Posted by editor
ਸੰਪਾਦਕੀ
Friday, April 30th, 2010
ਪਿਛਲੇ ਮਹੀਨੇ ਵਾਸ਼ਿੰਗਟਨ ‘ਚ ਇਕ ਬਰਫਬਾਰੀ ਵਾਲੇ ਦਿਨ ਰਾਸ਼ਟਰਪਤੀ ਬਰਾਕ ਓਬਾਮਾ ਨਾਲ ਆਪਣੀ ਹਫਤਾਵਾਰੀ ਮੀਟਿੰਗ ‘ਚ ਜਾਣ ਤੋਂ ਕੁਝ ਸਮਾਂ ਪਹਿਲਾਂ ਹੀ ਵਿਦੇਸ਼ ਮੰਤਰੀ ਹਿਲੇਰੀ ਰੋਢਮ ਕਲਿੰਟਨ ਨੂੰ ਨਿਊਯਾਰਕ ਤੋਂ ਫੋਨ ਆਇਆ ਕਿ ਉਨ੍ਹਾਂ ਦੇ ਪਤੀ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਛਾਤੀ ‘ਚ ਦਰਦ ਹੋਣ ਕਰਕੇ ਹਸਪਤਾਲ ‘ਚ ਦਾਖਲ ਹਨ ਤੇ ਉਨ੍ਹਾਂ ਦੇ ਦਿਲ ਦੇ ਇਲਾਜ [...]
Posted by editor
ਸੰਪਾਦਕੀ
Friday, April 30th, 2010
ਸਿੱਖਾਂ ਨੂੰ ਕਨੇਡਾ ਦੀ ਧਰਤੀ ਤੇ ਵਸਦਿਆਂ 100 ਸਾਲ ਤੋਂ ਉੱਪਰ ਹੋ ਗਿਆ ਹੈ। ਸਿੱਖਾਂ ਨੇ ਆਪਣਾ ਵਤਨ ਪਿੱਛੇ ਛੱਡ ਕਨੇਡਾ ਨੂੰ ਆਪਣਾ ਨਵਾਂ ਦੇਸ਼ ਬਣਾਇਆ। ਇਸ ਦੀ ਤਰੱਕੀ ਵਿੱਚ ਦਿਨ ਰਾਤ ਮਿਹਨਤ ਕਰਕੇ ਚੋਖਾ ਯੋਗਦਾਨ ਪਾਇਆ ਹੈ, ਕਨੇਡਾ ਵਿੱਚ ਅੱਜ ਸਿੱਖਾਂ ਦੀ ਜਿੱਥੇ ਵੀ ਵਧੇਰੇ ਵਸੋਂ ਹੈ ਉੱਥੇ ਉੱਥੇ ਸਿਆਸਤ ਵਿੱਚ ਵੀ ਆਪਣੀ ਧਾਕ [...]
Posted by editor
ਖੇਡਾਂ
Thursday, April 29th, 2010
ਮੁੰਬਈ ਕ੍ਰਿਕਟ ‘ਚ ਵਿਵਾਦਾਂ ਦਾ ਸਾਇਆ ਤੇ ਉਤਰਾਅ-ਚੜ੍ਹਾਅ ਭਰੇ ਦਬਾਅ ਵਿਚਾਲੇ ਚੇਨਈ ਸੁਪਰਕਿੰਗਜ਼ ਨੇ ਆਲ ਰਾਊਂਡਰ ਸੁਰੇਸ਼ ਰੈਨਾ ਦੇ ਅਰਧ ਸੈਂਕੜੇ (ਅਜੇਤੂ 57) ਅਤੇ ਗੇਂਦਬਾਜ਼ਾਂ ਦੇ ਵਧੀਆ ਪ੍ਰਦਰਸ਼ਨ ਨਾਲ ਮੁੰਬਈ ਇੰਡੀਅਨਸ ਨੂੰ 22 ਦੌੜਾਂ ਨਾਲ ਹਰਾ ਕੇ ਆਈ ਪੀ ਐਲ 3 ਦੇ ਖਿਤਾਬ ‘ਤੇ ਕਬਜ਼ਾ ਕਰ ਲਿਆ। ਸੁਪਰਕਿੰਗਜ਼ ਨੇ ਮੁੰਬਈ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਦਿਆਂ 5 [...]
