Posted by editor
ਫਿਲਮੀਂ, ਵਿਸ਼ੇਸ਼ ਲੇਖ
Sunday, February 27th, 2011

ਲੰਡਨ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਟੀ. ਵੀ. ਸਟਾਰ ਕਿਮ ਕਰਦਾਸ਼ੀਆ ਇਕ ਵਾਰ ਫਿਰ ਇਕ ਰਸਾਲੇ ਲਈ ਨਗਨ ਫੋਟੋ ਸ਼ੂਟ ਕਰਵਾ ਰਹੀ ਹੈ। ਰਿਪੋਰਟ ਮੁਤਾਬਕ ਇਸ ਨਵੇਂ ਰਸਾਲੇ ਲਈ ਸੈਕਸੀ ਟਾਪਲੈੱਸ ਫੋਟੋਆਂ ਖਿਚਵਾਈਆਂ ਹਨ। ਇਸ ਫੋਟੋ ਵਿਚ ਕਰਦਾਸ਼ੀਆ ਨੇ ਆਪਣੀਆਂ ਛਾਤੀਆਂ ਨੂੰ ਆਪਣੀਆਂ ਬਾਹਾਂ ਨਾਲ ਢਕਿਆ ਹੋਇਆ ਹੈ। ਇਕ ਹੋਰ ਫੋਟੋ ਵਿਚ ਉਸ ਨੇ ਲਾਲ [...]
Posted by editor
ਖੇਡਾਂ, ਵਿਸ਼ੇਸ਼ ਲੇਖ
Sunday, February 27th, 2011

ਨਵੀਂ ਦਿੱਲੀ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਵਰਿੰਦਰ ਸਹਿਵਾਗ ਦੇ ਪ੍ਰਸ਼ੰਸਕਾਂ ਦੀ ਵਧਦੀ ਸੂਚੀ ਵਿਚ ਹੁਣ ਸ਼੍ਰੀਲੰਕਾਈ ਬੱਲੇਬਾਜ਼ ਤਿਲਕਰਤਨੇ ਦਿਲਸ਼ਾਨ ਵੀ ਸ਼ਾਮਲ ਹੋ ਗਏ ਹਨ ਜਿਨ੍ਹਾਂ ਦਾ ਮੰਨਣਾ ਹੈ ਕਿ ਭਾਰਤ ਦੇ ਇਸ ਸਲਾਮੀ ਬੱਲੇਬਾਜ਼ ਦਾ ਗੈਰ ਰਿਵਾਇਤੀ ਅੱਪਰ ਕੱਟ ਸ਼ਾਟ ਮੈਚ ਦਾ ਨਕਸ਼ਾ ਬਦਲਣ ਵਾਲਾ ਸ਼ਾਟ ਹੈ। ਪੈਪਸੀ ਦੀ ‘ਚੇਂਜ ਦਿ ਗੇਮ’ ਮੁਹਿੰਮ ਦਾ [...]
Posted by editor
ਪੰਜਾਬ, ਵਿਸ਼ੇਸ਼ ਲੇਖ
Sunday, February 27th, 2011

ਪਟਿਆਲਾ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਮਾਰਕੀਟ ਕਮੇਟੀ ਪਟਿਆਲਾ ਦੇ ਸਮੂਹ ਸਟਾਫ਼ ਵੱਲੋਂ ਚੇਅਰਮੈਨ ਸ. ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਵਿਚ ਸਰਬੱਤ ਦੇ ਭਲੇ ਲਈ ਰੱਖੇ ਗਏ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ ਗੁਰੂ ਘਰ ਦੇ ਕੀਰਤਨੀਆਂ ਨੇ ਇਲਾਹੀ ਬਾਣੀ ਦਾ ਜਸ ਕਰਵਾਇਆ। ਇਸ ਮੌਕੇ ‘ਦੀ ਕੋਆਪਰੇਟਿਵ ਬੈਂਕ ਪਟਿਆਲਾ’ ਦੇ [...]
