Posted by editor
ਵਿਅੰਗ
Saturday, November 26th, 2011

-ਮਾ. ਪਰਦੀਪ ਸਿੰਘ ਮੌਜੀ ਜਦੋਂ ਅਸੀਂ ਛੋਟੇ ਸੀ ਤਾਂ ਸਕੂਲ ਵਿੱਚ ਸਵੇਰ ਦੀ ਸਭਾ ਵਿੱਚ ਅਕਸਰ ਪ੍ਰਾਰਥਨਾ ਬੋਲਦੇ ਸੀ ਕਿ ‘‘ਐ ਮਾਲਕ ਤੇਰੇ ਬੰਦੇ ਹਮ…।” ਅੱਜ ਜਦੋਂ ਮੈਂ ਵੱਡਾ ਹੋ ਗਿਆ ਹਾਂ ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਅਸੀਂ ਜੋ ਵੀ ਬੋਲਦੇ ਸੀ ਉਸ ਵਿੱਚ ਭੋਰਾ ਵੀ ਸੱਚਾਈ ਨਹੀਂ ਕਿਉਂਕਿ ਬੰਦੇ ਤਾਂ ਅਸੀਂ ਮਾਲਕ ਭਾਵ [...]
Posted by editor
ਵਿਅੰਗ
Saturday, November 26th, 2011

-ਸੁਰਜੀਤ ਸਿੰਘ ਢਿੱਲੋਂ ਗਾਲਿਬ ਦਾ ਸ਼ਿਆਰ ਹੈ- ‘‘ਪੂਛੇ ਹੈ ਕਿਆ ਵਜੂਦ-ਓ-ਆਦਮ ਅਹਿਲ-ਏ ਸ਼ੌਕ ਕਾ? ਆਪ ਅਪਨੀ ਆਗ ਕੇ ਖਸ-ਓ-ਖਾਸ਼ਾਕ ਹੋ ਗਏ।” ਜਿਨ੍ਹਾਂ ਨੂੰ ਇਸ਼ਕ ਹੈ ਜਾਂ ਫਿਰ ਸ਼ੌਕ ਤੇ ਲਗਨ, ਉਨ੍ਹਾਂ ਦੀ ਗੱਲ ਹੀ ਕੀ-ਉਹ ਤਾਂ ਅੰਦਰਲੀ ਧੁੱਖਦੀ ਅੱਗ ਦਾ ਆਪ ਹੀ ਬਾਲਣ ਬਣਦੇ ਰਹਿੰਦੇ ਹਨ। ਇਹੋ ਜਿਹਾ ਹਾਲ ਹੀ ਵਿਗਿਆਨ ਲਈ ਰਾਹ ਮੋਕਲਾ ਕਰਨ [...]
Posted by editor
ਵਿਅੰਗ
Saturday, November 26th, 2011
-ਖੁਸ਼ਵੰਤ ਸਿੰਘ ਜਿਵੇਂ-ਜਿਵੇਂ ਇਨਸਾਨ ਦੀ ਉਮਰ ਵਧਦੀ ਹੈ, ਤਿਵੇਂ-ਤਿਵੇਂ ਉਸ ਦੀਆਂ ਪੰਜਾਂ ‘ਚੋਂ ਚਾਰ ਇੰਦਰੀਆਂ ਕਮਜ਼ੋਰ ਹੁੰਦੀਆਂ ਜਾਂਦੀਆਂ ਹਨ ਅਤੇ ਸਿਰਫ ਇੱਕ ਮਤਲਬ ਕਿ ਖਾਣੇ ਦਾ ਸਵਾਦ ਲੈਣ ਵਾਲੀ ਇੰਦਰੀ ਸਭ ਨੂੰ ਪਿੱਛੇ ਛੱਡ ਜਾਂਦੀ ਹੈ। ਮੇਰੇ ਮਾਮਲੇ ਵਿੱਚ ਇਹ ਬਿਲਕੁਲ ਸੱਚ ਹੈ। ਬੁੱਢਾ ਹੋਣ ਦੇ ਨਾਲ-ਨਾਲ ਮੈਂ ਹੁਣ ਇਹ ਜ਼ਿਆਦਾ ਸੋਚਣ ਲੱਗਾ ਹਾਂ ਕਿ [...]
Posted by editor
ਵਿਅੰਗ
Saturday, November 26th, 2011
ਇੱਕ ਸਮਾਂ ਸੀ, ਜਦੋਂ ਸਰਦੀਆਂ ਦੇ ਮਹੀਨਿਆਂ ਦੌਰਾਨ ਮੈਂ ਸੂਰਜ ਨਿਕਲਣ ਤੋਂ ਪਹਿਲਾਂ ਉਠ ਜਾਂਦਾ ਹੁੰਦਾ ਸਾਂ ਤੇ ਦੂਰਬੀਨ, ਭਾਰਤੀ ਪੰਛੀਆਂ ‘ਤੇ ਸਲੀਮ ਅਲੀ ਦੀ ਕਿਤਾਬ, ਗਰਮ ਕੌਫੀ ਦੀ ਫਲਾਸਕ ਅਤੇ ਆਂਡਾ-ਸੈਂਡਵਿਚ ਲੈ ਕੇ ਪੰਛੀ ਪ੍ਰੇਮੀਆਂ ਦੀ ਛੋਟੀ ਜਿਹੀ ਟੀਮ ਨਾਲ ਕਿਸੇ ਚੋਣਵੀ ਥਾਂ ਨਿਕਲ ਜਾਂਦਾ ਸਾਂ। ਇਹ ਥਾਂ ਜਮੁਨਾ ਦੇ ਕੰਢੇ ਤਿਲਪਟ ਜਾਂ ਹਰਿਆਣੇ [...]
Posted by editor
ਵਿਅੰਗ
Saturday, November 26th, 2011
- ਗੁਰਦਰਸ਼ਨ ਸਿੰਘ ਮਾਵੀ ਆਦਮੀ ਜਿਸ ਤਰ੍ਹਾਂ ਦੇ ਹਾਲਾਤ ਤੇ ਕਾਰ ਵਿਹਾਰ ਵਿੱਚ ਰਹਿੰਦਾ ਹੈ, ਉਹਦੇ ਸ਼ਬਦ ਅਤੇ ਅਰਥ ਵੀ ਉਵੇਂ ਹੀ ਸਮਝਦਾ ਹੈ। ਇਕ ਵਾਰ ਬੋਰਡ ਦੇ ਪੇਪਰਾਂ ਵਿੱਚ ਸਾਹਿਤਕਾਰ ਅਧਿਆਪਕਾਂ ਦੀ ਇਹੋ ਜਿਹੀ ਟੀਮ ਰਲੀ ਕਿ ਸਾਰੇ ਵਿਦਿਆਰਥੀ ਹੈਰਾਨ-ਪ੍ਰੇਸ਼ਾਨ ‘ਤੇ ਦੁਬਿਧਾ ਵਿੱਚ ਪੈ ਗਏ। ਪਹਿਲੇ ਦਿਨ ਪਹਿਲੇ ਕਮਰੇ ਵਿੱਚ ਇਕ ਵਿਦਿਆਰਥੀ ਆਪਣਾ ਪਾਟਿਆ [...]
Posted by editor
ਫਿਲਮੀਂ
Saturday, November 26th, 2011

