Posted by editor
ਖੇਡਾਂ
Wednesday, June 30th, 2010
ਕੇਪਟਾਊਨ, 30 ਜੂਨ (ਦੇਸ ਪ੍ਰਦੇਸ ਟਾਈਮਜ਼)- ਇਥੇ ਗ੍ਰੀਨ ਪੁਆਇੰਟ ਸਟੇਡੀਅਮ ਵਿੱਚ ਸਟਾਰ ਸਟਰਾਈਕਰ ਡੇਵਿਡ ਵਿਲਾ ਦੇ ਗੋਲ ਦੀ ਮਦਦ ਨਾਲ ਦੁਨੀਆ ਦੀ ਨੰਬਰ 2 ਟੀਮ ਤੇ ਯੂਰਪੀ ਚੈਂਪੀਅਨ ਸਪੇਨ ਨੇ ਪੁਰਤਗਾਲ ਨੂੰ 1-0 ਨਾਲ ਹਰਾ ਕੇ ਵਿਸ਼ਵ ਕੱਪ ਫੁੱਟਬਾਲ ਟੂਰਨਾਮੈਂਟ ਦੇ ਕੁਆਰਟਰ ਫਾਈਨਲ ਵਿੱਚ ਦਾਖਲਾ ਹਾਸਲ ਕਰ ਲਿਆ, ਜਿੱਥੇ ਉਸ ਦਾ ਸਾਹਮਣਾ ਸ਼ਨੀਵਾਰ ਨੂੰ ਜੋਹਾਨਸਬਰਗ [...]
Posted by editor
ਖੇਡਾਂ
Wednesday, June 30th, 2010
ਪ੍ਰੀਟੋਰੀਆ, 30 ਜੂਨ (ਦੇਸ ਪ੍ਰਦੇਸ ਟਾਈਮਜ਼)- ਕਾਂਟੇ ਦੇ ਮੁਕਾਬਲੇ ਵਿੱਚ ਪੂਰੇ 120 ਮਿੰਟਾਂ ਤੱਕ ਬਿਨਾਂ ਗੋਲ ਦੇ ਬਰਾਬਰੀ ‘ਤੇ ਖੇਡਣ ਤੋਂ ਬਾਅਦ ਪੈਰਾਗਵੇ ਨੇ ਇਸ ਵਿਸ਼ਵ ਕੱਪ ਦੇ ਪਹਿਲੇ ਪੈਨਲਟੀ ਸ਼ੂਟ ਆਊਟ ਵਿੱਚ ਜਾਪਾਨ ਨੂੰ 5-3 ਨਾਲ ਹਰਾ ਕੇ ਟੂਰਨਾਮੈਂਟ ਦੇ ਇਤਿਹਾਸ ਵਿੱਚ ਪਹਿਲੀ ਵਾਰ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ। ਕੁਆਰਟਰ ਫਾਈਨਲ ਵਿੱਚ ਪੈਰਾਗਵੇ [...]
Posted by editor
ਖੇਡਾਂ
Wednesday, June 30th, 2010
ਨਵੀਂ ਦਿੱਲੀ, 30 ਜੂਨ (ਦੇਸ ਪ੍ਰਦੇਸ ਟਾਈਮਜ਼ੋ)- ਉੱਘੇ ਭਾਰਤੀ ਪਹਿਲਵਾਨ ਚਾਂਦਗੀ ਰਾਮ ਦਾ ਅੱਜ ਸਵੇਰੇ ਦਿਲ ਦੀ ਧੜਕਣ ਰੁਕਣ ਕਾਰਨ ਦੇਹਾਂਤ ਹੋ ਗਿਆ। ਉਨ੍ਹਾਂ 1970 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਮਗਾ ਜਿੱਤਿਆ ਸੀ। 72 ਸਾਲਾ ਪਹਿਲਵਾਨ ‘ਮਾਸਟਰ’ ਚਾਂਦਗੀ ਰਾਮ ਵਜੋਂ ਮਸ਼ਹੂਰ ਸਨ। ਉਨ੍ਹਾਂ ਦਾ ਜਨਮ 9 ਨਵੰਬਰ 1937 ਨੂੰ ਹਰਿਆਣਾ ‘ਚ ਹਿਸਾਰ ਜ਼ਿਲੇ ਦੇ ਪਿੰਡ [...]
