Home »

ਸੁਖਬੀਰ ਬਾਦਲ ਨੇ ਭਾਰਤ ਦੇ 62 ਵੇਂ ਗਣਤੰਤਰ ਦਿਵਸ ਮੌਕੇ ਕੌਮੀਂ ਝੰਡਾ ਲਹਿਰਾਇਆ

D-2

ਫਿਰੋਜ਼ਪੁਰ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਦੇ ਉਪ ਮੁੱਖ ਮੰਤਰੀ ਸ੍ਰ. ਸੁਖਬੀਰ ਸਿੰਘ ਬਾਦਲ ਨੇ ਭਾਰਤ ਦੇ 62 ਵੇਂ ਗਣਤੰਤਰ ਦਿਵਸ ਦੇ ਮੌਕੇ ਤੇ ਅੱਜ ਫਿਰੋਜਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੌਮੀਂ ਝੰਡਾ ਲਹਿਰਾਉਣ ਅਤੇ ਪਰੇਡ ਤੋਂ ਸਲਾਮੀ ਲੈਣ ਉਪਰੰਤ ਸਮੁੱਚੇ ਦੇਸ਼ ਵਾਸੀਆਂ ਨੂੰ ਵਧਾਈ ਦਿੰਦਿਆਂ ਅਕਾਲੀ-ਭਾਜ਼ਪਾ ਸਰਕਾਰ ਦੀ ਰਾਜ ਦੇ ਆਮ ਲੋਕਾਂ [...]

ਪੰਜਾਬ ‘ਚ ਨਵਜੰਮੇ ਬੱਚਿਆਂ ਦੀ ਮੌਤ ਦਰ ‘ਚ ਸੁਧਾਰ

Laxmi-Kanta-Chawla

ਚੰਡੀਗੜ੍ਹ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਨਵਜੰਮੇ ਬੱਚਿਆਂ ਦੀ ਮੌਤ ਦਰ ਵਿਚ ਕੁਝ ਸੁਧਾਰ ਦੇਖਣ ਨੂੰ ਮਿਲਿਆ ਹੈ। ਸਿਹਤ ਵਿਭਾਗ ਦੇ ਪਿਛਲੇ ਸਾਲਾਂ ਦੇ ਅੰਕੜਿਆਂ ਅਨੁਸਾਰ ਪੰਜਾਬ ਵਿਚ ਹਰ ਇੱਕ ਹਜ਼ਾਰ ਨਵਜੰਮੇ ਬੱਚਿਆਂ ਵਿਚੋਂ 42 ਬੱਚੇ ਮੌਤ ਦੇ ਮੂੰਹ ਵਿਚ ਚਲੇ ਜਾਂਦੇ ਹਨ। ਰਜਿਸਟਰਾਰ ਜਨਰਲ ਆਫ ਇੰਡੀਆ ਵੱਲੋਂ [...]

ਟੀ-90 ਟੈਂਕਾਂ ਦੀ ਦਰਾੜ ਵਿੱਚ ਤੇਜਸ ਜਹਾਜ਼ ਸਮੇਤ ਦੁਨੀਆ ਨੇ ਦੇਖੀ ਭਾਰਤ ਦੀ ਤਾਕਤ

india-republic-day-rehearsal-2011-1-20-5-0-50

ਨਵੀਂ ਦਿੱਲੀ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਬੁੱਧਵਾਰ ਭਾਰਤ ਨੇ ਆਪਣਾ 62ਵਾਂ ਗਣਤੰਤਰ ਦਿਵਸ ਮਨਾਇਆ ਹੈ। ਇਸੇ ਦਿਨ 26 ਜਨਵਰੀ, 1950 ਨੂੰ ਸੰਵਿਧਾਨ ਲਾਗੂ ਹੋਣ ਤੋਂ ਬਾਅਦ ਭਾਰਤ ਪੂਰਨ ਰੂਪ ਵਿੱਚ ਗਣਤੰਤਰ ਬਣਿਆ ਸੀ। ਇਸ ਮੌਕੇ ਦੀ ਯਾਦ ਨੂੰ ‘ਤੇ ਰਾਜਪੰਥ ‘ਤੇ ਦੇਸ਼ ਦੇ ਮਾਨ ਸਨਮਾਨ ਅਤੇ ਸ਼ਾਨ ਦਾ ਪ੍ਰਦਰਸ਼ਨ ਕੀਤਾ ਗਿਆ। ਰਾਜਪੱਥ ‘ਤੇ ਤਿੰਨਾਂ ਸੈਨਾਵਾਂ [...]

