Posted by editor
ਵਿਅੰਗ
Sunday, October 31st, 2010

-ਸੁਖਦੇਵ ਸਿੰਘ ਮਲਕ ਭੇਡਾਂ ਦੇ ਵਾੜੇ ਮੂਹਰੇ ਇਕ ਮੁੰਡਾ ਬਾਰ ਵਿੱਚ ਲੱਤ ਅੜਾਈ ਬੈਠਾ ਸੀ। ਇਕ ਭੇਡ ਛੜੱਪਾ ਮਾਰ ਕੇ ਲੱਤ ਉਪਰੋਂ ਦੀ ਟੱਪ ਗਈ ਹੈ। ਹੁਣ ਮੁੰਡੇ ਨੇ ਲੱਤ ਭਾਵੇਂ ਹਟਾ ਲਈ ਹੈ, ਪਰ ਕਮਾਲ ਦੇਖੋ ਕਿ ਸਾਰੀਆਂ ਭੇਡਾਂ ਬਿਨਾਂ ਕਿਸੇ ਅੜਿੱਕੇ ਤੋਂ ਛੜੱਪੇ ਮਾਰ ਕੇ ਬਾਰ ਵਿੱਚੋਂ ਦੀ ਟੱਪ ਕੇ ਹੀ ਲੰਘੀਆਂ ਹਨ। [...]
Posted by editor
ਵਿਅੰਗ
Sunday, October 31st, 2010
-ਜਗਜੀਤ ਸਿੰਘ ਕੋਮਲ ਗੁੜ ਸ਼ੱਕਰ ਤੇ ਖੰਡ ਤਿੰਨਾਂ ਦੀ ਮਾਂ ਧਰਤੀ ਹੈ ਤੇ ਬਾਪੂ ਗੰਨਾ ਹੈ, ਪਰ ਅੱਜ-ਕੱਲ੍ਹ ਇਨ੍ਹਾਂ ਦੀ ਕਿਸਮਤ ਵਿੱਚ ਬਹੁਤ ਕੁਝ ਉਲਟਾ-ਪੁਲਟਾ ਨਹੀਂ ਸਗੋਂ ਪੁਲਟਾ-ਉਲਟਾ ਹੋ ਰਿਹਾ ਹੈ। ਅੱਜ ਤੱਕ ਗੁੜ ਤੇ ਸ਼ੱਕਰ ਨੂੰ ਕੱਚਾ ਮਿੱਠਾ ਕਹਿ ਕੇ ਛੁਟਿਆਇਆ ਜਾਂਦਾ ਸੀ। ਇਨ੍ਹਾਂ ਦੋਵਾਂ ਦੇ ਮੁਕਾਬਲੇ ਵਿੱਚ ਖੰਡ ਪੱਕਾ ਮਿੱਠਾ ਅਖਵਾਉਂਦੀ ਰਹੀ ਪਰ. [...]
Posted by editor
ਕਹਾਣੀ
Sunday, October 31st, 2010

-ਬਲਵਿੰਦਰ ਬਾਲਮ ਸੁਰਜੀਤ ਕਰੋੜਪਤੀ ਬਾਪ ਦੀ ਲੜਕੀ ਹੈ। ਬੜੀ ਸੁਸ਼ੀਲ, ਚੰਚਲ ਤੇ ਖੂਬਸੂਰਤ। ਭੁਪਿੰਦਰ ਗਰੀਬ ਘਰ ਦਾ ਲੜਕਾ ਹੈ। ਉਸ ਦਾ ਬਾਪ ਅਪਾਹਜ ਹੈ। ਉਸ ਦੀ ਮਾਂ ਲੋਕਾਂ ਦੇ ਬਰਤਨ ਸਾਫ ਕਰ ਕੇ ਘਰ ਦਾ ਗੁਜ਼ਾਰਾ ਚਲਾਉਾਂਦੀ ੈ। ਭੁਪਿੰਦਰ ਆਪਣੇ ਮਾਂ-ਬਾਪ ਦਾ ਇਕਲੌਤਾ ਪੁੱਤਰ ਹੈ। ਭਾਵੇਂ ਉਸ ਦੀ ਮਾਂ ਬਰਤਨ ਸਾਫ ਕਰ ਕੇ ਹੀ ਘਰ [...]
