Posted by editor
ਖੇਡਾਂ, ਵਿਸ਼ੇਸ਼ ਲੇਖ
Saturday, September 24th, 2011

ਬੰਗਲੌਰ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭਾਰਤੀ ਹਾਕੀ ਕੋਚ ਮਾਈਕਲ ਨੋਬਸ ਨੇ ਕਿਹਾ ਕਿ ਅਨੁਸ਼ਾਸਨਹੀਣਤਾ ਦੇ ਦੋਸ਼ ‘ਚ ਮਿਲੀ ਪਾਬੰਦੀ ਤੋਂ ਮੁਕਤੀ ਹਾਸਲ ਕਰ ਚੁੱਕੇ ਡ੍ਰੈਗ ਫਲਿੱਕਰ ਸੰਦੀਪ ਸਿੰਘ ਅਤੇ ਮਿਡਫਿਲਡਰ ਸਰਦਾਰਾ ਸਿੰਘ ਨੂੰ ਪੂਰੀ ਟੀਮ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਨੋਬਸ ਨੇ ਕਿਹਾ ਕਿ ਮੈਂ ਸਰਦਾਰਾ ਦੇ ਇਰਾਦਿਆਂ ਬਾਰੇ ਬਿਲਕੁਲ ਸਪੱਸ਼ਟ ਨਹੀਂ ਹਾਂ। [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Saturday, September 24th, 2011

ਬਾਲੀਵੁੱਡ ਦੇ ਮੇਗਾਸਟਾਰ ਅਮਿਤਾਭ ਬਚੱਨ ਨੂੰ ਰਾਮ ਗੋਪਾਲ ਵਰਮਾ ਦੀ ਫ਼ਿਲਮ ‘ਡਿਪਾਰਟਮੇਂਟ’ ਦੀ ਸ਼ੂਟਿੰਗ ਦੇ ਦੌਰਾਨ ਪਸਲੀ ‘ਚ ਮਾਮੂਲੀ ਫ੍ਰੈਕਚਰ ਹੋ ਗਿਆ। ਫ਼ਿਲਮ ਦੇ ਇਕ ਐਕਸ਼ਨ ਦ੍ਰਿਸ਼ ਦੀ ਸ਼ੂਟਿੰਗ ਦੇ ਦੌਰਾਨ ਜ਼ਖਮੀ ਹੋਣ ਦੇ ਬਾਅਦ ਬਿਗ ਬੀ ਨੇ ਦੋ ਦਿਨ ਦਾ ਆਰਾਮ ਕੀਤਾ ਤੇ ਫਿਰ ਕੰਮ ‘ਤੇ ਗਏ। ਉਨ੍ਹਾਂ ਨੇ ਆਪਣੇ ਬਲਾਗ ‘ਚ ਲਿਖਿਆ ਹੈ,”ਸ਼ੂਟਿੰਗ [...]
Posted by editor
ਫਿਲਮੀਂ, ਵਿਸ਼ੇਸ਼ ਲੇਖ
Saturday, September 24th, 2011

ਬਾਲੀਵੁੱਡ ਸੁਪਰਸਾਟਰ ਸ਼ਾਹਰੁਖ ਖਾਨ ਆਪਣੀ ਆਉਣ ਵਾਲੀ ਫ਼ਿਲਮ ‘ਰਾ-ਵਨ’ ਦੇ ਪ੍ਰਚਾਰ ‘ਚ ਰੁਝੇ ਹੋਣ ਦੇ ਕਾਰਨ ਸੇਲਿਬ੍ਰਿਟੀ ਪੇਰਿਸ ਹਿਲਟਨ ਲਈ ਕੋਈ ਵੀ ਪਾਰਟੀ ਨਹੀਂ ਦੇਣਗੇ। ਪੇਰਿਸ ਅੱਜ ਹੀ ਆਪਣੇ ਚਾਰ ਦਿਨਾਂ ਦੇ ਭਾਰਤ ਦੌਰੇ ‘ਤੇ ਮੁੰਬਈ ਪਹੁੰਚੀ ਹੈ। ਸ਼ਾਹਰੁਖ ਨੇ ਕਿਹਾ ਕਿ ਉਹ ‘ਰਾ-ਵਨ’ ਦੇ ਪ੍ਰਚਾਰ ‘ਚ ਰੁਝੇ ਹੋਏ ਹਨ। ਇਸ ਕਾਰਨ ਤੋਂ ਅਜਿਹਾ ਕਰਨਾ [...]
Posted by editor
ਅੰਤਰਾਸ਼ਟਰੀ, ਵਿਸ਼ੇਸ਼ ਲੇਖ
Saturday, September 24th, 2011