Posted by editor
ਖੇਡਾਂ
Thursday, April 29th, 2010
ਮੁੰਬਈ ਮੁੰਬਈ ਇੰਡੀਅਨਸ ਦਾ ਕਪਤਾਨ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਆਖਰਕਾਰ ਆਈ ਪੀ ਐਲ 3 ਦੇ ਔਰੇਂਜ ਕੈਪ ਆਪਣੇ ਕੋਲ ਰੱਖਣ ਵਿੱਚ ਸਫਲ ਰਿਹਾ। ਸਚਿਨ ਨੇ ਅੱਜ ਟੂਰਨਾਮੈਂਟ ਦੇ ਫਾਈਨਲ ਵਿੱਚ ਜਦੋਂ ਹੀ ਆਪਣੀ ਤੀਜ਼ੀ ਦੌੜ ਬਣਾਈ, ਉਹ ਰਾਇਲ ਚੈਲੰਜਰਸ ਬੰਗਲੌਰ ਦੇ ਆਲ ਰਾਊਂਡਰ ਜੈਕ ਕੈਲਿਸ ਤੋਂ ਔਰੇਂਜ ਕੈਪ ਲੈਣ ਦਾ ਹੱਕਦਾਰ ਹੋ ਗਿਆ। ਸਚਿਨ ਨੇ [...]
Posted by editor
ਖੇਡਾਂ
Thursday, April 29th, 2010
ਭਾਰਤੀ ਐਥਲੀਟਾਂ ਵਿਚ ਸ਼ਾਇਦ ਹੀ ਹੋਰ ਹੋਵੇਗਾ ਜਿਸ ਨੇ ਮਿਲਖਾ ਸਿੰਘ ਵਰਗੀ ਪ੍ਰਸਿੱਧੀ ਹਾਸਲ ਕੀਤੀ ਹੋਵੇ। ਬੇਸ਼ੱਕ ਅੱਜ ਉਨ੍ਹਾਂ ਦੀ ਉਮਰ 74 ਸਾਲ ਹੋ ਚੁੱਕੀ ਹੈ ਪਰ ਅੱਜ ਵੀ ਉਨ੍ਹਾਂ ਦੇ ਪੈਰਾਂ ਵਿਚ ਉਹ ਪਹਿਲਾਂ ਵਾਲੀ ਊਰਜਾ ਕਾਇਮ ਹੈ। ਤੇਜ਼ ਗਤੀ ਨਾਲ ਦੌੜਨ ਦੇ ਉਨ੍ਹਾਂ ਨੂੰ ਪ੍ਰਸਿੱਧੀ ਦੁਆਈ ਸੀ ਅਤੇ ਇਸ ਉਮਰ ਵਿਚ ਵੀ ਉਨ੍ਹਾਂ [...]
Posted by editor
ਖੇਡਾਂ
Thursday, April 29th, 2010
ਇਕ ਵੇਲਾ ਸੀ, ਜਦੋਂ ਖਿਡਾਰੀ ਦਾ ਕੰਮ ਸਿਰਫ ਖੇਡਣਾ ਹੁੰਦਾ ਸੀ। ਕ੍ਰਿਕਟ ਸਮੇਤ ਸਭ ਖੇਡਾਂ ਵਿਚ ਖਿਡਾਰੀ ਆਪਣੀ ਖੇਡ ਨੂੰ ਹੀ ਮੁੱਖ ਰੱਖਦਾ ਸੀ ਤੇ ਦਰਸ਼ਕ ਵੀ ਖਿਡਾਰੀ ਕੋਲੋਂ ਚੰਗੀ ਖੇਡ ਖੇਡਣ ਦੀ ਹੀ ਉਮੀਦ ਰੱਖਦਾ ਸੀ। 90ਵਿਆਂ ਵਿਚ ਭਾਰਤੀ ਕ੍ਰਿਕਟ ਵਿਚ ਇਕ ਅਜਿਹਾ ਰੁਝਾਨ ਉਭਰਿਆ ਜਿਸ ਨੇ ਸਮੁੱਚਾ ਖੇਡ ਦ੍ਰਿਸ਼ ਹੀ ਬਦਲ ਕੇ ਰੱਖ [...]
Posted by editor
ਖੇਡਾਂ
Thursday, April 29th, 2010
ਬਠਿੰਡਾ-ਭਾਰਤੀ ਹਾਕੀ ਟੀਮ ਦੇ ਕਪਤਾਨ ਰਾਜਪਾਲ ਸਿੰਘ ਨੇ ਆਖਿਆ ਕਿ ਦਿੱਲੀ ਵਿਖੇ ਅਕਤੂਬਰ ਵਿਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ ਸਾਡਾ ਅਗਲਾ ਨਿਸ਼ਾਨਾ ਹਨ, ਜਿਸ ਲਈ ਉਹ ਹੁਣ ਤੋਂ ਹੀ ਤਿਆਰੀ ਕਰ ਰਹੇ ਹਨ। ਪਿੰਡ ਬਾਦਲ ਵਿਚ ਗੱਲਬਾਤ ਕਰਦਿਆਂ ਸ੍ਰੀ ਰਾਜਪਾਲ ਸਿੰਘ ਨੇ ਆਖਿਆ ਕਿ ਏਸ਼ੀਆਈ ਖੇਡਾਂ ਵੀ ਸਿਰ ‘ਤੇ ਹਨ, ਜੋ ਨਵੰਬਰ ਵਿਚ ਹੋ ਰਹੀਆਂ [...]
