਮਾਰਚ ਨੂੰ ਦਿੱਲੀ ਜੰਤਰ ਮੰਤਰ ਵਿਖੇ ਰੋਸ ਧਰਨਾ ਦੇਣ ਤੇ ਸੰਸਦ ਵੱਲ ਰੋਸ ਮਾਰਚ ਕਰਨ ਦੇ ਉਲੀਕੇ ਪ੍ਰੋਗਰਾਮ ਨੂੰ ਪੂਰਾ ਕਰਨ ਲਈ ਹਜ਼ਾਰਾਂ ਕਿਸਾਨ ਮਜ਼ਦੂਰਾਂ ਦਾ ਭਾਰੀ ਇਕੱਠ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੋਂ ਸੂਬਾ ਪ੍ਰਧਾਨ ਸਤਨਾਮ ਸਿੰਘ ਪਨੂੰ ਤੇ ਜਨਰਲ ਸਕੱਤਰ ਸਵਿੰਦਰ ਸਿੰਘ ਦੀ ਅਗਵਾਈ ਹੇਠ ਦਿੱਲੀ ਨੂੰ [...]

ਅਕਾਲੀਆਂ ਦੀ ਧੱਕੇਸ਼ਾਹੀ ਨਹੀਂ ਚੱਲਣ ਦਵਾਂਗੇ : ਪ੍ਰਨੀਤ ਕੌਰ

2222

ਪਟਿਆਲਾ,19 ਮਾਰਚ – ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨੇ ਕਿਹਾ ਕਿ ਅਕਾਲੀਆਂ ਦੀ ਧੱਕੇ ਸ਼ਾਹੀ ਚੱਲਣ ਨਹੀਂ ਦਿੱਤੀ ਜਾਵੇਗੀ ਤੇ ਕਾਂਗਰਸ ਪਾਰਟੀ ਆਪਣੇ ਵਰਕਰਾਂ ਦੇ ਨਾਲ ਡਟ ਕੇ ਖੜ੍ਹੇਗੀ। ਪ੍ਰਨੀਤ ਕੌਰ ਇਥੇ ਕਾਂਗਰਸੀ ਵਰਕਰਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਕਾਰਜ [...]

ਬਾਦਲ ਦੀ ਕਰਨੀ ਅਤੇ ਕਥਨੀ ‘ਚ ਅੰਤਰ ਕਿਉਂ : ਖਹਿਰਾ

SONY DSC

ਨਡਾਲਾ,19 ਮਾਰਚ -ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਇਕ ਪਾਸੇ ਸੂਬਿਆਂ ਨੂੰ ਜ਼ਿਆਦਾ ਅਖਤਿਆਰ ਦੇਣ ਦੀ ਗੱਲ ਕਰ ਰਹੇ ਹਨ ਉਥੇ ਦੂਸਰੇ ਪਾਸੇ ਮੰਤਰੀ ਮੰਡਲ ਨੂੰ ਵਿਭਾਗਾਂ ਦੀ ਤਕਸੀਮ ਕਰਦੇ ਸਮੇਂ ਬਾਦਲ ਵਲੋਂ ਪਰਿਵਾਰ ਵਾਦ ਨੂੰ ਬੜਾਵਾ ਦਿੱਤਾ ਗਿਆ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਭੁਲੱਥ ਦੇ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੱਲਬਾਤ ਦੌਰਾਨ ਕੀਤਾ। [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.