Home »

ਭੰਗੜਾ ਏਂਪਾਇਯਰ : ਬ੍ਰੂਯਿਨ ਭੰਗੜਾ ਕਾਂਪਿਟੇਸ਼ਨ 2009 ਵਿਚ

ਭੰਗੜਾ ਏਂਪਾਇਯਰ : ਬ੍ਰੂਯਿਨ ਭੰਗੜਾ ਕਾਂਪਿਟੇਸ਼ਨ 2009 ਵਿਚ.

ਓਲੰਪਿਕ ਖੇਡਾਂ ਦੀਆਂ ਕੁਝ ਝ੍ਲ੍ਕੀਆਂ

ਓਲੰਪਿਕ ਖੇਡਾਂ ਦੀਆਂ ਕੁਝ ਝ੍ਲ੍ਕੀਆਂ

ਨੇਤਾ ਜੀ ਦੀ ਨੌਜਵਾਨਾਂ ਨੂੰ ਅਪੀਲ

ਨੇਤਾ ਜੀ ਨੂੰ ਆਪਣੀ ਸੁਰਮੇ ਵਾਲੀ ਸੱਜੀ ਅੱਖ ਰਾਹੀਂ ਹੁਣੇ-ਹੁਣੇ ਤਾਜ਼ਾ-ਤਾਜ਼ਾ ਗਿਆਨ ਹੋਇਆ ਹੈ ਕਿ ਅੱਜਕਲ੍ਹ ਦੇ ਨੌਜਵਾਨ ਉਨ੍ਹਾਂ ਦੀ ਰਾਜਗੱਦੀ ਦਾ ਚੌਥਾ ਪੌਡਾ ਹਨ। ਇਹ ਪੌਡਾ ਮਜ਼ਬੂਤ ਨਾ ਹੋਵੇ ਤਾਂ ਸਿੰਘਾਸਨ ਤੋਟ ਮਾਰੇ ਅਮਲੀ ਵਾਂਗ ਡਾਵਾਂਡੋਲ ਹੋਣ ਲਗਦਾ ਹੈ। ਜੰਗਾਲ ਖਾਧੇ ਕਬਜ਼ੇ ਵਾਂਗ ਰੋਣ ਲਗਦਾ ਹੈ। ਹੜ੍ਹ ‘ਚ ਘਿਰੇ ਮਜ਼ਲੂਮ ਟੱਬਰ ਦੀ ਛੱਤ ਵਾਂਗ [...]

ਧੁੱਪ ਤੇ ਛਾਂ – ਪਰਮਬੀਰ ਕੌਰ

ਅੱਤ ਦੀ ਗਰਮੀ ਪੈ ਰਹੀ ਸੀ। ਧੁੱਪ ਤੇ ਛਾਂ ਇਕੱਠੀਆਂ ਖੜੀਆਂ ਸਨ। ਅਚਾਨਕ ਕੁਝ ਬੱਚੇ ਭੱਜਦੇ ਭੱਜਦੇ, ਸਾਹੋ ਸਾਹ ਹੋਏ ਆਏ ਤੇ ਉਥੇ ਰੁੱਖ ਦੀ ਛਾਂ ਹੇਠਾਂ ਆ ਕੇ ਰੁਕ ਗਏ। ਕਈ ਬੈਠ ਗਏ। ਸਾਰਿਆਂ ਨੇ ਹੀ ਜਿਵੇਂ ਸੁੱਖ ਦਾ ਸਾਹ ਲਿਆ। ‘‘ਸ਼ੁੱਕਰ ਐ, ਏਨੀ ਠੰਡੀ ਛਾਂ ਮਿਲੀ ਏ’’, ਇੱਕ ਬੱਚਾ ਖਿੜ ਕੇ ਬੋਲਿਆ। ‘‘ਮੇਰੇ [...]

