Posted by editor
ਵਿਸ਼ੇਸ਼ ਲੇਖ
Saturday, May 12th, 2012

ਨਵੀਂ ਦਿੱਲੀ, 12 ਮਈ – ਐਨ.ਸੀ.ਈ.ਆਰ.ਟੀ. ਦੀਆਂ ਪਾਠ ਪੁਸਤਕਾਂ ਵਿਚ ਡਾ. ਬੀ.ਆਰ. ਅੰਬੇਦਕਰ ਦਾ ਕਾਰਟੂਨ ਛਾਪੇ ਜਾਣ ਦੇ ਮੁੱਦੇ ’ਤੇ ਅੱਜ ਸੰਸਦ ਦੇ ਦੋਹਾਂ ਸਦਨਾਂ ਵਿਚ ਜ਼ੋਰਦਾਰ ਹੰਗਾਮਾ ਹੋਇਆ ਤੇ ਮਨੁੱਖੀ ਵਸੀਲਿਆਂ ਦੇ ਭਲਾਈ ਮੰਤਰੀ ਕਪਿਲ ਸਿੱਬਲ ਨੂੰ ਇਹ ਕਹਿੰਦਿਆਂ ਮੁਆਫ਼ੀ ਮੰਗਣੀ ਪਈ ਕਿ ਇਤਰਾਜ਼ਯੋਗ ਕਾਰਟੂਨ ਹਟਵਾਏ ਜਾਣਗੇ ਤੇ ਹੋਰ ਸਖ਼ਤ ਕਦਮ ਚੁੱਕੇ ਜਾਣਗੇ। ਦੂਜੇ [...]
Posted by editor
ਪੰਜਾਬ, ਵਿਸ਼ੇਸ਼ ਲੇਖ
Saturday, May 12th, 2012

ਅੰਮ੍ਰਿਤਸਰ, 12 ਮਈ – ਕੇਂਦਰੀ ਪੇਂਡੂ ਵਿਕਾਸ ਮੰਤਰੀ ਜੈਰਾਮ ਰਮੇਸ਼ ਨੇ ਅੱਜ ਇੱਥੇ ਭਰੋਸਾ ਦਿੱਤਾ ਕਿ ਪੰਜਾਬ ਦੇ ਮਾਲਵਾ ਖੇਤਰ ਦੇ ਜਿਨ੍ਹਾਂ ਪਿੰਡਾਂ ਦੇ ਪਾਣੀ ਵਿੱਚ ਯੂਰੇਨੀਅਮ ਜਿਹੇ ਖ਼ਤਰਨਾਕ ਤੱਤ ਮਿਲੇ ਹਨ,ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਪੀਣ ਲਈ ਸ਼ੁੱਧ ਪਾਣੀ ਮੁਹੱਈਆ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਸਰਹੱਦੀ ਜ਼ਿਲ੍ਹਿਆਂ ਦੇ ਪਿੰਡਾਂ ਵਿੱਚ 1800 ਕਿਲੋਮੀਟਰ ਸੜਕਾਂ ਦੇ ਨਿਰਮਾਣ [...]
Posted by editor
ਖੇਡਾਂ, ਵਿਸ਼ੇਸ਼ ਲੇਖ
Saturday, May 12th, 2012

ਨੀਲੀ ਟਰਫ਼ ਹੌਲੀ-ਹੌਲੀ ਰਾਸ ਆਉਣ ਲੱਗੀ: ਸੰਦੀਪ ਮੁੰਬਈ, 12 ਮਈ – ਓਲੰਪਿਕ ਹਾਕੀ ਸਿਖਲਾਈ ਮੁਕਾਬਲੇ ਦੌਰਾਨ ਭਾਰਤੀ ਟੀਮ ਨੂੰ ਨੀਲੀ ਟਰਫ ਰਾਸ ਨਾ ਆਉਣ ਤੋਂ ਬਾਅਦ ਸਟਾਰ ਡਰੈਗ ਫਲਿਕਰ ਸੰਦੀਪ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਟੀਮ ਲੰਡਨ ਓਲੰਪਿਕ ਖੇਡਾਂ ਤੋਂ ਪਹਿਲਾਂ ਇਸ ਤਰ੍ਹਾਂ ਦੇ ਮੈਦਾਨ ਵਿਚ ਜ਼ਿਆਦਾ ਹੈ ਜ਼ਿਆਦਾ ਖੇਡਣਾ ਚਾਹੁੰਦੀ ਹੈ ਤਾਂ [...]
Posted by editor
ਇੰਡੀਆ, ਵਿਸ਼ੇਸ਼ ਲੇਖ
Saturday, May 12th, 2012

