Home »

Des Pardes Times – chief Editor – Gurbhalinder Sandhu – Achievements

1984 ‘ਚ ਜਾਸੂਸ ਦੇ ਰੂਪ ‘ਚ ਅਮਰਿੰਦਰ ਨੂੰ ਕਾਂਗਰਸ ਨੇ ਅਕਾਲੀ ਦਲ ‘ਚ ਭੇਜਿਆ ਸੀ : ਬਾਦਲ

0fdbb9922d58b8e9e08c0e3c4612-grande

ਚੰਡੀਗੜ੍ਹ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ 1984 ਵਿੱਚ ਕਾਂਗਰਸ ਵਲੋਂ ਗਿਣੀ-ਮਿੱਥੀ ਸਾਜ਼ਿਸ਼ ਅਧੀਨ ਅਕਾਲੀ ਦਲ ਵਿੱਚ ਇਕ ਜਾਸੂਸ ਵਜੋਂ ਭੇਜਿਆ ਗਿਆ ਸੀ ਤੇ ਉਸ ਨੇ ਉਦੋਂ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਬੈਠ ਕੇ ਪੰਜਾਬ ਸਮਝੌਤੇ ਮੁਤਾਬਕ ਇਕੋ-ਇਕ ਪੰਜਾਬ ਹਿਤੈਸ਼ੀ ਚੰਡੀਗੜ੍ਹ [...]

ਮੈਂ ਤਾਂ ਆਪ੍ਰੇਸ਼ਨ ਬਲਿਊ ਸਟਾਰ ਪਿੱਛੋਂ ਲੋਕ ਸਭਾ ਤੇ ਕਾਂਗਰਸ ਛੱਡੀ, ਬਾਦਲ ਨੇ ਕੀ ਕੀਤਾ : ਅਮਰਿੰਦਰ

ਜਲੰਧਰ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਨੈਤਿਕ ਪੱਖੋਂ ਬੁਜ਼ਦਿਲ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਉਨ੍ਹਾਂ ਦੀ ਕੋਈ ਆਤਮਾ ਨਹੀਂ ਅਤੇ ਉਹ ਆਪਣੇ ਨਿੱਜੀ ਹਿੱਤਾਂ ਲਈ ਕੋਈ ਵੀ ਕੁਰਬਾਨੀ ਕਰ ਸਕਦੇ ਹਨ। ਮੁੱਖ ਮੰਤਰੀ ਵਲੋਂ ਕੈਪਟਨ ਅਮਰਿੰਦਰ ਸਿੰਘ ‘ਤੇ ਲਾਏ [...]

ਪੰਜਾਬ ਦਾ ਐਲੀਮੈਂਟਰੀ ਸਿਖਿਆ ਦਾ ਡਾਇਰੈਕਟਰ ਸਾਧੂ ਸਿੰਘ ਰੰਧਾਵਾ ਗ੍ਰਿਫਤਾਰ

ਚੰਡੀਗੜ੍ਹ/ਸੰਗਰੂਰ/ਬਠਿੰਡਾ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੰਜਾਬ ਪੁਲਸ ਨੇ ਨਾਟਕੀ ਢੰਗ ਨਾਲ ਅੱਜ ਸੈਕਟਰ-27 ‘ਚ ਛਾਪਾ ਮਾਰ ਕੇ ਡੀ ਪੀ ਆਈ (ਐਲੀਮੈਂਟਰੀ) ਸਾਧੂ ਸਿੰਘ ਰੰਧਾਵਾ ਨੂੰ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕਰ ਲਿਆ। ਸੰਗਰੂਰ ਪੁਲਸ ਨੇ ਰੰਧਾਵਾ ਨੂੰ ਅਧਿਆਪਕ ਯੋਗਤਾ ਟੈਸਟ (ਟੀ ਈ ਟੀ) ਸਕੈਂਡਲ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਹੈ। ਉਸ ਦੇ ਘਰੋਂ 4.29 [...]