Posted by editor
ਕਹਾਣੀ
Sunday, October 31st, 2010
-ਦਲਜਿੰਦਰ ਕੌਰ ਦਫਤਰ ਦਾ ਕੰਮ ਛੇਤੀ-ਛੇਤੀ ਖਤਮ ਕਰ ਕੇ ਬਾਹਰ ਗੇਟ ‘ਤੇ ਪਹੁੰਚੀ ਤਾਂ ਥਰੀ-ਵ੍ਹੀਲਰ ਖੜਾ ਸੀ, ਪਰ ਖਾਲੀ ਸੀ। ਅੱਜ ਥੋੜ੍ਹਾ ਜਿਹਾ ਲੇਟ ਦਫਤਰੋਂ ਉੱਠ ਹੋਇਆ। ਫਿਕਰ ਲੱਗ ਗਿਆ ਕਿ ਇਸ ਨੇ ਤਾਂ ਅੱਠ ਸਵਾਰੀਆਂ ਪੂਰੀਆਂ ਕਰ ਕੇ ਚੱਲਣਾ ਹੈ ਤੇ ਮੇਰੀ 4.40 ਵਾਲੀ ਬੱਸ ਨਿਕਲ ਜਾਣੀ ਹੈ। ਖੈਰ, ਮੈਂ ਥਰੀਵ੍ਹੀਲਰ ‘ਚ ਬੈਠ ਗਈ। [...]
Posted by editor
ਕਹਾਣੀ
Sunday, October 31st, 2010
-ਡਾ. ਰਾਜਵੀਰ ਸਾਡੇ ਪਿੰਡ ਦਸ ਸਾਲ ਪਹਿਲਾਂ ਵਾਟਰ ਵਰਕਸ ਤਾਂ ਬਣਿਆ ਸੀ, ਪਰ ਟੂਟੀਆਂ ਵਿੱਚੋਂ ਪਾਣੀ ਨਹੀਂ ਆਉਂਦਾ ਸੀ, ਕਿਉਂਕਿ ਵਾਟਰ ਵਰਕਸ ਸ਼ੁਰੂ ਹੋਣ ਤੋਂ ਤਕਰੀਬਨ ਸਾਲ ਬਾਅਦ ਹੀ ਬੰਦ ਹੋ ਗਿਆ। ਮਾੜੇ ਤੇ ਘਟੀਆ ਕੁਆਲਟੀ ਦੇ ਸਾਮਾਨ ਨਾਲ ਤਿਆਰ ਹੋਈ ਚੀਜ਼ ਆਖਰ ਕਿੰਨਾ ਕੁ ਟਾਈਮ ਚੱਲੇਗੀ। ਪਿੰਡ ਦੇ ਲੋਕ ਸਾਫ ਪਾਣੀ ਨਾ ਮਿਲਣ ਕਰ [...]
Posted by editor
ਕਹਾਣੀ
Sunday, October 31st, 2010
-ਰਾਜ ਕੌਰ ਕਮਾਲਪੁਰ ਉਹ ਕੋਠੀ ਪਤੀ-ਪਤਨੀ ਨੂੰ ਬਹੁਤ ਪਸੰਦ ਸੀ। ਕੋਠੀ ਖਰੀਦਣ ਤੋਂ ਪਹਿਲਾਂ ਉਹ ਨੇੜੇ ਹੀ ਰਹਿੰਦੇ ਇਕ ਜੋਤਸ਼ੀ ਨੂੰ ਪੁੱਛਣ ਲਈ ਚਲੇ ਗਏ। ਜਾਂਦੇ ਸਾਰ ਜੋਤਸ਼ੀ ਨੇ ਦੱਸਿਆ, ‘‘ਇਸ ਨੰਬਰ ਦੀ ਕੋਠੀ ਤੁਹਾਡੇ ਲਈ ਸ਼ੁਭ ਨਹੀਂ ਹੈ। ਇਸ ਘਰ ਵਿੱਚ ਜੋ ਵੀ ਰਹੇਗਾ, ਉਸ ਦਾ ਬਹੁਤ ਭਾਰੀ ਨੁਕਸਾਨ ਹੋਵੇਗਾ।” ਪਤੀ ਨੇ ਜੋਤਸ਼ੀ ਨੂੰ [...]
Posted by editor
ਕਹਾਣੀ
Sunday, October 31st, 2010
-ਸ਼ਸ਼ੀ ਲਤਾ ਲਿੰਕ ਰੋਡ ਦਾ ਸਟਾਪੇਜ ਨੇੜੇ ਆਉਣ ‘ਤੇ ਕੰਡਕਟਰ ਨੇ ਵਿਸਲ ਮਾਰ ਕੇ ਬੱਸ ਰੁਕਵਾ ਲਈ। ਦੋ ਜਨਾਨੀਆਂ ਆਪਸ ਵਿੱਚ ਮਿਲਣ ਲੱਗੀਆਂ। ਦੋਵਾਂ ਦੀਆਂ ਅੱਖਾਂ ਵਿੱਚੋਂ ਨੀਰ ਪਰਲ-ਪਰਲ ਵਹਿ ਰਿਹਾ ਸੀ। ਗੋਦੀ ਵਾਲੇ ਬੱਚੇ ਨੂੰ ਸੰਭਾਲਦੀ ਕੁੜੀ ਲਟਕਦੇ ਹੰਝੂਆਂ ਨਾਲ ਬੱਸ ਚੜ੍ਹ ਗਈ ਤੇ ਨਾਲ ਹੀ ਉਸ ਦੇ ਘਰ ਵਾਲਾ। ਪਿੱਛੋਂ ਬੱਸ ਭਰੀ ਹੋਣ [...]
