Home »

ਕੈਨੇਡੀਅਨਾਂ ਨੂੰ ਹੈਲਥ ਕੇਅਰ ’ਚ ਗਿਰਾਵਟ ਆਉਣ ਦਾ ਡਰ : ਰਿਪੋਰਟ

ਉਟਾਵਾ/ ਦੇਸ ਪ੍ਰਦੇਸ ਟਾਈਮਜ਼ ਹਰ ਪੰਜ ਵਿਚੋਂ ਚਾਰ ਕੈਨੇਡੀਅਨਾਂ ਦਾ ਮੰਨਣਾ ਹੈ ਕਿ ਬੇਬੀ ਬੂਮਰਸ ਦੌਰ ਵਿਚ ਪੈਦਾ ਹੋਏ ਲੋਕਾਂ ਦੇ ਬੁਢਾਪੇ ਵੱਲ ਵੱਧਣ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਬਿਹਤਰ ਸਿਹਤ ਸੇਵਾਵਾਂ ਦੀ ਮੰਗ ਨਾਲ ਆਮ ਲੋਕਾਂ ਨੂੰ ਸਿਹਤ ਸੇਵਾਵਾਂ ਪ੍ਰਾਪਤ ਕਰਨ ਵਿਚ ਮੁਸ਼ਕਿਲ ਹੋਵੇਗੀ ਅਤੇ ਉਹ ਬਿਹਤਰ ਸੇਵਾਵਾਂ ਪ੍ਰਾਪਤ ਨਹੀਂ ਕਰ ਪਾਉਣਗੇ। ਕੈਨੇਡੀਅਨ [...]

ਅਕਤੂਬਰ ’ਚ ਲਾਂਚ ਹੋਵੇਗੀ ਹੋਂਡਾ ਦੀ ਨਵੀਂ ਹਾਈਬ੍ਰਿਡ ਜੈਜ ਕਾਰ

ਟੋਰਾਂਟੋ/ ਦੇਸ ਪ੍ਰਦੇਸ ਟਾਈਮਜ਼ ਹੋਂਡਾ ਦੀ ਨਵੀਂ ਹਾਈਬ੍ਰਿਡ ਜੈਜ ਨੂੰ ਪਹਿਲੀ ਵਾਰ ਅਕਤੂਬਰ ਵਿਚ ਹੋਣ ਵਾਲੇ ਪੈਰਿਸ ਸ਼ੋਅ ਵਿਚ ਪੇਸ਼ ਕੀਤਾ ਜਾਵੇਗਾ ਅਤੇ ਇਸਦੀ ਵਿਕਰੀ 2011 ਵਿੱਚ ਸ਼ੁਰੂ ਹੋਵੇਗੀ। ਹੋਂਡਾ ਨੇ ਐਲਾਨ ਕੀਤਾ ਹੈ ਕਿ ਨਵੀਂ ਹੋਂਡਾ ਹਾਈਬ੍ਰਿਡ ਇੱਕ ਪਾਵਰਫੁੱਲ ਕਾਰ ਹੋਵੇਗੀ ਜੋ ਕਿ ਪਾਪੂਲਰ ਜੈਜ ਨੂੰ ਆਪਣੀ ਉਚ ਤਕਨੀਕ ਦੇ ਚੱਲਦੇ ਇੱਕ ਨਵੇਂ ਮੁਕਾਮ [...]