ਨਵੀਂ ਦਿੱਲੀ, 12 ਮਈ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਨੰਦ ਮੈਰਿਜ ਐਕਟ ਬਣਾਏ ਜਾਣ ਦੀ ਸਿੱਖਾਂ ਵੱਲੋਂ ਲੰਮੇਰੇ ਸਮੇਂ ਤੋਂ ਕੀਤੀ ਜਾ ਰਹੀ ਮੰਗ ਨੂੰ ਪੂਰਿਆਂ ਕਰਨ ਲਈ ਸਰਕਾਰ ਵੱਲੋਂ ਦਿੱਤੀ ਗਈ ਸਹਿਮਤੀ ਤੋਂ ਬਾਅਦ ਕਈ ਬੁੱਧੀਜੀਵੀ, ਕਾਨੂੰਨਦਾਨ ਅਤੇ ਵੱਖ ਵੱਖ ਸੰਸਥਾਵਾਂ ਦੇ [...]
Posted by editor
ਪੰਜਾਬ, ਵਿਸ਼ੇਸ਼ ਲੇਖ
Wednesday, May 2nd, 2012

ਚੰਡੀਗੜ੍ਹ, 2 ਮਈ-ਨਗਰ ਨਿਗਮ ਦੀ ਅੱਜ ਇਥੇ ਹੋਈ ਬੈਠਕ ‘ਚ ਉਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ, ਜਿਸ ‘ਚ ਨਿਗਮ ਵਲੋਂ ਜਾਰੀ ਪਾਸ ਨਕਸ਼ਿਆਂ ਦੀਆਂ ਕਾਪੀਆਂ ਅਤੇ ਭਵਨ ਨਿਰਮਾਣ ਦੇ ਸਰਟੀਫਿਕੇਟ ਦੀਆਂ ਕਾਪੀਆਂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਸਹਾਇਕ ਲੇਬਰ ਕਮਿਸ਼ਨਰ ਨੂੰ ਦੇਣੀਆਂ ਸਨ, ਜਿਸ ਨਾਲ ਪਿੰਡਾਂ ‘ਚ ਲੋਕਾਂ ਦੇ ਭਵਨ ਨਿਰਮਾਣ ਦੀ ਲਾਗਤ ਦੇ ਅਨੁਸਾਰ [...]
Posted by editor
ਪੰਜਾਬ, ਵਿਸ਼ੇਸ਼ ਲੇਖ
Wednesday, May 2nd, 2012

ਮੋਹਾਲੀ, 2 ਮਈ-ਅੱਜ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲਾ ਜਥੇਦਾਰ ਉਜਾਗਰ ਸਿੰਘ ਬਡਾਲੀ ਨੇ ਕਿਹਾ ਕਿ ਪਾਰਟੀ ਵਿਚ ਅਨੁਸ਼ਾਸਨ ਹਰ ਹੀਲੇ ਕਾਇਮ ਰੱਖਿਆ ਜਾਵੇਗਾ। ਪਾਰਟੀ ਦੇ ਖਿਲਾਫ ਕੂੜ ਪ੍ਰਚਾਰ ਕਰ ਰਹੇ ਇਕਾ-ਦੁੱਕਾ ਅਕਾਲੀ ਅਹੁਦੇਦਾਰਾਂ ਨੂੰ ਪਾਰਟੀ ਵਿਰੁੱਧ ਬਿਆਨਬਾਜ਼ੀ ਤੁਰੰਤ ਬੰਦ ਕਰ ਦੇਣੀ ਚਾਹੀਦੀ ਹੈ। ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਇਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ [...]
Posted by editor
ਇੰਡੀਆ, ਵਿਸ਼ੇਸ਼ ਲੇਖ
Wednesday, May 2nd, 2012

ਨਵੀਂ ਦਿੱਲੀ, 2 ਮਈ-ਸਾਬਕਾ ਰਾਸ਼ਟਰਪਤੀ ਏ ਪੀ ਜੇ ਅਬਦੁਲ ਕਲਾਮ ਨੇ ਲੋਕਪਾਲ ਬਿਲ ਬਾਰੇ ਇਕ ਨਵੀਂ ਬਹਿਸ ਛੇੜ ਦਿੱਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਪਾਲ ਕਾਨੂੰਨ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੋਵੇਗਾ, ਸਗੋਂ ਸਿਰਫ ਜੇਲਾਂ ਹੀ ਭਰਨਗੀਆਂ। ਮੰਗਲਵਾਰ ਨੂੰ ਰਾਂਚੀ ਵਿਚ ਇਕ ਪ੍ਰੋਗਰਾਮ ਦੌਰਾਨ ਕਲਾਮ ਤੋਂ ਪੁੱਛਿਆ ਗਿਆ ਕਿ ਕੀ ਸਿਰਫ ਲੋਕਪਾਲ ਕਾਨੂੰਨ ਨਾਲ ਦੇਸ਼ [...]
Posted by editor
ਇੰਡੀਆ, ਵਿਸ਼ੇਸ਼ ਲੇਖ
Wednesday, May 2nd, 2012

