Posted by admin
ਖੇਡਾਂ, ਵਿਸ਼ੇਸ਼ ਲੇਖ
Tuesday, March 20th, 2012

ਜਮੈਕਾ- ਧਮਾਕੇਦਾਰ ਬੱਲੇਬਾਜ਼ ਕ੍ਰਿਸ ਗੇਲ ਦੀ ਕੌਮੀ ਟੀਮ ਵਿਚ ਜ਼ਲਦੀ ਵਾਪਸੀ ਹੋ ਸਕਦੀ ਹੈ ਅਤੇ ਵੈਸਟ ਇੰਡੀਜ਼ ਕ੍ਰਿਕਟ ਬੋਰਡ ਦੇ ਅਧਿਕਾਰੀਆਂ ਨਾਲ ਅੱਜ ਹੋਣ ਵਾਲੀ ਮੁਲਾਕਾਤ ਵਿਚ ਆਪਣੇ ਬਿਆਨ ਵਾਪਿਸ ਲੈ ਸਕਦੇ ਹਨ। ਗੇਲ ਦੀ ਕੈਰੇਬੀਆਈ ਕ੍ਰਿਕਟ ਬੋਰਡ ਅਧਿਕਾਰੀਆਂ ਨਾਲ ਅੱਜ ਮੁਲਾਕਾਤ ਹੋਵੇਗੀ। ਸਮਝਿਆ ਜਾ ਰਿਹਾ ਹੈ ਕਿ ਗੇਲ ਜਾਂ ਤਾਂ ਮਾਫੀ ਮੰਗਣਗੇ ਜਾਂ ਆਪਣੇ [...]
Posted by admin
ਖੇਡਾਂ
Monday, March 19th, 2012

ਕਿੰਹਸਟਨ— ਬੱਲੇਬਾਜ਼ ਕੀਰੋਨ ਪੋਲਾਰਡ ਦੀ 47 ਸਕੋਰਾਂ ਦੀ ਵਧੀਆ ਪਾਰੀ ਦੀ ਮਦਦ ਤੋਂ ਵੇਸਟਇੰਡੀਜ਼ ਨੇ ਇੱਥੇ ਦੂਜੇ ਇਕ ਦੀਨਾ ਕ੍ਰਿਕੇਟ ਮੈਚ ‘ਚ 5 ਵਿਕੇਟ ਦੀ ਜਿੱਤ ਨਾਲ ਆਸਟ੍ਰੇਲੀਆ ‘ਤੇ 6 ਸਾਲਾਂ ‘ਚ ਪਹਿਲੀ ਵਾਰ ਜਿੱਤ ਦਰਜ ਕੀਤੀ। ਵਰਖਾ ਦੇ ਕਾਰਨ ਮੈਚ ਨੂੰ 40 ਓਵਰ ਹੀ ਕਰ ਦਿੱਤਾ ਗਿਆ ਤੇ ਆਸਟ੍ਰੇਲੀਆ ਨੇ 9 ਵਿਕੇਟ ‘ਤੇ 154 [...]
Posted by admin
ਖੇਡਾਂ, ਵਿਸ਼ੇਸ਼ ਲੇਖ
Monday, March 19th, 2012

ਮੈਲਬੋਰਨ — ਮੈਕਲਾਰੇਨ ਦੇ ਜੈਨਸਨ ਬਟਨ ਨੇ ਅੱਜ ਇਥੇ ਆਸਟ੍ਰੇਲੀਅਨ ਗ੍ਰਾਂ. ਪ੍ਰੀ. ਜਿੱਤ ਕੇ ਰੋਮਾਂਚਕ ਢੰਗ ਨਾਲ ਇਸ ਸੈਸ਼ਨ ਦੀ ਸ਼ੁਰੂਆਤ ਕੀਤੀ। 2 ਵਾਰ ਦਾ ਪਿਛਲਾ ਚੈਂਪੀਅਨ ਸੇਬੇਸਟੀਅਨ ਵੇਟਲ ਦੂਜੇ ਨੰਬਰ ‘ਤੇ ਰਿਹਾ। ਬਟਨ ਨੇ ਗ੍ਰਿਡ ‘ਤੇ ਦੂਜੇ ਸਥਾਨ ਨਾਲ ਸ਼ੁਰੂਆਤ ਕੀਤੀ ਪਰ ਸੱਲੋ ਨੇ ਗੇਟਵੇ ਦਾ ਫਾਇਦਾ ਗ੍ਰਿਡ ‘ਤੇ ਪਹਿਲੇ ਸਥਾਨ ਨਾਲ ਸ਼ੁਰੂਆਤ ਕਰਨ [...]
Posted by admin
ਖੇਡਾਂ, ਵਿਸ਼ੇਸ਼ ਲੇਖ
Monday, March 19th, 2012

