Posted by editor
ਫਿਲਮੀਂ, ਵਿਸ਼ੇਸ਼ ਲੇਖ
Thursday, June 30th, 2011

ਅੱਜਕੱਲ੍ਹ ਕੰਗਨਾ ਰਾਣਵਤ ਦੀ ਗਿਣਤੀ ਬਾਲੀਵੁੱਡ ਦੀਆਂ ਸਰਵੋਤਮ ਹੀਰੋਇਨਾਂ ਵਿੱਚ ਹੋ ਰਹੀ ਹੈ। ਇਹੀ ਕਾਰਨ ਹੈ ਕਿ ਕੰਗਨਾ ਕੋਲ ਫਿਲਮਾਂ ਦੀਆਂ ਪੇਸ਼ਕਸ਼ਾਂ ਦੀ ਭਰਮਾਰ ਹੈ। ਇਸ ਵੇਲੇ ਕੰਗਨਾ ਨੂੰ ਫਿਰ ਅਨੁਰਾਗ ਬਾਸੂ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਹੈ। ਵਰਣਨ ਯੋਗ ਹੈ ਕਿ ਕੰਗਨਾ ਨੂੰ ਬਾਲੀਵੁੱਡ ਵਿੱਚ ਲਾਂਚ ਕਰਨ ਦਾ ਸਿਹਰਾ ਅਨੁਰਾਗ ਬਾਸੂ ਦੇ ਸਿਰ [...]
Posted by editor
ਫਿਲਮੀਂ
Thursday, June 30th, 2011

ਬਿਨਾਂ ਕਿਸੇ ਅਦਾਕਾਰਾ ਦੇ ਬਣੀ ਫਿਲਮ ‘ਧਮਾਲ’ ਦੇ ਸੀਕਵੇਲ ਵਿੱਚ ਭਾਵੇਂ ਦੋ ਅਭਿਨੇਤਰੀਆਂ ਹੋਣ, ਪਰ ਫਿਲਮ ਦੇ ਮੁੱਖ ਕਲਾਕਾਰ ਰਿਤੇਸ਼ ਦੇਸ਼ਮੁਖ ਦਾ ਕਹਿਣਾ ਹੈ ਕਿ ਇਸ ਵਿੱਚ ਕੋਈ ਰੋਮਾਂਟਿਕ ਐੈਂਗਲ ਨਹੀਂ ਹੈ। ਧਮਾਲ ਦੇ ਸੀਕਵੇਲ ‘ਡਬਲ ਧਮਾਲ’ ਵਿੱਚ ਮਲਿਕਾ ਸ਼ੇਰਾਵਤ ਤੇ ਕੰਗਨਾ ਰਾਣਾਵਤ ਹਨ, ਪਰ ਫਿਲਮ ਵਿੱਚ ਇਨ੍ਹਾਂ ਦਾ ਫਿਲਮ ਦੇ ਅਦਾਕਾਰਾਂ ਰਿਤੇਸ਼, ਅਰਸ਼ਦ ਵਾਰਸੀ, [...]
Posted by editor
ਫਿਲਮੀਂ
Thursday, June 30th, 2011

ਆਪਣੇ ਸਮੇਂ ਦੀ ਖੂਬਸੂਰਤ ਅਦਾਕਾਰਾ ਬਬੀਤਾ ਦੀ ਬਹੁਤ ਹੀ ਖੂਬਸੂਰਤ ਧੀ ਕਰੀਨਾ ਕਪੂਰ ਨੇ ਜਿਸ ਵੇਲੇ ਫਿਲਮ ਨਗਰੀ ਵਿੱਚ ਪਹਿਲਾ ਕਦਮ ਰੱਖਿਆ, ਉਸ ਵੇਲੇ ਉਸਦੇ ਸਾਹਮਣੇ ਇਸ ਗੱਲ ਦੀ ਜ਼ਬਰਦਸਤ ਚੁਣੌਤੀ ਸੀ ਕਿ ਕਪੂਰ ਖਾਨਦਾਨ ਦੀਆਂ ਮਰਿਆਦਾਵਾਂ ਦਾ ਖਿਆਲ ਰੱਖਦਿਆਂ ਸਮਕਾਲੀ ਅਭਿਨੇਤਰੀਆਂ ਵਿਚਾਲੇ ਖੁਦ ਨੂੰ ਸਿੱਧ ਕਰੇ। ਸ਼ੁਰੂਆਤੀ ਫਿਲਮਾਂ ਵਿੱਚ ਕਰੀਨਾ ਦੀ ਇਮੇਜ ਸਿਰਫ ਇੱਕ [...]
Posted by editor
ਖੇਡਾਂ, ਵਿਸ਼ੇਸ਼ ਲੇਖ
Thursday, June 30th, 2011

