ਭਾਰਤ ਤੇ ਵੈਸਟ ਇੰਡੀਜ਼ ਵਿੱਚ ਤੀਜਾ ਟੈਸਟ ਡਰਾ

Ind vs WI 3rd Test

ਮੁੰਬਈ, 27 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪ੍ਰਗਿਆਨ ਓਝਾ ਅਤੇ ਆਰ. ਅਸ਼ਵਿਨ ਦੀਆਂ ਵਲ ਖਾਂਦੀਆਂ ਗੇਂਦਾਂ ਦੇ ਦਮ ’ਤੇ ਵੈਸਟ ਇੰਡੀਜ਼ ਦੀ ਬੱਲੇਬਾਜ਼ੀ ਨੂੰ ਢੇਰ ਕਰਨ ਬਾਅਦ ਭਾਰਤ ਤੀਜੇ ਤੇ ਅੰਤਿਮ ਕ੍ਰਿਕਟ ਟੈਸਟ ਮੈਚ ’ਚ ਜਿੱਤ ਦੀ ਦਹਿਲੀਜ਼ ’ਤੇ ਪੁੱਜਾ ਪਰ ਮਹਿਮਾਨ ਟੀਮ ਨੇ ਆਖਰੀ ਪਲਾਂ ਵਿੱਚ ਵਾਪਸੀ ਕਰਦਿਆਂ ਆਖਰੀ ਗੇਂਦ ’ਤੇ ਮੈਚ ਡਰਾਅ ਕਰ ਦਿੱਤਾ। [...]

ਦਰਾਵਿੜ ਦੁਨੀਆਂ ਦੇ ਪਹਿਲੇ ਦਸ ਬੱਲੇਬਾਜ਼ਾਂ ’ਚ ਸ਼ੁਮਾਰ

rahul-dravid

ਦੁਬਈ, 19 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਵੈਸਟ ਇੰਡੀਜ਼ ਵਿਰੁੱਧ ਮੌਜੂਦਾ ਕ੍ਰਿਕਟ ਲੜੀ ਦੇ ਪਹਿਲੇ ਦੋ ਟੈਸਟਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਨਾਲ ਰਾਹੁਲ ਦਰਾਵਿੜ ਅੱਜ ਜਾਰੀ ਆਈ.ਸੀ.ਸੀ. ਆਲਮੀ ਦਰਜਾਬੰਦੀ ਵਿਚ ਸਿਖਰਲੇ ਦਸ ਬੱਲੇਬਾਜ਼ਾਂ ਵਿਚ ਥਾਂ ਬਣਾਉਣ ਵਿਚ ਕਾਮਯਾਬ ਰਹੇ ਤੇ ਵੀ.ਵੀ.ਐਸ. ਲਕਸ਼ਮਣ 13ਵੇਂ ਸਥਾਨ ’ਤੇ ਪੁੱਜ ਗਏ ਹਨ। ਦਰਾਵਿੜ ਨੇ ਹਾਲ ਹੀ ਵਿਚ ਈਡਨ ਗਾਰਡਨਜ਼ ਵਿਚ ਵੈਸਟ [...]

ਪਾਕਿਸਤਾਨ, ਨਾਰਵੇ ਤੇ ਅਮਰੀਕਾ ਵੱਲੋਂ ਜਿੱਤਾਂ ਦਰਜ

5ptnw71

ਰੂਪਨਗਰ, 6 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਾਕਿਸਤਾਨ, ਨਾਰਵੇ ਤੇ ਅਮਰੀਕਾ ਨੇ ਅੱਜ ਰੂਪਨਗਰ ਦੇ ਨਹਿਰੂ ਸਟੇਡੀਅਮ ਵਿਖੇ ਦੂਜੇ ਪਰਲਜ਼ ਵਿਸ਼ਵ ਕਬੱਡੀ ਕੱਪ ਦੇ ਪੁੂਲ ‘ਬੀ’ ਦੇ ਖੇਡੇ ਗਏ ਆਪੋ ਆਪਣੇ ਮੈਚ ਜਿੱਤ ਲਏ। ਅੱਜ ਪਹਿਲਾ ਮੈਚ ਨਾਰਵੇ ਤੇ ਅਰਜਨਟੀਨਾ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਨਾਰਵੇ ਨੇ ਲਗਾਤਾਰ ਦੂਜੀ ਜਿੱਤ ਦਰਜ ਕਰਦਿਆਂ ਅਰਜਨਟੀਨਾ ਨੂੰ 62-25 [...]

