Posted by editor
ਖੇਡਾਂ, ਵਿਸ਼ੇਸ਼ ਲੇਖ
Sunday, February 5th, 2012

ਬੰਗਲੌਰ, 5 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋੋ)- ਹਰਫਨ ਮੌਲਾ ਰਵਿੰਦਰ ਜਡੇਜਾ ਇੰਡੀਅਨ ਪ੍ਰੀਮੀਅਰ ਲੀਗ (ਆਈ ਪੀ ਐਲ) ਦੇ ਪੰਜਵੇਂ ਸੀਜ਼ਨ ਲਈ ਕੱਲ੍ਹ ਹੋਈ ਖਿਡਾਰੀਆਂ ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਵਿਕਿਆ। ਜਡੇਜਾ ਨੂੰ 20 ਲੱਖ ਡਾਲਰ (ਕਰੀਬ ਨੌਂ ਕਰੋੜ 72 ਲੱਖ ਰੁਪਏ) ਮਿਲੇ, ਜਦ ਕਿ ਭਾਰਤੀ ਟਵੰਟੀ-20 ਅਤੇ ਇਕ ਦਿਨਾ ਟੀਮ ਦਾ ਗੇਂਦਬਾਜ਼ ਵਿਨੈ ਕੁਮਾਰ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 5th, 2012

ਇਸ ਸਾਲ ਜਿੱਥੇ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ ‘ਚ ਬੱਝਣ ਦੀ ਤਿਆਰੀ ਵਿੱਚ ਹਨ, ਉਥੇ ਅਦਾਕਾਰਾ ਬਿਪਾਸ਼ਾ ਬਸੂ ਇਕੱਲੀ ਰਹਿਣਾ ਚਾਹੁੰਦੀ ਹੈ। ਬਿਪਾਸ਼ਾ ਨੇ ਹੁਣੇ ਜਿਹੇ ਆਪਣੀ ਨਵੀਂ ਫਿਲਮ ‘ਜੋੜੀ ਬ੍ਰੇਕਰਸ’ ਦਾ ਸੰਗੀਤ ਜਾਰੀ ਕਰਨ ਦੌਰਾਨ ਗੱਲਬਾਤ ਕਰਦਿਆਂ ਦੱਸਿਆ, ‘ਮੈਂ ਇਕੱਲੀ ਹਾਂ ਤੇ ਜ਼ਿੰਦਗੀ ਦੀ ਇਸ ਸਥਿਤੀ ਦਾ ਸੁੱਖ ਮਾਣ ਰਹੀ ਹਾਂ।’ ਬਿਪਾਸ਼ਾ ਦੀ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 5th, 2012

ਆਪਣੀ ਫਿਟਨੈਸ ਲਈ ਹਮੇਸ਼ਾ ਸਿਫਤਾਂ ਸੁਣਨ ਵਾਲੀ ਕਰੀਨਾ ਇਸ ਬਾਰੇ ਖੁੱਲ੍ਹ ਕੇ ਗੱਲ ਕਰਨਾ ਪਸੰਦ ਕਰਦੀ ਹੈ। ਉਹ ਕਹਿੰਦੀ ਹੈ, ‘ਫਿਟਨੈਸ ਪ੍ਰਤੀ ਮੇਰਾ ਧਿਆਨ ‘ਟਸ਼ਨ’ ਤੋਂ ਸ਼ੁਰੂ ਹੋਇਆ। ਮੇਰੀ ਟ੍ਰੇਨਰ ਨੇ ਮੈਨੂੰ ਆਪਣਾ ਭਾਰ ਘੱਟ ਕਰਨ ਤੇ ਉਸ ਨੂੰ ਮੇਨਟੇਨ ਰੱਖਣ ਵਿੱਚ ਕਾਫੀ ਹੱਦ ਤੱਕ ਮੇਰੀ ਮਦਦ ਕੀਤੀ। ਮੈਨੂੰ ਲੱਗਦਾ ਹੈ ਕਿ ਹੁਣ ਮੇਰਾ ਭਾਰ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 5th, 2012

