ਕ੍ਰਿਕਟ ਖਿਡਾਰੀ ਯੁਵਰਾਜ ਨੂੰ ਕੈਂਸਰ, ਅਮਰੀਕਾ ‘ਚ ਹੋ ਰਿਹੈ ਇਲਾਜ

image

ਨਵੀਂ ਦਿੱਲੀ, 6 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਪਿਛਲੇ ਸਾਲ ਭਾਰਤ ਦੀ ਇਕ ਰੋਜ਼ਾ ਵਿਸ਼ਵ ਕ੍ਰਿਕਟ ਕੱਪ ਖਿਤਾਬੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਵਾਲੇ ਖਿਡਾਰੀ ਯੁਵਰਾਜ ਸਿੰਘ ਨੂੰ ਕੈਂਸਰ ਹੈ ਤੇ ਉਹ ਅਮਰੀਕਾ ‘ਚ ਕੀਮੋਥਰੈਪੀ ਕਰਵਾ ਰਿਹਾ ਹੈ। ਯੁਵਰਾਜ ਪਿਛਲੇ ਮਹੀਨੇ ਤੋਂ ਇਲਾਜ ਲਈ ਅਮਰੀਕਾ ‘ਚ ਹੈ। ਉਸ ਦੇ ਪਰਿਵਾਰ ਨੇ ਪਹਿਲਾਂ ਯੁਵਰਾਜ ਦੇ ਫੇਫੜਿਆਂ [...]

ਸਭ ਤੋਂ ਮਹਿੰਗਾ ਵਿਕਿਆ ਕ੍ਰਿਕਟ ਖਿਡਾਰੀ ਰਵਿੰਦਰ ਜਡੇਜਾ, ਲਕਸ਼ਮਣ ਕਿਸੇ ਨੇ ਪੁੱਛਿਆ ਨਹੀਂ -ਜੈਵਰਦਨੇ ਤੇ ਵਿਨੈ ਵੀ ਰਹੇ ਵੱਡੇ ਫਾਇਦੇ ‘ਚ

jadeja700

ਬੰਗਲੌਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਹਰਫਨ ਮੌਲਾ ਰਵਿੰਦਰ ਜਡੇਜਾ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਦੇ ਪੰਜਵੇਂ ਸੀਜ਼ਨ ਲਈ ਕੱਲ੍ਹ ਹੋਈ ਖਿਡਾਰੀਆਂ ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਵਿਕਿਆ। ਜਡੇਜਾ ਨੂੰ 20 ਲੱਖ ਡਾਲਰ (ਕਰੀਬ ਨੌਂ ਕਰੋੜ 72 ਲੱਖ ਰੁਪਏ) ਮਿਲੇ, ਜਦ ਕਿ ਭਾਰਤੀ ਟਵੰਟੀ-20 ਅਤੇ ਇਕ ਦਿਨਾ ਟੀਮ ਦਾ ਗੇਂਦਬਾਜ਼ ਵਿਨੈ ਕੁਮਾਰ [...]

ਕੋਵਾਨ ਦੇ ਕਮਰੇ ‘ਚ ਅਜੇ ਵੀ ਪੋਂਟਿੰਗ ਦਾ ਪੋਸਟਰ

2012_1$image_14_04_332416754ed-cowan2-jagbani-ll

ਸਿਡਨੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਏਡ ਕੋਵਾਨ 11 ਸਾਲ ਬਾਅਦ ਜਦੋਂ ਇੱਥੇ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰੇ ਦੀ ਕੰਧ ‘ਤੇ ਅਜੇ ਵੀ ਉਨ੍ਹਾਂ ਦੇ ਬਚਪਨ ਦੇ ਹੀਰੋ ਰਿਕੀ ਪੋਂਟਿੰਗ ਦਾ ਪੋਸਟਰ ਲੱਗਿਆ ਹੋਇਆ ਹੈ। ਕੋਵਾਨ ਕੱਲ ਆਪਣੇ ਸਿਡਨੀ ਸਥਿਤ ਘਰ ਆਏ ਅਤੇ ਪੋਂਟਿੰਗ ਦਾ ਪੋਸਟਰ ਦੇਖ [...]

ਭਾਰਤ ਸੀਰਿਜ਼ 3-0 ਤੋਂ ਹਾਰੀ

2012_1$image_11_36_450364917cric-ll-ll

ਪਰਥ, 15 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਬੇਨ ਹਿਲਫੇਨਹਾਸ ਦੀ ਵਧੀਆ ਪਾਰੀ ਦੀ ਬਦੌਲਤ ਆਸਟ੍ਰੇਲੀਆ ਨੇ ਟੀਮ ਇੰਡੀਆ ਨੂੰ ਪਰਥ ਆਸਟ੍ਰੇਲੀਆ ਟੇਸਟ ‘ਚ ਪਾਰੀ ਤੇ 37 ਸਕੋਰਾਂ ਨਾਲ ਹਰਾ ਕੇ ਚਾਰ ਮੈਚਾਂ ਦੀ ਲੜੀ ‘ਚ 3-0 ਦੀ ਜਿੱਤ ਹਾਸਲ ਕੀਤੀ। ਪਹਿਲੀ ਪਾਰੀ ‘ਚ 208 ਸਕੋਰ ਪਿੱਛੇ ਰਹਿਣ ਵਾਲੀ ਭਾਰਤੀ ਟੀਮ ਦੂਜੀ ਪਾਰੀ ‘ਚ ਸਿਰਫ 171 [...]