ਮਿਨਿਸ਼ਾ ਲਾਂਬਾ ਨੇ ‘ਯਹਾਂ’ ਨਾਲ ਫਿਲਮਾਂ ਵਿੱਚ ਆਪਣੀ ਵਾਰੀ ਦੀ ਸ਼ੁਰੂਆਤ ਕੀਤੀ। ਉਸ ਪਿੱਛੋਂ ਮਧੁਰ ਭੰਡਾਰਕਰ ਦੀ ‘ਕਾਰਪੋਰੇਟ’ ਨਾਲ ਉਸ ਨੂੰ ਸਫਲਤਾ ਮਿਲੀ। ‘ਰੌਕੀ’ ਨਾਲ ਉਸ ਨੂੰ ਪਹਿਲੀ ਵਾਰ ਠੰਢੀ ਕੁੜੀ ਵਾਲੀ ਇਮੇਜ ਤੋਂ ਮੁਕਤੀ ਮਿਲੀ ਅਤੇ ਉਸ ਦੇ ਕੈਰੀਅਰ ਦੇ ਚੰਗੇ ਦਿਨ ਵੀ ਆ ਗਏ। ਸਾਜਿਦ ਖਾਨ ਦੀ ‘ਹੇ ਬੇਬੀ’ ਵਿੱਚ ਉਸਨੇ ਇੱਕ ਛੋਟਾ [...]
Posted by editor
ਫਿਲਮੀਂ
Saturday, November 26th, 2011

