Home »

ਤੁਹਾਡੇ ਆਪਣੇ ਦੇਸ ਪ੍ਰਦੇਸ ਟਾਈਮਜ਼ ਵਲੋਂ ਤੁਹਨੂੰ ਤੇ ਤੁਹਾਡੇ ਪਰਿਵਾਰ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਲੱਖ – ਲੱਖ ਵਧਾਈਆਂ

diwali_animated001

ਪਿੱਲੈ ਵਿਸ਼ਵ ਹਾਕੀ ਸੀਰੀਜ਼ ‘ਚ ਵਾਪਸੀ ਕਰੇਗਾ

DhanrajPillay_4499

ਨਵੀਂ ਦਿੱਲੀ, 24 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭਾਰਤ ਦੇ ਸਾਬਕਾ ਕਪਤਾਨ ਧੰਨਰਾਜ ਪਿੱਲੇ 17 ਦਸੰਬਰ ਨੂੰ ਸ਼ੁਰੂ ਹੋ ਰਹੀ ਵਿਸ਼ਵ ਸੀਰੀਜ਼ ਹਾਕੀ ਰਾਹੀਂ ਮੈਦਾਨ ‘ਚ ਵਾਪਸੀ ਕਰਨਗੇ। ਇਕ ਦਹਾਕੇ ਦੇ ਖੇਡ ਜੀਵਨ ‘ਚ ਬੁਲੰਦੀਆਂ ਛੂਹਣ ਵਾਲੇ 43 ਸਾਲਾ ਧੰਨਰਾਜ ਚਾਰ ਓਲੰਪਿਕ ਤੇ ਚਾਰ ਵਿਸ਼ਵ ਕੱਪ ਜਿੱਤ ਚੁੱਕੇ ਹਨ। ਬਾਰਾਂ ਸਾਲ ਪਹਿਲਾਂ ਰਾਜੀਵ ਗਾਂਧੀ ਖੇਡ [...]

ਪੰਜਾਬ ਦੇ ਕਾਂਗਰਸੀ ਸੱਤਾ ਦੇ ਸੁਪਨੇ ਲੈਣੇ ਬੰਦ ਕਰ ਦੇਣ.. ਪ੍ਰੋ. ਚੰਦੂਮਾਜਰਾ

chandumajra

ਫਤਿਹਗੜ੍ਹ ਸਾਹਿਬ, 25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ ਦੀਆਂ ਲੋਕ ਪੱਖੀ ਨੀਤੀਆਂ ਤੇ ਸੂਬੇ ਵਿਚ ਹੋਏ ਬੇਮਿਸਾਲ ਵਿਕਾਸ ਨੂੰ ਦੇਖਦਿਆਂ ਹੋਇਆਂ ਹੁਣ ਪੰਜਾਬ ਦੇ ਕਾਂਗਰਸੀਆਂ ਨੂੰ ਸੱਤਾ ਦੇ ਸੁਪਨੇ ਲੈਣੇ ਬੰਦ ਕਰ ਦੇਣੇ ਚਾਹੀਦੇ ਹਨ ਕਿਉਂਕਿ ਕਾਂਗਰਸ ਪਾਰਟੀ ਕੋਲ ਆਗਾਮੀ ਵਿਧਾਨ ਸਭਾ ਚੋਣਾਂ ਲਈ ਲੋਕਾਂ ਵਿਚ ਵਿਚਰਨ ਵਾਸਤੇ ਕੋਈ ਚੋਣ ਮੁੱਦਾ ਹੀ [...]

ਪੰਜਾਬ ਦੇ ਅੱਕ ਚੁੱਕੇ ਲੋਕ ਬਾਦਲ ਪਰਿਵਾਰ ਦਾ ਗੱਦਾਫੀ ਵਾਲਾ ਹਾਲ ਕਰਨਗੇ

273369_100002763222306_2023605_n

ਧੂਰੀ, 25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸ਼੍ਰੋਮਣੀ ਅਕਾਲੀ ਦਲ (ਲੌਂਗੋਵਾਲ) ਦੇ ਸੀਨੀਅਰ ਆਗੂ ਤੇ ਸਾਬਕਾ ਹਲਕਾ ਵਿਧਾਇਕ ਗਗਨਜੀਤ ਸਿੰਘ ਬਰਨਾਲਾ ਨੇ ਕਿਹਾ ਹੈ ਕਿ 1985 ਵਿਚ ਜਿਸ ਵੇਲੇ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੱਕੜੀ ਚੋਣ ਨਿਸ਼ਾਨ ਪ੍ਰਕਾਸ਼ ਸਿੰਘ ਬਾਦਲ ਨੂੰ ਸੰਭਾਲ ਕੇ ਗਏ ਸਨ, ਉਸ ਵੇਲੇ ਸ਼੍ਰੋਮਣੀ ਅਕਾਲੀ ਦਲ ਇਕੱਲੇ ਤੌਰ ‘ਤੇ ਬਹੁਮਤ [...]