ਤੇਜ਼ ਗੇਂਦਬਾਜ਼ੀ ਦੀ ਹਮਲਾਵਰਤਾ ਪਸੰਦ ਹੈ : ਕਲਾਰਕ

2012_1$image_00_45_326627734michael-clarke-australia-press-conference_2684862-ll

ਸਿਡਨੀ, 2 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਸਟ੍ਰੇਲੀਆਈ ਕ੍ਰਿਕਟ ਕਪਤਾਨ ਮਾਈਕਲ ਕਲਾਰਕ ਭਾਰਤ ਵਿਰੁੱਧ ਪਹਿਲੇ ਟੈਸਟ ਕ੍ਰਿਕਟ ਵਿਚ ਆਪਣੇ ਤੇਜ਼ ਗੇਂਦਬਾਜ਼ਾਂ ਦੇ ਹਮਲਾਵਰ ਰਵੱਈਏ ਦਾ ਦੀਵਾਨਾ ਬਣ ਗਿਆ ਹੈ ਤੇ ਚਾਹੁੰਦਾ ਹੈ ਕਿ ਮੰਗਲਵਾਰ ਤੋਂ ਇਥੇ ਸ਼ੁਰੂ ਹੋਣ ਵਾਲੇ ਦੂਸਰੇ ਮੈਚ ਵਿਚ ਵੀ ਉਸਦੇ ਗੇਂਦਬਾਜ਼ ਆਪਣੀ ਲੈਅ ਬਰਕਰਾਰ ਰੱਖਣ। ਕਲਾਰਕ ਨੇ ‘ਦਿ ਡੇਲੀ ਟੈਲੀਗ੍ਰਾਫ’ ਵਿਚ [...]

ਸਾਨੂੰ ਦੁਬਾਰਾ ਪਾਰੀ ਸੰਭਾਲਣੀ ਹੋਵੇਗੀ : ਅਸ਼ਵਿਨ

2011_12$image_02_58_283672527r-ashwin-ll

ਮੈਲਬੋਰਨ,  28 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-  ਸਪਿਨਰ ਆਰ. ਅਸ਼ਵਿਨ ਦਾ ਮੰਨਣਾ ਹੈ ਕਿ ਆਸਟ੍ਰੇਲੀਆ ਵਿਰੁੱਧ ਪਹਿਲੇ ਟੈਸਟ ਦੇ ਦੂਸਰੇ ਦਿਨ ਆਖਰੀ ਓਵਰ ਵਿਚ ਅੱਜ ਸਚਿਨ ਤੇਂਦੁਲਕ ਦਾ ਵਿਕਟ ਗਵਾਉਣ ਨਾਲ ਮੁਕਾਬਲਾ ਰੋਮਾਂਚਕ ਹੋ ਗਿਆ ਹੈ ਤੇ ਭਾਰਤ ਨੂੰ ਆਪਣਾ ਪੱਲੜਾ ਭਾਰੀ ਕਰਨ ਲਈ ਕੱਲ ਕਾਫੀ ਚੰਗੀ ਬੱਲੇਬਾਜ਼ੀ ਕਰਨੀ ਹੋਵੇਗੀ। ਆਸਟ੍ਰੇਲੀਆ ਨੂੰ ਪਹਿਲੀ ਪਾਰੀ ਵਿਚ [...]

ਨੰਬਰ ਇਕ ਟੈਸਟ ਟੀਮ ਹੋਣ ਦਾ ਜਸ਼ਨ ਅਜੇ ਜਾਰੀ- ਸਟਰਾਸ

2011_12$image_16_36_011421511andrew-strauss-jagbani-ll

ਲੰਦਨ, 25 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਇੰਗਲੈਂਡ ਕ੍ਰਿਕਟ ਟੀਮ ਦੇ ਕਪਤਾਨ ਐਂਡਰਿਊ ਸਟਰਾਸ ਨੇ ਕਿਹਾ ਹੈ ਕਿ ਭਾਰਤ ਦੇ ਹੱਥੋਂ ਦੁਨੀਆ ਦੀ ਨੰਬਰ ਇਕ ਟੈਸਟ ਟੀਮ ਦਾ ਖਿਤਾਬ ਜਿੱਤਣ ਦਾ ਜਸ਼ਨ ਉਨ੍ਹਾਂ ਲਈ ਅਜੇ ਵੀ ਜਾਰੀ ਹੈ। ਸਟਰਾਸ ਨੇ ਕਿਹਾ,”ਭਾਰਤ ਨੂੰ ਹਰਾ ਕੇ ਨੰਬਰ ਇਕ ਟੈਸਟ ਟੀਮ ਬਣਨਾ ਮੇਰੇ ਲਈ ਇੱਕ ਬਹੁਤ ਵੱਡੀ ਪ੍ਰਾਪਤੀ ਹੈ [...]

