Posted by editor
ਇੰਡੀਆ, ਵਿਸ਼ੇਸ਼ ਲੇਖ
Monday, August 29th, 2011

ਨਵੀਂ ਦਿੱਲੀ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਗਾਂਧੀਵਾਦੀ ਨੇਤਾ ਅੰਨਾ ਹਜ਼ਾਰੇ ਨੇ ਅੱਜ 13ਵੇਂ ਦਿਨ ਇਥੇ ਆਪਣਾ ਵਰਤ ਤੋੜਦਿਆਂ ਕਿਹਾ ਹੈ ਕਿ ਦੇਸ਼ ਦੀ ਚੋਣ ਪ੍ਰਣਾਲੀ ਅਤੇ ਸਿੱਖਿਆ ਵਿੱਚ ਸੁਧਾਰਾਂ, ਚੁਣੇ ਹੋਏ ਪ੍ਰਤੀਨਿਧਾਂ ਨੂੰ ਵਾਪਸ ਬੁਲਾਉਣ ਅਤੇ ਰੱਦ ਕਰਨ ਦੇ ਅਧਿਕਾਰ ਹਾਸਲ ਕਰਨਾ ਉਨ੍ਹਾਂ ਦਾ ਅਗਲਾ ਨਿਸ਼ਾਨਾ ਹਨ, ਜਿਸ ਲਈ ਸੰਘਰਸ਼ ਕੀਤਾ ਜਾਵੇਗਾ। ਉਨ੍ਹਾਂ [...]
Posted by editor
ਵਿਸ਼ੇਸ਼ ਲੇਖ
Monday, August 29th, 2011

ਮਾਨਸਾ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਗੋਬਿੰਦਪੁਰਾ ਵਿਖੇ ਇੰਡੀਆ ਬੁਲਜ਼ ਕੰਪਨੀ ਨੂੰ ਐਕਵਾਇਰ ਕਰ ਕੇ ਦਿੱਤੀ ਜਾ ਰਹੀ 166 ਏਕੜ ਜ਼ਮੀਨ ਵਿਰੁੱਧ ਵਿੱਢੇ ਕਿਸਾਨਾਂ ਦੇ ਸੰਘਰਸ਼ ਅੱਗੇ ਸਰਕਾਰ ਨੇ ਝੁਕਣਾ ਸ਼ੁਰੂ ਕਰ ਦਿੱਤਾ ਹੈ। ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਅੱਜ 17 ਕਿਸਾਨ-ਮਜ਼ਦੂਰ ਜਥੇਬੰਦੀਆਂ ਦੇ ਆਗੂਆਂ ਨਾਲ ਮੀਟਿੰਗ ਕਰਕੇ 166 ਏਕੜ ਜ਼ਮੀਨ ਦਾ ਨੋਟੀਫੀਕੇਸ਼ਨ ਰੱਦ [...]
Posted by editor
ਪੰਜਾਬ, ਵਿਸ਼ੇਸ਼ ਲੇਖ
Monday, August 29th, 2011
ਅੰਮ੍ਰਿਤਸਰ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਇਥੇ ਅੱਜ ਤੜਕਸਾਰ ਹੋਈ ਮੋਹਲੇਧਾਰ ਬਾਰਸ਼ ਕਾਰਨ ਜਿੱਥੇ ਸ਼ਹਿਰ ਦੇ ਕਈ ਇਲਾਕੇ ਪਾਣੀ ਨਾਲ ਭਰ ਗਏ, ਉਥੇ ਸ੍ਰੀ ਹਰਿਮੰਦਰ ਸਾਹਿਬ ਦੀ ਪਰਿਕਰਮਾ ਵਿੱਚ ਵੀ ਪਾਣੀ ਖੜਾ ਹੋ ਗਿਆ। ਪ੍ਰਬੰਧਕ ਮੀਂਹ ਦੇ ਇਸ ਪਾਣੀ ਨੂੰ ਕਾਫੀ ਦੇਰ ਬਾਅਦ ਕੱਢਣ ਵਿੱਚ ਸਫਲ ਹੋ ਸਕੇ। ਇਥੇ ਦੱਸਣ ਯੋਗ ਹੈ ਕਿ ਸ੍ਰੀ ਦਰਬਾਰ [...]