ਇਸ ਸਾਲ ਦੇ ਸਿਆਲ ਨੇਹਾ ਧੂਪੀਆ ਲਈ ਕੁਝ ਪਰੇਸ਼ਾਨੀ ਦਾ ਸਬੱਬ ਬਣ ਰਹੇ ਹਨ, ਕਿਉਂਕਿ ਠੰਢ ਲੱਗਣ ਕਾਰਨ ਉਸ ਨੂੰ ਬੁਖਾਰ ਹੋ ਗਿਆ। ਸ਼ਾਇਦ ਇਸੇ ਕਾਰਨ ਇਹ ਬੋਲਡ ਹੁਸੀਨਾ ਘਬਰਾਹਟ ਦਾ ਸਾਹਮਣਾ ਕਰ ਰਹੀ ਹੈ। ਪਿਛਲੇ ਦਿਨੀਂ ਇੱਕ ਪ੍ਰੋਗਰਾਮ ਵਿੱਚ ਡਾਂਸ ਪੇਸ਼ ਕਰਨ ਵਾਲੀ ਨੇਹਾ ਧੂਪੀਆ ਨੇ ਕਿਹਾ ਕਿ ਇਸ ਪ੍ਰੋਗਰਾਮ ਲਈ ਸਟੇਜ ‘ਤੇ ਜਾਣ [...]
Posted by editor
ਪੰਜਾਬ, ਵਿਸ਼ੇਸ਼ ਲੇਖ
Friday, January 20th, 2012

ਮੁੱਲਾਂਪੁਰ ਦਾਖਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਾਂਝੇ ਮੋਰਚੇ ਦੇ ਉਮੀਦਵਾਰ ਦਲਜੀਤ ਸਿੰਘ ਸਦਰਪੁਰਾ ਦੇ ਹੱਕ ‘ਚ ਅੱਜ ਅਨਾਜ ਮੰਡੀ ਮੁੱਲਾਂਪੁਰ ਵਿਖੇ ਹੋਈ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪੀਪਲਜ਼ ਪਾਰਟੀ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਰਾਜ ਦੀ ਨੁਹਾਰ ਬਦਲਣ ਲਈ ਵੋਟ ਦੀ ਤਾਕਤ ਮੰਗੀ। ਉਨ੍ਹਾਂ ਜਜ਼ਬਾਤੀ ਭਾਸ਼ਣ ਦੌਰਾਨ ਕਿਹਾ ਕਿ ਤੁਸੀਂ ਮੈਨੂੰ ਵੋਟ ਦਿਉ [...]
Posted by editor
ਇੰਡੀਆ, ਵਿਸ਼ੇਸ਼ ਲੇਖ
Friday, January 20th, 2012

ਗੋਧਰਾ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਸਦਭਾਵਨਾ ਮਿਸ਼ਨ ਤਹਿਤ ਅੱਜ ਗੋਧਰਾ ‘ਚ ਇਕ ਦਿਨ ਦੇ ਵਰਤ ‘ਤੇ ਬੈਠ ਗਏ ਹਨ। ਅੱਜ ਜੁੰਮੇ ਦਾ ਦਿਨ ਹੈ ਅਤੇ ਗੋਧਰਾ ‘ਚ ਮੁੱਖ ਮੰਤਰੀ ਨਰਿੰਦਰ ਮੋਦੀ ਵਰਤ ‘ਤੇ ਬੈਠੇ ਹਨ। ਉਧਰ, ਕਾਂਗਰਸ ਦੇ ਨੇਤਾ ਵੀ ਮੋਦੀ ਦੇ ਸਦਭਾਵਨਾ ਦਾ ਜਵਾਬ ਦੇਣ ਲਈ [...]
Posted by editor
ਕੈਨੇਡਾ, ਵਿਸ਼ੇਸ਼ ਲੇਖ
Friday, January 20th, 2012

ਟੋਰਾਂਟੋ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਟੋਰਾਂਟੋ ਦੇ ਮੇਅਰ ਰੋਬ ਫੋਰਡ ਦੇ ਸਰੀਰ ਤੋਂ ਚਰਬੀ ਘਟਾਉਣ ਦੇ ਪ੍ਰੋਗਰਾਮ ਤੋਂ ਪ੍ਰਭਾਵਿਤ ਹੋ ਕੇ ਬਰੈਂਪਟਨ-ਸਪਰਿੰਗਡੇਲ ਤੋਂ ਕੰਜ਼ਰਵੇਟਿਵ ਐਮਪੀ ਪਰਮ ਗਿੱਲ ਵੱਲੋਂ ਭਾਈਚਾਰਿਕ ਤੰਦਰੁਸਤੀ ਲਈ ਆਪਣੇ ਯਤਨਾਂ ਲਈ ਤਹੱਈਆ ਕੀਤਾ ਗਿਆ ਹੈ। ਸਿਹਤ ਪ੍ਰਤੀ ਭਾਈਚਾਰੇ ਵਿੱਚ ਜਾਗਰੂਕਤਾ ਮੁਹਿੰਮ ਤਹਿਤ ਉਹਨਾਂ ਵੱਲੋਂ ਖਾਣ-ਪੀਣ ਦੀਆਂ ਆਦਤਾਂ ‘ਤੇ ਕੰਟਰੌਲ ਕਰਕੇ ਐਕਸਰਸਾਈਜ਼ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Friday, January 20th, 2012