ਗੱਲ ਹੀ ਹੁੰਦੀ ਹੈ ਪੰਜਾਬ ‘ਚ ਪ੍ਰਸ਼ਾਸਨਿਕ ਸੁਧਾਰਾਂ ਦੀ

ਪ੍ਰਸ਼ਾਸਨ ਕਿਸੇ ਵੀ ਰਾਜ ਦੀ ਗੱਡੀ ਨੂੰ ਧੱਕਣ ਵਾਲੇ ਪਹੀਏ ਹਨ ਜੇ ਇਹ ਪਹੀਏ ਉਸ ਰਾਜ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ਮੁਤਾਬਕ ਸਹੀ ਤੌਰ ਨਹੀਂ ਤੁਰਦੇ ਤਾਂ ਇਹ ਸਮਝਿਆ ਜਾਣਾ ਚਾਹੀਦਾ ਹੈ ਕਿ ਰਾਜ ਲਗਭਗ ਆਰਥਿਕ, ਸਮਾਜਕ ਅਤੇ ਸਭਿਆਚਾਰਕ ਤੌਰ ‘ਤੇ ਨਿੱਘਰ ਰਿਹਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਆਰਥਿਕ ਤੌਰ ‘ਤੇ ਸਮਰੱਥ ਰਾਜ ਪੰਜਾਬ [...]

ਮੇਮਫਿਸ ਓਪਨ, ਸ਼ਾਰਾਪੋਵਾ ਤੀਜ਼ੇ ਗੇੜ੍ਹ ‘ਚ

ਮੁੱਢਲਾ ਸਥਾਨ ਪ੍ਰਾਪਤ ਰੂਸ ਦੀ ਮਾਰੀਆ ਸ਼ਾਰਾਪੋਵਾ ਨੇ ਅਮਰੀਕਾ ਦੀ ਬੀਥੇਨੀ ਮਾਟੇਕ ਸੈਂਡਸ ਨੂੰ ਲਗਾਤਾਰ ਸੈਟਾਂ ਵਿਚ 6-1, 6-1 ਨਾਲ ਹਰਾ ਕੇ ਤੀਜੇ ਗੇੜ੍ਹ ਵਿਚ ਥਾਂ ਨੂੰ ਪੱਕਾ ਕਰ ਲਿਆ। ਸ਼ਾਰਾਪੋਵਾ ਨੇ ਬੀਤੇ ਕੱਲ੍ਹ ਇੱਥੇ ਖੇਡੇ ਗਏ ਮੈਚ ਵਿਚ ਜ਼ਬਰਦਸਤ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਗੈਰ ਸਥਾਨ ਪ੍ਰਾਪਤ ਅਮਰੀਕਨ ਖਿਡਾਰਨ ਨੂੰ ਖੁਦ ਉੱਪਰ ਹਾਵੀ ਹੋਣ [...]

ਸਾਇਨਾ ਨੂੰ ਕੁਆਲੀਫਾਈ ਕਰਨ ਦੀ ਆਸ

ਭਾਰਤ ਦੀ ਸੀਨੀਅਰ ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਨੇ ਕਿਹਾ ਹੈ ਕਿ ਮਹਿਲਾ ਵਰਗ ਵਿਚ ਮੁਸ਼ਕਲ ਡਰਾਅ ਦੇ ਬਾਵਜੂਦ ਉਹਨਾਂ ਨੂੰ ਆਸ ਹੈ ਕਿ ਟੀਮ 21 ਤੋਂ 28 ਫਰਵਰੀ ਤੱਕ ਹੋਣ ਵਾਲੇ ਉਬੇਰ ਕੱਪ ਦੇ ਸ਼ੁਰੂਆਤੀ ਦੌਰ ਵਿਚ ਕੁਆਲੀਫਾਈ ਕਰਨ ਵਿਚ ਸਫਲ ਰਹੇਗੀ। ਸਾਈਨਾ ਇਸ ਸਾਲ ਦੇ ਆਪਣੇ ਪਹਿਲੇ ਟੂਰਨਾਮੈਂਟ ਮਲੇਸ਼ਿਆਈ ਸੁਪਰ ਸੀਰੀਜ਼ ਦੇ ਕੁਆਰਟਰ ਫਾਈਨਲ [...]

