Posted by editor
ਪਿਛਲੇ ਦਿਨੀਂ
Monday, May 31st, 2010
ਪ੍ਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਰਹਾਂਗਾ-ਹੇਅਰ ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਰਨਾ ਨੂੰ ਨੋਟਿਸ ਚ ਸ਼੍ਰੋਮਣੀ ਕਮੇਟੀ ਦੇ ਵੋਟਰ ਦੀ ਉਮਰ 18 ਸਾਲ ਕੀਤੀ ਰਿਪੋਰਟ-ਸੁਖਵਿੰਦਰ ਸਿੰਘ ਚੋਹਲਾ ਐਨ. ਆਰ. ਆਈ. ਸਭਾ ਪੰਜਾਬ ਦੇ ਪ੍ਰਧਾਨ ਕਮਲਜੀਤ ਸਿੰਘ ਹੇਅਰ ਮੁੜ ਬਾਜ਼ੀ ਮਾਰ ਗਏ ਹਨ। ਐਨ. ਆਰ. ਆਈ. ਸਭਾ ਦੇ ਪ੍ਰਧਾਨ ਦੀ ਹੋਈ ਚੋਣ ’ਚ [...]
Posted by editor
ਖੇਡਾਂ
Sunday, May 30th, 2010
ਬੁਲਾਵਾਯੋ , ਸ਼ਨਿਵਾਰ, 29 ਮਈ-ਜਿੰਬਾਵੇ ਦੇ ਨੌਜਵਾਨ ਕਪਤਾਨ ਐਲਟਨ ਚਿਗੁੰਬਰਾ ਨੇ ਭਾਰਤ ਖਿਲਾਫ ਛੇ ਵਿਕਟਾਂ ਨਾਲ ਮਿਲੀ ਜਿੱਤ ਦਾ ਸਿਹਰਾ ਟੀਮ ਵਰਕ ਨੂੰ ਦਿੰਦਿਆਂ ਕਿਹਾ ਕਿ ਤਿਕੋਣੀ ਲੜ੍ਹੀ ਵਿਚ ਉਹਨਾਂ ਨੇ ਚੰਗੀ ਸ਼ੁਰੂਆਤ ਕੀਤੀ। ਚਿਗੁੰਬਰਾ ਨੇ ਮੈਚ ਮਗਰੋਂ ਕਿਹਾ ਕਿ ਸਵੇਰੇ ਮੈਂ ਆਪਣੀ ਗੇਂਦਬਾਜ਼ੀ ਨਾਲ ਟੀਮ ਨੂੰ ਨਿਰਾਸ਼ ਕੀਤਾ ਸੀ ਪਰ ਬੱਲੇਬਾਜਾਂ ਨੇ ਵਾਕਈ ਸ਼ਾਨਦਾਰ ਪ੍ਰਦਰਸ਼ਨ [...]
Posted by editor
ਖੇਡਾਂ
Sunday, May 30th, 2010
ਬੁਲਾਵਾਯੋ, ਸ਼ਨਿਵਾਰ, 29 ਮਈ -ਭਾਰਤ ਦੇ ਨੌਜਵਾਨ ਕਪਤਾਨ ਸੁਰੇਸ਼ ਰੈਨਾ ਨੇ ਜ਼ਿੰਬਾਵੇ ਤੋਂ ਤਿੱਕੋਣੀ ਕ੍ਰਿਕਟ ਲੜ੍ਹੀ ਦਾ ਪਹਿਲਾ ਇੱਕ ਰੋਜ਼ਾ ਮੈਚ ਅੱਜ ਛੇ ਵਿਕਟਾਂ ਨਾਲ ਹਾਰਨ ਮਗਰੋਂ ਕਬੂਲ ਕੀਤਾ ਕਿ ਉਹਨਾਂ ਦੇ ਗੇਂਦਬਾਜ਼ਾਂ ਨੇ ਖਰਾਬ ਪ੍ਰਦਰਸ਼ਨ ਕੀਤਾ। ਰੈਨਾ ਨੇ ਮੈਚ ਮਗਰੋਂ ਜਿੱਤ ਦਾ ਸਿਹਰਾ ਜ਼ਿੰਬਾਵੇ ਨੂੰ ਦਿੰਦਿਆਂ ਕਿਹਾ ਕਿ ਉਸ ਦੇ ਬੱਲੇਬਾਜ਼ਾਂ ਨੇ ਕਾਫੀ ਚੰਗੀ ਬੱਲੇਬਾਜ਼ੀ [...]