Posted by editor
ਅੰਤਰਾਸ਼ਟਰੀ
Wednesday, June 30th, 2010
ਮੈਲਬਰਨ, 30 ਜੂਨ (ਦੇਸ ਪ੍ਰਦੇਸ ਟਾਈਮਜ਼)- ਮੈਲਬਰਨ ‘ਚ ਸੁਪਰੀਮ ਕੋਰਟ ਨੇ ਮੋਗਾ ਨਾਲ ਸਬੰਧਤ 44 ਸਾਲਾ ਸੁਖਮੰਦਰ ਸਿੰਘ ਨੂੰ ਆਪਣੀ ਪਤਨੀ ਮਹਿੰਦਰ ਕੌਰ ਦੇ ਕਤਲ ਦੇ ਜੁਰਮ ‘ਚ 13 ਸਾਲ ਛੇ ਮਹੀਨੇ ਦੀ ਸਖਤ ਸਜ਼ਾ ਸੁਣਾਈ ਹੈ। ਪੰਜਾਬ ਤੋਂ ਵਿਦਿਆਰਥੀ ਵੀਜ਼ੇ ‘ਤੇ ਆਈ ਦੋਸ਼ੀ ਦੀ ਲੜਕੀ ਸਰਬਜੀਤ ਕੌਰ ਨੇ ਆਪਣੇ ਨਸ਼ੇੜੀ ਪਿਉ ਦੀ ਕੁੱਟਮਾਰ ਤੋਂ [...]
Posted by editor
ਇੰਡੀਆ
Wednesday, June 30th, 2010
ਰਾਏਪੁਰ, 30 ਜੂਨ (ਦੇਸ ਪ੍ਰਦੇਸ ਟਾਈਮਜ਼)- ਛੱਤੀਸਗੜ੍ਹ ਦੇ ਨਰਾਇਣਪੁਰ ਜ਼ਿਲੇ ਦੇ ਦੁਰੇਡੇ ਖੇਤਰ ‘ਚ ਨਕਸਲੀਆਂ ਨੇ ਘਾਤ ਲਾ ਕੇ ਹਮਲਾ ਕਰ ਕੇ ਸੀ ਆਰ ਪੀ ਐਫ ਦੇ 26 ਜਵਾਨ ਮਾਰ ਦਿੱਤੇ। ਨਵੀਂ ਦਿੱਲੀ ‘ਚ ਕੇਂਦਰੀ ਗ੍ਰਹਿ ਸਕੱਤਰ ਜੀ ਕੇ ਪਿੱਲੈ ਨੇ ਦੱਸਿਆ ਕਿ ਜਦੋਂ 63 ਦੇ ਕਰੀਬ ਸੁਰੱਖਿਆ ਮੁਲਾਜ਼ਮ ਸੜਕ ਖੋਲ੍ਹਣ ਦੀ ਡਿਊਟੀ ਤੋਂ ਪੈਦਲ [...]
Posted by editor
ਇੰਡੀਆ
Wednesday, June 30th, 2010
ਫੂਲਬਾਨੀ (ਉੜੀਸਾ), 30 ਜੂਨ (ਦੇਸ ਪ੍ਰਦੇਸ ਟਾਈਮਜ਼)- ਇੱਕ ਸਥਾਨਕ ਅਦਾਲਤ ਨੇ 2008 ਦੇ ਕੰਧਮਾਲ ਫਿਰਕੂ ਦੰਗਿਆਂ ‘ਚ ਭੂਮਿਕਾ ਲਈ ਭਾਜਪਾ ਦੇ ਵਿਧਾਇਕ ਮਨੋਜ ਪ੍ਰਧਾਨ ਨੂੰ ਸੱਤ ਸਾਲ ਦੀ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਰਾਇਕੀਆ ਪੁਲਸ ਥਾਣੇ ਦੀ ਹੱਦ ਵਿੱਚ ਪੈਂਦੇ ਬੁਡੇਡੀ ਪਿੰਡ ਦੀ ਪਰੀਖੀਤਾ ਦੀਗਾਲ ਦੀ 27 ਅਗਸਤ 2008 ਨੂੰ ਹੱਤਿਆ ਦੇ ਮਾਮਲੇ ਦਾ [...]
Posted by editor
ਪੰਜਾਬ
Wednesday, June 30th, 2010
ਚੰਡੀਗੜ੍ਹ, 30 ਜੂਨ (ਦੇਸ ਪ੍ਰਦੇਸ ਟਾਈਮਜ਼ੋ)- ਹਰਿਆਣਾ ਦੇ ਸਾਬਕਾ ਡੀ ਜੀ ਪੀ ਐਸ ਪੀ ਐਸ ਰਾਠੌਰ ਨੂੰ ਅੱਜ ਵੀ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਕੋਈ ਰਾਹਤ ਨਹੀਂ ਮਿਲੀ, ਅਦਾਲਤ ਨੇ ਰੁਚਿਕਾ ਨਾਲ ਛੇੜਛਾੜ ਦੇ ਮਾਮਲੇ ‘ਚ 18 ਮਹੀਨੇ ਦੀ ਜੇਲ ਦੀ ਸਜ਼ਾ ਨੂੰ ਚੁਣੌਤੀ ਦਿੰਦੀ ਉਹ ਦੀ ਪਟੀਸ਼ਨ ‘ਤੇ ਸੁਣਵਾਈ ਪਹਿਲੀ ਜੁਲਾਈ ‘ਤੇ ਪਾ [...]
