Posted by editor
ਪੰਜਾਬ
Saturday, July 31st, 2010
ਬਟਾਲਾ, 31 ਜੁਲਾਈ-ਸ਼ਿਵ ਕੁਮਾਰ ਬਟਾਲਵੀ ਦੇ 75ਵੇਂ ਜਨਮ ਦਿਨ ਮੌਕੇ ਸ਼ਹਿਰ ’ਚ ਕਰਵਾਏ ਜਾ ਰਹੇ ਮੇਲੇ ਦੇ ਦੂਸਰੇ ਦਿਨ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸ਼ਿਵ ਆਡੀਟੋਰੀਅਮ ਦੀ ਅਤਿ ਖਸਤਾ ਹਾਲਤ ਵੇਖ ਕੇ ਜਿੱਥੇ ਇਸ ਨੂੰ ਮੁਕੰਮਲ ਕਰਨ ਦਾ ਸੰਕਲਪ ਲੈਂਦਿਆਂ, ਇਸ ਮੁਕੱਦਸ ਸਥਾਨ ਨੂੰ ਪੰਜਾਬ ਭਰ ਦੀਆਂ ਸਾਹਿਤਕ ਸਰਗਰਮੀਆਂ ਦਾ ਮੱਕਾ ਬਣਾਉਣ ਦਾ [...]
Posted by editor
ਪੰਜਾਬ
Saturday, July 31st, 2010
ਚੰਡੀਗੜ੍ਹ, 31 ਜੁਲਾਈ-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਹਾਲੀਆ ਅਮਰੀਕਾ ਦੌਰਿਆਂ ਦੌਰਾਨ ਵਿਦੇਸ਼ੀ ਸਰਕਾਰ ਵੱਲੋਂ ਸੁਰੱਖਿਆ ਛਤਰੀ ਨਾ ਦੇਣ ਕਾਰਨ ਰਾਜ ਸਰਕਾਰ ਨੂੰ ਵਿਦੇਸ਼ੀ ਮੁਲਕ ਵਿੱਚ ਆਪਣੇ ਖਰਚ ’ਤੇ ਸੁਰੱਖਿਆ ਦਾ ਇੰਤਜ਼ਾਮ ਕਰਨੇ ਪਏ। ਮੁੱਖ ਮੰਤਰੀ ਦੀ ਜਾਨ ਨੂੰ ਅਤਿਵਾਦੀਆਂ ਤੋਂ ਖ਼ਤਰਾ ਹੋਣ ਕਾਰਨ ਭਾਰਤ ਵਿੱਚ ‘ਜ਼ੈੱਡ ਪਲੱਸ’ ਸੁਰੱਖਿਆ ਛਤਰੀ ਮਿਲੇ ਹੋਣ ਕਰਕੇ [...]
Posted by editor
ਇੰਡੀਆ
Saturday, July 31st, 2010
ਨਵੀਂ ਦਿੱਲੀ, 31 ਜੁਲਾਈ-ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਅੱਜ ਚੌਥੇ ਦਿਨ ਵੀ ਮਹਿੰਗਾਈ ਦਾ ਮੁੱਦਾ ਛਾਇਆ ਰਿਹਾ, ਜਿਸ ਕਾਰਨ ਦੋਵੇਂ ਸਦਨ ਸੋਮਵਾਰ ਤਕ ਦੇ ਸਮੇਂ ਲਈ ਉਠਾ ਦਿੱਤੇ ਗਏ। ਅਮੋੜ ਵਿਰੋਧ ਧਿਰ ਨੇ ਇਸ ਮੁੱਦੇ ’ਤੇ ਜ਼ੋਰਦਾਰ ਵਿਰੋਧ ਜਾਰੀ ਰੱਖਿਆ ਤੇ ਲੋਕ ਸਭਾ ਤੇ ਰਾਜ ਸਭਾ ਉਠਾਉਣ ਲਈ ਮਜਬੂਰ ਕਰ ਦਿੱਤਾ। ਲੋਕ ਸਭਾ ’ਚ ਸਪੀਕਰ [...]