ਕਰੀਨਾ ਕਪੂਰ ਬਾਲੀਵੁੱਡ ਦੀਆ ਉਨ੍ਹਾਂ ਅਭਿਨੇਤਰੀਆਂ ’ਚੋਂ ਇੱਕ ਹੈ, ਜੋ ਆਪਣੀ ਦਿੱਖ ਨੂੰ ਲੈ ਕੇ ਬਹੁਤ ਸੁਚੇਤ ਹਨ। ਸ਼ਾਹਰੁਖ ਖਾਨ ਵੱਲੋਂ ਤਰੀਫ਼ਾਂ ਦੇ ਪੁਲ਼ ਬੰਨ੍ਹਣ ਤੋਂ ਬਾਅਦ ਬੇਬੋ ਖੁਸ਼ੀ ’ਚ ਝੂਮ ਰਹੀ ਹੈ ਅਤੇ ਆਪਣੇ-ਆਪ ਨੂੰ ਫਿੱਟ ਰੱਖਣ ਲਈ ਉਸ ਨੇ ਯੋਗਾ ਕਰਨਾ ਸ਼ੁਰੂ ਕਰ ਦਿੱਤਾ ਹੈ। ਓਏ ਹੋਏ ਬੇਬੋ…। ਬਾਲੀਵੁੱਡ ਦੀ ‘ਬੇਬੋ’ ਦੇ ਦੀਵਾਨਿਆਂ [...]
Posted by editor
ਸੰਪਾਦਕੀ
Saturday, November 26th, 2011

- ਉਮੇਂਦਰ ਦੱਤ ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਸਰਗਰਮੀਆਂ ਸ਼ੁਰੂ ਹੋ ਚੁੱਕੀਆਂ ਨੇ। ਸਿਆਸੀ ਪਾਰਟੀਆਂ ਆਪੋ-ਆਪਣੇ ਦਾਅਵਿਆਂ ਅਤੇ ਵਾਅਦਿਆਂ ਦੀ ਧਾਰ ਤੇਜ਼ ਕਰਨ ਲੱਗ ਪਈਆਂ ਹਨ। ਗੱਠਜੋੜ ਅਤੇ ਮੋਰਚਿਆਂ ਦੇ ਬਣਨ ਦੀ ਇਸ ਬਿਸਾਤ ਵਿੱਚ ਵਿਕਾਸ ਅਤੇ ਭ੍ਰਿਸ਼ਟਾਚਾਰ ਨੂੰ ਇਕ ਅਹਿਮ ਮੁੱਦਾ ਬਣਾਇਆ ਜਾ ਰਿਹਾ ਹੈ। ‘ਵਿਕਾਸ’ ਸ਼ਬਦ ਦਾ ਇੰਨਾ ਕੁ ਰੌਲਾ-ਗੌਲਾ ਹੋ ਗਿਆ [...]
Posted by editor
ਸੰਪਾਦਕੀ
Saturday, November 26th, 2011
- ਬੀ ਕੇ ਚੰਮ ਉਤਰ ਪੱਛਮੀ ਖੇਤਰ ਦੇ ਸੂਬਿਆਂ ‘ਚ ਭਾਜਪਾ ‘ਤੇ ਅਸ਼ੁਭ ਸਿਤਾਰਿਆਂ ਦੀ ਨਜ਼ਰ ਹੈ। ਅੰਦਰੂਨੀ ਲੜਾਈ ਨੇ ਪਾਰਟੀ ਦੀਆਂ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਇਕਾਈਆਂ ‘ਚ ਸੰਕਟ ਡੂੰਘਾ ਕਰ ਦਿੱਤਾ ਹੈ, ਜਿਥੇ 2012 ‘ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ, ਫਰਵਰੀ ‘ਚ ਪੰਜਾਬ ਅਤੇ ਸਾਲ ਦੇ ਅਖੀਰ ਤੱਕ ਹਿਮਾਚਲ ਪ੍ਰਦੇਸ਼ ‘ਚ। ਬੀਤੇ ਅਪ੍ਰੈਲ ‘ਚ [...]
Posted by editor
ਸੰਪਾਦਕੀ
Saturday, November 26th, 2011
- ਸੁਰਿੰਦਰ ਮਚਾਕੀ ਪੰਜਾਬ ਵਿਧਾਨ ਸਭਾ ਵਲੋਂ ਆਪਣੇ ਅੰਤਲੇ ਇਜਲਾਸ ਵਿੱਚ ਸੇਵਾ ਅਧਿਕਾਰ ਬਿੱਲ ਪਾਸ ਕਰ ਦੇਣ ਨਾਲ ਸੂਬੇ ਦੇ ਇਤਿਹਾਸ ਵਿੱਚ ਇਕ ਨਵਾਂ ਅਧਿਆਏ ਸ਼ੁਰੂ ਹੋਇਆ ਹੈ, ਜਿਸ ਨਾਲ ਲੋਕਾਂ ਦੀ ਦਫਤਰਾਂ ਵਿੱਚ ਕੀਤੀ ਜਾਂਦੀ ਖੱਜਲ ਖੁਆਰੀ ਤੋਂ ਰਾਹਤ ਮਿਲਣ ਦਾ ਆਗਾਜ਼ ਹੋਏਗਾ। ਇਸ ਬਿੱਲ ਅਨੁਸਾਰ ਪੰਜਾਬ ਸਰਕਾਰ ਵੱਲੋਂ ਆਪਣੇ ਨਾਗਰਿਕਾਂ ਨੂੰ 47 ਸਿਵਲ [...]