Posted by editor
ਅੰਤਰਾਸ਼ਟਰੀ
Sunday, May 30th, 2010
ਨਿਊਯਾਰਕ, 30 ਮਈ-ਕਈ ਇਮਾਰਤਾਂ ਦੇ ਨਿਰਮਾਣ ਨਾਲ ਜਾਂਚ ਵਿੱਚ ਧੋਖਾਧੜੀ ਕਰਨ ਦੇ ਮਾਮਲੇ ਵਿੱਚ ਇਕ ਭਾਰਤੀ ਨੂੰ ਸੱਤ ਤੋਂ 21 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਸ ਤੋਂ ਇਲਾਵਾ ਉਸ ਨੂੰ ਜੁਰਮਾਨੇ ਦੇ ਤੌਰ ‘ਤੇ ਇਕ ਕਰੋੜ ਪੰਜ ਲੱਖ ਰੁਪਏ ਤੋਂ ਜ਼ਿਆਦਾ ਰਾਸ਼ੀ ਜਮ੍ਹਾਂ ਕਰਵਾਉਣੀ ਪਵੇਗੀ। ਮੈਨਹਟਨ ਦੇ ਇਕ ਸਥਾਨਕ ਅਖਬਾਰ ਨੈਨਫੋ ਅਨੁਸਾਰ ਮੈਨਹਟਨ [...]
Posted by editor
ਅੰਤਰਾਸ਼ਟਰੀ
Sunday, May 30th, 2010
ਢਾਕਾ, 30 ਮਈ-ਬੰਗਲਾ ਦੇਸ਼ ਦੀ ਸਰਹੱਦ ਨਾਲ ਲੱਗਦੇ ਪੱਛਮੀ ਬੰਗਾਲ ਦੇ ਤਿੰਨ ਜ਼ਿਲਿਆਂ ਵਿੱਚ ਬੰਗਲਾ ਦੇਸ਼ ਦੀ ਪਾਬੰਦੀ ਸ਼ੁਦਾ ਕੱਟੜਪੰਥੀ ਜਥੇਬੰਦੀ ਜਮਾਤ ਉਲ ਮੁਜਾਹਦੀਨ ਨੇ ਆਪਣਾ ਨੈਟਵਰਕ ਸਥਾਪਤ ਕਰਨ ਦਾ ਦਾਅਵਾ ਕੀਤਾ ਹੈ। ਜਥੇਬੰਦੀ ਦੇ ਮੁਖੀ ਸੈਦ ਉਰ ਰਹਿਮਾਨ ਨੇ ਪੁਲਸ ਨੂੰ ਦੱਸਿਆ ਕਿ ਜਥੇਬੰਦੀ ਦਾ ਕਮਾਂਡਰ ਸੋਹੇਲ ਮਹਿਫੂਜ਼ ਭਾਰਤ ਵਿੱਚ ਰੂਪੋਸ਼ ਹੋ ਗਿਆ ਹੈ। [...]
Posted by editor
ਅੰਤਰਾਸ਼ਟਰੀ
Sunday, May 30th, 2010
ਦੁਬਈ, 30 ਮਈ-ਪਿਛਲੇ ਹਫਤੇ ਹਾਦਸੇ ਦਾ ਸ਼ਿਕਾਰ ਹੋਈ ਏਅਰ ਇੰਡੀਆ ਐਕਸਪ੍ਰੈਸ ਦੀ ਦੁਬਈ-ਮੰਗਲੌਰ ਫਲਾਈਟ ਦੇ 10 ਯਾਤਰੀਆਂ ਦੇ ਪਾਸਪੋਰਟ ਫਰਜੀ ਸਨ। ਦੁਬਈ ਯਾਤਰਾ ‘ਤੇ ਆਏ ਭਾਰਤ ਦੇ ਪ੍ਰਵਾਸੀ ਮਾਮਲਿਆਂ ਦੇ ਮੰਤਰੀ ਵਾਇਲਾਰ ਰਵੀ ਨੇ ਇਸ ਮਾਮਲੇ ‘ਤੇ ਚਿੰਤਾ ਜਤਾਈ ਹੈ। ਸੰਯੁਕਤ ਅਰਬ ਅਮੀਰਾਤ ਵਿੱਚ ਭਾਰਤੀ ਰਾਜਦੂਤ ਐਮ ਕੇ ਲੋਕੇਸ਼ ਨੇ ਸ਼ੁੱਕਰਵਾਰ ਨੂੰ ਕਿਹਾ, ‘ਸਾਡੇ ਕੋਲ [...]
Posted by editor
ਅੰਤਰਾਸ਼ਟਰੀ
Sunday, May 30th, 2010
ਲੰਦਨ, 30 ਮਈ-ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਦੀ ਅਗਵਾਈ ਵਿੱਚ ਬਣੀ ਨਵੀਂ ਬ੍ਰਿਟਿਸ਼ ਸਰਕਾਰ ਆਪਣੇ ਦੇਸ਼ ਵਿੱਚ ਗੈਰ-ਯੂਰਪੀ ਪ੍ਰਵਾਸੀਆਂ ਦੀ ਸੰਖਿਆ ਵਿੱਚ ਕਟੌਤੀ ਲਈ ਪਾਬੰਦ ਹੈ। ਉਸਨੇ ਪਿਛਲੇ ਸਾਲ ਦੇਸ਼ ਵਿੱਚ ਨਾਗਰਿਕਤਾ ਲੈਣ ਵਾਲੇ ਵਿਦੇਸ਼ੀ ਲੋਕਾਂ ਦੀ ਸੂਚੀ ਜਾਰੀ ਕੀਤੀ ਹੈ। ਇਸ ਵਿੱਚ ਪਤਾ ਲੱਗਾ ਹੈ ਕਿ 2009 ਵਿੱਚ ਬ੍ਰਿਟੇਨ ਦੀ ਨਾਗਰਿਕਤਾ ਲੈਣ ਵਾਲਿਆਂ ਵਿੱਚ ਭਾਰਤੀ [...]