ਸ਼੍ਰੋਮਣੀ ਕਮੇਟੀ ਦੀਆਂ ਚੋਣਾਂ 18 ਸਤੰਬਰ ਨੂੰ ਕਰਨ ਦਾ ਐਲਾਨ

ਚੰਡੀਗੜ੍ਹ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ 18 ਸਤੰਬਰ ਨੂੰ ਹੋਣ ਦਾ ਐਲਾਨ ਕਰ ਦਿੱਤਾ ਗਿਆ ਹੈ। ਚੋਣਾਂ ਲਈ ਨਾਮਜ਼ਦਗੀਆਂ 4 ਅਗਸਤ ਤੋਂ ਸ਼ੁਰੂ ਹੋਣਗੀਆਂ, ਨਤੀਜੇ ਦਾ ਐਲਾਨ 22 ਸਤੰਬਰ ਨੂੰ ਹੋਵੇਗਾ। ਗੁਰਦੁਆਰਾ ਚੋਣ ਕਮਿਸ਼ਨ ਵਲੋਂ ਅੱਜ ਇਸ ਬਾਰੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ 18 ਸਤੰਬਰ [...]

ਫੈਡਰਲ ਸਰਕਾਰ ਦੇ ਸਹਿਯੋਗ ਨਾਲ ਓਨਟਾਰੀਓ ਹੈਲਥ ਕੇਅਰ ਵਿੱਚ ਹੋਰ ਸੁਧਾਰ ਕਰ ਸਕਦਾ ਹੈ-ਮੈਗਿੰਟੀ

2158911

ਓਨਟਾਰੀਓ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਓਨਟਾਰੀਓ ਸਰਕਾਰ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਫੈਡਰਲ ਸਰਕਾਰ ਪ੍ਰੋਵਿੰਸਾਂ ਨਾਲ ਰਲ ਕੇ ਹੈਲਥ ਕੇਅਰ ਸੁਧਾਰਨ ਵੱਲ ਹੰਭਲਾ ਮਾਰੇ। ਪ੍ਰੀਮੀਅਰ ਡਾਲਟਨ ਮੈਗਿੰਟੀ ਨੇ ਓਟਵਾ ਚੈਂਬਰ ਆਫ ਕਾਮਰਸ ਵਿੱਚ ਦਿੱਤੇ ਆਪਣੇ ਭਾਸ਼ਣ ਦੌਰਾਨ ਇਹ ਸੁਨੇਹਾ ਦਿੱਤਾ। ਉਨ੍ਹਾਂ ਆਖਿਆ ਕਿ ਓਨਟਾਰੀਓ ਸਰਕਾਰ, ਫੈਡਰਲ ਸਰਕਾਰ ਵੱਲੋਂ ਹੈਲਥ ਕੇਅਰ ਲਈ ਦਿੱਤੀ [...]

ਚੁਤਰਫੇ ਦਬਾਅ ਪਿੱਛੋਂ ਯੇਦੀਯੁਰੱਪਾ ਅਸਤੀਫਾ ਦੇਣਾ ਮੰਨੇ

yedu

ਬੰਗਲੌਰ,30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੇ ਕਰਨਾਟਕ ਦੇ ਮੁੱਖ ਮੰਤਰੀ ਬੀ ਐਸ ਯੇਦੀਯੁਰੱਪਾ ਨੇ ਆਪਣਾ ਅਸਤੀਫਾ ਪਾਰਟੀ ਪ੍ਰਧਾਨ ਨਿਤਿਨ ਗਡਕਰੀ ਨੂੰ ਭੇਜ ਦਿੱਤਾ। ਉਨ੍ਹਾਂ ਨੂੰ ਪਾਰਟੀ ਹਾਈ ਕਮਾਨ ਨੇ ਅਸਤੀਫਾ ਦੇਣ ਲਈ ਕਿਹਾ ਸੀ। ਕਰਨਾਟਕ ਭਾਜਪਾ ਵਿਧਾਇਕ ਦਲ ਦੇ ਨਵੇਂ ਨੇਤਾ ਦੀ ਚੋਣ ਸ਼ੁੱਕਰਵਾਰ ਨੂੰ ਬੰਗਲੌਰ ਵਿੱਚ ਹੋਵੇਗੀ ਅਤੇ ਯੇਦੀਯੁਰੱਪਾ [...]