ਬਾਰਬਾਡੋਸ-ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਤੇਜ਼ ਗੇਂਦਬਾਜ਼ੀ ਦਾ ਸ਼ਾਨਦਾਰ ਨਮੂਨਾ ਪੇਸ਼ ਕਰਦੇ ਹੋਏ ਵੈਸਟਇੰਡੀਜ਼ ਨੂੰ ਦੂਜੇ ਦਿਨ ਕ੍ਰਿਕਟ ਟੈਸਟ ਦੇ ਦੂਜੇ ਦਿਨ ਅੱਜ ਲੰਚ ਤੱਕ 5 ਵਿਕਟਾਂ ‘ਤੇ 98 ਦੌੜਾਂ ਦੀ ਮੁਸ਼ਕਲ ਸਥਿਤੀ ‘ਚ ਪਹੁੰਚਾ ਕੇ ਭਾਰਤ ਨੂੰ ਮਜ਼ਬੂਤ ਕਰ ਦਿੱਤਾ। ਵੈਸਟਇੰਡੀਜ਼ ਅਜੇ ਭਾਰਤ ਦੀ ਪਹਿਲੀ ਪਾਰੀ ਦੀਆਂ 201 ਦੌੜਾਂ ਦੇ ਸਕੋਰ ਤੋਂ 119 ਦੌੜਾਂ [...]
Posted by editor
ਕਹਾਣੀ
Thursday, June 30th, 2011

ਦਵਿੰਦਰ ਜੀਤ – ਪਿੰਡੋਂ ਬਾਹਰ ਦੂਸਰੇ ਪਿੰਡ ਨੂੰ ਜਾਂਦੇ ਰਸਤੇ ਦੇ ਬਿਲਕੁਲ ਉਪਰ ਇਕ ਤ੍ਰਿਵੈਣੀ ਅਤੇ ਨਾਲ ਖੂਹ ਸੀ। ਇਥੋਂ ਲੰਘਣ ਵਾਲੇ ਰਾਹਗੀਰ, ਤ੍ਰਿਵੈਣੀ ਦੇ ਥੱਲੇ ਆਰਾਮ ਕਰਦੇ ਅਤੇ ਖੂਹ ਤੋਂ ਠੰਢਾ ਪਾਣੀ ਪੀ ਕੇ ਅੱਗੇ ਲੰਘ ਜਾਂਦੇ। ਮੈਂ ਹਰ ਰੋਜ਼ ਤ੍ਰਿਵੈਣੀ ਥੱਲੇ ਝਾੜੂ ਨਾਲ ਸਫਾਈ ਕਰਦਾ ਤੇ ਪੱਤੇ ਦੂਰ ਸੁੱਟ ਦੇਂਦਾ। ਕਾਫੀ ਦੇਰ ਪਹਿਲਾਂ [...]
Posted by editor
ਕਵਿਤਾ
Thursday, June 30th, 2011

ਪਰਮਜੀਤ ਪਰਮ – ਕਈ ਵਰ੍ਹੇ, ਦੇਖਿਆ ਤੈਨੂੰਜ਼ਿੰਦਗੀ ਦੀ ਜਦੋ-ਜਹਿਦ ਨਾਲ ਜੂਝਦਿਆਂਰੁਝੇਵੇਂ ਨਾਲ ਲੱਦਿਆਂਚਿਹਰੇ ‘ਤੇ ਇਕ ਸ਼ਾਂਤ ਭਾਵ ਲਈ ਘਟਨਾਵਾਂ ਵਿੱਚ ਵਿਚਰਦਿਆਂਫਰਜ਼ ਪੂਰੇ ਕਰਦਿਆਂਨਾ ਥੱਕਦਿਆਂਨਾ ਅੱਕਦਿਆਂਦੁੱਖਾਂ ‘ਚ ਹੱਸਦਿਆਂਖੁਸ਼ੀ ਵਿੱਚ ਅੱਖਾਂ ਨਮ ਕਰਦਿਆਂ ਕਿੰਨੇ ਸਾਲ ਬੀਤੇ ਪਿਆਰ ਕਰਨ ਲਈ ਸੋਚਦਿਆਂਪਤਾ ਨਹੀਂ ਤੇਰੀ ਕੀ ਸੋਚ ਹੈਪਰ ਮੇਰੇ ਅਹਿਸਾਸ ਨੇਪਿਆਰ ਦੀ ਪ੍ਰੀਭਾਸ਼ਾ ਨੂੰ ਗਲਤ ਸਾਬਤ ਕਰ ਦਿੱਤਾ‘ਪਿਆਰ ਪਹਿਲੀ ਨਜ਼ਰੇ ਹੋ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Thursday, June 30th, 2011