ਪੇਸ ਤੇ ਭੂਪਤੀ ਦੇ ਮਿਲਣ-ਵਿਛੜਨ ਦਾ ਗਵਾਹ ਬਣਿਆ 2011

22

ਨਵੀਂ ਦਿੱਲੀ, 18 ਦਸੰਬਰ, (ਦੇਸ ਪ੍ਰਦੇਸ ਟਾਈਮਜ਼ ਬਿਊਰੋ) – ਲੀਏਂਡਰ ਪੇਸ ਅਤੇ ਮਹੇਸ਼ ਭੂਪਤੀ 9 ਸਾਲ ਬਾਅਦ ਮਿਲੇ ਅਤੇ ਫਿਰ ਵੱਖ ਹੋ ਗਏ। ਭਾਰਤੀ ਟੈਨਿਸ ਖਿਡਾਰੀਆਂ ਨੇ 2011 ਵਿਚ ਕਈ ਉਤਰਾਅ-ਚੜ੍ਹਾਅ ਦੇਖੇ। ਲੰਡਨ ਓਲੰਪਿਕ 2012 ਵਿਚ ਤਮਗਾ ਜਿੱਤਣ ਦੀ ਕਵਾਇਦ ਵਿਚ ਪੇਸ ਅਤੇ ਭੂਪਤੀ ਨੇ ਇਸ ਸੈਸ਼ਨ ਵਿਚ ਮਿਲ ਕੇ ਖੇਡਣ ਦਾ ਫੈਸਲਾ ਕੀਤਾ ਸੀ [...]

ਕੋਹਲੀ ਬਣਿਆ 2011 ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼

Sports

ਚੇਨਈ, 13 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਮੱਧਕ੍ਰਮ ਦਾ ਧਾਕੜ ਬੱਲੇਬਾਜ਼ ਵਿਰਾਟ ਕੋਹਲੀ ਅੱਜ ਵੈਸਟਇੰਡੀਜ਼ ਖਿਲਾਫ 80 ਦੌੜਾਂ ਦੀ ਪਾਰੀ ਖੇਡਣ ਨਾਲ ਹੀ ਸਾਲ 2011 ਦੇ ਕੈਲੰਡਰ ਸਾਲ ਵਿਚ ਇਕ ਦਿਨਾ ਕੌਮਾਂਤਰੀ ਕ੍ਰਿਕਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ। ਇਹ ਇਸ ਕੈਲੰਡਰ ਦਾ ਆਖਰੀ ਇਕ ਦਿਨਾ ਮੈਚ ਸੀ, ਜਿਸ ਦਾ ਮਤਲਬ ਹੈ [...]

ਭਾਰਤੀ ਗੇਂਦਬਾਜ਼ਾਂ ਦੀ ਕੈਰੇਬੀਆਈ ਬੱਲੇਬਾਜ਼ਾਂ ਕੀਤੀ ਧੁਣਾਈ!

mm

ਵਿਸ਼ਾਖਾਪਟਨਮ, 2 ਦਸੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭਾਰਤ-ਵੈਸਟਇੰਡੀਜ਼ ਵਿਚਾਲੇ ਜਾਰੀ ਪੰਜ ਵਨ ਡੇ ਮੈਚਾਂ ਦੀ ਸੀਰੀਜ਼ ਦੇ ਦੂਜੇ ਮੁਕਾਬਲੇ ‘ਚ ਵੈਸਟਇੰਡੀਜ਼ ਨੇ ਟੀਮ ਇੰਡੀਆ ਨੂੰ ਜਿੱਤ ਲਈ 770 ਦੌੜਾਂ ਦਾ ਟੀਚਾ ਦਿੱਤਾ ਹੈ। ਰਾਮਪਾਲ ਅਤੇ ਰੋਸ਼ ਵਿਚਾਲੇ ਆਖਰੀ ਵਿਕਟ ਲਈ 99 ਦੌੜਾਂ ਦੀ ਹੋਈ ਸਾਂਝੇਦਾਰੀ ਦੀ ਬਦੌਲਤ ਵੈਸਟਇੰਡੀਜ਼ ਨੇ ਨਿਰਧਾਰਤ 50 ਓਵਰਾਂ ‘ਚ 9 ਵਿਕਟਾਂ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.