ਕੈਨੇਡੀਅਨ ਨੇ ਦਿੱਤੀ ਮਨੀਲਾ ’ਚ ਬੱਸ ਅਗਵਾ ਆਪ੍ਰੇਸ਼ਨ ’ਚ ਕੁਰਬਾਨੀ

ਮਨੀਲਾ/ ਦੇਸ ਪ੍ਰਦੇਸ ਟਾਈਮਜ਼ ਕੈਨੇਡੀਅਨ ਮੂਲ ਦੀ ਕੇਨ ਲੀਯਾਂਗ ਉਤੇ ਫਿਲੀਪਾਈਨ ਟੂਰਸਿਟ ਬੱਸ ਉਤੇ ਸਵਾਰ ਸੀ ਜਿਸ ਨੂੰ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਅਗਵਾ ਕਰ ਲਿਆ ਸੀ। ਉਹ ਬੱਸ ਦੀਆਂ ਪਿਛਲੀਆਂ ਸੀਟਾਂ ਉਤੇ ਸੀ ਅਤੇ ਗੋਲੀਬਾਰੀ ਸ਼ੁਰੂ ਹੋਣ ਉਤੇ ਉਸਨੇ ਆਪਣੇ ਪਰਿਵਾਰ ਨੂੰ ਹੇਠਾਂ ਛੁਪਾ ਕੇ ਆਪਣੀ ਕੁਰਬਾਨੀ ਦੇ ਦਿੱਤੀ। ਕਰੀਬ 12 ਘੰਟੇ ਤੱਕ ਡਰ [...]

ਟੀਟੀਸੀ ’ਚ ਨਵੇਂ ਬਦਲਾਅ ਦੀ ਲੋੜ ਹਾਲਤ ਹੋਈ ਬੇਹੱਦ ਖਸਤਾ : ਰਿਪੋਰਟ

ਟੋਰਾਂਟੋ/ ਦੇਸ ਪ੍ਰਦੇਸ ਟਾਈਮਜ਼ ਟੋਰਾਂਟੋ ਟਰਾਂਜਿਟ ਸਰਵਿਸ ਦੀ ਹਾਲਤ ਬੇਹੱਦ ਖਸਤਾ ਹੋ ਚੁੱਕੀ ਹੈ ਅਤੇ ਉਸ ਨੂੰ ਪੂਰੀ ਤਰ੍ਹਾਂ ਨਾਲ ਬਦਲਣ ਦੀ ਲੋੜ ਹੈ। ਕਸਟਮਰ ਸਰਵਿਸ ਐਡਵਾਈਜਰਜ ਦੇ ਇੱਕ ਆਊਟਸਾਈਡ ਪੈਨਲ ਦੀ ਰਿਪੋਰਟ ਅਨੁਸਾਰ ਟੀਟੀਸੀ ਦਾ ਕਾਰਪੋਰੇਟ ਕਲਚਰ ਇਸ ਦੀਆਂ ਸੇਵਾਵਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਰਿਪੋਰਟ ਦਾ ਕਾਫੀ ਸਮੇਂ ਤੋਂ ਇੰਤਜ਼ਾਰ ਕੀਤਾ ਜਾ [...]

ਟਰਾਂਜਿਟ ਦੀਆਂ ਸਵਾਰੀਆਂ ਵੱਲੋਂ ਯੂਜੀਅਮ ਯੋਜਨਾ ਦੀ ਆਲੋਚਨਾ

ਟੋਰਾਂਟੋ/ਦੇਸ ਪ੍ਰਦੇਸ ਟਾਈਮਜ਼ ਟੋਰਾਂਟੋ ਟਰਾਂਜਿਟ ਯੂਜੀਅਮ ਦੇ ਖੁੱਲਣ ਤੋਂ ਪਹਿਲਾਂ ਹੀ ਉਸਦੀ ਆਲੋਚਨਾ ਤੇਜ਼ ਹੋ ਗਈ ਹੈ। ਟਰਾਂਜਿਟ ਸਬੰਧੀ ਮਾਮਲਿਆਂ ਉਤੇ ਨਜ਼ਰ ਰੱਖਣ ਵਾਲੇ ਸਟੀਵ ਮੁਨਰੋ ਦਾ ਕਹਿਣਾ ਹੈ ਕਿ ਫੰਡਾਂ ਦੀ ਕਮੀ ਪਹਿਲਾਂ ਤੋਂ ਹੀ ਚੱਲ ਰਹੀ ਹੈ ਅਤੇ ਅਜਿਹੇ ਵਿਚ ਯੂਜੀਅਮ ਬਣਾਉਣ ਦੀ ਕੋਈ ਲੋੜ ਨਹੀਂ ਹੈ। ਇਹ ਮਾਮਲਾ ਇੱਕ ਰਾਜਨੀਤਿਕ ਮੁੱਦਾ ਬਣਨ [...]

