Posted by editor
ਕੈਨੇਡਾ
Tuesday, November 30th, 2010
ਬਸੰਤ ਦੇ ਮੌਸਮ ਤੋਂ ਹੀ ਇਮੀਗ੍ਰੈਂਟਸ ਦੇ ਲਏ ਜਾਂਦੇ ਲਿਖਤੀ ਸਿਟੀਜ਼ਨਸਿ਼ਪ ਟੈਸਟ ਵਿੱਚ ਔਖੇ ਸਵਾਲ ਪੁੱਛੇ ਜਾਣ ਕਾਰਨ ਇਸ ਟੈਸਟ ਵਿੱਚ ਅਸਫਲ ਰਹਿਣ ਵਾਲਿਆਂ ਦੀ ਗਿਣਤੀ ਕਾਫੀ ਵੱਧ ਗਈ ਹੈ। ਨਵੇਂ ਨਿਯਮਾਂ ਨੇ ਵੀ ਇੱਥੇ ਆਉਣ ਵਾਲੇ ਇਮੀਗ੍ਰੈਂਟਸ ਦੇ ਕੈਨੇਡੀਅਨ ਨਾਗਰਿਕ ਬਣਨ ਦੇ ਰਾਹ ਵਿੱਚ ਕਾਫੀ ਅੜਿੱਕੇ ਖੜ੍ਹੇ ਕੀਤੇ ਹਨ। ਇਹ ਨਵਾਂ ਟੈਸਟ 15 ਮਾਰਚ [...]
Posted by editor
ਕੈਨੇਡਾ
Tuesday, November 30th, 2010
ਭਾਵੇਂ ਕੈਨੇਡਾ ਵੱਲੋਂ ਅਮਰੀਕੀਆਂ ਦੀਆਂ ਵਾਤਾਵਰਣ ਸਬੰਧੀ ਨੀਤੀਆਂ ਨਾਲ ਰਲ ਕੇ ਚੱਲਣ ਦਾ ਤਹੱਈਆ ਪ੍ਰਗਟਾਇਆ ਗਿਆ ਹੈ ਪਰ ਹਾਰਪਰ ਸਰਕਾਰ ਵੱਲੋਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਘਟਾਉਣ ਦੀ ਕੋਈ ਯੋਜਨਾ ਨਹੀਂ ਹੈ। ਅਮਰੀਕਾ ਵਿੱਚ ਨਵੇਂ ਨਿਯਮ ਅਨੁਸਾਰ ਰਿਫਾਈਨਰੀਆਂ ਤੇ ਸੀਮੰਟ ਫੈਕਟਰੀਆਂ ਵਰਗੀਆਂ ਸਨਅਤੀ ਇਕਾਈਆਂ ਤੋਂ ਨਿਕਲਣ ਵਾਲੀਆਂ ਗ੍ਰੀਨ ਹਾਊਸ ਗੈਸਾਂ ਦੀ ਮਾਤਰਾ ਨੂੰ ਘੱਟ ਕਰਨ [...]
Posted by editor
ਵਿਸ਼ੇਸ਼ ਲੇਖ
Tuesday, November 30th, 2010

ਪਟਿਆਲਾ, 29 ਨਵੰਬਰ -ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਰੈਲੀ ਕਰ ਕੇ ਅਪ੍ਰਤਖ ਰੂਪ ਵਿੱਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਦਾ ਬਿਗਲ ਵਜਾ ਦਿੱਤਾ ਹੈ। ਗੁਰਦੁਆਰਾ ਦੂਖਨਿਵਾਰਨ ਸਾਹਿਬ ਵਿਖੇ ਅਕਾਲੀ ਦਲ ਦੇ ਜਨਰਲ ਸਕੱਤਰ ਪ੍ਰੋ.ਪ੍ਰੇਮ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਹੋਈ ਰੈਲੀ ਨੂੰ ਸੰਬੋਧਨ ਕਰਦਿਆਂ ਸ੍ਰੀ [...]