Posted by editor
ਇੰਡੀਆ
Wednesday, June 30th, 2010
ਸੋਲਨ, 30 ਜੂਨ (ਦੇਸ ਪ੍ਰਦੇਸ ਟਾਈਮਜ਼)- ਜ਼ਿਲੇ ਦੇ ਪ੍ਰਸਿੱਧ ਸੈਰ ਸਪਾਟਾ ਸ਼ਹਿਰ ਕਸੌਲੀ ਵਿੱਚ ਸਾਬਕਾ ਵਿਦੇਸ਼ ਰਾਜ ਮੰਤਰੀ ਸ਼ਸ਼ੀ ਥਰੂਰ ਦੀ ਮੰਗਣੀ ਹੋਈ ਦੱਸੀ ਜਾਂਦੀ ਹੈ। ਥਰੂਰ ਨੇ ਆਪਣੀ ਮਿੱਤਰ ਸੁਨੰਦਾ ਪੁਸ਼ਕਰ ਨਾਲ ਮੰਗਲਵਾਰ ਨੂੰ ਮੰਗਣੀ ਕੀਤੀ। ਮੰਗਲਵਾਰ ਨੂੰ ਪੂਰੇ ਖੇਤਰ ਵਿੱਚ ਇਹ ਚਰਚਾ ਰਹੀ। ਚਰਚਾ ਤੋਂ ਬਾਅਦ ਖੁਫੀਆ ਵਿਭਾਗ, ਸੁਰੱਖਿਆ ਵਿਭਾਗ ਅਤੇ ਪੱਤਰਕਾਰ ਪੂਰੇ [...]
Posted by editor
ਅੰਤਰਾਸ਼ਟਰੀ
Wednesday, June 30th, 2010
ਵਾਸ਼ਿੰਗਟਨ, 30 ਜੂਨ (ਦੇਸ ਪ੍ਰਦੇਸ ਟਾਈਮਜ਼)- ਅਮਰੀਕਾ ਵਿੱਚ ਰੂਸ ਲਈ ਜਾਸੂਸੀ ਕਰਨ ਦੇ ਦੋਸ਼ ਹੇਠ 11 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ‘ਤੇ ਰੂਸ ਨੇ ਸਖਤ ਪ੍ਰਤੀਕਰਮ ਜ਼ਾਹਰ ਕਰਦਿਆਂ ਚੇਤਾਵਨੀ ਦਿੱਤੀ ਹੈ ਕਿ ਇਹ ਓਬਾਮਾ-ਮੇਦਵੇਦੇਵ ਕੂਟਨੀਤੀ ਲਈ ਕਰਾਰਾ ਝਟਕਾ ਹੋਵੇਗਾ ਅਤੇ ਇਸ ਨਾਲ ਦੁਵੱਲੇ ਸੰਬੰਧਾਂ ਵਿੱਚ ਉਲਟ-ਫੇਰ ਹੋਵੇਗਾ। ਰੂਸੀ ਵਿਦੇਸ਼ ਮੰਤਰੀ ਸਰਗੇਈ ਲੈਵਰੋਵ ਨੇ [...]
Posted by editor
ਇੰਡੀਆ
Wednesday, June 30th, 2010
ਸ੍ਰੀਨਗਰ, 30 ਜੂਨ (ਦੇਸ ਪ੍ਰਦੇਸ ਟਾਈਮਜ਼ੋ)- ਘਾਟੀ ਦੇ ਸ੍ਰੀਨਗਰ, ਬਾਰਾਮੂਲਾ, ਸੋਪੋਰ ਅਤੇ ਅਨੰਤਨਾਗ ਜ਼ਿਲਿਆਂ ਵਿੱਚ ਸੁਰੱਖਿਆ ਦਲਾਂ ਅਤੇ ਮੁਜ਼ਾਹਰਾਕਾਰੀਆਂ ਦਰਮਿਆਨ ਹੋਈਆਂ ਤਾਜ਼ਾ ਝੜਪਾਂ ਵਿੱਚ 3 ਲੋਕਾਂ ਦੀ ਮੌਤ ਹੋ ਗਈ ਜਦਕਿ 25 ਸੁਰੱਖਿਆ ਮੁਲਾਜ਼ਮਾਂ ਸਮੇਤ ਕਈ ਲੋਕ ਫੱਟੜ ਹੋ ਗਏ। ਮੁਜ਼ਾਹਰਾਕਾਰੀਆਂ ਨੇ ਅਨੰਤਨਾਗ ਵਿੱਚ ਇਕ ਥਾਣੇ ਨੂੰ ਅੱਗ ਲਗਾ ਦਿੱਤੀ। ਸਰਕਾਰੀ ਸੂਤਰਾਂ ਅਨੁਸਾਰ ਘਾਟੀ ਦੇ [...]