ਭਾਜਪਾ ਮੰਤਰੀ ਮਨੋਰੰਜਨ ਕਾਲੀਆ ਵੱਲੋਂ ਪੰਜਾਬ ਸਰਕਾਰ ’ਤੇ ਦੋਸ਼

ਚੰਡੀਗੜ੍ਹ, 26 ਅਗਸਤ (ਦੇਸ ਪ੍ਰਦੇਸ ਟਾਈਮਜ਼)- ਸ਼੍ਰੋਮਣੀ ਅਕਾਲੀ ਦਲ ਭਾਜਪਾ ਗਠਜੋੜ ਦੇ ਆਪਸੀ ਮਤਭੇਦ ਅੱਜ ਉਸ ਵੇਲੇ ਸਾਹਮਣੇ ਆ ਗਏ, ਜਦੋਂ ਭਾਜਪਾ ਧੜੇ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਮਨੋਰੰਜਨ ਕਾਲੀਆ ਨੇ ਕਿਹਾ ਸ਼ਹਿਰੀ ਵਿਕਾਸ ਲਈ ਫੰਡ ਦੇਣ ਦੇ ਮੁੱਦੇ ‘ਤੇ ਭਾਜਪਾ ਹਲਕਿਆਂ ਨਾਲ ਵਿਤਕਰਾ ਹੋ ਰਿਹਾ ਹੈ। ਸਮਝਿਆ ਜਾਂਦਾ ਹੈ ਕਿ ਇਹ ਮਾਮਲਾ ਭਾਜਪਾ ਦੀ [...]

ਦਿੱਲੀ ਦੇ ਨੀਵੇਂ ਇਲਾਕਿਆਂ ‘ਚ ਜਮੁਨਾ ਦਾ ਪਾਣੀ ਦਾਖਲ

ਨਵੀਂ ਦਿੱਲੀ, 26 ਅਗਸਤ (ਦੇਸ ਪ੍ਰਦੇਸ ਟਾਈਮਜ਼)- ਮੀਂਹ, ਹੜ੍ਹ ਤੇ ਜਾਮ ਨੇ ਦਿੱਲੀ ਵਾਸੀਆਂ ਨੂੰ ਅੱਜ ਬੇਵੱਸ ਕਰ ਦਿੱਤਾ। ਆਪਣੇ-ਆਪਣੇ ਟਿਕਾਣਿਆਂ ਲਈ ਘਰੋਂ ਨਿਕਲੇ ਦਿੱਲੀ ਵਾਸੀਆਂ ਨੂੰ ਥਾਂ-ਥਾਂ ‘ਤੇ ਜਾਮ ਦਾ ਸਾਹਮਣਾ ਕਰਨਾ ਪਿਆ। ਦਿੱਲੀ ਵਿੱਚ ਸਵੇਰੇ ਤਕਰੀਬਨ ਸਵਾ ਅੱਠ ਵਜੇ ਸ਼ੁਰੂ ਹੋਏ ਮੀਂਹ ਕਰ ਕੇ ਰਾਜਧਾਨੀ ਦੀਆਂ ਸੜਕਾਂ ਪਾਣੀ ਨਾਲ ਭਰ ਗਈਆਂ ਅਤੇ ਵਾਹਨ [...]