Posted by editor
ਫਿਲਮੀਂ
Sunday, October 31st, 2010

ਮਲਿਕਾ ਸ਼ੇਰਾਵਤ ਦਾ ਬੁਰਕੇ ਨਾਲ ਮੋਹ ਕੋਈ ਨਵੀਂ ਗੱਲ ਨਹੀਂ। ਹਮੇਸ਼ਾ ਲੋਕਾਂ ਦੀਆਂ ਨਜ਼ਰਾਂ ਤੋਂ ਬਚਣ ਲਈ ਮਲਿਕਾ ਸ਼ੇਰਾਵਤ ਬੁਰਕੇ ਦਾ ਸਹਾਰਾ ਲੈਂਦੀ ਹੈ, ਪਰ ਹਾਲੀਵੁੱਡ ਦੀ ਡਾਇਰੈਕਟਰ ਜੈਨੀਫਰ ਲਿੰਚ ਮਲਿਕਾ ਦੀ ਬੁਰਕਾ ਸਟੋਰੀ ਤੋਂ ਇੰਨੀ ਪ੍ਰਭਾਵਤ ਹੋਈ ਕਿ ਉਸ ਨੇ ਮਲਿਕਾ ਦੀ ਆਉਣ ਵਾਲੀ ਨਵੀਂ ਫਿਲਮ ‘ਹਿੱਸ’ ਦੀ ਸਕ੍ਰਿਪਟ ਵਿੱਚ ਬੁਰਕੇ ਨੂੰ ਸ਼ਾਮਲ ਕਰ [...]
Posted by editor
ਫਿਲਮੀਂ
Sunday, October 31st, 2010
ਫਿਲਮ ਇੰਡਸਟਰੀ ਦੇ ਕਈ ਅਭਿਨੇਤਾ-ਅਭਿਨੇਤਰੀਆਂ ਸਮਾਜ ਸੇਵਾ ਵਿੱਚ ਵੀ ਦਿਲਚਸਪੀ ਲੈ ਰਹੇ ਹਨ। ਇਸ ਲੜੀ ਵਿੱਚ ਸਲਮਾਨ ਖਾਨ ਨੇ ਵੀ ‘ਬੀਇੰਗ ਹਿਊਮਨ’ ਨਾਂ ਦੀ ਇਕ ਸੰਸਥਾ ਬਣਾ ਰੱਖੀ ਹੈ, ਜਿਸ ਦੇ ਰਾਹੀਂ ਉਹ ਸਮਾਜ ਭਲਾਈ ਦੇ ਵੱਖ-ਵੱਖ ਕੰਮ ਕਰਦੇ ਰਹਿੰਦੇ ਹਨ। ਆਪਣੀ ਇਸ ਸੰਸਥਾ ਵਿੱਚ ਸਲਮਾਨ ਖਾਨ ਨੇ ਇਕ ਬੋਨ ਮੈਰੋ ਡਿਵੀਜ਼ਨ ਵੀ ਕਾਇਮ ਕੀਤਾ [...]
Posted by editor
ਫਿਲਮੀਂ
Sunday, October 31st, 2010
ਮਿੱਸ ਯੂਨੀਵਰਸ ਰਹਿ ਚੁੱਕੀ ਸੁਸ਼ਮਿਤਾ ਸੇਨ ਬਾਰੇ ਹਮੇਸ਼ਾ ਇਹ ਚਰਚਾ ਹੁੰਦੀ ਹੈ ਕਿ ਉਹ ਕਦੋਂ ਸ਼ਾਦੀ ਕਰੇਗੀ ਅਤੇ ਉਸ ਦਾ ਚੱਕਰ ਕਿਸ ਨਾਲ ਚੱਲ ਰਿਹਾ ਹੈ? ਹੁਣੇ ਜਿਹੇ ਉਸ ਦਾ ਨਾਂ ਪਾਕਿਸਤਾਨ ਦੇ ਸਾਬਕਾ ਸਟਾਰ ਕ੍ਰਿਕਟਰ ਵਸੀਮ ਅਕਰਮ ਨਾਲ ਜੋੜਿਆ ਜਾ ਰਿਹਾ ਸੀ, ਪਰ ਸੁੱਸ਼ ਨੇ ਇਸ ਦਾ ਵਿਰੋਧ ਕੀਤਾ ਸੀ। ਇਸ ਅਫਵਾਹ ਨੂੰ ਫਿਰ [...]