Posted by editor
ਪੰਜਾਬ, ਵਿਸ਼ੇਸ਼ ਲੇਖ
Monday, August 29th, 2011
ਮਾਛੀਵਾੜਾ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੀਪਲਜ਼ ਪਾਰਟੀ ਆਫ ਪੰਜਾਬ ਦੇ ਮੁਖੀ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਵਿਦੇਸ਼ਾਂ ਵਿੱਚ ਬੈਠੇ ਸੂਬੇ ਦੀ ਤਰੱਕੀ ਲੋਚਣ ਵਾਲੇ ਪੰਜਾਬੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਤੋਂ ਤੰਗ ਹੋਣ ਕਾਰਨ ਪੀ ਪੀ ਪੀ ਨਾਲ ਚੱਟਾਨ ਵਾਂਗ ਖੜੇ ਹੋ ਗਏ ਹਨ ਅਤੇ ਆਉਣ [...]
Posted by editor
ਪੰਜਾਬ, ਵਿਸ਼ੇਸ਼ ਲੇਖ
Monday, August 29th, 2011
ਜਲੰਧਰ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਵਿਦੇਸ਼ ਮੰਤਰਾਲੇ ਦੀ ਸਖਤੀ ਤੋਂ ਬਾਅਦ ਹੁਣ ਕੋਈ ਵੀ ਇੱਕ ਤੋਂ ਜ਼ਿਆਦਾ ਪਾਸਪੋਰਟ ਨਹੀਂ ਬਣਾ ਸਕੇਗਾ ਤੇ ਦੋਹਰੇ ਪਾਸਪੋਰਟ ਬਣਨ ਦਾ ਕੰਮ ਬਿਲਕੁਲ ਖਤਮ ਹੋ ਜਾਏਗਾ, ਕਿਉਂਕਿ ਪਾਸਪੋਰਟ ਸੇਵਾ ਕੇਂਦਰਾਂ ਵਿੱਚ ਪਾਸਪੋਰਟ ਅਪਲਾਈ ਕਰਨ ਸਮੇਂ ਖਾਸ ਮਸ਼ੀਨ ਰਾਹੀਂ ਅੱਖਾਂ ਦੀਆਂ ਤਸਵੀਰਾਂ ਲੈਣ ਤੋਂ ਇਲਾਵਾ ਉਂਗਲੀਆਂ ਦੇ ਨਿਸ਼ਾਨ ਵੀ ਮਸ਼ੀਨ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, August 29th, 2011
ਬਿਜਲੀ ਗੁੱਲ, 10 ਵਿਅਕਤੀਆਂ ਦੀ ਮੌਤ, ਲੁੱਟਮਾਰ ਰੋਕਣ ਲਈ ਕਰਫਿਊ ਵਾਸ਼ਿੰਗਟਨ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪੂਰਬੀ ਅਮਰੀਕਾ ਵਿੱਚ ਸਮੁੰਦਰੀ ਤੂਫਾਨ ਆਇਰੀਨ ਹਰ ਪਾਸੇ ਤਬਾਹੀ ਮਚਾ ਕੇ ਅੱਗੇ ਵਧ ਗਿਆ। ਇਸ ਕਾਰਨ ਲੱਖਾਂ ਲੋਕ ਬਿਜਲੀ ਗੁੱਲ ਹੋਣ ਕਾਰਨ ਹਨੇਰੇ ਵਿੱਚ ਬੈਠੇ ਹਨ, ਲੱਖਾਂ ਘਰ-ਬਾਰ ਛੱਡ ਕੇ ਰਿਸ਼ਤੇਦਾਰਾਂ, ਦੋਸਤਾਂ ਤੇ ਕੈਂਪਾਂ ਵਿੱਚ ਦਿਨ ਕਟੀ ਕਰ ਰਹੇ [...]