ਐਟਮੀ ਜਵਾਬਦੇਹੀ ਬਿੱਲ ਲੋਕ ਸਭਾ ਵਲੋਂ ਪਾਸ

ਨਵੀਂ ਦਿੱਲੀ, 26 ਅਗਸਤ (ਦੇਸ ਪ੍ਰਦੇਸ ਟਾਈਮਜ਼)- ਲੋਕ ਸਭਾ ਨੇ ਅੱਜ ਸਿਵਲ ਪ੍ਰਮਾਣੂ ਜਵਾਬਦੇਹੀ ਬਿੱਲ ਪਾਸ ਕਰ ਦਿੱਤਾ। ਇਸ ਤੋਂ ਪਹਿਲਾਂ ਸੱਤਾ ਅਤੇ ਵਿਰੋਧੀ ਧਿਰਾਂ ਵਿਚਕਾਰ ਚੱਲ ਰਹੀ ਖਹਿਬਾਜ਼ੀ ਉਦੋਂ ਖਤਮ ਹੋ ਗਈ, ਜਦੋਂ ਸਰਕਾਰ ਨੇ ਪ੍ਰਮਾਣੂ ਹਾਦਸੇ ਦੀ ਸੂਰਤ ਵਿੱਚ ਬਿੱਲ ਦੀ ਇੱਕ ਮੱਦ ਵਿੱਚੋਂ ਸ਼ਬਦ ‘ਮਨੋਰਥ’ ਹਟਾਉਣ ਬਾਰੇ ਭਾਜਪਾ ਦੀ ਸੋਧ ਪ੍ਰਵਾਨ ਕਰ [...]

ਧੁੱਸੀ ਬੰਨ੍ਹ ਖਤਰੇ ‘ਚ, ਫੌਜ ਦੀ ਮਦਦ ਮੰਗਣੀ ਪਈ

ਚੰਡੀਗੜ੍ਹ, 26 ਅਗਸਤ (ਦੇਸ ਪ੍ਰਦੇਸ ਟਾਈਮਜ਼)- ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਹੋ ਰਹੀ ਵਰਖਾ ਕਾਰਨ ਸਤਲੁਜ ਨਦੀ ਦੇ ਵਧਦੇ ਪਾਣੀ ਦੇ ਪੱਧਰ ਕਾਰਨ ਧੁੱਸੀ ਬੰਨ੍ਹ ‘ਤੇ ਖਤਰੇ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ ਜ਼ਿਲਾ ਪ੍ਰਸ਼ਾਸਨ ਨੇ ਫੌਜ ਦੀ ਮਦਦ ਮੰਗੀ ਹੈ। ਲੁਧਿਆਣਾ ਦੇ ਡਿਪਟੀ ਕਮਿਸ਼ਨਰ ਰਾਹੁਲ ਤਿਵਾੜੀ ਨੇ ਦੱਸਿਆ ਕਿ 22 ਪਿੰਡਾਂ ਨੂੰ ਚੌਕਸ ਕਰ [...]

ਕਸ਼ਮੀਰ ਵਿੱਚ ਹਾਲਾਤ ਸੁਖਾਵੇਂ ਨਹੀਂ, ਸਭ ਧਿਰਾਂ ਨੂੰ ਗੱਲਬਾਤ ਦੀ ਪੇਸ਼ਕਸ਼

ਨਵੀਂ ਦਿੱਲੀ, 26 ਅਗਸਤ (ਦੇਸ ਪ੍ਰਦੇਸ ਟਾਈਮਜ਼)- ਕੇਂਦਰ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਆਸ ਜਤਾਈ ਹੈ ਕਿ ਕਸ਼ਮੀਰ ਘਾਟੀ ਵਿੱਚ ਸ਼ਾਂਤੀ ਦੀ ਬਹਾਲੀ ਲਈ ਸਾਰੀਆਂ ਸੰਬੰਧਤ ਧਿਰਾਂ ਨਾਲ ਗੱਲਬਾਤ ਜਲਦੀ ਸ਼ੁਰੂ ਹੋਵੇਗੀ। ਉਨ੍ਹਾਂ ਨੇ ਨਾਲ ਹੀ ਕਿਹਾ ਕਿ ਮਾਓਵਾਦੀਆਂ ਨੇ ਗੱਲਬਾਤ ਦੀ ਪੇਸ਼ਕਸ਼ ਲਈ ਕੋਈ ਭਰਵਾਂ ਹੁੰਗਾਰਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਹਾਲ ਵਿੱਚ ਹੋਏ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.