Home »

ਮਨਪ੍ਰੀਤ ਬਾਦਲ ਵੱਲੋਂ ਪੰਜਾਬ ਸਿਰ ਕਰਜ਼ੇ ਬਾਰੇ ਪ੍ਰਚਾਰ ਗੁੰਮਰਾਹ ਕੁੰਨ-ਡਾ.ਚੀਮਾ

31Dhami-01

ਕੈਲਗਰੀ, 31 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ,ਜਨਰਲ ਸਕੱਤਰ ਡਾ. ਦਲਜੀਤ ਸਿੰਘ ਚੀਮਾ ਸਲਾਹਕਾਰ ਮੁੱਖ ਮੰਤਰੀ ਪੰਜਾਬ ਹੁਰਾਂ ਕਿਹਾ ਕਿ ਪੰਜਾਬ ਅੰਦਰ ਹੋਣ ਵਾਲੀਆ ਵਿਧਾਨ ਸਭਾ ਚੋਣਾਂ ਅਕਾਲੀ ਦਲ ਵਿਕਾਸ ਕਾਰਜ਼ਾਂ ਤੇ ਲੜੇਗਾ ਜਦ ਕਿ ਵਿਰੋਧੀ ਪਾਰਟੀਆਂ ਕੋਲ ਚੋਣਾਂ ਲੜਨ ਲਈ ਕੋਈ ਵੀ ਮੁੱਦਾ ਨਹੀਂ ਹੈ। ਆਪਣੀ ਨਿੱਜੀ ਫੇਰੀ ਤੇ ਆਏ [...]

ਮਹਾਮੁਕਾਬਲੇ ਲਈ ਤਿਆਰ ਭਾਰਤ-ਪਾਕਿ

ICC-CWC-India-vs-Pakistan

ਮੋਹਾਲੀ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਇਤਿਹਾਸ ਵਿਚ ਦੂਜੀ ਵਾਰ ਖਿਤਾਬ ਹਾਸਲ ਕਰਨ ਦਾ ਇਰਾਦਾ ਰੱਖਣ ਵਾਲੀਆਂ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਕੱਲ ਇਥੇ ਜਦੋਂ ਵਿਸ਼ਵ ਕੱਪ ਦੇ ਹਾਈਵੋਲਟੇਜ ਸੈਮੀਫਾਈਨਲ ਮੁਕਾਬਲੇ ਲਈ ਪੀ. ਸੀ. ਏ. ਸਟੇਡੀਅਮ ਵਿਚ ਉਤਰਨਗੀਆਂ ਤਾਂ ਦੋਵਾਂ ਦੇਸ਼ਾਂ ਦੇ ਕਰੋੜਾਂ ਕ੍ਰਿਕਟ ਪ੍ਰੇਮੀਆਂ ਨੂੰ ਮਾਹਿਰ ਅਤੇ ਜਜ਼ਬੇ ਦੀ ਜੰਗ ਦੇਖਣ ਨੂੰ ਮਿਲੇਗੀ। ਦੋਵਾਂ [...]

ਟਿਊਨੀਸ਼ੀਆ ਤੇ ਮਿਸਰ ਦੀਆਂ ਘਟਨਾਵਾਂ ਨਾਲ ਪੱਛਮੀ ਏਸ਼ੀਆ ‘ਚ ਤਰਥੱਲੀ

110128-misr

- ਸ਼ੀਲ ਭੱਦਰ ਕੁਮਾਰ ਓਮਾਨ ਤੋਂ ਇੰਡੋਨੇਸ਼ੀਆ ਤੱਕ ਫੈਲੇ ਖੇਤਰ ਬਾਰੇ ਰਾਬਰਟ ਡੀ ਕਪਲਾਨ ਨੇ ਹੁਣੇ-ਹੁਣੇ ਇਕ ਕਿਤਾਬ ਲਿਖੀ ਹੈ। ਇਸ ਖੇਤਰ ਵਿੱਚ 37 ਦੇਸ਼ ਪੈਂਦੇ ਹਨ ਤੇ ਦੁਨੀਆ ਦੀ ਇਕ ਤਿਹਾਈ ਆਬਾਦੀ ਇਥੇ ਰਹਿੰਦੀ ਹੈ। ਇਸ ਕਿਤਾਬ ‘ਚ ਕਿਹਾ ਗਿਆ ਹੈ ਕਿ ਇਹ ਖੇਤਰ 21ਵੀਂ ਸਦੀ ਦੀ ਦੁਨੀਆ ‘ਚ ਆਬਾਦੀ ਤੇ ਰਣਨੀਤਕ ਨਜ਼ਰੀਏ ਤੋਂ [...]