ਲੋਕਪਾਲ ਲਾਗੂ ਨਾ ਹੋਇਆ ਤਾਂ 10 ਗੁਣਾ ਵੱਡਾ ਅੰਦੋਲਨ ਹੋਵੇਗਾ

arvind-kejriwal_1307515526

ਨਵੀਂ ਦਿੱਲੀ, 25 ਅਕਤੂਬਰ  (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਭ੍ਰਿਸ਼ਟਾਚਾਰ ਖਿਲਾਫ ਮਜ਼ਬੂਤ ਕਾਨੂੰਨ ਦੀ ਮੰਗ ਕਰ ਰਹੇ ਟੀਮ ਅੰਨਾ ਦੇ ਅਹਿਮ ਮੈਂਬਰ ਅਰਵਿੰਦ ਕੇਜਰੀਵਾਲ ਨੇ ਅੱਜ ਕੇਂਦਰ ਸਰਕਾਰ ‘ਤੇ ਜ਼ਬਰਦਸਤ ਹਮਲਾ ਬੋਲਦਿਆਂ ਕਿਹਾ ਕਿ ਜੇਕਰ ਅਸੀਂ ਕੁਝ ਗਲਤ ਕੀਤਾ ਹੈ ਤਾਂ ਸਾਨੂੰ ਆਮ ਆਦਮੀ ਤੋਂ ਦੁਗਣੀ ਸਜ਼ਾ ਦੀ ਜਾਏ ਪਰ ਸਰਕਾਰ ਨੂੰ ਲੋਕਪਾਲ ਕਾਨੂੰਨ ਤੁਹਾਨੂੰ ਲਿਆਉਣਾ [...]

ਲੰਬੀ ਤੋਂ ਹੀ ਚੋਣ ਲੜਾਂਗਾ: ਗੁਰਦਾਸ ਬਾਦਲ

gurdas badal

‘ਲੋਕ ਹੀ ਫੈਸਲਾ ਕਰਨਗੇ ਕਿ ਪਾਸ਼ ਬਿਹਤਰ ਹੈ ਜਾਂ ਦਾਸ’ ਬਾਦਲ (ਮੁਕਤਸਰ), 25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਸਾਲ ਪਹਿਲਾਂ ਪਾਰਟੀ ’ਚੋਂ ਕੱਢੇ ਗਏ ਤੇ ਵਿੱਤ ਮੰਤਰੀ ਦੇ ਅਹੁਦੇ ਤੋਂ ਹਟਾਏ ਗਏ ਮਨਪ੍ਰੀਤ ਸਿੰਘ ਬਾਦਲ ਦੇ ਪਿਤਾ ਗੁਰਦਾਸ ਸਿੰਘ ਬਾਦਲ ਆਪਣੇ ਵੱਡੇ ਤੇ ਮੁੱਖ ਮੰਤਰੀ ਭਰਾ ਪ੍ਰਕਾਸ਼ ਸਿੰਘ ਬਾਦਲ ਦੇ ਹਲਕੇ ਲੰਬੀ ਤੋਂ ਵਿਧਾਨ ਸਭਾ [...]

ਘਾਟੀ ਦਹਿਲੀ : 6 ਘੰਟਿਆਂ ‘ਚ ਸੁਰੱਖਿਆ ਫੋਰਸਾਂ ‘ਤੇ 4 ਹਮਲੇ

ac4795d9f621c8c4821eca8722b6_grande

ਸ਼੍ਰੀਨਗਰ, 25 ਅਕਤੂਬਰ  (ਦੇਸ ਪ੍ਰਦੇਸ ਟਾਈਮਜ਼ ਬਿਊਰੋ)-ਮੰਗਲਵਾਰ ਨੂੰ ਅੱਦਵਾਈਆਂ ਨੇ 6 ਘੰਟਿਆਂ ਅੰਦਰ ਸੁਰੱਖਿਆ ਫੋਰਸਾਂ ‘ਤੇ ਵੱਖ-ਵੱਖ ਚਾਰ ਥਾਵਾਂ ‘ਤੇ ਹਮਲੇ ਕੀਤੇ। ਸਵੇਰੇ ਜੰਮੂ-ਕਸ਼ਮੀਰ ਦੀ ਰਾਜਧਾਨੀ ਸ਼੍ਰੀਨਗਰ ਦੇ ਦੋ ਵੱਖ-ਵੱਖ ਇਲਾਕਿਆਂ ‘ਚ ਗ੍ਰਨੇਡ ਹਮਲੇ ਕੀਤੇ। ਹਮਲਿਆਂ ‘ਚ ਸੀ. ਆਰ. ਪੀ. ਐਫ. ਪੋਸਟਾਂ ਨੂੰ ਨਿਸ਼ਾਨਾ ਬਣਾਇਆ ਗਿਆ ਜਿਨ੍ਹਾਂ ‘ਚ ਤਿੰਨ ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹੋਏ। [...]