Posted by editor
ਪੰਜਾਬ
Sunday, February 27th, 2011
ਚੰਡੀਗੜ੍ਹ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਰਿਜ਼ਲਟ ਫਰੇਮ ਡਾਕੂਮੈਂਟ (ਆਰ ਐਫ ਡੀ) ਤਿਆਰ ਕਰਨ ਸੰਬੰਧੀ ਮੁੱਖ ਸਕੱਤਰ ਐਸ ਸੀ ਅਗਰਵਾਲ ਵਲੋਂ ਬੁਲਾਈ ਗਈ ਮੀਟਿੰਗ ਵਿੱਚ ਕਿਸੇ ਵੀ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਨਹੀਂ ਪਹੁੰਚਿਆ। ਬੈਠਕ ਵਿੱਚ ਉਨ੍ਹਾਂ ਦੇ ਲਈ ਸਾਲਾਨਾ ਟੀਚੇ ਤੈਅ ਕੀਤੇ ਜਾਣੇ ਸਨ, ਲੇਕਿਨ ਕਿਸੇ ਨੇ ਆਪਣਾ ਏ ਡੀ ਸੀ, ਕਿਸੇ ਨੇ ਐਸ ਡੀ [...]
Posted by editor
ਪੰਜਾਬ
Sunday, February 27th, 2011
ਚੰਡੀਗੜ੍ਹ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਮੂਹਿਕ ਬਲਾਤਕਾਰ ਦੀ ਸ਼ਿਕਾਰ ਲੁਧਿਆਣਾ ਨਿਵਾਸੀ 21 ਸਾਲਾ ਲੜਕੀ ਆਪਣੀ ਬੱਚੀ ਨੂੰ ਪਿਤਾ ਦਾ ਨਾਮ ਦੇਣ ਲਈ ਹਾਈ ਕੋਰਟ ਜਾ ਪਹੁੰਚੀ। ਉਸ ਨੇ ਅਦਾਲਤ ਵਿੱਚ ਪਟੀਸ਼ਨ ਪਾ ਕੇ ਬਲਾਤਕਾਰ ਦੇ ਸਾਰੇ ਦੋਸ਼ੀਆਂ ਦਾ ਡੀ ਐਨ ਏ ਟੈਸਟ ਕਰਵਾਉਣ ਦੀ ਮੰਗ ਕੀਤੀ ਹੈ। ਨਾਲ ਹੀ ਕਿਹਾ ਕਿ ਮੇਰੀ ਬੱਚੀ ਵੱਡੀ [...]
Posted by editor
ਪੰਜਾਬ
Sunday, February 27th, 2011
ਪਟਿਆਲਾ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਰਾਸ਼ਟਰੀ ਸਵੈਮਸੇਵਕ ਸੰਘ ਪੰਜਾਬ ਦੇ ਸਾਬਕਾ ਪ੍ਰਧਾਨ ਰੁਲਦਾ ਸਿੰਘ ਦੇ ਦੋ ਸਾਲ ਪਹਿਲਾਂ ਹੋਏ ਅੰਨ੍ਹੇ ਕਤਲ ਕੇਸ ਦਾ ਦੋਸ਼ੀ ਦਰਸ਼ਨ ਸਿੰਘ ਮੁਕਾਰੋਂਪੁਰ ਹਥਿਆਰ ਬਰਾਮਦਗੀ ਦੇ ਵੱਖਰੇ ਕੇਸ ਵਿੱਚੋਂ ਬਰੀ ਹੋ ਗਿਆ ਹੈ। ਉਸ ਵਿਰੁੱਧ ਕਤਲ ਦਾ ਮਾਮਲਾ ਅਜੇ ਅਦਾਲਤ ਵਿੱਚ ਸੁਣਵਾਈ ਅਧੀਨ ਹੈ। ਜ਼ਿਕਰ ਯੋਗ ਹੈ ਕਿ ਰੁਲਦਾ [...]