Posted by editor
ਪੰਜਾਬ
Monday, August 29th, 2011
ਜਲੰਧਰ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਭਾਵੇਂ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਸਿਆਸੀ ਟਕਰਾਅ ਚੱਲ ਰਿਹਾ ਹੈ, ਪਰ ਇਸ ਐਤਵਾਰ ਮਨਪ੍ਰੀਤ ਅਤੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਸ੍ਰੀ ਰਾਮਨੌਮੀ ਉਤਸਵ ਕਮੇਟੀ ਵਲੋਂ ਆਯੋਜਤ ਸਨਮਾਨ ਸਮਾਰੋਹ ‘ਚ ਆਹਮੋ-ਸਾਹਮਣਾ ਹੋ ਗਿਆ। ਮਨਪ੍ਰੀਤ ਨੇ ਸ਼ਿਸ਼ਟਾਚਾਰ ਵਿਖਾਉਂਦੇ ਹੋਏ ਪ੍ਰਕਾਸ਼ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, August 29th, 2011
ਇਸਲਾਮਾਬਾਦ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਪਾਕਿਸਤਾਨ ਵਿੱਚ ਐਤਵਾਰ ਇਕ ਮੁਸਾਫਰ ਰੇਲ ਗੱਡੀ ‘ਤੇ ਬੰਦੂਕਧਾਰੀਆਂ ਵਲੋਂ ਕੀਤੀ ਗਈ ਫਾਇਰਿੰਗ ਕਾਰਨ ਘੱਟੋ-ਘੱਟ ਪੰਜ ਵਿਅਕਤੀ ਮਾਰੇ ਗਏ ਤੇ 17 ਹੋਰ ਜ਼ਖਮੀ ਹੋ ਗਏ। ਮੀਡੀਆ ਦੀ ਇਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ। ਖਬਰਾਂ ਮੁਤਾਬਕ ਪੇਸ਼ਾਵਰ ਜਾ ਰਹੀ ਉਕਤ ਟ੍ਰੇਨ ‘ਤੇ ਇਹ ਹਮਲਾ ਦੁਪਹਿਰ 1.30 ਵਜੇ ਦੇ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, August 29th, 2011
ਕਾਠਮਾਂਡੂ, 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਮਾਓਵਾਦੀ ਨੇਤਾ ਡਾ. ਬਾਬੂਰਾਮ ਭੱਟਰਾਈ (57) ਨੂੰ ਐਤਵਾਰ ਨੇਪਾਲ ਦਾ ਨਵਾਂ ਪ੍ਰਧਾਨ ਮੰਤਰੀ ਚੁਣ ਲਿਆ ਗਿਆ। ਉਨ੍ਹਾਂ ਤਰਾਈ ਦੇ ਮਧੇਸੀ ਗਠਜੋੜ ਦੀ ਅਹਿਮ ਹਮਾਇਤ ਹਾਸਲ ਕਰਕੇ ਚੋਣਾਂ ਵਿੱਚ ਆਪਣੇ ਵਿਰੋਧੀ ਨੇਪਾਲੀ ਕਾਂਗਰਸ ਉਮੀਦਵਾਰ ਆਰ ਸੀ ਪੋਡਯਾਲ ਨੂੰ ਹਰਾਇਆ। ਭੱਟਰਾਈ ਦੇ ਹੱਕ ਵਿੱਚ 340 ਵੋਟਾਂ ਪਈਆਂ, ਜਦੋਂ ਕਿ ਪੋਡਯਾਲ ਨੂੰ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Monday, August 29th, 2011
ਡੇਗੁ (ਦੱਖਣੀ ਕੋਰੀਆ), 29 ਅਗਸਤ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਸੰਸਾਰ ਦੇ ਸਭ ਤੋਂ ਤੇਜ਼ ਦੌੜਾਕ ਮੰਨੇ ਜਾਂਦੇ ਉਸੇਨ ਬੋਲਟ ਨੂੰ ਸੰਸਾਰ ਐਥਲੈਟਿਕਸ ਚੈਂਪੀਅਨਸ਼ਿਪ ਦੀ 100 ਮੀਟਰ ਦੌੜ ਵਿੱਚ ਐਤਵਾਰ ਨੂੰ ਕਰਾਰ ਝਟਕਾ ਲੱਗਾ, ਜਦ ਕਿ ਉਨ੍ਹਾਂ ਦੇ ਆਪਣੇ ਹੀ ਦੇਸ਼ ਦੇ ਯੋਹਾਨ ਬਲੈਕ ਨੇ ਖਿਤਾਬ ਉਤੇ ਕਬਜ਼ਾ ਕਰ ਲਿਆ। ਬੋਲਟ ਨੂੰ ਫਾਈਨਲ ਵਿੱਚ ਗਲਤ ਸ਼ੁਰੂਆਤ ਕਾਰਨ [...]