ਚੀਨ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਹਰ ਸਾਲ ਅਕਤੂਬਰ ਮਹੀਨੇ ਦੀ 18 ਤਰੀਕ ਨੂੰ ਚੀਨ ਦੇ ਝੇਜਿਆਂਗ ਪ੍ਰਾਂਤ ਦੇ ਜਿਨਹੁਆ ਸ਼ਹਿਰ ‘ਚ ਡਾਗ ਮੀਟ ਫੈਸਟੀਵਲ ਆਯੋਜਿਤ ਕੀਤਾ ਜਾਂਦਾ ਹੈ। ਇਸ ਨੂੰ ਕਿੰਗਡਾਓ ‘ਚ ਆਯੋਜਿਤ ਕੀਤੇ ਜਾਣ ਵਾਲੇ ਬੀਅਰ ਫੈਸਟੀਵਲ ਦੀ ਤਰਜ ‘ਤੇ ਆਯੋਜਿਤ ਕੀਤਾ ਜਾਂਦਾ ਹੈ। ਫਰਕ ਸਿਰਫ ਇੰਨਾ ਹੈ ਕਿ ਇਸ ‘ਚ ਬੀਅਰ ਦੀ [...]
Posted by editor
ਇੰਡੀਆ, ਵਿਸ਼ੇਸ਼ ਲੇਖ
Saturday, September 24th, 2011

ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਦਿੱਲੀ ਹਾਈ ਕੋਰਟ ਵਿੱਚ ਇਕ ਜਨ ਹਿਤ ਪਟੀਸ਼ਨ ਦੇ ਉਤਰ ਵਿੱਚ ਕੇਂਦਰੀ ਸਰਕਾਰ ਨੇ ਕਿਹਾ ਹੈ ਕਿ ਸੰਵਿਧਾਨ ਦੀ ਧਾਰਾ 309 ਨੂੰ ਖਤਮ ਕਰਕੇ ਸਵੈ-ਇੱਛਤ ਮੌਤ ਲਈ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਵਰਤਮਾਨ ਵਿੱਚ ਖੁਦਕੁਸ਼ੀ ਲਈ ਇਕ ਸਾਲ ਕੈਦ ਅਤੇ ਜੁਰਮਾਨੇ ਦੀ ਸਜ਼ਾ ਦਿੱਤੀ ਜਾ ਸਕਦੀ [...]
Posted by editor
ਪੰਜਾਬ, ਵਿਸ਼ੇਸ਼ ਲੇਖ
Saturday, September 24th, 2011