ਲੱਛਮਣ ਦੀਆਂ ਈਡਨ ‘ਚ 1000 ਦੌੜਾਂ ਪੂਰੀਆਂ

ਟੀਮ ਇੰਡੀਆ ਦੇ ਸਟਾਇਲਿਸ਼ ਬੱਲੇਬਾਜ ਵੀਵੀਐਸ ਲੱਛਮਣ ਨੇ ਆਪਣੇ ਸੱਭ ਤੋਂ ਭਾਗਸ਼ਾਲੀ ਮੈਦਾਨ ਈਡਨ ਗਾਰਡਨਰ ਵਿਚ 1000 ਦੌੜਾਂ ਨੂੰ ਪੂਰਾ ਕਰ ਲਿਆ ਅਤੇ ਇਹ ਪ੍ਰਾਪਤੀ ਹਾਸਲ ਕਰਨ ਵਾਲੇ ਉਹ ਦੁਨੀਆ ਦੇ ਪਹਿਲੇ ਬੱਲੇਬਾਜ ਹਨ। ਈਡਨ ਵਿਚ ਹਮੇਸ਼ਾ ਸਰਬ ਸ਼੍ਰੇਸ਼ਠ ਪ੍ਰਦਰਸ਼ਨ ਕਰਨ ਵਾਲੇ ਲੱਛਮਣ ਨੇ ਦੱਖਣੀ ਅਫ੍ਰੀਕਾ ਖਿਲਾਫ ਦੂਜੇ ਅਤੇ ਆਖਰੀ ਕ੍ਰਿਕਟ ਟੈਸਟ ਦੇ ਤੀਜੇ ਦਿਨ [...]

ਗ਼ਜ਼ਲ – ਗੁਰਭਜਨ ਗਿੱਲ

ਬਚਪਨ ਦੇ ਪ੍ਰਛਾਵੇਂ ਮੈਨੂੰ ਫੜਨੇ ਚੰਗੇ ਲੱਗਦੇ ਨੇ। ਚੋਰੀ ਸਾਂਭ ਸੰਭਾਲੇ ਪੱਤਰ ਪੜ੍ਹਨੇ ਚੰਗੇ ਲੱਗਦੇ ਨੇ। ਮੇਰੇ ਵਾਂਗ ਉਮਰ ਦੇ ਪੰਜਵੇਂ ਡੰਡੇ ‘ਤੇ ਨੇ ਬੈਠੀਆਂ ਜੋ, ਚਿੜੀਆਂ ਦੇ ਖੰਭਾਂ ਵਿੱਚ ਤਾਰੇ ਜੜਨੇ ਚੰਗੇ ਲੱਗਦੇ ਨੇ। ਮੈਂ ਵਕਤਾਂ ਦਾ ਘਾੜਨਹਾਰਾ, ਮੇਰੀ ਜ਼ਿੰਮੇਵਾਰੀ ਇਹ, ਗ਼ਜ਼ਲਾਂ ਦੇ ਸ਼ੀਸ਼ੇ ਵਿੱਚ ਹੀਰੇ ਮੜ੍ਹਨੇ ਚੰਗੇ ਲੱਗਦੇ ਨੇ। ਪੁਰਖੇ, ਪੈਸਾ ਪੌੜੀ ਰੁਤਬੇ, [...]

ਫੁੱਲਾਂ ਦੀ ਕਿਆਰੀ – ਸੰਦੀਪ ਕੌਰ

ਸੋਹਣੀ ਸਾਡੀ ਫੁੱਲਾਂ ਦੀ ਕਿਆਰੀ ਹੈ। ਲਗਦੀ ਸਭ ਨੂੰ ਬੜੀ ਪਿਆਰੀ ਹੈ। ਗੁਲਾਬ ਦੀ ਕਲਮ ਚਿੰਟੂ ਲੈ ਕੇ ਆਇਆ ਸੀ, ਮੈਡਮ ਨੇ ਉਸ ਨੂੰ ਬੜਾ ਸਰ੍ਹਾਇਆ ਸੀ। ਲਗਾਇਆ ਕਿਆਰੀ ਵਿੱਚ ਜਦੋਂ ਮੈਂ ਗੇਂਦਾ, ਹਰ ਕੋਈ ਉਸ ਨੂੰ ਰੁਕ-ਰੁਕ ਵੇਂਹਦਾ। ਸਦਾ ਬਹਾਰ ਦੀ ਤਾਂ ਰੀਸ ਕੋਈ ਨਾ, ਇਸ ਨੂੰ ਵੇਖਣ ਦੀ ਫੀਸ ਕੋਈ ਨਾ। ਸੂਰਜਮੁਖੀ ਲਗਾ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.