ਬੀਬੀ ਜੋਗਿੰਦਰ ਕੌਰ ਟੌਹੜਾ ਦਾ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ

Photo-Bibi-Joginder-Kaur-Tohra-Cremation-3-A-Dt.-27-1-2011-300x226 (1)

ਪਟਿਆਲਾ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਥ ਰਤਨ ਸਵ: ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਧਰਮ ਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ (83) ਜਿਨ੍ਹਾਂ ਦਾ ਬੀਤੇ ਦਿਨੀਂ ਪਟਿਆਲਾ ਵਿਖੇ ਦਿਹਾਂਤ ਹੋ ਗਿਆ ਸੀ, ਦੀ ਮ੍ਰਿਤਕ ਦੇਹ ਦਾ ਅੱਜ ਉਹਨਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਅਤੇ ਧਾਰਮਿਕ ਰਹੁ-ਰੀਤਾਂ ਨਾਲ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ [...]

ਕੇਂਦਰੀ ਗ੍ਰਾਂਟਾਂ ’ਤੇ ਕੈਪਟਨ ਅਮਰਿੰਦਰ ਨੇ ਸੁਖਬੀਰ ਦੇ ਦੋਸ਼ਾਂ ਨੂੰ ਨਕਾਰਿਆ

M_Id_152646_Captain_Amarinder_Singh

ਚੰਡੀਗੜ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਡਿਪੁਟੀ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਉਨ•ਾਂ ਦੋਸ਼ਾਂ ਨੂੰ ਸਿਰਿਓਂ ਨਕਾਰ ਦਿੱਤਾ, ਕਿ ਉਨ•ਾਂ ਨੇ ਪ੍ਰਧਾਨ ਮੰਤਰੀ ਨੂੰ ਪੰਜਾਬ ਨੂੰ ਗ੍ਰਾਂਟਾਂ ਬੰਦ ਕਰਨ ਨੂੰ ਕਿਹਾ ਹੈ। ਪੀ.ਸੀ.ਸੀ. ਪ੍ਰਧਾਨ ਨੇ ਸਾਫ ਕੀਤਾ ਕਿ ਉਹ ਚਾਹੁੰਦੇ ਸਨ ਕਿ ਸੂਬਾ ਸਰਕਾਰ [...]

ਆਸਟਰੇਲੀਅਨ ਓਪਨ: ਪੇਸ ਤੇ ਭੂਪਤੀ ਫਾਈਨਲ ‘ਚ

27dtnw18

ਮੈਲਬੌਰਨ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-‘ਇੰਡੀਅਨ ਐਕਸਪ੍ਰੈਸ’ ਦੇ ਨਾਂ ਨਾਲ ਮਸ਼ਹੂਰ ਲਿਏਂਡਰ ਪੇਸ ਤੇ ਮਹੇਸ਼ ਭੂਪਤੀ ਦੀ ਜੋੜੀ ਨੇ ਆਸਟਰੇਲਿਆਈ ਓਪਨ ਟੈਨਿਸ ਟੂਰਨਾਮੈਂਟ ਦੇ ਡਬਲਜ਼ ਵਰਗ ਦੇ ਸੈਮੀਫਾਈਨਲ ਵਿਚ ਜਿੱਤ ਦੀ ਲੈਅ ਨੂੰ ਚਾਲੂ ਰੱਖਦਿਆਂ ਫਾਈਨਲ ‘ਚ ਦਾਖਲਾ ਪਾਇਆ। ਤੀਜਾ ਦਰਜਾ ਪ੍ਰਾਪਤ ਪੇਸ ਭੂਪਤੀ ਦੀ ਭਾਰਤੀ ਜੋੜੀ ਨੇ ਮੈਲਬੌਰਨ ਪਾਰਕ ਵਿਚ ਇਥੇ ਖੇਡੇ ਗਏ [...]

ਮਾੜੇ ਲੇਖਾਂ ਵਾਲੀ ਅਦਾਕਾਰਾ ਸੀ ਪ੍ਰਵੀਨ ਬੌਬੀ

Parveen-Babi-Wallpaper-004

ਉਚੀ ਲੰਮੀ, ਗੋਰੀ-ਚਿੱਟੀ ਅਤੇ ਸੋਹਣੀ ਸੁਨੱਖੀ ਅਦਾਕਾਰਾ ਪ੍ਰਵੀਨ ਬੌਬੀ ਦਾ ਜਨਮ 4 ਅਪ੍ਰੈਲ 1949 ਨੂੰ ਜੂਨਾਗੜ੍ਹ, ਗੁਜਰਾਤ ਵਿਖੇ ਹੋਇਆ ਸੀ। ਉਸ ਦੇ ਪਿਤਾ ਦਾ ਨਾਂ ਵਲੀ ਮੁਹੰਮਦ ਬੌਬੀ ਸੀ ਤੇ ਉਹ ਨਵਾਬ ਜੂਨਾਗੜ੍ਹ ਦੀ ਰਿਆਸਤ ਵਿੱਚ ਇਕ ਉਚ ਅਧਿਕਾਰੀ ਵਜੋਂ ਕੰਮ ਕਰਦਾ ਸੀ। ਪ੍ਰ੍ਰਵੀਨ ਆਪਣੇ ਮਾਪਿਆਂ ਦੀ ਇਕਲੌਤੀ ਸੰਤਾਨ ਸੀ ਤੇ ਉਨ੍ਹਾਂ ਦੀ ਸ਼ਾਦੀ ਤੋਂ [...]