ਮੀਰਪੁਰ— ਬੰਗਲਾਦੇਸ਼ ਦੇ ਸ਼ੇਰ ਏ ਬੰਗਾਲ ਨੈਸ਼ਨਲ ਸਟੇਡੀਅਮ ‘ਚ ਜਾਰੀ ਏਸ਼ੀਆ ਕੱਪ ਸੀਰੀਜ਼ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡੇ ਜਾ ਰਹੇ ਤੀਜੇ ਵਨ ਡੇ ਮੈਚ ‘ਚ ਪਾਕਿਸਤਾਨ ਨੇ ਭਾਰਤ ਅੱਗੇ 330 ਦੌੜਾਂ ਦੀ ਚੁਣੌਤੀ ਪੇਸ਼ ਕੀਤੀ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨੀ ਟੀਮ ਨੇ ਨਿਰਧਾਰਤ 50 ਓਵਰਾਂ ‘ਚ 6 ਵਿਕਟਾਂ ਦੇ ਨੁਕਸਾਨ ‘ਤੇ [...]
Posted by admin
ਖੇਡਾਂ
Monday, March 19th, 2012

ਪਿਛਲੇ ਚੈਂਪੀਅਨ ਤੇ ਵਿਸ਼ਵ ਦੇ ਨੰਬਰ ਇਕ ਖਿਡਾਰੀ ਸਰਬੀਆ ਦੇ ਨੋਵਾਕ ਡਿਊਕੋਵਿਚ ਨੂੰ ਇੰਡੀਅਨ ਵੇਲਜ਼ ਟੈਨਿਸ ਟੂਰਨਾਮੈਂਟ ਦੇ ਸੈਮੀਫਾਈਨਲ ਵਿਚ ਅਮਰੀਕਾ ਦੇ ਜਾਨ ਇਸਨੇਰ ਦੇ ਹੱਥੋਂ 6-7, 6-3, 6-7 ਨਾਲ ਸਨਸਨੀਖੇਜ਼ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਦੋਂਕਿ ਰੋਜਰ ਫੈਡਰਰ ਨੇ ਰਵਾਇਤੀ ਵਿਰੋਧੀ ਰਾਫੇਲ ਨਡਾਲ ’ਤੇ 6-3, 6-4 ਨਾਲ ਸੌਖੀ ਜਿੱਤ ਦਰਜ ਕੀਤੀ। ਇਸਨੇਰ ਨੇ [...]
Posted by admin
ਖੇਡਾਂ, ਵਿਸ਼ੇਸ਼ ਲੇਖ
Monday, March 19th, 2012

ਮੀਰਪੁਰ : ਏਸ਼ੀਆ ਕੱਪ ਲਈ ਭਾਰਤ-ਪਾਕਿਸਤਾਨ ਵਿਚਾਲੇ ਖੇਡੇ ਗਏ ਅਹਿਮ ਮੈਚ ‘ਚ ਅੱਜ ਵਿਰਾਟ ਕੋਹਲੀ ਦੀਆਂ ਸ਼ਾਨਦਾਰ 183 ਦੌੜਾਂ ਦੀ ਮਦਦ ਨਾਲ ਭਾਰਤ ਨੇ ਪਾਕਿਸਤਾਨ ਨੂੰ 6 ਵਿਕਟਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਹੀ ਭਾਰਤ ਦੀ ਫਾਈਨਲ ‘ਚ ਜਗ੍ਹਾ ਪੱਕੀ ਹੋਣ ਦੀ ਸੰਭਾਵਨਾ ਵੀ ਵਧ ਗਈ ਹੈ। ਪਹਿਲੀ ਵਿਕਟ ਗੁਆਉਣ ਤੋਂ ਬਾਅਦ ਸਚਿਨ-ਕੋਹਲੀ ਨੇ [...]
Posted by admin
ਖੇਡਾਂ, ਵਿਸ਼ੇਸ਼ ਲੇਖ
Sunday, March 18th, 2012

ਕਿੰਗਸਟਾਊਨ —ਖੱਬੇ ਹੱਥ ਦੇ ਸਪਿਨਰ ਜੇਵੀਅਰ ਡੋਰਥੀ (49 ਦੌੜਾਂ ‘ਤੇ 4 ਵਿਕਟਾਂ) ਦੀ ਜ਼ਬਰਦਸਤ ਗੇਂਦਬਾਜ਼ੀ ਨਾਲ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਪਹਿਲੇ ਇਕ ਦਿਨਾ ਅੰਤਰਰਾਸ਼ਟਰੀ ਕ੍ਰਿਕਟ ਮੈਚ ‘ਚ 64 ਦੌੜਾਂ ਨਾਲ ਹਰਾ ਕੇ 5 ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਹਾਸਲ ਕਰ ਲਈ ਹੈ। ਵੈਸਟਇੰਡੀਜ਼ ਨੂੰ ਜਿੱਤ ਲਈ 250 ਦੌੜਾਂ ਦਾ ਮਾਮੂਲੀ ਟੀਚਾ ਮਿਲਿਆ ਸੀ [...]
Posted by admin
ਖੇਡਾਂ, ਵਿਸ਼ੇਸ਼ ਲੇਖ
Sunday, March 18th, 2012

