Home »

ਸੱਤਿਆ ਸਾਈਂ ਬਾਬਾ ਪ੍ਰਾਣ ਤਿਆਗ ਗਏ, ਅੰਤਿਮ ਰਸਮਾਂ ਬੁੱਧਵਾਰ ਨੂੰ

img_606X341_sri-sathya-sai-baba-death-2404s

ਪੁੱਟਾਪਰਤੀ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਤਰ੍ਹਾਂ-ਤਰ੍ਹਾਂ ਦੇ ਕ੍ਰਿਸ਼ਮੇ ਦਿਖਾਉਣ ਲਈ ਮਸ਼ਹੂਰ ਸੱਤਿਆ ਸਾਈਂ ਬਾਬਾ ਦਾ ਕੱਲ੍ਹ ਇਥੇ ਦੇਹਾਂਤ ਹੋ ਗਿਆ। ਵਿਸ਼ਵ ਭਰ ‘ਚ ਬਾਬੇ ਦੇ ਲੱਖਾਂ ਸ਼ਰਧਾਲੂ ਹਨ। ਲਗਪਗ ਇੱਕ ਮਹੀਨਾ ਪਹਿਲਾਂ ਬਾਬੇ ਦੇ ਅੰਦਰੂਨੀ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਆਂਧਰਾ ਪ੍ਰਦੇਸ਼ ਦੇ ਪਛੜੇ ਹੋਏ ਜ਼ਿਲੇ ਅਨੰਤਪੁਰ ‘ਚ ਆਪੇ ਕਾਇਮ ਕੀਤੇ [...]

ਛੁੱਟੀ ਮਨਾਉਣ ਦੇ ਲਈ ਦੋ ਦਿਨਾਂ ਵਿੱਚ ਕਰ ਦਿੱਤੇ 21 ਸੀਜੇਰੀਅਨ

ਅਲਪੁੱਝਾ (ਕੇਰਲ), 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਛੁੱਟੀ ਦੇ ਦਿਨ ਸਰਕਾਰੀ ਹਸਪਤਾਲ ਵਿੱਚ ਕੰਮ ਨਾ ਕਰਨਾ ਪਵੇ, ਇਸ ਲਈ ਕਈ ਗਰਭਵਤੀ ਔਰਤਾਂ ਦੇ ਸਮੇਂ ਤੋਂ ਪਹਿਲਾਂ ਅਪਰੇਸ਼ਨ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲਾ ਜ਼ੋਰ ਫੜਦਾ ਦੇਖ ਕੇ ਰਾਜ ਸਰਕਾਰ ਨੇ ਪੂਰੇ ਮਾਮਲੇ ਦੀ ਉਚ ਪੱਧਰੀ ਜਾਂਚ ਕਰਾਉਣ ਦਾ ਐਲਾਨ ਕੀਤਾ ਹੈ। ਘਟਨਾ ਚੇਰਥਾਲਾ [...]

ਸ਼ਾਂਤੀ ਭੂਸ਼ਣ ਮਾਮਲੇ ਦੀ ਸੁਣਵਾਈ ਪੰਜ ਮਈ ਨੂੰ

ਇਲਾਹਾਬਾਦ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਟੰਪ ਡਿਊਟੀ ਬਚਾਉਣ (ਘੱਟ ਟੈਕਸ ਅਦਾ ਕਰਨ) ਮਾਮਲੇ ਵਿੱਚ ਸਾਬਕਾ ਕਾਨੂੰਨ ਮੰਤਰੀ ਸ਼ਾਂਤੀ ਭੂਸ਼ਣ ਨੂੰ ਕੁਝ ਦਿਨਾਂ ਦੀ ਮੋਹਲਤ ਮਿਲ ਗਈ ਹੈ। ਹੁਣ ਇਸ ਮਾਮਲੇ ਦੀ ਸੁਣਵਾਈ ਪੰਜ ਮਈ ਨੂੰ ਹੋਵੇਗੀ। ਸ਼ਾਂਤੀ ਭੂਸ਼ਣ ‘ਤੇ ਦੋਸ਼ ਹੈ ਕਿ ਉਨ੍ਹਾਂ ਨੇ 11 ਮਈ 2010 ਨੂੰ ਇਲਾਹਾਬਾਦ ਵਿੱਚ ਸਿਵਲ ਲਾਈਨਜ਼ ਦੇ [...]