ਮੈਂ ਸ਼ਾਇਦ ਹੀ ਸਮਿਤਾ ਪਾਟਿਲ ਬਣ ਸਕਾਂ : ਚਿਤਰਾਂਗਦਾ

ਅਭਿਨੇਤਰੀ ਚਿਤਰਾਂਗਦਾ ਸਿੰਘ ਦੀ ਤੁਲਨਾ ਅਕਸਰ ਗੁਜ਼ਰੇ ਜ਼ਮਾਨੇ ਦੀ ਅਦਾਕਾਰਾ ਸਮਿਤਾ ਪਾਟਿਲ ਨਾਲ ਕੀਤੀ ਜਾਂਦੀ ਹੈ। ਚਿਤਰਾਂਗਦਾ ਇਸ ਨੂੰ ਆਪਣੇ ਲਈ ਵੱਡੀ ਗੱਲ ਮੰਨਦੀ ਹੈ, ਪਰ ਉਸ ਦਾ ਕਹਿਣਾ ਹੈ ਕਿ ਉਹ ਸ਼ਾਇਦ ਹੀ ਕਦੀ ਸਮਿਤਾ ਪਾਟਿਲ ਬਣ ਸਕੇ। ਚਿਤਰਾਂਗਦਾ ਨੇ ਕਿਹਾ ਕਿ ‘ਮੈਂ ਨਹੀਂ ਜਾਣਦੀ ਕਿ ਮੈਂ ਸਮਿਤਾ ਪਾਟਿਲ ਹੋ ਸਕਦੀ ਹਾਂ। ਉਹ ਇਕ [...]

ਬੀਬੀ ਜੋਗਿੰਦਰ ਕੌਰ ਟੌਹੜਾ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ

Photo-Bibi-Joginder-Kaur-Tohra-Cremation-1-Dt.-27-1-2011-300x181

ਅਮਲੋਹ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸੁਪਤਨੀ ਬੀਬੀ ਜੋਗਿੰਦਰ ਕੌਰ ਟੌਹੜਾ (83), ਜਿਨ੍ਹਾਂ ਦਾ ਬੁੱਧਵਾਰ ਨੂੰ ਦੇਹਾਂਤ ਹੋ ਗਿਆ ਸੀ, ਦੀ ਦੇਹ ਦਾ ਉਨ੍ਹਾਂ ਦੇ ਜੱਦੀ ਪਿੰਡ ਟੌਹੜਾ ਵਿਖੇ ਪੂਰੇ ਸਰਕਾਰੀ ਸਨਮਾਨਾਂ ਅਤੇ ਧਾਰਮਿਕ ਰਹੁ-ਰੀਤਾਂ ਨਾਲ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ [...]

ਪੰਜਾਬ ਯੂਨੀਵਰਸਿਟੀ ਦਾ ਫੈਸਲਾ

PanjabUniversity_thumb

ਚੰਡੀਗੜ੍ਹ, 28 ਜਨਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਯੂਨੀਵਰਸਿਟੀ ਨੇ ਇੱਕ ਮਹੱਤਵਪੂਰਨ ਫੈਸਲੇ ਰਾਹੀਂ ਗ੍ਰੈਜੂਏਟ ਕੋਰਸਾਂ ਦੇ ਪਹਿਲੇ ਦੋ ਸਾਲਾਂ ਦੇ ਸਾਲਾਨਾ ਇਮਤਿਹਾਨ ਕਾਲਜਾਂ ਨੂੰ ਆਪਣੇ ਤੌਰ ‘ਤੇ ਲੈਣ ਦੇ ਅਧਿਕਾਰ ਦੇ ਦਿੱਤੇ ਹਨ। ਨਵੇਂ ਫੈਸਲੇ ਅਨੁਸਾਰ ਬੀ ਏ, ਬੀ ਐਸ ਸੀ, ਬੀ. ਕਾਮ ਦੀ ਡਿਗਰੀ ਕੇਵਲ ਫਾਈਨਲ (ਤੀਜੇ) ਵਰ੍ਹੇ ਦੇ ਅੰਕਾਂ ਨੂੰ ਆਧਾਰ ਮੰਨ ਕੇ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.