ਮਨਪ੍ਰੀਤ ਦੇ ਅਸਤੀਫੇ ਬਾਰੇ ਹਾਲੇ ਫੈਸਲਾ ਨਹੀਂ ਲਿਆ : ਕਾਹਲੋਂ

Nirmal_Singh_Kahlon_954007050-300x257

  ਚੰਡੀਗੜ੍ਹ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬ ਵਿਧਾਨ ਸਭਾ ਦੇ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਵਿਧਾਨ ਸਭਾ ਦੀ ਅਸੈਂਬਲੀ ਮੈਂਬਰੀ ਤੋਂ ਦਿੱਤੇ ਅਸਤੀਫੇ ਬਾਰੇ ਅਜੇ ਤੱਕ ਕੋਈ ਫੈਸਲਾ ਨਹੀਂ ਲਿਆ। ਮਨਪ੍ਰੀਤ ਬਾਦਲ ਨੇ ਸ਼ਨੀਵਾਰ ਆਪਣਾ ਅਸਤੀਫਾ ਸਪੀਕਰ ਨੂੰ ਸੌਂਪ ਦਿੱਤਾ ਸੀ। ਸ੍ਰੀ ਕਾਹਲੋਂ ਦਾ ਕਹਿਣਾ ਹੈ [...]

ਸੁਪਰੀਮ ਕੋਰਟ ਦਾ ਫੈਸਲਾ

index_supreme_court__32775f

ਨਵੀਂ ਦਿੱਲੀ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਅੰਦੋਲਨਾਂ ਦੌਰਾਨ ਸਰਕਾਰੀ ਸੰਪਤੀ ਤੇ ਟਰਾਂਸਪੋਰਟ ਪ੍ਰਣਾਲੀ ਦੀ ਭੰਨ-ਤੋੜ ਖਿਲਾਫ ਸਖਤ ਸੰਦੇਸ਼ ਦਿੰਦਿਆਂ ਸੁਪਰੀਮ ਕੋਰਟ ਨੇ ਅੱਜ ਆਖਿਆ ਕਿ ਰਾਜ ਸਰਕਾਰਾਂ ਨੂੰ ਰੇਲ ਸੇਵਾਵਾਂ ਵਿੱਚ ਵਿਘਨ ਪੈਣ ਕਾਰਨ ਰੇਲਵੇ ਤੇ ਆਮ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨੀ ਪਵੇਗੀ। ਜਸਟਿਸ ਜੀ ਐਸ ਸਿੰਘਵੀ ਅਤੇ ਏ ਕੇ ਗਾਂਗੁਲੀ ਦੇ [...]

ਮੋਹਾਲੀ ਪੁਲਸ ਨੇ ਦੌੜਾ-ਦੌੜਾ ਕੇ ਕੁੱਟੇ ਫਾਰਮਾਸਿਸਟ, 50 ਜ਼ਖਮੀ

ਮੋਹਾਲੀ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਆਪਣੀਆਂ ਮੰਗਾਂ ਨੂੰ ਲੈ ਕੇ ਸ਼ਾਂਤ ਮਈ ਧਰਨਾ ਦੇ ਰਹੇ ਅਤੇ ਕ੍ਰਿਕਟ ਸਟੇਡੀਅਮ ਵੱਲ ਮਾਰਚ ਕਰ ਰਹੇ ਪੰਜਾਬ ਭਰ ਦੇ ਰੂਰਲ ਹੈਲਥ ਫਾਰਮਾਸਿਸਟ ਯੂਨੀਅਨ ਅਤੇ ਵੈਟਰਨਰੀ ਫਾਰਮਾਸਿਸਟ ਯੂਨੀਅਨ ਦੇ ਕਰਮਚਾਰੀਆਂ ਅਤੇ ਹੋਰਨਾਂ ਕਰਮਚਾਰੀਆਂ ‘ਤੇ ਅੱਜ ਮੋਹਾਲੀ ਪੁਲਸ ਦਾ ਗੁੱਸਾ ਕਹਿਰ ਬਣ ਕੇ ਟੁੱਟਿਆ। ਪੁਲਸ ਵਲੋਂ ਬਿਨਾਂ ਕਿਸੇ ਭੜਕਾਹਟ ਦੇ [...]