ਇਸਲਾਮਾਬਾਦ, 30 ਜੂਨ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਾਕਿਸਤਾਨ ਦੇ ਪ੍ਰਧਾਨ ਮੰਤਰੀ ਯੂਸਫ ਰਜ਼ਾ ਗਿਲਾਨੀ ਨੇ ਊਰਜਾ ਲੋੜਾਂ ਦੀ ਪੂਰਤੀ ਲਈ ਇੱਕ ਹੋਰ ਐਟਮੀ ਪਲਾਂਟ ਬਣਾਉਣ ਦੀ ਗੱਲ ਕਹੀ ਹੈ। ਇਥੇ ਇੱਕ ਸੰਮੇਲਨ ਵਿੱਚ ਬੋਲਦਿਆਂ ਗਿਲਾਨੀ ਨੇ ਕਿਹਾ ਕਿ ਪਾਕਿਸਤਾਨ ਸੰਸਾਰ ਐਟਮੀ ਊਰਜਾ ਏਜੰਸੀ ਦੇ ਸਮਝੌਤਿਆਂ ਦੀ ਪਾਲਣਾ ਕਰਦਾ ਰਹੇਗਾ। ਦੇਸ਼ ਹਿੱਤਾਂ ਵਿੱਚ ਐਟਮੀ ਬਿਜਲੀ ਪਲਾਂਟ ਬਣਾਉਣੇ [...]
Posted by editor
ਪੰਜਾਬ, ਵਿਸ਼ੇਸ਼ ਲੇਖ
Thursday, June 30th, 2011

ਜਲਾਲਾਬਾਦ,30 ਜੂਨ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪੱਕੀ ਨੌਕਰੀ ਦੀ ਮੰਗ ਕਰਦਿਆਂ ਬੀਤੀ 4 ਜੂਨ ਤੋਂ ਉਪ ਮੁੱਖ ਮੰਤਰੀ ਦੇ ਹਲਕਾ ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਪਾਰਕ ਵਿਖੇ ਮੋਰਚਾ ਲਗਾ ਕੇ ਬੈਠੇ ਈ।ਜੀ।ਐਸ। ਅਧਿਆਪਕਾਂ ’ਤੇ ਅੱਜ ਸਵੇਰੇ ਕਰੀਬ 10 ਵਜੇ ਪੁਲੀਸ ਵੱਲੋਂ ਲਾਠੀਚਾਰਜ ਕੀਤਾ ਗਿਆ। ਈ।ਜੀ।ਐਸ। ਅਧਿਆਪਕਾਂ ਦੀਆਂ ਮੰਗਾਂ ਮੰਨਣ ਦੀ ਬਜਾਏ ਇਨ੍ਹਾਂ ਵੱਲੋਂ ਲਾਏ ਪੱਕੇ [...]
Posted by editor
ਇੰਡੀਆ, ਵਿਸ਼ੇਸ਼ ਲੇਖ
Thursday, June 30th, 2011

ਨਵੀਂ ਦਿੱਲੀ, 30 ਜੂਨ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਪਣੇ ਆਪ ਨੂੰ ‘ਕਮਜ਼ੋਰ’ ਪ੍ਰਧਾਨ ਮੰਤਰੀ ਦੱਸੇ ਜਾਣ ਦੇ ਦੋਸ਼ਾਂ ਨੂੰ ਰੱਦ ਕਰਦਿਆਂ ਡਾ. ਮਨਮੋਹਨ ਸਿੰਘ ਨੇ ਬੁੱਧਵਾਰ ਨੂੰ ਇਥੇ ਕਿਹਾ ਕਿ ਉਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਇਹ ਜ਼ਿੰਮੇਵਾਰੀ ਸੌਂਪੀ ਹੈ ਅਤੇ ਉਹ ਇਸ ਨੂੰ ਨਿਭਾਉਂਦੇ ਰਹਿਣਗੇ। ਪਾਰਟੀ ਵਲੋਂ ਉਨ੍ਹਾਂ ਨੂੰ ਅਜਿਹੀ ਕੋਈ ਉਲਟ ਟਿੱਪਣੀ ਸੁਣਨ ਨੂੰ [...]
Posted by editor
ਇੰਡੀਆ
Thursday, June 30th, 2011
ਨਵੀਂ ਦਿੱਲੀ, 30 ਜੂਨ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਆਪਣੀ ਸਰਕਾਰ ਦੇ ‘ਕਮਜ਼ੋਰ’ ਅਤੇ ‘ਗੈਰ-ਸਰਗਰਮ’ ਨਾ ਹੋਣ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਦਾਅਵੇ ਨੂੰ ਰੱਦ ਕਰਦੇ ਹੋਏ ਭਾਜਪਾ ਨੇ ਕਿਹਾ ਹੈ ਕਿ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ ਮਹਿੰਗਾਈ ਅਤੇ ਭ੍ਰਿਸ਼ਟਾਚਾਰ ‘ਤੇ ਕੰਟਰੋਲ ਕਰਨ ਤੇ ਲੋਕਪਾਲ ਬਿੱਲ ‘ਤੇ ਵਿਰੋਧੀ ਧਿਰ ਨੂੰ ਨਾਲ ਲੈ ਕੇ ਚੱਲਣ ਵਿੱਚ [...]