ਰਾਖੀ ਨੇ ਕੀਤੀ 72 ਲੱਖ ਦੀ ਖਰੀਦਦਾਰੀ

Rakhi-Sawant2

ਮੁੰਬਈ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਰਾਖੀ ਸਾਵੰਤ ਟੀ. ਵੀ. ਸ਼ੋਅ ‘ਗਜ਼ਬ ਦੇਸ਼ ਕੀ ਅਜਬ ਕਹਾਨੀਆਂ’ ਦੇ ਵੱਖ-ਵੱਖ ਐਪੀਸੋਡ ਵਿਚ ਪਹਿਨਣ ਲਈ 72 ਲੱਖ ਰੁਪਿਆਂ ਦੇ ਕਾਸਟਿਊਮ ਅਤੇ ਵਿਗ ਮੰਗਵਾ ਕੇ ਇਕ ਵਾਰ ਫਿਰ ਸੁਰਖੀਆਂ ਵਿਚ ਆ ਗਈ ਹੈ। ਇੰਨੇ ਵੱਡੇ ਬਿੱਲ ਨੂੰ ਦੇਖ ਕੇ ਚੈਨਲ ਦੇ ਅਧਿਕਾਰੀਆਂ ਦਾ ਦਿਲ ਬੈਠ ਗਿਆ। ਉਨ੍ਹਾਂ ਰਾਖੀ [...]

ਹਿਲੇਰੀ ਨੇ ਭਾਰਤੀ ਰਾਜਦੂਤ ਦੇ ਤੌਰ ‘ਤੇ ਮੀਰਾ ਸ਼ੰਕਰ ਦੀ ਭੂਮਿਕਾ ਦੀ ਪ੍ਰਸ਼ੰਸਾ ਕੀਤੀ

Hillary-Clinton.jagbani..1

ਵਾਸ਼ਿੰਗਟਨ,30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਅਮਰੀਕੀ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਨੇ ਅਮਰੀਕਾ ‘ਚ ਭਾਰਤੀ ਰਾਜਦੂਤ ਪਦ ‘ਤੇ ਮੀਰਾ ਸ਼ੰਕਰ ਦੀ ਮੱਹਤਵਪੂਰਨ ਭੂਮਿਕਾ ਦੀ ਪ੍ਰਸ਼ੰਸਾ ਕੀਤੀ ਹੈ। ਮੀਰਾ ਦਾ ਨਵੀਂ ਦਿੱਲੀ ਦੀ ਉੱਚ ਕੂਟਨੀਤਕ ਪ੍ਰਤੀਨੀਧੀ ਦੇ ਤੌਰ ‘ਤੇ ਕਰੀਬ ਢਾਈ ਸਾਲ ਦਾ ਕਾਰਜ਼ਕਾਲ ਇਸ ਹਫਤੇ 31 ਜੁਲਾਈ ਨੂੰ ਖਤਮ ਹੋ ਰਿਹਾ ਹੈ। ਹਿਲੇਰੀ ਨੇ ਮੀਰਾ [...]

ਮੇਸੀ ਦੀ ਮੌਜੂਦਗੀ ਵਾਲੇ ਮੈਚ ਦੀ ਟਿਕਟ 700 ਰੁ. ‘ਚ

n-214

ਕੋਲਕਾਤਾ, 30 ਜੁਲਾਈ (ਦੇਸ ਪ੍ਰਦੇਸ ਟਾਈਮਜ਼ ਬਿਊਰੋ) -ਲਿਓਨੇਲ ਮੇਸੀ ਜਿਹੇ ਮਹਾਨ ਖਿਡਾਰੀ ਦੀ ਮੌਜੂਦਗੀ ‘ਚ ਅਰਜਨਟੀਨਾ ਅਤੇ ਵੈਨੇਜ਼ੁਏਲਾ ਵਿਚਾਲੇ ਸਤੰਬਰ ਨੂੰ ਸਾਲਟਲੇਕ ਸਟੇਡੀਅਮ ‘ਚ ਹੋਣ ਵਾਲੇ ਫੁੱਟਬਾਲ ਮੈਚ ਦੀਆਂ ਟਿਕਟਾਂ ਦੀ ਘੱਟੋ-ਘੱਟ ਕੀਮਤ 700 ਰੁ. ਰੱਖੀ ਗਈ ਹੈ। ਇਥੋਂ ਜਾਰੀ ਇਕ ਪ੍ਰੈੱਸ ਨੋਟ ਅਨੁਸਾਰਟਿਕਟਾਂ ਨੂੰ ਬੁਕਮਾਈਸ਼ੋ ਡਾਟ ਕਾਮ ਤੋਂ ਆਨਲਾਈਨ ਵੀ ਖਰੀਦਿਆ ਜਾ ਸਕਦਾ ਹੈ। [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.