5 ਭ੍ਰਿਸ਼ਟ ਸੂਬਿਆਂ ‘ਚ ਪੰਜਾਬ ਵੀ ਸ਼ਾਮਲ

ਨਵੀਂ ਦਿੱਲੀ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਭ੍ਰਿਸ਼ਟਾਚਾਰ ਬਾਰੇ ਦੇਸ਼ ਭਰ ‘ਚ ਛਿੜੀ ਬਹਿਸ ਦੇ ਪਿਛੋਕੜ ਵਿੱਚ ਇਹ ਗੱਲ ਜ਼ਖਮਾਂ ‘ਤੇ ਲੂਣ ਛਿੜਕਣ ਵਰਗੀ ਹੋ ਸਕਦੀ ਹੈ ਕਿ ਮਹਾਰਾਸ਼ਟਰ ਵਰਗਾ ਵੱਡਾ ਸੂਬਾ ਭ੍ਰਿਸ਼ਟਾਚਾਰ ਦੀ ਪੌੜੀ ‘ਤੇ ਸਭ ਤੋਂ ਉਪਰ ਖੜਾ ਹੈ, ਪਰ ਇਥੇ ਦਰਜ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਗਿਣਤੀ ਦੇ ਮੁਕਾਬਲੇ ਦੋਸ਼ੀਆਂ ਨੂੰ ਸਜ਼ਾ ਦਿੱਤੇ [...]

ਕੰਜ਼ਰਵੇਟਿਵ ਅਤੇ ਐਨਡੀਪੀ ਪਾਰਟੀਆਂ ਲਿਬਰਲ ਪਾਰਟੀ ਨਾਲੋਂ ਅੱਗੇ

Michael-Ignatieff-confirmed-new-leader-of-Liberal-Party-of-Canada-at-2009-Convention-in-Vancouver

  ਓਨਟਾਰੀਓ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਫੈਡਰਲ ਚੋਣਾਂ ਵਿੱਚ ਹੁਣ ਸਿਰਫ ਇੱਕ ਹਫਤੇ ਦਾ ਸਮਾਂ ਬਚਿਆ ਹੈ। ਇਹ ਚੋਣਾਂ 2 ਮਈ ਨੂੰ ਹੋਣ ਜਾ ਰਹੀਆਂ ਹਨ। ਇਸ ਮੌਕੇ ਜਾਰੀ ਕੀਤੇ ਗਏ ਨਵੇਂ ਸਰਵੇਖਣ ਮੁਤਾਬਕ ਓਨਟਾਰੀਓ ਵਿੱਚ ਆਪਣਾ ਅਧਾਰ ਮਜ਼ਬੂਤ ਕਰਨ ਦੇ ਨਾਲ ਨਾਲ ਕੰਜ਼ਰਵੇਟਿਵ ਕੌਮੀ ਪੱਧਰ ਉੱਤੇ ਵੀ ਲਿਬਰਲਾਂ ਨਾਲੋਂ ਅੱਗੇ ਚੱਲ ਰਹੇ ਹਨ। [...]

ਜਨਰਲ ਕਿਆਨੀ ਨਾਲ ਸੰਪਰਕ ਜੋੜਨ ਦੀਆਂ ਖਬਰਾਂ ਦਾ ਪੀ ਐਮ ਓ ਵੱਲੋਂ ਖੰਡਨ

ਨਵੀਂ ਦਿੱਲੀ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪ੍ਰਧਾਨ ਮੰਤਰੀ ਸਕੱਤਰੇਤ (ਪੀ ਐਮ ਓ) ਨੇ ਮੀਡੀਆ ਦੀਆਂ ਉਨ੍ਹਾਂ ਰਿਪੋਰਟਾਂ ਦਾ ਖੰਡਨ ਕੀਤਾ ਹੈ, ਜਿਨ੍ਹਾਂ ਵਿੱਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਮੁਹਾਲੀ ਵਿਖੇ ਪਾਕਿ ਦੇ ਆਪਣੇ ਹਮ-ਰੁਤਬਾ ਯੂਸੁਫ ਰਜ਼ਾ ਗਿਲਾਨੀ ਨਾਲ ਮੁਲਾਕਾਤ ਕਰਨ ਤੋਂ ਪਹਿਲਾਂ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸ਼ਫਾਕ ਪਰਵੇਜ਼ ਕਿਆਨੀ [...]

ਥਾਈਲੈਂਡ ਅਤੇ ਕੰਬੋਡਿਆ ਸੰਜਮ ਵਰਤਣ- ਹਿਲੇਰੀ ਕਲਿੰਟਨ

Hillary-Clinton

ਵਾਸ਼ਿਗੰਟਨ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਥਾਈਲੈਂਡ ਅਤੇ ਕੰਬੋਡਿਆ ਸੀਮਾ ਤੇ ਸੁੱਰਖਿਆ ਬਲਾ ਦੇ ਵਿਚ ਸੰਘਰਸ਼ ਡੰਘੀ ਚਿੰਤਾ ਜ਼ਾਹਿਰ ਕਰਦੇ ਹੋਏ ਅਮਰੀਕਾ ਨੇ ਦੋਹਾਂ ਦੇਸ਼ਾਂ ਤੇ ਸੰਜਮ ਵਰਤਣ ਅਤੇ ਉਕਸਾਉਣ ਵਾਲੇ ਕਾਰਵਾਈ ਤੋ ਬਚਾਅ ਲਈ ਕਿਹਾ ਹੈ। ਅਮਰੀਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਕਿਹਾ ਕਿ ਥਾਈਲੈਂਡ ਕੰਬੋਡਿਆ ਸੀਮਾ ਤੇ ਸੁਰਖਿਆ ਬਲਾਂ ਦੇ ਵਿਚ ਸੰਘਰਸ਼ ਨੂੰ [...]