Posted by editor
ਖੇਡਾਂ
Saturday, July 31st, 2010
ਨਵੀਂ ਦਿੱਲੀ, 31 ਜੁਲਾਈ-ਭਾਰਤੀ ਬੈਡਮਿੰਟਨ ਸਟਾਰ ਸਾਇਨਾ ਨੇਹਵਾਲ ਦੀ ਦੇਸ਼ ਦੇ ਸਰਵਉੱਚ ਖੇਡ ਪੁਰਸਕਾਰ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਪੀ.ਟੀ. ਊਸ਼ਾ ਦੀ ਪ੍ਰਧਾਨਗੀ ਵਿਚ ਕੌਮੀ ਖੇਡ ਪੁਰਸਕਾਰ ਚੋਣ ਕਮੇਟੀ ਦੀ ਅੱਜ ਹੋਈ ਮੀਟਿੰਗ ਵਿਚ ਸਾਇਨਾ ਨੂੰ ਇਹ ਪੁਰਸਕਾਰ ਉਸ ਦੀਆਂ ਪਿਛਲੇ ਸਾਲ ਦੀਆਂ ਪ੍ਰਾਪਤੀਆਂ ਨੂੰ ਧਿਆਨ ’ਚ ਰੱਖ ਕੇ ਦਿੱਤਾ [...]
Posted by editor
ਖੇਡਾਂ
Saturday, July 31st, 2010
ਨਵੀਂ ਦਿੱਲੀ, 31 ਜੁਲਾਈ-ਕੇਂਦਰੀ ਵਿਜੀਲੈਂਸ ਕਮਿਸ਼ਨ ਨੇ ਰਾਸ਼ਟਰਮੰਡਲ ਖੇਡਾਂ ਦੀ ਤਿਆਰੀ ਲਈ ਜਾਰੀ ਕੀਤੇ ਕਰੋੜਾਂ ਰੁਪਏ ਦੇ ਟੈਂਡਰਾਂ ਵਿਚ ਧਾਂਦਲੀਆਂ ਦੇ ਸਿਲਸਿਲੇ ਵਿਚ ਐਮ.ਸੀ.ਡੀ. ਦੇ ਕੁੱਝ ਅਧਿਕਾਰੀਆਂ ਵਿਰੁੱਧ ਸੀ.ਬੀ.ਆਈ. ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਕੇਸ ਦਰਜ ਕਰਨ ਦੀ ਸਿਫਾਰਸ਼ ਕੀਤੀ ਹੈ। ਸਰਕਾਰੀ ਸੂਤਰਾਂ ਅਨੁਸਾਰ ਸੀ.ਬੀ.ਆਈ. ਨੂੰ ਇਸ ਮਾਮਲੇ ਵਿਚ ਸ਼ਿਕਾਇਤ ਭੇਜੀ ਜਾ ਚੁੱਕੀ ਹੈ। ਸੀ.ਬੀ.ਆਈ. [...]
Posted by editor
ਵਿਸ਼ੇਸ਼ ਲੇਖ
Saturday, July 31st, 2010
ਸ੍ਰੀਨਗਰ, 31 ਜੁਲਾਈ (ਦੇਸ ਪ੍ਰਦੇਸ ਟਾਈਮਜ਼)- ਤਰਾਲ ਨਿਵਾਸੀ ਸਿੱਖ ਨੌਜਵਾਨ ਦੇ ਕੇਸਾਂ ਦੀ ਬੇਅਦਬੀ ਕਰਨ ਦੇ ਵਿਰੋਧ ਵਿੱਚ ਕਸ਼ਮੀਰ ਘਾਟੀ ਵਿੱਚ ਦਰਜਨਾਂ ਥਾਵਾਂ ‘ਤੇ ਸਿੱਖਾਂ ਨੇ ਜਬਰਦਸਤ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਵਿਰੋਧੀ ਨਾਅਰੇ ਲਗਾਏ ਅਤੇ ਕਈ ਥਾਈਂ ਰਾਸ਼ਟਰੀ ਰਾਜ ਮਾਰਗ ਜਾਮ ਕੀਤਾ। ਐਸ ਜੀ ਪੀ ਸੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਸ ਘਟਨਾ ‘ਤੇ [...]