ਵਿਸ਼ਵ ਕਬੱਡੀ ਕੱਪ: ਭਾਰਤ, ਇੰਗਲੈਂਡ ਤੇ ਕੈਨੇਡਾ ਵੱਲੋਂ ਜਿੱਤਾਂ ਦਰਜ

4ptnw71

ਅਜੀਤਵਾਲ, 5 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗਦਰੀ ਬਾਬਿਆਂ ਦੀ ਧਰਤੀ ਅਤੇ ਪੰਜਾਬ ਕੇਸਰੀ ਲਾਲਾ ਲਾਜਪਤ ਰਾਏ ਦੀ ਜਨਮ ਭੂਮੀ ਇਤਿਹਾਸਕ ਪਿੰਡ ਢੁੱਡੀਕੇ ਵਿਖੇ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਵਿਸ਼ਵ ਕਬੱਡੀ ਕੱਪ ਦੇ ਪੂਲ ਏ ਦੇ ਤਿੰਨ ਮੈਚਾਂ ਦੌਰਾਨ ਭਾਰਤ ਨੇ ਨੇਪਾਲ ਨੂੰ 67-21, ਇੰਗਲੈਂਡ ਨੇ ਅਫਗਾਨਿਸਤਾਨ ਨੂੰ 68-13 ਅਤੇ ਕੈਨੇਡਾ ਨੇ ਆਸਟਰੇਲ਼ੀਆ ਨੂੰ [...]

ਵਿਸ਼ਵ ਕਬੱਡੀ ਕੱਪ ‘ਚ ਨਾਰਵੇ, ਇਟਲੀ ਤੇ ਅਮਰੀਕਾ ਜਿੱਤੇ

2011_11$image_Friday_November_04_2011_03_47_519562663hdp32-ll

ਗੁਰਦਾਸਪੁਰ, 4 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਅੱਜ ਗੁਰਦਾਸਪੁਰ ਦੇ ਸਰਕਾਰੀ ਕਾਲਜ ਦੇ ਨਵੇਂ ਬਣੇ ਤੇਜ਼ ਰੌਸ਼ਨੀ ਵਾਲੇ ਸਟੇਡੀਅਮ ਵਿਚ ਦੂਸਰੇ ਵਿਸ਼ਵ ਕਬੱਡੀ ਕੱਪ ਦੇ ਪੂਲ-ਬੀ ਦੇ ਮੈਚਾਂ ਦੀ ਸ਼ੁਰੂਆਤ ਹੋਈ ਜਿਸ ਵਿਚ ਮੁੱਖ ਮਹਿਮਾਨ ਦੇ ਰੂਪ ਵਿਚ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਾਮਲ ਹੋਏ। ਇਸ ਮੌਕੇ ‘ਤੇ ਮੈਚ ਸ਼ੁਰੂ ਕਰਨ ਤੋਂ [...]

ਲੰਡਨ ਕੋਰਟ ਦਾ ਫੈਸਲਾ-ਸਲਮਾਨ ਬੱਟ ਨੂੰ 2 ਸਾਲ 6 ਮਹੀਨੇ ਦੀ ਕੈਦ

salman-butt_2495875

ਲੰਡਨ, 3 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਪਾਟ ਫਿਕਸਿੰਗ ਮਾਮਲੇ ‘ਚ ਫਸੇ ਪਾਕਿਸਤਾਨ ਦੇ ਤਿੰਨ ਸਾਬਕਾ ਕ੍ਰਿਕਟਰਾਂ ਸਲਮਾਨ ਬੱਟ, ਮੁਹੰਮਦ ਆਸਿਫ ਅਤੇ ਮੁਹੰਮਦ ਆਮੇਰ ਆਖਿਰਕਾਰ ਸਲਾਖਾਂ ਪਿੱਛੇ ਪਹੁੰਚ ਗਏ ਹਨ। ਲੰਡਨ ਦੀ ਅਦਾਲਤ ਨੇ ਤਿੰਨਾਂ ਸਾਬਕਾ ਕ੍ਰਿਕਟਰਾਂ ਸਣੇ ਫਿਕਸਰ ਮਜਹਰ ਮਜੀਦ ਨੂੰ ਅਲੱਗ ਤੋਂ ਕੈਦ ਦੀ ਸਜ਼ਾ ਸੁਣਾਈ ਹੈ। ਅਜਿਹਾ ਪਹਿਲੀ ਵਾਰ ਹੈ ਕਿ ਜਦੋਂ [...]

ਵਿਸ਼ਵ ਕਬੱਡੀ ਕੱਪ: ਭਾਰਤ, ਆਸਟਰੇਲੀਆ ਤੇ ਕੈਨੇਡਾ ਜੇਤੂ

game

ਫ਼ਰੀਦਕੋਟ, 3 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਵਿਸ਼ਵ ਕਬੱਡੀ ਕੱਪ-2011 ਦੇ ਤਿੰਨ ਮੈਚ ਅੱਜ ਇੱਥੇ ਨਹਿਰੂ ਸਟੇਡੀਅਮ ਵਿਖੇ ਖੇਡੇ ਗਏ। ਇਨ੍ਹਾਂ ਤਿੰਨ ਮੁਕਾਬਲਿਆਂ ਵਿੱਚ ਭਾਰਤ ਨੇ ਜਰਮਨ, ਆਸਟਰੇਲੀਆ ਨੇ ਨੇਪਾਲ ਅਤੇ ਕੈਨੇਡਾ ਨੇ ਅਫ਼ਗਾਨਿਸਤਾਨ ਨੂੰ ਹਰਾ ਕੇ ਜਿੱਤ ਹਾਸਲ ਕੀਤੀ। ਕਬੱਡੀ ਕੱਪ ਦਾ ਉਦਘਾਟਨ ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਕੀਤਾ। ਖਿਡਾਰੀਆਂ [...]