ਓਬਾਮਾ ਨੇ ਪਾਕਿਸਤਾਨ ਤੋ ਮਿਲ ਰਹੇ ਸਹਿਯੋਗ ਦੀ ਸਮੀਖਿਆ ਕੀਤੀ

barack-obama2_1

ਵਾਸ਼ਿੰਗਟਨ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਅਮੇਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਇਕ ਬੈਠਕ ਕਰਕੇ ਆਤੰਕਵਾਦ ਦੇ ਵਿਰੁੱਧ ਲੜਾਈ ‘ਚ ਅਮਰੀਕਾ ਨੂੰ ਮਿਲ ਰਹੇ ਪਾਕਿਸਤਾਨ ਦੇ ਸਹਿਯੋਗ ਦੀ ਸਮੀਖਿਆ ਕੀਤੀ। ਓਬਾਮਾ ਦੇ ਵਲੋਂ ਪਾਕਿਸਤਾਨ ਤੋਂ ਮਿਲਣ ਵਾਲੇ ਸਹਿਯੋਗ ਦੀ ਸੋਮਵਾਰ ਨੂੰ ਸਮੀਖਿਆ ਹੋ ਗਈ ਹੈ। ਇਸ ਤੋਂ ਇਕ ਦਿਨ ਪਹਿਲੇ ਹੀ ਵਿਕੀਲਿਕਸ ਤੇ ਜ਼ਾਰੀ ਦਸਤਾਵੇਜਾਂ ਵਿਚ [...]

ਪੁਣੇ ਦੇ ਵਾਰੀਅਰਸ ਸੁਪਰ ਕਿੰਗਸ ਤੋਂ ਹਾਰੇ

n-54

ਚੇਨਈ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਐਲਬੀ ਮੌਰਕਲ ਦੀ ਅਗਵਾਈ ‘ਚ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੇ ਚੰਗੀ ਫੀਲਡਿੰਗ ਦੇ ਦਮ ‘ਤੇ ਚੇਨਈ ਸੁਪਰ ਕਿੰਗਸ ਨੇ ਅੱਜ ਪੁਣੇ ਵਾਰੀਅਰਸ ਨੂੰ 25 ਦੌੜਾਂ ਨਾਲ ਹਰਾ ਕੇ ਆਈ.ਪੀ. ਐੱਲ. ‘ਚ ਹਾਰ ਦੇ ਸਿਲਸਿਲੇ ਨੂੰ ਤੋੜਿਆ। ਪਹਿਲਾਂ ਬੱਲੇਬਾਜ਼ੀ ਲਈ ਭੇਜੇ ਜਾਣ ‘ਤੇ ਮਹਿੰਦਰ ਸਿੰਘ ਧੋਨੀ ਦੀ ਟੀਮ 6 [...]

ਹੰਸਪਾਲ ਦਾ ਨਾਮਧਾਰੀ ਦਰਬਾਰ ਦੀ ਪ੍ਰਧਾਨਗੀ ਅਹੁਦੇ ਤੋਂ ਅਸਤੀਫਾ

h-s-hanspal

ਲੁਧਿਆਣਾ, 26 ਅਪ੍ਰੈਲ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਘੱਟ ਗਿਣਤੀ ਕਮਿਸ਼ਨ ਦੇ ਮੈਂਬਰ ਤੇ ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਹਰਵਿੰਦਰ ਸਿੰਘ ਹੰਸਪਾਲ ਨੇ ਨਾਮਧਾਰੀ ਦਰਬਾਰ ਦੇ ਪ੍ਰਧਾਨ ਦੇ ਅਹੁਦੇ ਤੋਂ ਤਿਆਗ ਪੱਤਰ ਦੇ ਦਿੱਤਾ ਹੈ। ਇਸ ਨੂੰ ਸਵੀਕਾਰ ਕਰਦੇ ਹੋਏ ਵਿਸ਼ਵ ਨਾਮਧਾਰੀ ਸੰਗਤ ਨੇ ਉਨ੍ਹਾਂ ਨੂੰ ਸੇਵਾ ਮੁਕਤ ਕਰ ਦਿੱਤਾ ਹੈ। ਵਿਸ਼ਵ ਨਾਮਧਾਰੀ ਸੰਗਤ ਦੇ ਚੇਅਰਮੈਨ ਉਦੈ ਸਿੰਘ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.