ਨਿਊਯਾਰਕ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਭ ਤੋਂ ਵੱਖ ਪੈ ਜਾਣ ਦੇ ਦੋਸ਼ਾਂ ਦਾ ਸਾਮ੍ਹਣਾ ਕਰ ਰਹੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਅਤੇ ਜਰਮਨੀ ਦੇ ਚਾਂਸਲਰ ਏਂਜੇਲਾ ਮਰਕੋਲ ਨੂੰ ਉਨ੍ਹਾਂ ਨੇਤਾਵਾਂ ਵਿਚੋਂ ਦੱਸਿਆ ਹੈ, ਜਿਨ੍ਹਾਂ ਨਾਲ ਉਨ੍ਹਾਂ ਨੇ ਦੋਸਤੀ ਅਤੇ ਵਿਸ਼ਵਾਸ ਦਾ ਬੰਧਨ ਕਾਇਮ ਕੀਤਾ ਹੈ। ਓਬਾਮਾ ਨੇ ਕਿਹਾ,”ਮੈਂ ਦੂਸਰੇ ਪ੍ਰਸ਼ਾਸਨਾਂ [...]
Posted by editor
ਖੇਡਾਂ, ਵਿਸ਼ੇਸ਼ ਲੇਖ
Friday, January 20th, 2012

ਸਿਡਨੀ, 20 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਏਡ ਕੋਵਾਨ 11 ਸਾਲ ਬਾਅਦ ਜਦੋਂ ਇੱਥੇ ਆਪਣੇ ਘਰ ਪਹੁੰਚੇ ਤਾਂ ਦੇਖਿਆ ਕਿ ਉਨ੍ਹਾਂ ਦੇ ਕਮਰੇ ਦੀ ਕੰਧ ‘ਤੇ ਅਜੇ ਵੀ ਉਨ੍ਹਾਂ ਦੇ ਬਚਪਨ ਦੇ ਹੀਰੋ ਰਿਕੀ ਪੋਂਟਿੰਗ ਦਾ ਪੋਸਟਰ ਲੱਗਿਆ ਹੋਇਆ ਹੈ। ਕੋਵਾਨ ਕੱਲ ਆਪਣੇ ਸਿਡਨੀ ਸਥਿਤ ਘਰ ਆਏ ਅਤੇ ਪੋਂਟਿੰਗ ਦਾ ਪੋਸਟਰ ਦੇਖ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Friday, January 20th, 2012

ਅਜਿਹੇ ਸਮੇਂ ‘ਚ ਜਦੋਂ ਹੋਰਾਂ ਅਦਾਕਾਰਾਂ ਫਿਰ ਤੋਂ ਵੱਡੇ ਪਰਦੇ ‘ਤੇ ਵਾਪਸੀ ਕਰ ਰਹੀਆਂ ਹਨ, ਫ਼ਿਲਮ ਅਦਾਕਾਰਾ ਕਾਜੋਲ ਕਿਸੀ ਚੰਗੀ ਕਹਾਣੀ ਦਾ ਇਤਜ਼ਾਰ ਕਰ ਰਹੀ ਹੈ। ਕਿਸੀ ਸਮੇਂ ਬਾਲੀਵੁੱਡ ‘ਤੇ ਰਾਜ ਕਰਨ ਵਾਲੀ ਕਾਜੋਲ ਨਾਲ ਕੰਮ ਕਰ ਰਹੀਆਂ ਅਦਾਕਾਰਾਂ ਕਰਿਸ਼ਮਾ ਕਪੂਰ ਤੇ ਰਵੀਨਾ ਟੰਡਨ ਨੇ ਵਿਆਹ ਕਰਕੇ ਫ਼ਿਲਮਾਂ ਤੋਂ ਕਿਨਾਰਾ ਕਰ ਲਿਆ ਜਦਕਿ ਮਾਧੁਰੀ ਦੀਕਸ਼ਿਤ [...]