Posted by editor
ਖੇਡਾਂ
Thursday, April 29th, 2010
ਭੁਪਾਲ – ਅਗਲੇ ਮਹੀਨੇ ਨਿਊਜ਼ੀਲੈਂਡ ਦੇ ਖਿਲਾਫ ਖੇਡੀ ਜਾ ਰਹੀ ਪੰਜ ਮੈਚਾਂ ਦੀ ਟੈਸਟ ਲੜੀ ਲਈ ਫਾਰਵਰਡ ਸੁਰਿੰਦਰ ਕੌਰ ਨੂੰ ਭਾਰਤੀ ਹਾਕੀ ਟੀਮ ਦੀ ਕਪਤਾਨ ਬਣਾਇਆ ਗਿਆ ਹੈ। ਇਸ ਤੋਂ ਇਲਾਵਾ ਹਾਕੀ ਇੰਡੀਆ ਨੇ 21 ਹੋਰ ਖਿਡਾਰਨਾਂ ਦਾ ਐਲਾਨ ਕੀਤਾ ਹੈ, ਜੋ ਵਲਿੰਗਟਨ ਵਿਖੇ 11 ਤੋਂ 22 ਮਈ ਤੱਕ ਹੋਣ ਵਾਲੀ ਚੈਂਪੀਅਨਸ਼ਿਪ ‘ਚ ਹਿੱਸਾ ਲੈਣਗੀਆਂ। [...]
Posted by editor
ਖੇਡਾਂ
Thursday, April 29th, 2010
ਨਵੀਂ ਦਿੱਲੀ-ਇੰਡੀਅਨ ਪ੍ਰੀਮੀਅਰ ਲੀਗ ਵਿਚ ਮੋਂਗੂਜ਼ ਬੱਲੇ ਦੀ ਸਫਲ ਵਰਤੋਂ ਬਾਅਦ ਖੇਡਾਂ ਦਾ ਸਾਮਾਨ ਬਣਾਉਣ ਵਾਲੀ ਭਾਰਤੀ ਕੰਪਨੀ ਐਸ. ਜੀ. ਨੇ ਟਵੰਟੀ-20 ਕ੍ਰਿਕਟ ਲਈ ਵਿਸੇਸ਼ ਬੱਲਾ ਲਾਂਚ ਕਰਨ ਦੀ ਤਿਆਰੀ ਕਰ ਲਈ ਹੈ। ਭਾਰਤੀ ਬਾਜ਼ਾਰ ਵਿਚ ਲਾਂਚ ਹੋਣ ਵਾਲਾ ਇਸ ਤਰ੍ਹਾਂ ਦਾ ਬੱਲਾ ਇਸ ਸਮੇਂ ਕ੍ਰਿਕਟ ਸੁਰੇਸ਼ ਰੈਣਾ ਵਰਤ ਰਹੇ ਹਨ। ਕੰਪਨੀ ਨੇ ਅਗਲੇ ਮਹੀਨੇ [...]
Posted by editor
ਪੰਜਾਬ
Thursday, April 29th, 2010
ਬਠਿੰਡਾ ਭਾਵੇਂ ਪੰਜਾਬ ਸਰਕਾਰ ਤੇ ਸਿਹਤ ਮੰਤਰਾਲੇ ਵੱਲੋਂ ਪੰਜਾਬ ਨੂੰ ‘ਕੁੜੀ-ਮਾਰ’ ਦੇ ਕਲੰਕ ਤੋਂ ਮੁਕਤੀ ਦੁਆਉਣ ਲਈ ਪੂਰੇ ਯਤਨ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਵੱਖ-ਵੱਖ ਤਰ੍ਹਾਂ ਦੀਆਂ ਯੋਜਨਾਵਾਂ ਤੇ ਜਾਗਰੂਕਤਾ ਮੁਹਿੰਮਾਂ ਸ਼ੁਰੂ ਕਰ ਕੇ ਲੋਕਾਂ ਨੂੰ ਬੇਟੀਆਂ ਦੇ ਜਨਮ ਪ੍ਰਤੀ ਉਤਸ਼ਾਹਤ ਕਰਨ ਦੇ ਨਾਲ ਭਰੂਣ ਹੱਤਿਆ ਵਿੱਚ ਦੋਸ਼ੀਆਂ ‘ਤੇ ਸ਼ਿਕੰਜਾ ਵੀ ਕੱਸਿਆ [...]