ਨਵੀਂ ਦਿੱਲੀ, 2 ਮਈ-ਯੂ. ਪੀ. ਏ.-2 ਦੇ ਮਹੱਤਵਪੂਰਨ ਸਹਿਯੋਗੀ ਅਤੇ ਸਾਥੀ (ਤ੍ਰਿਣਮੂਲ ਕਾਂਗਰਸ ਨੇਤਾ ਮਮਤਾ ਬੈਨਰਜੀ ਅਤੇ ਸਪਾ ਨੇਤਾ ਮੁਲਾਇਮ ਸਿੰਘ ਯਾਦਵ) ਅਗਲੇ ਰਾਸ਼ਟਰਪਤੀ ਦੇ ਨਾਂ ਨੂੰ ਲੈ ਕੇ ਅਜੇ ਤਕ ਖਾਮੋਸ਼ ਹਨ ਅਤੇ ਇਸ ਹਫਤੇ ਇਨ੍ਹਾਂ ਦੋਵਾਂ ਦੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨਾਲ ਮੁਲਾਕਾਤ ਕਰਨ ਦੀ ਉਮੀਦ ਹੈ। ਮਮਤਾ ਦਾ 4 ਮਈ ਨੂੰ ਸੋਨੀਆ [...]
Posted by editor
ਕੈਨੇਡਾ, ਵਿਸ਼ੇਸ਼ ਲੇਖ
Wednesday, May 2nd, 2012

ਟੋਰਾਂਟੋ, 2 ਮਈ-ਬੀਤੇ ਦਿਨ ਟੋਰਾਂਟੋ ਸ਼ਹਿਰ ਦਾ ਦਿਲ ਨੈਥਾਨ ਸਕੁਏਅਰ ਉਸ ਵੇਲੇ ਕੇਸਰੀ ਰੰਗ ਵਿੱਚ ਰੰਗਿਆ ਗਿਆ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਸਿੱਖ ਸੰਗਤ ਅਤੇ ਸਮਰੱਥਕ 313ਵੇਂ ਖਾਲਸਾ ਦਿਵਸ ਨੂੰ ਮਨਾਉਣ ਲਈ ਬਾਅਦ ਦੁਪਾਹਿਰ ਐਗਜ਼ੀਬਿਸ਼ਨ ਪੈਲੇਸ ਤੋਂ ਮਾਰਚ ਕਰਦੇ ਹੋਏ ਇੱਕ ਜਲੂਸ ਦੀ ਸ਼ਕਲ ਵਿੱਚ ਉਥੇ ਪਹੁੰਚੇ। ਦਸਮ ਸਿੱਖ ਗੁਰੂ ਵੱਲੋਂ ਸਾਜੇ ਖਾਲਸਾ ਦਿਵਸ ਨੂੰ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Wednesday, May 2nd, 2012

ਕਾਬੁਲ, 2 ਮਈ-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਨੇ ਅਲਕਾਇਦਾ ਦੇ ਮੁਖੀ ਓਸਾਮਾ ਬਿਨ ਲਾਦੇਨ ਦੇ ਅਮਰੀਕੀ ਸੈਨਿਕ ਬਲਾਂ ਹੱਥੋਂ ਪਿਛਲੇ ਸਾਲ 2 ਮਈ ਨੂੰ ਪਾਕਿਸਤਾਨ ‘ਚ ਮਾਰੇ ਜਾਣ ਤੋਂ ਠੀਕ ਇੱਕ ਸਾਲ ਬਾਅਦ ਕਾਬੁਲ ਪੁਹੰਚ ਕੇ ਅਮਰੀਕਾ ਨੂੰ ਦਿੱਤੇ ਗਏ ਸੰਦੇਸ਼ ‘ਚ ਕਿਹਾ ਹੈ ਕਿ ਅਫਗਾਨ ਯੁੱਧ ਹੁਣ ਖਤਮ ਹੋਣ ਦੀ ਰਾਹ ‘ਤੇ ਹੈ। ਓਬਾਮਾ [...]