ਪਾਕਿਸਤਾਨੀ ਕ੍ਰਿਕਟਰ ਬੱਟ ਤੇ ਆਸਿਫ ਮੈਚ ਫਿਕਸਿੰਗ ਦੇ ਦੋਸ਼ੀ ਕਰਾਰ

salman_1005_post1_1317805785

ਓਸੇ ਵਕਤ ਬੱਟ ਦੇ ਘਰ ਪੁੱਤਰ ਜੰਮਿਆ ਲੰਡਨ, 2 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪਾਕਿਸਤਾਨ ਕ੍ਰਿਕਟ ਦਾ ਅਕਸ ਅੱਜ ਉਸ ਵੇਲੇ ਖਰਾਬ ਹੋ ਗਿਆ, ਜਦੋਂ ਇਥੋਂ ਦੀ ਅਦਾਲਤ ਨੇ ਸਾਬਕਾ ਟੈਸਟ ਕਪਤਾਨ ਸਲਮਾਨ ਬੱਟ ਤੇ ਤੇਜ਼ ਗੇਂਦਬਾਜ਼ ਮੁਹੰਮਦ ਆਸਿਫ ਨੂੰ ਸਪਾਟ ਫਿਕਸਿੰਗ ਦਾ ਦੋਸ਼ੀ ਕਰਾਰ ਦੇ ਦਿੱਤਾ। ਇਸੇ ਦੌਰਾਨ ਆਈ ਸੀ ਸੀ ਨੇ ਇਸ ਬਾਰੇ ਕੋਈ [...]

ਪਿੱਲੈ ਵਿਸ਼ਵ ਹਾਕੀ ਸੀਰੀਜ਼ ‘ਚ ਵਾਪਸੀ ਕਰੇਗਾ

DhanrajPillay_4499

ਨਵੀਂ ਦਿੱਲੀ, 24 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭਾਰਤ ਦੇ ਸਾਬਕਾ ਕਪਤਾਨ ਧੰਨਰਾਜ ਪਿੱਲੇ 17 ਦਸੰਬਰ ਨੂੰ ਸ਼ੁਰੂ ਹੋ ਰਹੀ ਵਿਸ਼ਵ ਸੀਰੀਜ਼ ਹਾਕੀ ਰਾਹੀਂ ਮੈਦਾਨ ‘ਚ ਵਾਪਸੀ ਕਰਨਗੇ। ਇਕ ਦਹਾਕੇ ਦੇ ਖੇਡ ਜੀਵਨ ‘ਚ ਬੁਲੰਦੀਆਂ ਛੂਹਣ ਵਾਲੇ 43 ਸਾਲਾ ਧੰਨਰਾਜ ਚਾਰ ਓਲੰਪਿਕ ਤੇ ਚਾਰ ਵਿਸ਼ਵ ਕੱਪ ਜਿੱਤ ਚੁੱਕੇ ਹਨ। ਬਾਰਾਂ ਸਾਲ ਪਹਿਲਾਂ ਰਾਜੀਵ ਗਾਂਧੀ ਖੇਡ [...]

ਟੀਮ ਦੇ ਬਿਹਤਰ ਪ੍ਰਦਰਸ਼ਨ ‘ਤੇ ਮਾਣ ਹੈ : ਦਿਲਸ਼ਾਨ

dilshan-afp.jpg543

ਆਬੂਧਾਬੀ, 23 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼੍ਰੀਲੰਕਾ ਦੇ ਕਪਤਾਨ ਤਿਲਕਰਤਨੇ ਦਿਲਸ਼ਾਨ ਦਾ ਕਹਿਣਾ ਹੈ ਕਿ ਪਾਕਿਸਤਾਨ ਖਿਲਾਫ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਉਨ੍ਹਾਂ ਦੀ ਟੀਮ ਨੇ ਪਹਿਲੇ ਟੈਸਟ ਮੈਚ ਦੀ ਦੂਸਰੀ ਪਾਰੀ ਵਿਚ ਕੀਤਾ, ਉਸ ‘ਤੇ ਉਸ ਨੂੰ ਮਾਣ ਹੈ। ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਦੇ ਆਬੂਧਾਬੀ ਸ਼ਹਿਰ ਵਿਚ ਸ਼੍ਰੀਲੰਕਾ ਤੇ ਪਾਕਿਸਤਾਨ ਵਿਚਕਾਰ ਖੇਡਿਆ ਗਿਆ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.