Posted by editor
ਅੰਤਰਾਸ਼ਟਰੀ
Sunday, May 30th, 2010
ਲੰਦਨ, 30 ਮਈ-ਇੱਕ ਬਰਤਾਨਵੀ ਸਾਲਿਸਟਰ ਨੂੰ ਆਪਣੀ ਐਨ ਆਰ ਆਈ ਕਾਰੋਬਾਰੀ ਭਿਆਲ ਨੂੰ ਸੁਪਾਰੀ ਦੇ ਕੇ ਮਰਵਾਉਣ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੋਈ ਹੈ। ਲੈਸਟਰ ਦੇ ਪੂਰਬੀ ਮਿਡਲੈਂਡਜ਼ ਟਾਊਨ ਦੇ ਇੱਕ ਸਾਲਿਸਟਰ ਜੌਹਨ ਕੋਰਟ ਨੇ ਆਪਣੀ ਕਾਰੋਬਾਰੀ ਫਰਮ ਦੀ ਇੱਕ ਸਾਲਿਸਟਰ ਵੀਨਾ ਪਟੇਲ ਨੂੰ ਮਰਵਾਉਣ ਲਈ ਪੱਛਮੀ ਲੰਦਨ ਦੇ ਬੇਸ ਵਾਟਰ ਇਲਾਕੇ [...]
Posted by editor
ਅੰਤਰਾਸ਼ਟਰੀ
Sunday, May 30th, 2010
ਲੰਡਨ, 30 ਮਈ -ਸਾਲ 1971 ਵਿੱਚ ਯੂਗਾਂਡਾ ਤੋਂ ਜਾ ਕੇ ਇੰਗਲੈਂਡ ਵਿੱਚ ਬੈਰੇ ਦਾ ਕੰਮ ਕਰਨ ਅਤੇ ਇਸ ਮਗਰੋਂ ਸਫਲ ਸਨਅਤਕਾਰ ਬਣਨ ਵਾਲੇ ਪ੍ਰਵਾਸੀ ਭਾਰਤੀ ਅਮਰਸ਼ੀ ਪੋਪਟ ਨੂੰ ਪ੍ਰਧਾਨ ਮੰਤਰੀ ਡੇਵਿਡ ਕੈਮਰੋਨ ਨੇ ਹਾਊਸ ਆਫ ਲਾਰਡਜ਼ ਲਈ ਨਾਮਜ਼ਦ ਕੀਤਾ ਹੈ। ਪੋਪਟ ਨੇ ਕੰਜ਼ਰਵੇਟਿਵ ਪਾਰਟੀ ਨੂੰ ਹਜ਼ਾਰਾਂ ਪੌਂਡ ਦਾਨ ਕੀਤੇ ਹਨ। ਉਸ ਵਲੋਂ ਸਥਾਪਤ ਟੀ ਐਲ [...]
Posted by editor
ਅੰਤਰਾਸ਼ਟਰੀ
Sunday, May 30th, 2010
ਕੁਨਾਰ (ਅਫਗਾਨਿਸਤਾਨ), 30 ਮਈ-ਤਾਲਿਬਾਨ ਲੜਾਕਿਆਂ ਨੇ ਪਾਕਿਸਤਾਨੀ ਸਰਹੱਦ ਤੇ ਲੱਗੇ ਅਫਗਾਨ ਸ਼ਹਿਰ ਬਾਰਕੀ ਮਤਾਲ ‘ਤੇ ਕਬਜ਼ਾ ਕਰ ਲਿਆ ਹੈ, ਜਦ ਕਿ ਉਸ ਦੀ ਸੁਰੱਖਿਆ ਕਰ ਰਹੇ ਪੁਲਸ ਅਧਿਕਾਰੀਆਂ ਦਾ ਕੋਈ ਅਤਾ-ਪਤਾ ਨਹੀਂ ਹੈ। ਨੂਰਿਸਤਾਨ ਦੇ ਗਵਰਨਰ ਜਮਾਲਉਦੀਨ ਬਦਰ ਨੇ ਦੱਸਿਆ ਕਿ ਤਾਲਿਬਾਨ ਲੜਾਕਿਆਂ ਨੇ ਪ੍ਰਾਂਤ ਦੇ ਬਾਰਗੀ ਮਤਾਲ ਜ਼ਿਲੇ ਨੂੰ ਘੇਰ ਲਿਆ ਹੈ ਅਤੇ ਪੁਲਸ [...]