ਭਾਰਤ ਲਈ ਖਤਰਾ! ਪਾਕਿ ਨੇ ਹੈਲੀਕਾਪਟਰ ‘ਚੋਂ ਚੁਰਾਇਆ ਗੁਪਤ ਡਾਟਾ

300px-Dhruv_Indian_Army_Farnborough_08

ਨਵੀਂ ਦਿੱਲੀ, 25 ਅਕਤੂਬਰ  (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਪਾਕਿਸਤਾਨ ਨੇ ਪੀ. ਓ. ਕੇ. ‘ਚ ਉਤਰੇ ਭਾਰਤੀ ਹੈਲੀਕਾਪਟਰ ਦਾ ਡਾਟਾ ਚੋਰੀ ਕਰ ਲਿਆ। ਪਾਕਿਸਤਾਨੀ ਸੈਨਾ ‘ਤੇ ਦੋਸ਼ ਲੱਗ ਰਿਹਾ ਹੈ ਕਿ ਉਸਨੇ ਭਾਰਤੀ ਹੈਲੀਕਾਪਟਰ  ਤੋਂ ਜੀ. ਪੀ. ਐਸ. ਡਾਟਾ ਬਿਨਾਂ ਇਜਾਜ਼ਤ ਹੀ ਡਾਊਨਲੋਡ ਕਰ ਲਿਆ। ਸੂਤਰਾਂ ਮੁਤਾਬਕ ਜੀ. ਪੀ. ਐਸ. ‘ਚ ਭਾਰਤ ਦੇ ਤਮਾਮ ਹੈਲੀਪੈਡ ਨਾਲ [...]

ਗੱਦਾਫੀ ਦੀ ਮੌਤ ਦਾ ਬਦਲਾ ? ਲੀਬੀਆ ‘ਚ ਧਮਾਕਾ, 100 ਮਰੇ

sirte_2036419c

ਤ੍ਰਿਪੋਲੀ, 25 ਅਕਤੂਬਰ  (ਦੇਸ ਪ੍ਰਦੇਸ ਟਾਈਮਜ਼ ਬਿਊਰੋ)- ਲੀਬੀਆ ਦੇ ਤਾਨਾਸ਼ਾਹ ਗੱਦਾਫੀ ਦੀ ਮੌਤ ਦੇ ਕੁਝ ਦਿਨਾਂ ਬਾਅਦ ਗੱਦਾਫੀ ਦਾ ਗੜ੍ਹ ਮੰਨੇ ਜਾਂਦੇ ਸਿਰਤੇ ‘ਚ ਹੋਏ ਇਕ ਭਿਆਨਕ ਧਮਾਕੇ ‘ਚ 100 ਤੋਂ ਵੱਧ ਲੋਕ ਮਾਰੇ ਗਏ ਹਨ। ਐਨ. ਟੀ. ਸੀ. ਦੇ ਇਕ ਮਿਲਟਰੀ ਕਮਾਂਡਲ ਨੇ ਇਸ ਧਮਾਕੇ ਦੀ ਪੁਸ਼ਟੀ ਕੀਤੀ। ਇਹ ਧਮਾਕਾ ਇਕ ਤੇਲ ਟੈਂਕ ‘ਚ [...]

ਕਨੀਮੋੜੀ ਨੂੰ ਨਾ ਮਿਲੀ ਫੌਰੀ ਰਾਹਤ

Kanimozhi made an accused in 2G scam

ਅਦਾਲਤ ਵੱਲੋਂ ਜ਼ਮਾਨਤ ਬਾਰੇ ਫੈਸਲਾ 3 ਤਕ ਰਾਖਵਾਂ ਨਵੀਂ ਦਿੱਲੀ, 25 ਅਕਤੂਬਰ (ਦੇਸ ਪ੍ਰਦੇਸ ਟਾਈਮਜ਼ ਬਿਊਰੋ)- 2 ਜੀ ਸਪੈਕਟ੍ਰਮ ਵੰਡ ਘੁਟਾਲੇ ਦੇ ਕੇਸ ਵਿਚ ਡੀ.ਐਮ.ਕੇ. ਦੀ ਸੰਸਦ ਮੈਂਬਰ ਕਨੀਮੋੜੀ ਤੇ ਚਾਰ ਹੋਰ ਮੁਲਜ਼ਮਾਂ ਨੂੰ ਜ਼ਮਾਨਤ ਮਿਲਣ ਦੇ ਆਸਾਰ ਉਦੋਂ ਰੌਸ਼ਨ ਹੋ ਗਏ ਜਦੋਂ ਅੱਜ ਸੀ.ਬੀ.ਆਈ. ਨੇ ਇਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰਨ ਦਾ ਕੋਈ ਵਿਰੋਧ [...]

ਤਾਜ਼ਾ ਖ਼ਬਰ

ਈ-ਪੇਪਰ

FEATURED VIDEOS

ਕੁਝ ਵਿਚਾਰ

ਜਦ ਤੱਕ ਮਨੁੱਖ ਹਰ ਦਿਨ ਨੂੰ ਕਿਆਮਤ ਦਾ ਦਿਨ ਨਹੀਂ ਖਿਆਲ ਨਹੀਂ ਕਰਦਾ, ਓਹੋ ਕੁਝ ਵੀ ਨਹੀਂ ਕਰ ਸਕਦਾ ! — ਐਮਰਸਨ

Advertisement


© 2012 Des Pardes Times. All Rights Reserved.