Posted by editor
ਇੰਡੀਆ
Tuesday, November 30th, 2010

ਨਵੀਂ ਦਿੱਲੀ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕੇਂਦਰ ਸਰਕਾਰ ਨੇ ਅੱਜ ਕਾਰਪੋਰੇਟ ਜਗਤ ਦੀ ਲੋਕ ਸੰਪਰਕ ਸਲਾਹਕਾਰ ਨੀਰਾ ਰਾਡੀਆ ਦੀ ਟੈਲੀਫੋਨ ਗੱਲਬਾਤ ਦੀਆਂ ਟੇਪਾਂ ਦੇ ਮੀਡੀਆ ਵਿੱਚ ਲੀਕ ਹੋਣ ਦੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ। ਗੌਰਤਲਬ ਹੈ ਕਿ ਅੱਜ ਹੀ ਇਸ ਮਾਮਲੇ ਵਿੱਚ ਟਾਟਾ ਗਰੁੱਪ ਦੇ ਚੇਅਰਮੈਨ ਰਤਨ ਟਾਟਾ ਨੇ ਸੁਪਰੀਮ ਕੋਰਟ [...]
Posted by editor
ਇੰਡੀਆ
Tuesday, November 30th, 2010
ਲਖਨਊ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਰਾਮ ਜਨਮ ਭੂਮੀ-ਬਾਬਰੀ ਮਸਜਿਦ ਹੱਕ ਮਾਲਕੀ ਕੇਸਾਂ ਬਾਰੇ ਅਲਾਹਾਬਾਦ ਹਾਈ ਕੋਰਟ ਦੇ ਫੈਸਲੇ ਸੰਬੰਧੀ ਫਰਮਾਨ ਮੁੱਢਲੇ ਤੌਰ ‘ਤੇ ਤਿਆਰ ਕਰ ਲਿਆ ਗਿਆ ਹੈ ਅਤੇ ਸੰਬੰਧਤ ਧਿਰਾਂ ਨੂੰ ਆਪਣੇ ਇਤਰਾਜ਼ ਜਾਂ ਸੁਝਾਅ ਛੇ ਕੰਮਕਾਜੀ ਦਿਨਾਂ ਦੌਰਾਨ ਦੇਣ ਲਈ ਕਿਹਾ ਗਿਆ ਹੈ। ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਹਾਈ ਕੋਰਟ ਦੇ ਰਜਿਸਟਰਾਰ [...]
Posted by editor
ਪੰਜਾਬ
Tuesday, November 30th, 2010
ਚੰਡੀਗੜ੍ਹ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬ-ਹਰਿਆਣਾ ਹਾਈ ਕੋਰਟ ਨੇ ਯੂ ਪੀ ਏ ਦੀ ਚੇਅਰਪਰਸਨ ਸੋਨੀਆ ਗਾਂਧੀ ਅਤੇ ਉਸ ਦੇ ਬੱਚਿਆਂ ਦੇ ‘ਧਰਮ ਤੇ ਅਕੀਦੇ’ ਬਾਰੇ ਸੂਚਨਾ ਦੇ ਅਧਿਕਾਰ ਕਾਨੂੰਨ ਅਧੀਨ ਵੇਰਵੇ ਹਾਸਲ ਕਰਨ ਲਈ ਦਾਇਰ ਕੀਤੀ ਇੱਕ ਅਪੀਲ ਇਹ ਕਹਿ ਕੇ ਰੱਦ ਕਰ ਦਿੱਤੀ ਕਿ ਪਟੀਸ਼ਨਰ ਉਨ੍ਹਾਂ ਦੀ ਨਿੱਜਤਾ ਨੂੰ ਭੰਗ ਕਰਨ ਦਾ [...]
Posted by editor
ਖੇਡਾਂ
Tuesday, November 30th, 2010
ਚੰਡੀਗੜ੍ਹ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਏਸ਼ੀਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਦੇ ਸੋਨੇ ਤੋਂ ਕਾਂਸੀ ਦੇ ਤਮਗੇ ‘ਤੇ ਖਿਸਕਣ ਬਾਅਦ ਟੀਮ ਦੇ ਕੋਚ ਰਾਜਪਾਲ ਸਿੰਘ ਨੇ ਚੀਫ ਕੋਚ ਜੋਸ ਬਰਾਸਾ ‘ਤੇ ਨਿਸ਼ਾਨਾ ਸੇਧਦਿਆਂ ਟੀਮ ਦੇ ਮਾੜੇ ਪ੍ਰਦਰਸ਼ਨ ਲਈ ਉਸ ਨੂੰ ਅਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਵਿਸ਼ਵ ਕੱਪ ਦੌਰਾਨ ਉਸ ਨੂੰ ਅਪਮਾਨਿਤ [...]