Posted by editor
ਇੰਡੀਆ
Saturday, July 31st, 2010
ਗੁਹਾਟੀ, 31 ਜੁਲਾਈ – ਅਸਮ ਦੇ ਗੋਲਪਾਰਾ ਵਿੱਚ ਹੋਏ ਇੱਕ ਭਿਆਨਕ ਬੰਬ ਧਮਾਕੇ ਵਿੱਚ ਚਾਰ ਸੀ ਆਰ ਪੀ ਐਫ ਦੇ ਜਵਾਨ ਮਾਰੇ ਗਏ ਅਤੇ ਘੱਟ ਤੋਂ ਘੱਟ 30 ਲੋਕ ਜ਼ਖਮੀ ਹੋ ਗਏ। ਇਹ ਧਮਾਕਾ ਰਿਮੋਟ ਕੰਟਰੋਲ ਦੇ ਰਾਹੀਂ ਇੰਪੂਵਡ ਐਕਸਪਲੋਸਿਵ ਡਿਵਾਇਸ (ਆਈ ਈ ਡੀ) ਨਾਲ ਕੀਤਾ ਗਿਆ। ਧਮਾਕਾ ਗੁਹਾਟੀ ਤੋਂ ਕਰੀਬ 130 ਕਿਲੋਮੀਟਰ ਦੂਰ ਗੋਲਪਾਰਾ [...]
Posted by editor
ਇੰਡੀਆ
Saturday, July 31st, 2010
ਨਵੀਂ ਦਿੱਲੀ, 31 ਜੁਲਾਈ- ਸਰਕਾਰ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਵਿੱਸ ਬੈਂਕਾਂ ’ਚ ਧਨ ਜਮ੍ਹਾ ਕਰਵਾਉਣ ਵਾਲੇ ਭਾਰਤੀਆਂ ਦੇ ਖਾਤਿਆਂ ਦਾ ਲੇਖਾ ਜੋਖਾ ਪ੍ਰਾਪਤ ਕਰਨ ਦੇ ਲਈ ਸਵਿਟਜ਼ਰਲੈਂਡ ਦੇ ਨਾਲ ਵਰਤਮਾਨ ਡੀ ਟੀ ਏ ਏ ’ਚ ਸੋਧ ਦੀ ਲੜੀ ਨੂੰ ਸੰਯਮ ਨਾਲ ਅੱਗੇ ਵਧਾਇਆ ਜਾ ਰਿਹਾ ਹੈ। ਲੋਕਸਭਾ ’ਚ ਮੋਹਨ ਜੇਨਾ ਅਤੇ ਬੀ ਐਨ ਪ੍ਰਸਾਦ [...]
Posted by editor
ਇੰਡੀਆ
Saturday, July 31st, 2010
ਨਵੀਂ ਦਿੱਲੀ, 31 ਜੁਲਾਈ – ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੇ ਪਿਛਲੇ ਦਿਨੀਂ ਭਾਰਤ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੇ ਵਿਚਾਲੇ ਗੱਲਬਾਤ ਦੇ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਹੋਏ ਤਮਾਸ਼ੇ ਦੇ ਲਈ ਪਾਕਿਸਤਾਨ ਵਿਦੇਸ਼ ਮੰਤਰੀ ਨੂੰ ਜ਼ਿੰਮੇਵਾਰ ਦੱਸਿਆ ਹੈ। ਨਵੀਂ ਦਿੱਲੀ ਵਿਖੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਦੇ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ [...]
Posted by editor
ਇੰਡੀਆ
Saturday, July 31st, 2010
ਸ੍ਰੀਨਗਰ, 31 ਜੁਲਾਈ -ਕਸ਼ਮੀਰ ਘਾਟੀ ’ਚ ਇੱਕ ਵਾਰ ਫਿਰ ਹਾਤਲ ਖਰਾਬ ਹੁੰਦੇ ਦਿਖ ਰਹੇ ਹਨ। ਸੁਰੱਖਿਆ ਬਲਾਂ ਦੀ ਗੁੱਸਾਏ ਮੁਜ਼ਾਹਰਾਕਾਰੀਆਂ ਦੇ ਕੀਤੀ ਗਈ ਫਾਇਰਿੰਗ ’ਚ ਦੋ ਦੀ ਮੌਤ ਹੋ ਗਈ ਜਦਕਿ 50 ਦੇ ਕਰੀਬ ਜ਼ਖਮੀ ਹੋ ਗਏ। ਸੁਰੱਖਿਆ ਬਲਾਂ ਨੇ ਫਾਈਰਿੰਗ ਉਸ ਵੇਲੇ ਕੀਤੀ ਜਦੋਂ ਪ੍ਰਦਰਸ਼ਨਕਾਰੀ ਗੁੱਸੇ ’ਚ ਆ ਕੇ ਪੱਥਰਬਾਜ਼ੀ ਕਰਨ ਲੱਗੇ। ਇੱਕ ਨੌਜਵਾਨ [...]