ਲੁਧਿਆਣਾ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੀਆਂ ਮਲਟੀਪਰਪਜ਼ ਹੈਲਥ ਵਰਕਰਜ਼ ਯੂਨੀਅਨ (ਫੀਮੇਲ) ਦੀਆਂ ਨਰਸਾਂ ‘ਤੇ ਪੁਲਸ ਨੇ ਕੱਲ੍ਹ ਓਦੋਂ ਲਾਠੀਚਾਰਜ ਕੀਤਾ, ਜਦੋਂ ਉਹ ਸਿਹਤ ਮੰਤਰੀ ਸਤਪਾਲ ਗੋਸਾਈਂ ਦੇ ਘਰ ਦੇ ਸਾਹਮਣੇ ਉਨ੍ਹਾਂ ਦਾ ਪੁਤਲਾ ਸਾੜ ਕੇ ਵਿਖਾਵਾ ਕਰ ਰਹੀਆਂ ਸਨ। ਇਸ ਦੌਰਾਨ ਉਨ੍ਹਾਂ ਨੂੰ [...]
Posted by editor
ਇੰਡੀਆ
Saturday, September 24th, 2011
ਨਵੀਂ ਦਿੱਲੀ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸੁਪਰੀਮ ਕੋਰਟ ਨੇ ਕਿਹਾ ਹੈ ਕਿ ਪਦਮਨਾਭ ਸਵਾਮੀ ਮੰਦਰ ਦਾ ਛੇਵਾਂ ਤਹਿਖਾਨਾ ਸਿਰਫ ਉਦੋਂ ਖੋਲ੍ਹਿਆ ਜਾਵੇਗਾ, ਜਦੋਂ ਹੋਰਨਾਂ ਕੋਠੜੀਆਂ ਵਿੱਚੋਂ ਮਿਲੇ ਖਜ਼ਾਨੇ ਦੀ ਸੰਭਾਲ ਅਤੇ ਮੁਲਾਂਕਣ ਦਾ ਕੰਮ ਪੂਰਾ ਹੋ ਜਾਵੇ। ਜਸਟਿਸ ਆਰ ਰਵਿੰਦਰਨ ਦੀ ਅਗਵਾਈ ਵਾਲੇ ਬੈਂਚ ਨੇ ਮਾਹਰਾਂ ਦੀ ਕਮੇਟੀ ਦੀ ਇਸ ਅਪੀਲ ਨੂੰ ਖਾਰਜ [...]
Posted by editor
ਅੰਤਰਾਸ਼ਟਰੀ
Saturday, September 24th, 2011
ਪੈਰਿਸ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਫਰਾਂਸ ਵਿੱਚ ਦੋ ਮੁਸਲਮਾਨ ਔਰਤਾਂ ਨੂੰ ਜਨਤਕ ਥਾਵਾਂ ‘ਤੇ ਬੁਰਕਾ ਪਹਿਨਣ ਲਈ ਪਹਿਲੀ ਵਾਰ ਸਜ਼ਾ ਸੁਣਾਈ ਗਈ ਹੈ। ਐਚ ਅਹਿਮਾਸ ਅਤੇ ਨਜ਼ਾਇਤ ਅਲੀ ਨਾਂ ਦੀਆਂ ਇਨ੍ਹਾਂ ਦੋ ਔਰਤਾਂ ਨੂੰ ਬੁਰਕੇ ‘ਤੇ ਪਾਬੰਦੀ ਦੇ ਕਾਨੂੰਨ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਦੱਸਣ ਯੋਗ ਹੈ ਕਿ ਇਸ ਸਾਲ ਅਪਰੈਲ [...]
Posted by editor
ਇੰਡੀਆ
Saturday, September 24th, 2011
ਨਵੀਂ ਦਿੱਲੀ, 24 ਸਤੰਬਰ (ਪੀ ਟੀ ਐਨ ਮੀਡੀਆ)- ਡਾਲਰ ਦੇ ਮੁਕਾਬਲੇ ਤੇਜ਼ੀ ਨਾਲ ਘਟ ਰਹੀ ਰੁਪਏ ਦੀ ਕੀਮਤ ਦੇ ਦਰਮਿਆਨ ਭਾਰਤੀ ਰਿਜ਼ਰਵ ਬੈਂਕ ਨੇ ਵਿਦੇਸ਼ੀ ਕਰੰਸੀ ਪ੍ਰਬੰਧਾਂ ਦੇ ਮੌਜੂਦਾ ਨਿਯਮਾਂ ਨੂੰ ਹੋਰ ਆਸਾਨ ਬਣਾ ਦਿੱਤਾ ਹੈ। ਹੁਣ ਕੋਈ ਵੀ ਭਾਰਤੀ ਵਿਦੇਸ਼ ਵਿੱਚ ਵੱਸਦੇ ਆਪਣੇ ਰਿਸ਼ਤੇਦਾਰ ਜਾਂ ਕਿਸੇ ਹੋਰ ਵਿਦੇਸ਼ੀ ਨੂੰ 50 ਹਜ਼ਾਰ ਡਾਲਰ ਮੁੱਲ ਤੱਕ [...]
Posted by editor
ਪੰਜਾਬ
Saturday, September 24th, 2011
ਚੰਡੀਗੜ੍ਹ, 24 ਸਤੰਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਜ਼ਮੀਨਾਂ ਵਿੱਚ ਗੈਰ ਕਾਨੂੰਨੀ ਕਬਜ਼ਿਆਂ ਵਿੱਚ ਲੈਂਡ ਮਾਫੀਆ ਦਾ ਸਹਿਯੋਗ ਕਰਨ ਵਾਲੇ ਪੁਲਸ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਹੁਣ ਖੈਰ ਨਹੀਂ। ਹੁਣ ਇਸ ਮਾਮਲੇ ਵਿੱਚ ਦੋਸ਼ੀ ਪਾਏ ਜਾਣ ਵਾਲਿਆਂ ਨੂੰ ਸਿੱਧੇ ਨੌਕਰੀ ਤੋਂ ਡਿਸਮਿਸ ਕੀਤਾ ਜਾ ਸਕਦਾ ਹੈ। ਡੀ ਜੀ ਪੀ ਦਫਤਰ ਨੂੰ ਗੈਰ ਕਾਨੂੰਨੀ ਕਬਜ਼ਿਆਂ ਵਿੱਚ ਪੁਲਸ ਅਫਸਰਾਂ [...]