Posted by editor
ਪੰਜਾਬ
Tuesday, November 30th, 2010
ਅੰਮ੍ਰਿਤਸਰ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਇਸ ਵਾਰ ਠੰਢ ਨੇ ਆਪਣਾ ਪਹਿਲਾ ਸ਼ਿਕਾਰ ਤਰਨ ਤਾਰਨ ਵਿੱਚ ਬਣਾਇਆ। ਇਥੇ ਦੇ ਪਿੰਡ ਸੰਗਮਾ ਨਿਵਾਸੀ ਮਹਿੰਦਰ ਸਿੰਘ (55) ਪਿੰਡ ਝੀਤੇ ਵਿੱਚ ਵਿਆਹ ਸਮਾਰੋਹ ਵਿੱਚ ਹਿੱਸਾ ਲੈਣ ਆਇਆ ਸੀ। ਰਾਤ ਕਿਸੇ ਗੱਲੋਂ ਨਾਰਾਜ਼ ਹੋ ਕੇ ਉਹ ਉਥੋਂ ਚਲਾ ਗਿਆ ਅਤੇ ਬਸ ਸਟੈਂਡ ਵਿੱਚ ਜਾ ਕੇ ਸੌ ਗਿਆ। ਉਥੇ [...]
Posted by editor
ਅੰਤਰਾਸ਼ਟਰੀ
Tuesday, November 30th, 2010
ਵਾਸ਼ਿੰਗਟਨ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਵਿਕੀਲੀਕਸ ਵਲੋਂ ਜਾਰੀ ਦਸਤਾਵੇਜ਼ਾਂ ਤੋਂ ਪਤਾ ਲੱਗਦਾ ਹੈ ਕਿ ਅਮਰੀਕੀ ਅਧਿਕਾਰੀ ਦੁਨੀਆ ਦੇ ਨੇਤਾਵਾਂ ਪ੍ਰਤੀ ਕਿਸ ਤਰ੍ਹਾਂ ਦਾ ਨਜ਼ਰੀਆ ਰੱਖਦੇ ਹਨ ਅਤੇ ਉਨ੍ਹਾਂ ਨੂੰ ਕਿਸ ਨਾਂ ਨਾਲ ਸੱਦਦੇ ਹਨ। ਵਿਕੀਲੀਕਸ ਅਨੁਸਾਰ ਅਮਰੀਕੀ ਅਧਿਕਾਰੀਆਂ ਨੇ ਫਰਾਂਸ ਦੇ ਰਾਸ਼ਟਰਪਤੀ ਨਿਕੋਲਸ ਸਰਕੋਜ਼ੀ ਨੂੰ ਨੰਗਾ ਰਾਜਾ ਤੇ ਈਰਾਨ ਦੇ ਰਾਸ਼ਟਰਪਤੀ ਮਹਿਮੂਦ ਅਹਿਮਦੀਨੇਜਾਦ [...]
Posted by editor
ਇੰਡੀਆ
Tuesday, November 30th, 2010
ਹੈਦਰਾਬਾਦ, 30 ਨਵੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਵਾਈ ਐਸ ਰਾਜ ਸ਼ੇਖਰ ਰੈਡੀ ਦੇ ਹੈਲੀਕਾਪਟਰ ਹਾਦਸੇ ਵਿੱਚ ਮਾਰੇ ਜਾਣ ਤੋਂ ਸਿਰਫ 14 ਮਹੀਨੇ ਬਾਅਦ ਉਨ੍ਹਾਂ ਦੇ ਪੁੱਤਰ ਐਸ ਜਗਨਮੋਹਨ ਰੈਡੀ ਨੇ ਕਾਂਗਰਸ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਉਨ੍ਹਾਂ ਨੇ ਲੋਕ ਸਭਾ ਦੀ ਮੈਂਬਰੀ ਵੀ ਛੱਡ ਦਿੱਤੀ ਹੈ ਜਦਕਿ ਉਨ੍ਹਾਂ [...]