ਕ੍ਰਿਕਟ ਮੈਚ ਤੋਂ ਪਹਿਲਾਂ ਭਾਰਤ-ਪਾਕਿ ਦੇ ਗ੍ਰਹਿ ਸਕੱਤਰਾਂ ਵਿਚਾਲੇ ਉਸਾਰੂ ਗੱਲਬਾਤ

ਨਵੀਂ ਦਿੱਲੀ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਕ੍ਰਿਕਟ ਮੈਚ ਮੌਕੇ ਦੋਵਾਂ ਦੇਸ਼ਾਂ ਦੇ ਪ੍ਰਧਾਨ ਮੰਤਰੀਆਂ ਦੇ ਮਿਲਣ ਤੋਂ ਪਹਿਲਾਂ ਅੱਜ ਭਾਰਤ ਨੇ ਮੁੰਬਈ ਵਿੱਚ ਢਾਈ ਸਾਲ ਪਹਿਲਾਂ ਹੋਏ ਅੱਤਵਾਦੀ ਹਮਲੇ ਦੇ ਮੁਕੱਦਮੇ ਵਿੱਚ ਢਿੱਲੀ ਪ੍ਰਗਤੀ ਅਤੇ ਸਰਹੱਦ ਪਾਰ ਤੋਂ ਅੱਤਵਾਦ, ਨਸ਼ੀਲੀਆਂ ਦਵਾਈਆਂ ਦੀ ਸਮਗਲਿੰਗ ਅਤੇ ਜਾਅਲੀ ਭਾਰਤੀ ਨੋਟਾਂ ਦੀ ਸਪਲਾਈ ਨੂੰ ਲੈ ਕੇ ਆਪਣੀ ਚਿੰਤਾ [...]

ਬੀਬੀ ਲਕਸ਼ਮੀ ਕਾਂਤਾ ਚਾਵਲਾ ਨੇ ਸੁਰ ਬਦਲ ਲਈ

ਚੰਡੀਗੜ੍ਹ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੰਜਾਬ ਦੀ ਸਿਹਤ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਕਿਹਾ ਕਿ ਉਨ੍ਹਾਂ ਉਤੇ ਲੱਗਦੇ ਬੇਨਿਯਮੀਆਂ ਦੇ ਦੋਸ਼ਾਂ ਦੀ ਜਾਂਚ ਲਈ ਵਿਧਾਨ ਸਭਾ ਦੇ ਸਪੀਕਰ ਵਲੋਂ ਬਣਾਈ ਕਮੇਟੀ ਉਨ੍ਹਾਂ ਨੂੰ ਮਨਜ਼ੂਰ ਨਹੀਂ। ਉਨ੍ਹਾਂ ਕਿਹਾ ਕਿ ‘ਮੇਰੇ ਅਤੇ ਵਿਧਾਇਕ ਜਗਦੀਸ਼ ਸਾਹਨੀ ਉਤੇ ਲੱਗਦੇ ਦੋਸ਼ਾਂ ਦੀ ਜਾਂਚ ਪੰਜਾਬ ਵਿਜੀਲੈਂਸ ਜਾਂ ਸੀ ਬੀ [...]

ਕਾਲੇ ਧਨ ਦੇ ਅਸਲ ਸਰੋਤਾਂ ਪ੍ਰਤੀ ਸਰਕਾਰੀ ਅਵੇਸਲੇਪਣ ਦਾ ਮਾਮਲਾ

ਨਵੀਂ ਦਿੱਲੀ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਵਿਦੇਸ਼ੀ ਬੈਂਕਾਂ ‘ਚ ਜਮ੍ਹਾਂ ਕਾਲੇ ਧਨ ਦੇ ਅਸਲ ਸਰੋਤਾਂ ਦੀ ਜਾਂਚ ਨਾ ਕਰਨ ਲਈ ਸੁਪਰੀਮ ਕੋਰਟ ਨੇ ਅੱਜ ਕੇਂਦਰ ਸਰਕਾਰ ਨੂੰ ਮੁੜ ਝਾੜਾਂ ਪਾਉਂਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਕੌਮੀ ਸੁਰੱਖਿਆ ਲਈ ਪੈਦਾ ਹੋਏ ਖਤਰਿਆਂ ਸਬੰਧੀ ਕੀਤੀ ਗਈ ਜਾਂਚ ਤੋਂ ਉਸ ਨੂੰ ਜਾਣੂ ਕਰਵਾਏ। ਸਰਵ ਉਚ ਅਦਾਲਤ [...]

ਮਨਪ੍ਰੀਤ ਨੇ ਆਪਣੀ ਸੀਟ ਵੀ ਨਹੀਂ ਜਿੱਤ ਸਕਣੀ : ਅਮਰਿੰਦਰ

images

ਜਲੰਧਰ, 30 ਮਾਰਚ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਬਣਾਈ ‘ਪੀਪਲਜ਼ ਪਾਰਟੀ ਆਫ ਪੰਜਾਬ’ ਦਾ ਹਸ਼ਰ ਵੀ ਪਾਕਿਸਤਾਨ ਦੀ ਪੀਪਲਜ਼ ਪਾਰਟੀ ਵਰਗਾ ਹੀ ਹੋਵੇਗਾ, ਜਿਸ ਦਾ ਗ੍ਰਾਫ ਲਗਾਤਾਰ ਹੇਠ ਜਾ ਰਿਹਾ ਹੈ। ਕੈਪਟਨ ਅਮਰਿੰਦਰ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.