Posted by editor
ਪੰਜਾਬ
Sunday, February 27th, 2011
ਮੋਗਾ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਦੇ ਹੋਏ ਕੱਲ੍ਹ ਆਪਣੇ ਦੋ ਬੱਚਿਆਂ ਦੀ ਹੱਤਿਆ ਦੇ ਮਾਮਲੇ ਦੀ ਦੋਸ਼ੀ ਮਾਂ ਅਤੇ ਉਸ ਦੇ ਇੱਕ ਪ੍ਰੇਮੀ ਰਣਜੀਤ ਕੁਮਾਰ ਗੁਪਤਾ ਨੂੰ ਬਰੀ ਕਰ ਦਿੱਤਾ। ਉਸ ਦੇ ਦੂਜੇ ਪ੍ਰੇਮੀ ਰਵਿੰਦਰ ਸਿੰਘ ਦੀ ਫਾਂਸੀ ਦੀ ਸਜ਼ਾ ਨੂੰ ਘੱਟ ਕਰਦੇ [...]
Posted by editor
ਪੰਜਾਬ
Sunday, February 27th, 2011
ਮੁਕਤਸਰ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕਤਲ ਦੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਜ਼ਿਲ੍ਹਾ ਅਤੇ ਸੈਸ਼ਨ ਜੱਜ ਜੇ ਐਸ ਕੁਲਾਰ ਦੀ ਅਦਾਲਤ ਨੇ ਬਾਪ ਅਤੇ ਉਸ ਦੇ ਦੋ ਪੁੱਤਰਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ 10 ਨਵੰਬਰ 2007 ਨੂੰ ਲੰਬੀ ਦੇ ਅਧੀਨ ਪਿੰਡ ਘੁਮਿਆਰਾ ਵਿੱਚ ਹੋਏ ਕਤਲ ਦਾ ਹੈ। 11 ਨਵੰਬਰ [...]
Posted by editor
ਪੰਜਾਬ
Sunday, February 27th, 2011
ਫਰੀਦਕੋਟ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਥਾਨਕ ਐਡੀਸ਼ਨਲ ਸ਼ੈਸਨ ਜੱਜ ਰਮੇਸ਼ ਕੁਮਾਰੀ ਦੀ ਅਦਾਲਤ ਨੇ ਬਲਾਤਕਾਰ ਦੇ ਦੋਸ਼ ‘ਚ ਜ਼ਿਲੇ ਦੇ ਪਿੰਡ ਬਾਜਾਖਾਨਾ ਦੇ ਵਸਨੀਕ ਹਰਿੰਦਰ ਸਿੰਘ ਨੂੰ 10 ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਦਾ ਕਰਨ ਦਾ ਹੁਕਮ ਸੁਣਾਇਆ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ ਦੋਸ਼ੀ ਨੂੰ ਦੋ ਸਾਲ ਹੋਰ ਜੇਲ੍ਹ [...]
Posted by editor
ਪੰਜਾਬ
Sunday, February 27th, 2011
ਸ਼ਹੀਦ ਭਗਤ ਸਿੰਘ ਨਗਰ, 27 ਫਰਵਰੀ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਅਦਾਲਤ ਵੱਲੋਂ ਕਤਲ ਦੇ ਮਾਮਲੇ ਵਿੱਚ ਮ੍ਰਿਤਕਾ ਦੇ ਪਤੀ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਮਿਲੀ ਜਾਣਕਾਰੀ ਅਨੁਸਾਰ ਬਲਿਹਾਰ ਸਿੰਘ ਨੇ 27.9.08 ਨੂੰ ਥਾਣਾ ਬੰਗਾ ਵਿਖੇ ਮੁਕੱਦਮਾ ਦਰਜ ਕਰਾਇਆ ਸੀ ਕਿ ਉਸ ਦੀ ਭੈਣ ਬਲਜੀਤ ਕੌਰ ਦਾ ਵਿਆਹ ਨਰਿੰਦਰ ਸਿੰਘ ਵਾਸੀ [...]