ਪਾਕਿਸਤਾਨੀ ਬੱਲੇਬਾਜ਼ ਮੁਹੰਮਦ ਹਫੀਜ਼ ਨੇ 103 ਗੇਂਦਾਂ ਵਿਚ ਸੈਂਕੜਾ ਜੜਿਆ। ਪਾਕਿਸਤਾਨ ਖਿਲਾਫ ਭਾਰਤੀ ਗੇਂਦਬਾਜ਼ ਬੇਅਸਰ ਦਿਖਾਈ ਦੇ ਰਹੇ ਹਨ ਅਤੇ 32 ਓਵਰ ਬੀਤ ਜਾਣ ‘ਤੇ ਵੀ ਕੋਈ ਵਿਕਟ ਹਾਸਿਲ ਕਰਨ ਵਿਚ ਨਾਕਾਮ ਰਹੇ ਹਨ। ਪਾਕਿਸਤਾਨ ਨੇ 32 ਓਵਰਾਂ ਦੀ ਸਮਾਪਤੀ ਤੱਕ ਬਿਨਾਂ ਕੋਈ ਵਿਕਟ ਗਵਾਏ 197 ਰਨ ਬਣਾ ਲਏ। ਪਾਕਿਸਤਾਨ ਵੱਲੋਂ ਪਾਰੀ ਦੀ ਸ਼ੁਰੂਆਤ ਕਰਨ [...]
Posted by admin
ਖੇਡਾਂ, ਵਿਸ਼ੇਸ਼ ਲੇਖ
Sunday, March 18th, 2012

ਢਾਕਾ —ਬੰਗਲਾਦੇਸ਼ ਹੱਥੋਂ ਹਾਰ ਜਾਣ ਦੇ ਬਾਅਦ ਟੀਮ ਇੰਡੀਆ ਨੂੰ ਏਸ਼ੀਆ ਕੱਪ ਦੇ ਫਾਈਨਲ ਤੱਕ ਪਹੁੰਚਣ ਲਈ ਹੁਣ ਵਿਰੋਧੀ ਪਾਕਿਸਤਾਨ ਖਿਲਾਫ ਐਤਵਾਰ ਨੂੰ ਇਥੇ ਹੋਣ ਵਾਲੇ ਅੰਤਿਮ ਲੀਗ ਮੈਚ ਵਿਚ ਹਰ ਹਾਲ ਵਿਚ ਜਿੱਤ ਹਾਸਲ ਕਰਨੀ ਹੋਵੇਗੀ। 5 ਵਾਰ ਦੇ ਚੈਂਪੀਅਨ ਭਾਰਤ ਨੇ ਸ਼੍ਰੀਲੰਕਾ ਨੂੰ 50 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਮੁਹਿੰਮ ਦੀ [...]
Posted by admin
ਖੇਡਾਂ, ਵਿਸ਼ੇਸ਼ ਲੇਖ
Sunday, March 18th, 2012

ਨਵੀਂ ਦਿੱਲੀ- ਜਰਮ ਸੈਲ ਕੈਂਸਰ ਨਾਲ ਜੂਝ ਰਹੇ ਭਾਰਤੀ ਸਟਾਰ ਕ੍ਰਿਕਟਰ ਯੁਵਰਾਜ ਸਿੰਘ ਨੂੰ ਕੀਮੋਥੈਰੇਪੀ ਦਾ ਤੀਸਰਾ ਅਤੇ ਆਖਰੀ ਚਰਣ ਪੂਰਾ ਹੋਣ ‘ਤੇ ਬੋਸਟਨ ਵਿਚ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ। ਯੁਵਰਾਜ ਨੇ ਟਵਿੱਟਰ ‘ਤੇ ਲਿਖਿਆ, ”ਤੀਸਰਾ ਕੀਮੋ ਚਰਣ ਪੂਰਾ ਹੋ ਚੁੱਕਿਆ ਹੈ, ਹਸਪਤਾਲ ਤੋਂ ਵਾਪਿਸ ਆ ਗਿਆ ਹਾਂ ਅਤੇ ਹੁਣ ਮੈਂ ਅਜ਼ਾਦ ਹਾਂ। ਬਿਮਾਰੀ [...]